ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 1   »   sr нешто образложити 1

75 [ਪਝੰਤਰ]

ਕਿਸੇ ਗੱਲ ਦਾ ਤਰਕ ਦੇਣਾ 1

ਕਿਸੇ ਗੱਲ ਦਾ ਤਰਕ ਦੇਣਾ 1

75 [седамдесет и пет]

75 [sedamdeset i pet]

нешто образложити 1

nešto obrazložiti 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਤੁਸੀਂ ਕਿਉਂ ਨਹੀਂ ਆਉਂਦੇ ? З--то--- д----и-е? З____ н_ д________ З-ш-о н- д-л-з-т-? ------------------ Зашто не долазите? 0
n-š-o--b---l--iti 1 n____ o__________ 1 n-š-o o-r-z-o-i-i 1 ------------------- nešto obrazložiti 1
ਮੌਸਮ ਕਿੰਨਾ ਖਰਾਬ ਹੈ? В-ем---е -ак- -оше. В____ ј_ т___ л____ В-е-е ј- т-к- л-ш-. ------------------- Време је тако лоше. 0
ne-to ----z----ti-1 n____ o__________ 1 n-š-o o-r-z-o-i-i 1 ------------------- nešto obrazložiti 1
ਮੈਂ ਨਹੀਂ ਆ ਰਿਹਾ / ਰਹੀ ਹਾਂ ਕਿਉਂਕਿ ਮੌਸਮ ਬਹੁਤ ਖਰਾਬ ਹੈ। Ј- не ----зим,--ер је---ем--та-- --ш-. Ј_ н_ д_______ ј__ ј_ в____ т___ л____ Ј- н- д-л-з-м- ј-р ј- в-е-е т-к- л-ш-. -------------------------------------- Ја не долазим, јер је време тако лоше. 0
Z-š----e dola---e? Z____ n_ d________ Z-š-o n- d-l-z-t-? ------------------ Zašto ne dolazite?
ਉਹ ਕਿਉਂ ਨਹੀਂ ਆ ਰਿਹਾ? За-т--он-не-до--зи? З____ о_ н_ д______ З-ш-о о- н- д-л-з-? ------------------- Зашто он не долази? 0
Z-š-- -e do-az-te? Z____ n_ d________ Z-š-o n- d-l-z-t-? ------------------ Zašto ne dolazite?
ਉਸਨੂੰ ਸੱਦਾ ਨਹੀਂ ਦਿੱਤਾ ਗਿਆ। Он н-је---з---. О_ н___ п______ О- н-ј- п-з-а-. --------------- Он није позван. 0
Zaš-o ne ---a----? Z____ n_ d________ Z-š-o n- d-l-z-t-? ------------------ Zašto ne dolazite?
ਉਹ ਨਹੀਂ ਆ ਰਿਹਾ ਕਿਉਂਕਿ ਉਸਨੂੰ ਬੁਲਾਇਆ ਨਹੀਂ ਗਿਆ। О--н- ----зи, ј-- -----позв-н. О_ н_ д______ ј__ н___ п______ О- н- д-л-з-, ј-р н-ј- п-з-а-. ------------------------------ Он не долази, јер није позван. 0
V--me-j---a-o-l-še. V____ j_ t___ l____ V-e-e j- t-k- l-š-. ------------------- Vreme je tako loše.
ਤੂੰ ਕਿਉਂ ਨਹੀਂ ਆਂਉਂਦਾ / ਆਉਂਦੀ? Заш----- д--аз--? З____ н_ д_______ З-ш-о н- д-л-з-ш- ----------------- Зашто не долазиш? 0
Vre-e -- ---o loše. V____ j_ t___ l____ V-e-e j- t-k- l-š-. ------------------- Vreme je tako loše.
ਮੇਰੇ ਕੋਲ ਵਕਤ ਨਹੀਂ ਹੈ। Ја-н-ма- врем--а. Ј_ н____ в_______ Ј- н-м-м в-е-е-а- ----------------- Ја немам времена. 0
V--me----ta-o loše. V____ j_ t___ l____ V-e-e j- t-k- l-š-. ------------------- Vreme je tako loše.
ਮੈਂ ਨਹੀਂ ਆ ਰਿਹਾ / ਰਹੀ ਕਿਉਂਕਿ ਮੇਰੇ ਕੋਲ ਵਕਤ ਨਹੀਂ ਹੈ। Ја н--д--а--м, -ер-не-ам --е---а. Ј_ н_ д_______ ј__ н____ в_______ Ј- н- д-л-з-м- ј-р н-м-м в-е-е-а- --------------------------------- Ја не долазим, јер немам времена. 0
Ja--e-dol-zim,-jer -e ---me ---o l-še. J_ n_ d_______ j__ j_ v____ t___ l____ J- n- d-l-z-m- j-r j- v-e-e t-k- l-š-. -------------------------------------- Ja ne dolazim, jer je vreme tako loše.
ਤੂੰ ਠਹਿਰ ਕਿਉਂ ਨਹੀਂ ਜਾਂਦਾ / ਜਾਂਦੀ? Заш----е----а-еш? З____ н_ о_______ З-ш-о н- о-т-н-ш- ----------------- Зашто не останеш? 0
J--ne-do-az-m, j-- -----eme ta-o-l---. J_ n_ d_______ j__ j_ v____ t___ l____ J- n- d-l-z-m- j-r j- v-e-e t-k- l-š-. -------------------------------------- Ja ne dolazim, jer je vreme tako loše.
ਮੈਂ ਅਜੇ ਕੰਮ ਕਰਨਾ ਹੈ। Ја---р----о- --дит-. Ј_ м____ ј__ р______ Ј- м-р-м ј-ш р-д-т-. -------------------- Ја морам још радити. 0
Ja n- d--az--- --r -e -re-e--a-o l-še. J_ n_ d_______ j__ j_ v____ t___ l____ J- n- d-l-z-m- j-r j- v-e-e t-k- l-š-. -------------------------------------- Ja ne dolazim, jer je vreme tako loše.
ਮੈਂ ਨਹੀਂ ਰਿਹ ਸਕਦਾ / ਸਕਦੀ ਕਿਉਂਕਿ ਮੈਂ ਅਜੇ ਕੰਮ ਕਰਨਾ ਹੈ। Ј- ---о---је-,---- мо-а- --ш ---и--. Ј_ н_ о_______ ј__ м____ ј__ р______ Ј- н- о-т-ј-м- ј-р м-р-м ј-ш р-д-т-. ------------------------------------ Ја не остајем, јер морам још радити. 0
Z-što -n-n- -o-a--? Z____ o_ n_ d______ Z-š-o o- n- d-l-z-? ------------------- Zašto on ne dolazi?
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? З-ш-----ћ идет-? З____ в__ и_____ З-ш-о в-ћ и-е-е- ---------------- Зашто већ идете? 0
Za-t- o-----d-la--? Z____ o_ n_ d______ Z-š-o o- n- d-l-z-? ------------------- Zašto on ne dolazi?
ਮੈਂ ਥੱਕ ਗਿਆ / ਗਈ ਹਾਂ। Ја-сам умор-- /-у-о---. Ј_ с__ у_____ / у______ Ј- с-м у-о-а- / у-о-н-. ----------------------- Ја сам уморан / уморна. 0
Zaš-- on -- --la--? Z____ o_ n_ d______ Z-š-o o- n- d-l-z-? ------------------- Zašto on ne dolazi?
ਮੈਂ ਜਾ ਰਿਹਾ / ਰਹੀ ਹਾਂ ਕਿਉਂਕਿ ਮੈਂ ਥੱਕ ਗਿਆ / ਗਈ ਹਾਂ। Ја ---м--ј-----м--мо-ан-/--мор--. Ј_ и____ ј__ с__ у_____ / у______ Ј- и-е-, ј-р с-м у-о-а- / у-о-н-. --------------------------------- Ја идем, јер сам уморан / уморна. 0
O- nij--p-z-an. O_ n___ p______ O- n-j- p-z-a-. --------------- On nije pozvan.
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? З-шт---ећ ---аз-те? З____ в__ о________ З-ш-о в-ћ о-л-з-т-? ------------------- Зашто већ одлазите? 0
O- n-je --zv-n. O_ n___ p______ O- n-j- p-z-a-. --------------- On nije pozvan.
ਬਹੁਤ ਦੇਰ ਚੁੱਕੀ ਹੈ। Ве- је -асн-. В__ ј_ к_____ В-ћ ј- к-с-о- ------------- Већ је касно. 0
O- nij----zva-. O_ n___ p______ O- n-j- p-z-a-. --------------- On nije pozvan.
ਮੈਂ ਚੱਲਦਾ / ਚੱਲਦੀ ਹਾਂ ਕਿਉਂਕਿ ਪਹਿਲਾਂ ਹੀ ਦੇਰ ਹੋ ਚੁੱਕੀ ਹੈ। Одл----, јер--- --ћ -а-но. О_______ ј__ ј_ в__ к_____ О-л-з-м- ј-р ј- в-ћ к-с-о- -------------------------- Одлазим, јер је већ касно. 0
On-n-----a----je- ni-e---zv-n. O_ n_ d______ j__ n___ p______ O- n- d-l-z-, j-r n-j- p-z-a-. ------------------------------ On ne dolazi, jer nije pozvan.

ਮੂਲ ਭਾਸ਼ਾ = ਭਾਵਨਾਤਮਕ, ਵਿਦੇਸ਼ੀ ਭਾਸ਼ਾ = ਵਿਚਾਰਸ਼ੀਲ?

ਜਦੋਂ ਅਸੀਂ ਵਿਦੇਸ਼ੀ ਭਾਸ਼ਾਵਾਂ ਸਿੱਖਦੇ ਹਾਂ, ਅਸੀਂ ਆਪਣੇ ਦਿਮਾਗ ਨੂੰ ਉਤਸ਼ਾਹਿਤ ਕਰਦੇ ਹਾਂ। ਸਿੱਖਿਆ ਰਾਹੀਂ ਸਾਡੀ ਸੋਚ ਵਿੱਚ ਤਬਦੀਲੀ ਆਉਂਦੀ ਹੈ। ਅਸੀਂ ਵਧੇਰੇ ਰਚਨਾਤਮਕ ਅਤੇ ਨਰਮ ਹੋ ਜਾਂਦੇ ਹਾਂ। ਬਹੁਭਾਸ਼ਾਈ ਵਿਅਕਤੀਆਂ ਲਈ ਗੁੰਝਲਦਾਰ ਸੋਚ ਸਰਲ ਬਣ ਜਾਂਦੀ ਹੈ। ਸਿੱਖਣ ਨਾਲ ਯਾਦਾਸ਼ਤ ਦੀ ਕਸਰਤ ਹੁੰਦੀ ਹੈ। ਅਸੀਂ ਜਿੰਨਾ ਜ਼ਿਆਦਾ ਸਿੱਖਾਂਗੇ, ਇਹ ਉਨਾ ਵਧੀਆ ਕੰਮ ਕਰੇਗੀ। ਜਿਨ੍ਹਾਂ ਨੇ ਜ਼ਿਆਦਾ ਭਾਸ਼ਾਵਾਂ ਸਿੱਖੀਆਂ ਹੁੰਦੀਆਂ ਹਨ, ਉਹ ਹੋਰ ਚੀਜ਼ਾਂ ਨੂੰ ਵੀ ਜਲਦੀ ਸਿੱਖਦੇ ਹਨ। ਉਹ ਕਿਸੇ ਵਿਸ਼ੇ ਬਾਰੇ ਵਧੇਰੇ ਇਕਾਗਰਤਾ ਨਾਲ ਜ਼ਿਆਦਾ ਸਮੇਂ ਤੱਕ ਸੋਚ ਸਕਦੇ ਹਨ। ਨਤੀਜੇ ਵਜੋਂ, ਉਹ ਮੁਸ਼ਕਲਾਂ ਨੂੰ ਜਲਦੀ ਹੱਲ ਕਰਦੇ ਹਨ। ਬਹੁਭਾਸ਼ਾਈ ਵਿਅਕਤੀ ਵਧੇਰੇ ਨਿਰਣਾਇਕ ਵੀ ਹੁੰਦੇ ਹਨ। ਪਰ ਉਹ ਫ਼ੈਸਲੇ ਕਿਵੇਂ ਕਰਦੇ ਹਨ, ਭਾਸ਼ਾਵਾਂ ਉੱਤੇ ਵੀ ਨਿਰਭਰ ਕਰਦਾ ਹੈ। ਜਿਹੜੀ ਭਾਸ਼ਾ ਵਿੱਚ ਅਸੀਂ ਸੋਚਦੇ ਹਾਂ, ਉਹ ਸਾਡੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਮਨੋਵਿਗਿਆਨਕਾਂ ਨੇ ਇੱਕ ਅਧਿਐਨ ਲਈ ਕਈ ਵਿਅਕਤੀਆਂ ਦੀ ਜਾਂਚ ਕੀਤੀ। ਜਾਂਚ-ਅਧੀਨ ਸਾਰੇ ਵਿਅਕਤੀ ਦੁਭਾਸ਼ੀਏ ਸਨ। ਉਹ ਆਪਣੀ ਮੂਲ ਭਾਸ਼ਾ ਤੋਂ ਇਲਾਵਾ ਇੱਕ ਹੋਰ ਭਾਸ਼ਾ ਵੀ ਬੋਲਦੇ ਸਨ। ਜਾਂਚ-ਅਧੀਨ ਵਿਅਕਤੀਆਂ ਨੇ ਇੱਕ ਸਵਾਲ ਦਾ ਜਵਾਬ ਦੇਣਾ ਸੀ। ਇਹ ਸਵਾਲ ਇੱਕ ਮੁਸ਼ਕਲ ਦੇ ਹੱਲ ਨਾਲ ਸੰਬੰਧਤ ਸੀ। ਇਸ ਪ੍ਰਕ੍ਰਿਆ ਵਿੱਚ, ਜਾਂਚ-ਅਧੀਨ ਵਿਅਕਤੀਆਂ ਨੇ ਦੋ ਵਿਕਲਪਾਂ ਵਿੱਚੋਂ ਇੱਕ ਦੀ ਚੋਣ ਕਰਨੀ ਸੀ। ਇੱਕ ਵਿਕਲਪ ਦੂਜੇ ਨਾਲੋਂ ਵਿਸ਼ੇਸ਼ ਤੌਰ 'ਤੇ ਬਹੁਤ ਜ਼ਿਆਦਾ ਜ਼ੋਖ਼ਮ ਵਾਲਾ ਸੀ। ਜਾਂਚ-ਅਧੀਨ ਵਿਅਕਤੀਆਂ ਨੇ ਸਵਾਲ ਦਾ ਜਵਾਬ ਦੋਹਾਂ ਭਾਸ਼ਾਵਾਂ ਵਿੱਚ ਦੇਣਾ ਸੀ। ਅਤੇ ਭਾਸ਼ਾ ਦੀ ਤਬਦੀਲੀ ਦੇ ਨਾਲ ਜਵਾਬ ਵੀ ਬਦਲ ਜਾਂਦੇ ਸਨ! ਜਦੋਂ ਉਹ ਆਪਣੀ ਮੂਲ ਭਾਸ਼ਾ ਵਿੱਚ ਬੋਲ ਰਹੇ ਸਨ, ਜਾਂਚ-ਅਧੀਨ ਵਿਅਕੀਆਂ ਨੇ ਜ਼ੋਖ਼ਮਾਂ ਦੀ ਚੋਣ ਕੀਤੀ। ਪਰ ਵਿਦੇਸ਼ੀ ਭਾਸ਼ਾ ਵਿੱਚ ਉਨ੍ਹਾਂ ਨੇ ਸੁਰੱਖਿਅਤ ਵਿਕਲਪ ਦੀ ਚੋਣ ਕੀਤੀ। ਇਸ ਤਜਰਬੇ ਤੋਂ ਬਾਦ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਰਤਾਂ ਲਗਾਉਣੀਆਂ ਸਨ। ਇੱਥੇ ਵੀ ਫ਼ਰਕ ਸਪੱਸ਼ਟ ਸੀ। ਜਦੋਂ ਉਨ੍ਹਾਂ ਨੇ ਵਿਦੇਸ਼ੀ ਭਾਸ਼ਾ ਦੀ ਵਰਤੋਂ ਕੀਤੀ, ਉਹ ਵਧੇਰੇ ਬੁੱਧੀਮਾਨ ਸਨ। ਖੋਜਕਰਤਾਵਾਂ ਦੇ ਅੰਦਾਜ਼ੇ ਅਨੁਸਾਰ ਅਸੀਂ ਵਿਦੇਸ਼ੀ ਭਾਸ਼ਾਵਾਂ ਪ੍ਰਤੀ ਵਧੇਰੇ ਇਕਾਗਰਚਿਤ ਹੁੰਦੇ ਹਾਂ। ਇਸਲਈ, ਅਸੀਂ ਭਾਵਨਾਤਮਕਤਾ ਨਾਲ ਨਹੀਂ, ਬਲਕਿ ਵਿਚਾਰਸ਼ੀਲਤਾ ਨਾਲ ਫ਼ੈਸਲੇ ਕਰਦੇਹਾਂ...