ਪ੍ਹੈਰਾ ਕਿਤਾਬ

pa ਦੇਸ਼ ਅਤੇ ਭਾਸ਼ਾਂਵਾਂ   »   sr Земље и језици

5 [ਪੰਜ]

ਦੇਸ਼ ਅਤੇ ਭਾਸ਼ਾਂਵਾਂ

ਦੇਸ਼ ਅਤੇ ਭਾਸ਼ਾਂਵਾਂ

5 [пет]

5 [pet]

Земље и језици

Zemlje i jezici

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਜੌਨ ਲੰਦਨ ਤੋਂ ਆਇਆ ਹੈ। Џ-н -- и- Л-н---а. Џ__ ј_ и_ Л_______ Џ-н ј- и- Л-н-о-а- ------------------ Џон је из Лондона. 0
Dž-n je--z-Lo-d--a. D___ j_ i_ L_______ D-o- j- i- L-n-o-a- ------------------- Džon je iz Londona.
ਲੰਦਨ ਗ੍ਰੇਟ ਬ੍ਰਿਟੇਨ ਵਿੱਚ ਸਥਿਤ ਹੈ। Ло-д-н----у Вел-к-ј-Британији. Л_____ ј_ у В______ Б_________ Л-н-о- ј- у В-л-к-ј Б-и-а-и-и- ------------------------------ Лондон је у Великој Британији. 0
Lond-n j- u--e-i-o--B--t-nij-. L_____ j_ u V______ B_________ L-n-o- j- u V-l-k-j B-i-a-i-i- ------------------------------ London je u Velikoj Britaniji.
ਉਹ ਅੰਗਰੇਜ਼ੀ ਬੋਲਦਾ ਹੈ। О- г-в-р--ен--ес-и. О_ г_____ е________ О- г-в-р- е-г-е-к-. ------------------- Он говори енглески. 0
On g-v-----ng-e---. O_ g_____ e________ O- g-v-r- e-g-e-k-. ------------------- On govori engleski.
ਮਾਰੀਆ ਮੈਡ੍ਰਿਡ ਤੋਂ ਆਈ ਹੈ। Ма--ја је и--Ма-р-д-. М_____ ј_ и_ М_______ М-р-ј- ј- и- М-д-и-а- --------------------- Марија је из Мадрида. 0
M----- je -- Ma-----. M_____ j_ i_ M_______ M-r-j- j- i- M-d-i-a- --------------------- Marija je iz Madrida.
ਮੈਡ੍ਰਿਡ ਸਪੇਨ ਵਿੱਚ ਸਥਿਤ ਹੈ। Мад----је-- Ш--ниј-. М_____ ј_ у Ш_______ М-д-и- ј- у Ш-а-и-и- -------------------- Мадрид је у Шпанији. 0
M-d-i- -- - --a-i--. M_____ j_ u Š_______ M-d-i- j- u Š-a-i-i- -------------------- Madrid je u Španiji.
ਉਹ ਸਪੇਨੀ ਬੋਲਦੀ ਹੈ। Он- -о-о-- шпанск-. О__ г_____ ш_______ О-а г-в-р- ш-а-с-и- ------------------- Она говори шпански. 0
Ona-go-----š-a---i. O__ g_____ š_______ O-a g-v-r- š-a-s-i- ------------------- Ona govori španski.
ਪੀਟਰ ਅਤੇ ਮਾਰਥਾ ਬਰਲਿਨ ਤੋਂ ਆਏ ਹਨ। П---- и Ма----су -з Б----н-. П____ и М____ с_ и_ Б_______ П-т-р и М-р-а с- и- Б-р-и-а- ---------------------------- Петер и Марта су из Берлина. 0
Peter - Ma--a su--- ---lin-. P____ i M____ s_ i_ B_______ P-t-r i M-r-a s- i- B-r-i-a- ---------------------------- Peter i Marta su iz Berlina.
ਬਰਲਿਨ ਜਰਮਨੀ ਵਿੱਚ ਸਥਿਤ ਹੈ। Б-р--н-је---Н-мач--ј. Б_____ ј_ у Н________ Б-р-и- ј- у Н-м-ч-о-. --------------------- Берлин је у Немачкој. 0
Be---n -e-----m-č-o-. B_____ j_ u N________ B-r-i- j- u N-m-č-o-. --------------------- Berlin je u Nemačkoj.
ਕੀ ਤੁਸੀਂ ਦੋਵੇਂ ਜਰਮਨ ਬੋਲ ਸਕਦੇ ਹੋ? Г-ворит--ли-об-је-не--ч-и? Г_______ л_ о____ н_______ Г-в-р-т- л- о-о-е н-м-ч-и- -------------------------- Говорите ли обоје немачки? 0
Go-o--t- ----bo-e-n-m----? G_______ l_ o____ n_______ G-v-r-t- l- o-o-e n-m-č-i- -------------------------- Govorite li oboje nemački?
ਲੰਦਨ ਇੱਕ ਰਾਜਧਾਨੀ ਹੈ। Л--до-----г--вни-г-а-. Л_____ ј_ г_____ г____ Л-н-о- ј- г-а-н- г-а-. ---------------------- Лондон је главни град. 0
L----n je-gl-vni-g--d. L_____ j_ g_____ g____ L-n-o- j- g-a-n- g-a-. ---------------------- London je glavni grad.
ਮੈਡ੍ਰਿਡ ਅਤੇ ਬਰਲਿਨ ਵੀ ਰਾਜਧਾਨੀਆਂ ਹਨ। Мадр-д-----р-ин-с-----о-е г-авни ----ови. М_____ и Б_____ с_ т_____ г_____ г_______ М-д-и- и Б-р-и- с- т-к-ђ- г-а-н- г-а-о-и- ----------------------------------------- Мадрид и Берлин су такође главни градови. 0
M---i----Berl-n--u-tak--e-gla-ni g-ado--. M_____ i B_____ s_ t_____ g_____ g_______ M-d-i- i B-r-i- s- t-k-đ- g-a-n- g-a-o-i- ----------------------------------------- Madrid i Berlin su takođe glavni gradovi.
ਰਾਜਧਾਨੀਆਂ ਵੱਡੀਆਂ ਅਤੇ ਸ਼ੋਰ ਨਾਲ ਭਰੀਆਂ ਹੋਈਆਂ ਹੁੰਦੀਆਂ ਹਨ। Главни г--д--- су --ли---и бучни. Г_____ г______ с_ в_____ и б_____ Г-а-н- г-а-о-и с- в-л-к- и б-ч-и- --------------------------------- Главни градови су велики и бучни. 0
G---ni -rad-vi ---ve-ik- - -----. G_____ g______ s_ v_____ i b_____ G-a-n- g-a-o-i s- v-l-k- i b-č-i- --------------------------------- Glavni gradovi su veliki i bučni.
ਫਰਾਂਸ ਯੂਰਪ ਵਿੱਚ ਸਥਿਤ ਹੈ। Фра--ус----е-у----о--. Ф________ ј_ у Е______ Ф-а-ц-с-а ј- у Е-р-п-. ---------------------- Француска је у Европи. 0
Fra--us-- j- - Ev--p-. F________ j_ u E______ F-a-c-s-a j- u E-r-p-. ---------------------- Francuska je u Evropi.
ਮਿਸਰ ਅਫਰੀਕਾ ਵਿੱਚ ਸਥਿਤ ਹੈ। Е-и-а- -е - ----ци. Е_____ ј_ у А______ Е-и-а- ј- у А-р-ц-. ------------------- Египат је у Африци. 0
E--p---je - Af----. E_____ j_ u A______ E-i-a- j- u A-r-c-. ------------------- Egipat je u Africi.
ਜਾਪਾਨ ਏਸ਼ੀਆ ਵਿੱਚ ਸਥਿਤ ਹੈ। Јап-- -- у----ј-. Ј____ ј_ у А_____ Ј-п-н ј- у А-и-и- ----------------- Јапан је у Азији. 0
Japan-je-u-A---i. J____ j_ u A_____ J-p-n j- u A-i-i- ----------------- Japan je u Aziji.
ਕਨੇਡਾ ਉੱਤਰੀ ਅਮਰੀਕਾ ਵਿੱਚ ਸਥਿਤ ਹੈ। Ка-а-а--е----ев-р-о----ери--. К_____ ј_ у С_______ А_______ К-н-д- ј- у С-в-р-о- А-е-и-и- ----------------------------- Канада је у Северној Америци. 0
Ka--d---e u---v-r----A-eri-i. K_____ j_ u S_______ A_______ K-n-d- j- u S-v-r-o- A-e-i-i- ----------------------------- Kanada je u Severnoj Americi.
ਪਨਾਮਾ ਮੱਧ – ਅਮਰੀਕਾ ਵਿੱਚ ਸਥਿਤ ਹੈ। Пана-- ј- --Средњ-ј--м---ц-. П_____ ј_ у С______ А_______ П-н-м- ј- у С-е-њ-ј А-е-и-и- ---------------------------- Панама је у Средњој Америци. 0
Pa--ma -----S-ednj-- --e-i-i. P_____ j_ u S_______ A_______ P-n-m- j- u S-e-n-o- A-e-i-i- ----------------------------- Panama je u Srednjoj Americi.
ਬ੍ਰਾਜ਼ੀਲ ਦੱਖਣੀ ਅਮਰੀਕਾ ਵਿੱਚ ਸਥਿਤ ਹੈ। Брази- -е --Ј----ј-А--риц-. Б_____ ј_ у Ј_____ А_______ Б-а-и- ј- у Ј-ж-о- А-е-и-и- --------------------------- Бразил је у Јужној Америци. 0
B---il-je-u----n-j -m--i--. B_____ j_ u J_____ A_______ B-a-i- j- u J-ž-o- A-e-i-i- --------------------------- Brazil je u Južnoj Americi.

ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ

ਦੁਨੀਆ ਭਰ ਵਿੱਚ 6,000 ਤੋਂ 7,000 ਵੱਖ-ਵੱਖ ਭਾਸ਼ਾਵਾਂ ਹਨ। ਉਪ-ਭਾਸ਼ਾਵਾਂ ਦੀ ਗਿਣਤੀ ਬੇਸ਼ੱਕ ਬਹੁਤ ਜ਼ਿਆਦਾ ਹੈ। ਪਰ ਭਾਸ਼ਾ ਅਤੇ ਬੋਲੀ ਵਿੱਚ ਕੀ ਫ਼ਰਕ ਹੈ ? ਉਪ-ਭਾਸ਼ਾਵਾਂ ਦਾ ਲਹਿਜਾ ਹਮੇਸ਼ਾਂ ਸਪੱਸ਼ਟ ਤੌਰ 'ਤੇ ਸਥਾਨਕ ਹੁੰਦਾ ਹੈ। ਉਹ ਖੇਤਰੀ ਭਾਸ਼ਾ ਦੀਆਂ ਕਿਸਮਾਂ ਨਾਲ ਸੰਬੰਧਤ ਹੁੰਦੀਆਂ ਹਨ। ਇਸਦਾ ਮਤਲਬ ਹੈ ਉਪ-ਭਾਸ਼ਾਵਾਂ , ਸੀਮਿਤ ਪਹੁੰਚ ਸਮੇਤ , ਇੱਕ ਭਾਸ਼ਾ ਦਾ ਰੂਪ ਹਨ। ਇੱਕ ਆਮ ਨਿਯਮ ਵਜੋਂ , ਉਪ-ਭਾਸ਼ਾਵਾਂ ਹਮੇਸ਼ਾਂ ਬੋਲੀਆਂ ਜਾਂਦੀਆਂ ਹਨ , ਲਿਖੀਆਂ ਨਹੀਂ ਜਾਂਦੀਆਂ। ਉਹਨਾਂ ਦੀ ਆਪਣੀ ਇੱਕ ਨਿੱਜੀ ਭਾਸ਼ਾਈ ਪ੍ਰਣਾਲੀ ਹੁੰਦੀ ਹੈ। ਅਤੇ ਉਹ ਆਪਣੇ ਨਿੱਜੀ ਨਿਯਮਾਂ ਦੀ ਪਾਲਣਾ ਕਰਦੀਆਂ ਹਨ। ਸਿਧਾਂਤਕ ਤੌਰ 'ਤੇ , ਹਰੇਕ ਭਾਸ਼ਾ ਦੀਆਂ ਕਈ ਉਪ-ਭਾਸ਼ਾਵਾਂ ਹੋ ਸਕਦੀਆਂ ਹਨ। ਸਾਰੀਆਂ ਉਪ-ਭਾਸ਼ਾਵਾਂ ਇੱਕ ਦੇਸ਼ ਦੀ ਪ੍ਰਮਾਣਿਕ ਭਾਸ਼ਾ ਹੇਠ ਆਉਂਦੀਆਂ ਹਨ। ਪ੍ਰਮਾਣਿਕ ਭਾਸ਼ਾ ਇੱਕ ਦੇਸ਼ ਦੇ ਸਾਰੇ ਵਿਅਕਤੀਆਂ ਦੁਆਰਾ ਸਮਝੀ ਜਾਂਦੀ ਹੈ। ਇਸ ਰਾਹੀਂ , ਵਿਭਿੰਨ ਉਪ-ਭਾਸ਼ਾਵਾਂ ਵਾਲੇ ਲੋਕ ਵੀ ਇੱਕ-ਦੂਜੇ ਨਾਲ ਗੱਲਬਾਤ ਕਰ ਸਕਦੇ ਹਨ। ਤਕਰੀਬਨ ਸਾਰੀਆਂ ਉਪ-ਭਾਸ਼ਾਵਾਂ ਦਾ ਮਹੱਤਵ ਘਟਦਾ ਜਾ ਰਿਹਾ ਹੈ। ਤੁਸੀਂ ਹੁਣ ਸ਼ਹਿਰਾਂ ਵਿੱਚ ਬਹੁਤ ਹੀ ਘੱਟ ਉਪ-ਭਾਸ਼ਾਵਾਂ ਨੂੰ ਸੁਣਦੇ ਹੋ। ਪ੍ਰਮਾਣਿਕ ਭਾਸ਼ਾ ਆਮ ਤੌਰ 'ਤੇ ਕੰਮ ਦੇ ਸਥਾਨ 'ਤੇ ਵੀ ਬੋਲੀ ਜਾਂਦੀ ਹੈ। ਇਸਲਈ , ਉਪ-ਭਾਸ਼ਾਵਾਂ ਬੋਲਣ ਵਾਲਿਆਂ ਨੂੰ ਅਕਸਰ ਸਧਾਰਨ ਅਤੇ ਅਨਪੜ੍ਹ ਸਮਝਿਆ ਜਾਂਦਾ ਹੈ। ਅਤੇ ਫਿਰ ਵੀ ਉਹ ਸਾਰੇ ਸਥਾਨਕ ਪੱਧਰਾਂ 'ਤੇ ਦੇਖੇ ਜਾ ਸਕਦੇ ਹਨ। ਇਸਲਈ ਉਪ-ਭਾਸ਼ਾਵਾਂ ਬੋਲਣ ਵਾਲੇ ਦੂਜਿਆਂ ਨਾਲੋਂ ਘੱਟ ਸਿਆਣੇ ਨਹੀਂ ਹਨ। ਇਸਤੋਂ ਬਿਲਕੁਲ ਉਲਟ! ਉਪ-ਭਾਸ਼ਾ ਵਿੱਚ ਬੋਲਣ ਵਾਲਿਆਂ ਨੂੰ ਕਈ ਫਾਇਦੇ ਹੁੰਦੇ ਹਨ। ਉਦਾਹਰਣ ਵਜੋਂ , ਕਿਸੇ ਭਾਸ਼ਾ ਕੋਰਸ ਵਿੱਚ। ਉਪ-ਭਾਸ਼ਾਵਾਂ ਬੋਲਣ ਵਾਲੇ ਜਾਣਦੇ ਹਨ ਕਿ ਭਾਸ਼ਾਵਾਂ ਦੇ ਵੱਖ-ਵੱਖ ਰੂਪ ਹੁੰਦੇ ਹਨ। ਅਤੇ ਉਹਨਾਂ ਨੇ ਭਾਸ਼ਾਈ ਸ਼ੈਲੀਆਂ ਵਿੱਚਕਾਰ ਤੇਜ਼ੀ ਨਾਲ ਅਦਲਾ-ਬਦਲੀ ਕਰਨਾ ਸਿੱਖ ਲਿਆ ਹੁੰਦਾ ਹੈ। ਇਸਲਈ , ਉਪ-ਭਾਸ਼ਾਵਾਂ ਬੋਲਣ ਵਾਲਿਆਂ ਕੋਲ ਤਬਦੀਲੀ ਲਈ ਵਧੇਰੇ ਨਿਪੁੰਨਤਾ ਹੁੰਦੀ ਹੈ। ਉਹਨਾਂ ਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਕਿਸੇ ਵਿਸ਼ੇਸ਼ ਸਥਿਤੀ ਵਿੱਚ ਕਿਹੜੀ ਭਾਸ਼ਾਈ ਸ਼ੈਲੀ ਯੋਗ ਹੋਵੇਗੀ। ਇਹ ਵਿਗਿਆਨਿਕ ਤੌਰ 'ਤੇ ਵੀ ਸਾਬਤ ਹੋ ਚੁਕਾ ਹੈ। ਇਸਲਈ: ਉਪ-ਭਾਸ਼ਾ ਬੋਲਣ ਦਾ ਹੌਸਲਾ ਰੱਖੋ - ਇਹ ਇਸਦੇ ਲਾਇਕ ਹੈ!