ਪ੍ਹੈਰਾ ਕਿਤਾਬ

pa ਫਲ ਤੇ ਭੋਜਨ   »   sr Воће и животне намирнице

15 [ਪੰਦਰਾਂ]

ਫਲ ਤੇ ਭੋਜਨ

ਫਲ ਤੇ ਭੋਜਨ

15 [петнаест]

15 [petnaest]

Воће и животне намирнице

Voće i životne namirnice

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਮੇਰੇ ਕੋਲ ਇੱਕ ਸਟਰਾਬਰੀ ਹੈ। Ја--м----а-о-у. Ј_ и___ ј______ Ј- и-а- ј-г-д-. --------------- Ја имам јагоду. 0
V-c-----ž-v-t---na-ir--ce V___ i ž______ n________ V-c-e i ž-v-t-e n-m-r-i-e ------------------------- Voće i životne namirnice
ਮੇਰੇ ਕੋਲ ਇੱਕ ਕਿਵੀ ਅਤੇ ਇੱਕ ਖਰਬੂਜਾ ਹੈ। Ја-им-- к-ви----у-е-иц-. Ј_ и___ к___ и л________ Ј- и-а- к-в- и л-б-н-ц-. ------------------------ Ја имам киви и лубеницу. 0
Vo--e---ž-v------ami-n-ce V___ i ž______ n________ V-c-e i ž-v-t-e n-m-r-i-e ------------------------- Voće i životne namirnice
ਮੇਰੇ ਕੋਲ ਇੱਕ ਸੰਤਰਾ ਅਤੇ ਇੱਕ ਅੰਗੂਰ ਹੈ। Ја ---м -о----нџу-и -р-----ут. Ј_ и___ п________ и г_________ Ј- и-а- п-м-р-н-у и г-е-п-р-т- ------------------------------ Ја имам поморанџу и грејпфрут. 0
Ja -mam-j--o-u. J_ i___ j______ J- i-a- j-g-d-. --------------- Ja imam jagodu.
ਮੇਰੇ ਕੋਲ ਇੱਕ ਸੇਬ ਅਤੇ ਇੱਕ ਅੰਬ ਹੈ। Ј- --ам ј---ку-и-ј-дан-ма-г-. Ј_ и___ ј_____ и ј____ м_____ Ј- и-а- ј-б-к- и ј-д-н м-н-о- ----------------------------- Ја имам јабуку и један манго. 0
J- im-- -a--d-. J_ i___ j______ J- i-a- j-g-d-. --------------- Ja imam jagodu.
ਮੇਰੇ ਕੋਲ ਇੱਕ ਕੇਲਾ ਅਤੇ ਇੱਕ ਅਨਾਨਾਸ ਹੈ। Ј--и-ам-ба-а-у-и ----ас. Ј_ и___ б_____ и а______ Ј- и-а- б-н-н- и а-а-а-. ------------------------ Ја имам банану и ананас. 0
J---mam----od-. J_ i___ j______ J- i-a- j-g-d-. --------------- Ja imam jagodu.
ਮੈਂ ਇੱਕ ਫਲਾਂ ਦਾ ਸਲਾਦ ਬਣਾ ਰਿਹਾ / ਰਹੀ ਹਾਂ। Ј- п----м -оћну--ала--. Ј_ п_____ в____ с______ Ј- п-а-и- в-ћ-у с-л-т-. ----------------------- Ја правим воћну салату. 0
Ja--m---ki-i---lub-n---. J_ i___ k___ i l________ J- i-a- k-v- i l-b-n-c-. ------------------------ Ja imam kivi i lubenicu.
ਮੈਂ ਇੱਕ ਟੋਸਟ ਖਾ ਰਿਹਾ / ਰਹੀ ਹਾਂ। Ј- једе- -ос-. Ј_ ј____ т____ Ј- ј-д-м т-с-. -------------- Ја једем тост. 0
J---mam-ki---- ---enicu. J_ i___ k___ i l________ J- i-a- k-v- i l-b-n-c-. ------------------------ Ja imam kivi i lubenicu.
ਮੈਂ ਇੱਕ ਟੋਸਟ ਮੱਖਣ ਦੇ ਨਾਲ ਖਾ ਰਿਹਾ / ਰਹੀ ਹਾਂ। Ја ј--ем то-т ---ут-р-м. Ј_ ј____ т___ с п_______ Ј- ј-д-м т-с- с п-т-р-м- ------------------------ Ја једем тост с путером. 0
J- ---m ki-i ---uben--u. J_ i___ k___ i l________ J- i-a- k-v- i l-b-n-c-. ------------------------ Ja imam kivi i lubenicu.
ਮੈਂ ਇੱਕ ਟੋਸਟ ਮੱਖਣ ਅਤੇ ਮੁਰੱਬੇ ਦੇ ਨਾਲ ਖਾ ਰਿਹਾ / ਰਹੀ ਹਾਂ। Ја је-----ос- --путе--- - -а--е--д--. Ј_ ј____ т___ с п______ и м__________ Ј- ј-д-м т-с- с п-т-р-м и м-р-е-а-о-. ------------------------------------- Ја једем тост с путером и мармеладом. 0
Ja-i-a--p----a-d-u - --ejp-rut. J_ i___ p_________ i g_________ J- i-a- p-m-r-n-ž- i g-e-p-r-t- ------------------------------- Ja imam pomorandžu i grejpfrut.
ਮੈਂ ਇੱਕ ਸੈਂਡਵਿੱਚ ਖਾ ਰਿਹਾ / ਰਹੀ ਹਾਂ। Ј--ј-дем-с-----ч. Ј_ ј____ с_______ Ј- ј-д-м с-н-в-ч- ----------------- Ја једем сендвич. 0
J---m---p-m---n--- i-g-ej---u-. J_ i___ p_________ i g_________ J- i-a- p-m-r-n-ž- i g-e-p-r-t- ------------------------------- Ja imam pomorandžu i grejpfrut.
ਮੈਂ ਇੱਕ ਸੈਂਡਵਿੱਚ ਮਾਰਜਰੀਨ ਦੇ ਨਾਲ ਖਾ ਰਿਹਾ / ਰਹੀ ਹਾਂ। Ја-је-е- се-д-и-----а-------м. Ј_ ј____ с______ с м__________ Ј- ј-д-м с-н-в-ч с м-р-а-и-о-. ------------------------------ Ја једем сендвич с маргарином. 0
J---m-m -o---a-džu --g-ej-fr--. J_ i___ p_________ i g_________ J- i-a- p-m-r-n-ž- i g-e-p-r-t- ------------------------------- Ja imam pomorandžu i grejpfrut.
ਮੈਂ ਇੱਕ ਸੈਂਡਵਿੱਚ ਮਾਰਜਰੀਨ ਅਤੇ ਟਮਾਟਰ ਦੇ ਨਾਲ ਖਾ ਰਿਹਾ / ਰਹੀ ਹਾਂ। Ја-је-----енд-ич ---а-га-и-ом и па-ад--з--. Ј_ ј____ с______ с м_________ и п__________ Ј- ј-д-м с-н-в-ч с м-р-а-и-о- и п-р-д-ј-о-. ------------------------------------------- Ја једем сендвич с маргарином и парадајзом. 0
Ja----m --buku ---eda- ma--o. J_ i___ j_____ i j____ m_____ J- i-a- j-b-k- i j-d-n m-n-o- ----------------------------- Ja imam jabuku i jedan mango.
ਸਾਨੂੰ ਰੋਟੀ ਅਤੇ ਚੌਲਾਂ ਦੀ ਜ਼ਰੂਰਤ ਹੈ। М- тр-б-мо--л--a-и ---и---. М_ т______ х____ и п_______ М- т-е-а-о х-е-a и п-р-н-а- --------------------------- Ми требамо хлебa и пиринча. 0
Ja--mam-ja--k-----e--- mango. J_ i___ j_____ i j____ m_____ J- i-a- j-b-k- i j-d-n m-n-o- ----------------------------- Ja imam jabuku i jedan mango.
ਸਾਨੂੰ ਮੱਛੀ ਅਤੇ ਸਟੇਕਸ ਦੀ ਜ਼ਰੂਰਤ ਹੈ। М- тре-ам--р-бу-и сте----. М_ т______ р___ и с_______ М- т-е-а-о р-б- и с-е-о-е- -------------------------- Ми требамо рибу и стекове. 0
Ja --a--ja-uk--i ---a--m-ngo. J_ i___ j_____ i j____ m_____ J- i-a- j-b-k- i j-d-n m-n-o- ----------------------------- Ja imam jabuku i jedan mango.
ਸਾਨੂੰ ਪੀਜ਼ਾ ਅਤੇ ਸਪਾਘੇਟੀ ਦੀ ਜ਼ਰੂਰਤ ਹੈ। Ми-тре-ам- пи---и -п---т-. М_ т______ п___ и ш_______ М- т-е-а-о п-ц- и ш-а-е-е- -------------------------- Ми требамо пицу и шпагете. 0
J--i-a- b-n-n--- a-anas. J_ i___ b_____ i a______ J- i-a- b-n-n- i a-a-a-. ------------------------ Ja imam bananu i ananas.
ਸਾਨੂੰ ਹੋਰ ਕਿਸ ਚੀਜ਼ ਦੀ ਜ਼ਰੂਰਤ ਹੈ। Ш-- --ш-требам-? Ш__ ј__ т_______ Ш-а ј-ш т-е-а-о- ---------------- Шта још требамо? 0
J--i--- -anan--i --anas. J_ i___ b_____ i a______ J- i-a- b-n-n- i a-a-a-. ------------------------ Ja imam bananu i ananas.
ਸਾਨੂੰ ਸੂਪ ਵਸਤੇ ਗਾਜਰ ਅਤੇ ਟਮਾਟਰ ਦੀ ਜ਼ਰੂਰਤ ਹੈ। Ми -ребам- --рг-р-п--и п-ра---з з- ---у. М_ т______ ш________ и п_______ з_ с____ М- т-е-а-о ш-р-а-е-у и п-р-д-ј- з- с-п-. ---------------------------------------- Ми требамо шаргарепу и парадајз за супу. 0
J- -----b--anu-- a-anas. J_ i___ b_____ i a______ J- i-a- b-n-n- i a-a-a-. ------------------------ Ja imam bananu i ananas.
ਸੁਪਰ – ਮਾਰਕੀਟ ਕਿੱਥੇ ਹੈ? Гд- је-супе--а-к--? Г__ ј_ с___________ Г-е ј- с-п-р-а-к-т- ------------------- Где је супермаркет? 0
Ja -r--im vo---u--alatu. J_ p_____ v____ s______ J- p-a-i- v-c-n- s-l-t-. ------------------------ Ja pravim voćnu salatu.

ਮੀਡੀਆ ਅਤੇ ਭਾਸ਼ਾ

ਸਾਡੀ ਭਾਸ਼ਾ ਮੀਡੀਆ ਦੁਆਰਾ ਵੀ ਪ੍ਰਭਾਵਿਤ ਹੁੰਦੀ ਹੈ। ਨਵਾਂ ਮੀਡੀਆ ਇੱਥੇ ਵਿਸ਼ੇਸ਼ ਤੌਰ 'ਤੇ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ। ਇੱਕ ਸੰਪੂਰਨ ਭਾਸ਼ਾ ਟੈਕਸਟ ਸੰਦੇਸ਼ਾਂ, ਈਮੇਲ ਅਤੇ ਚੈਟਿੰਗ ਤੋਂ ਪੈਦਾ ਹੋ ਗਈ ਹੈ। ਇਹ ਮੀਡੀਆ ਭਾਸ਼ਾ ਬੇਸ਼ੱਕ ਹਰ ਦੇਸ਼ ਵਿੱਚ ਵੱਖਰੀ ਹੈ। ਕੁਝ ਵਿਸ਼ੇਸ਼ਤਾਵਾਂ, ਫੇਰ ਵੀ, ਸਾਰੀਆਂ ਮੀਡੀਆ ਭਾਸ਼ਾਵਾਂ ਵਿੱਚ ਮਿਲਦੀਆਂ ਹਨ। ਸਭ ਤੋਂ ਉੱਪਰ, ਸਾਡੇ ਉਪਭੋਗਤਾਵਾਂ ਲਈ ਗਤੀ ਦੀ ਬਹੁਤ ਮਹੱਤਤਾ ਹੈ। ਭਾਵੇਂ ਅਸੀਂ ਲਿਖਦੇ ਹਾਂ, ਅਸੀਂ ਇੱਕ ਜੀਵਿਤ ਸੰਚਾਰ ਵਾਲਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਾਂ। ਭਾਵ, ਅਸੀਂ ਜਿੰਨਾ ਛੇਤੀ ਸੰਭਵ ਹੋ ਸਕੇ, ਜਾਣਕਾਰੀ ਦੀ ਅਦਲਾ-ਬਦਲੀ ਕਰਨਾ ਚਾਹੁੰਦੇ ਹਾਂ। ਇਸਲਈ ਅਸੀਂ ਇੱਕ ਅਸਲੀ ਗੱਲਬਾਤ ਦੀ ਅਨੁਰੂਪਤਾ ਕਰਦੇ ਹਾਂ। ਇਸ ਤਰ੍ਹਾਂ, ਸਾਡੀ ਭਾਸ਼ਾ ਨੇ ਇੱਕ ਮੌਖਿਕ ਕਿਰਦਾਰ ਪੈਦਾ ਕਰ ਲਿਆ ਹੈ। ਸ਼ਬਦ ਜਾਂ ਵਾਕ ਅਕਸਰ ਛੋਟੇ ਕਰ ਲਏ ਜਾਂਦੇ ਹਨ। ਵਿਆਕਰਣ ਅਤੇ ਵਿਰਾਮਚਿਨ੍ਹਾਂ ਦੇ ਨਿਯਮਾਂ ਨੂੰ ਆਮ ਤੌਰ 'ਤੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਸਾਡੇ ਸ਼ਬਦ-ਜੋੜ ਗਲਤ, ਅਤੇ ਵਿਆਕਰਣ ਅਕਸਰ ਪੂਰੀ ਤਰ੍ਹਾਂ ਗਾਇਬ ਹੁੰਦੀ ਹੈ। ਮੀਡੀਆ ਭਾਸ਼ਾ ਵਿੱਚ ਭਾਵਨਾਵਾਂ ਬਹੁਤ ਹੀ ਘੱਟ ਜ਼ਾਹਰ ਕੀਤੀਆਂ ਜਾਂਦੀਆਂ ਹਨ। ਇੱਥੇ ਅਸੀਂ ਈਮੋਟੀਕੌਨਜ਼ ਦੀ ਵਰਤੋਂ ਕਰਨਾ ਪਸੰਦ ਕਰਦੇ ਹਾਂ। ਇਹ ਸਾਡੀਆਂ ਭਾਵਨਾਵਾਂ ਨੂੰ ਸਮੇਂ ਦੇ ਮੁਤਾਬਕ ਦਰਸਾਉਣ ਵਾਲੇ ਚਿੰਨ੍ਹ ਹੁੰਦੇ ਹਨ। ਸੰਦੇਸ਼ ਭੇਜਣ ਲਈ ਵਿਸ਼ੇਸ਼ ਕੋਡ ਅਤੇ ਚੈਟ ਸੰਚਾਰ ਲਈ ਸਥਾਨਕ ਸ਼ਬਦ ਵੀ ਉਪਲਬਧ ਹੁੰਦੇ ਹਨ। ਮੀਡੀਆ ਭਾਸ਼ਾ, ਇਸਲਈ, ਇੱਕ ਬਹੁਤ ਹੀ ਸੰਕੁਚਿਤ ਭਾਸ਼ਾ ਹੈ। ਪਰ ਇਹ ਸਾਰਿਆਂ (ਉਪਭੋਗਤਾਵਾਂ) ਦੁਆਰਾ ਇੱਕੋ ਢੰਗ ਨਾਲ ਵਰਤੀ ਜਾਂਦੀ ਹੈ। ਅਧਿਐਨ ਦਰਸਾਉਂਦੇ ਹਨ ਕਿ ਸਿੱਖਿਆ ਜਾਂ ਬੁੱਧੀ ਦਾ ਕੋਈ ਫ਼ਰਕ ਨਹੀਂ ਪੈਂਦਾ। ਨੌਜਵਾਨ ਵਿਅਕਤੀ ਵਿਸ਼ੇਸ਼ ਤੌਰ 'ਤੇ ਮੀਡੀਆ ਭਾਸ਼ਾ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਇਸੇ ਕਰਕੇ ਆਲੋਚਕਾਂ ਦਾ ਵਿਸ਼ਵਾਸ ਹੈ ਕਿ ਸਾਡੀ ਭਾਸ਼ਾ ਖ਼ਤਰੇ ਵਿੱਚ ਹੈ। ਵਿਗਿਆਨ ਅਜਿਹੀ ਸਥਿਤੀ ਨੂੰ ਘੱਟ ਨਿਰਾਸ਼ਾਵਾਦੀ ਢੰਗ ਨਾਲ ਦੇਖਦਾ ਹੈ। ਕਿਉਂਕਿ ਬੱਚੇ ਜਾਣਦੇ ਹਨ ਕਿ ਉਨ੍ਹਾਂ ਨੂੰ ਕਦੋਂ ਅਤੇ ਕਿਵੇਂ ਲਿਖਣਾ ਚਾਹੀਦਾ ਹੈ। ਵਿਸ਼ੇਸ਼ੱਗਾਂ ਦਾ ਵਿਸ਼ਵਾਸ ਹੈ ਕਿ ਨਵੀਂ ਮੀਡੀਆ ਭਾਸ਼ ਦੇ ਵੀ ਫਾਇਦੇ ਹਨ। ਕਿਉਂਕਿ ਇਹ ਬੱਚਿਆਂ ਦੀ ਭਾਸ਼ਾ ਨਿਪੁੰਨਤਾ ਅਤੇ ਰਚਨਾਤਮਕਤਾ ਵਿੱਚ ਵਾਧਾ ਕਰ ਸਕਦੀ ਹੈ। ਅਤੇ: ਅੱਜਕਲ੍ਹ ਜ਼ਿਆਦਾ ਲਿਖੇ ਜਾ ਰਹੇ ਹਨ - ਈਮੇਲ, ਨਾ ਕਿ ਚਿੱਠੀਆਂ! ਅਸੀਂ ਇਸ ਬਾਰੇ ਸੰਤੁਸ਼ਟ ਹਾਂ!