ਪ੍ਹੈਰਾ ਕਿਤਾਬ

pa ਟੈਕਸੀ ਵਿੱਚ   »   sr У таксију

38 [ਅਠੱਤੀ]

ਟੈਕਸੀ ਵਿੱਚ

ਟੈਕਸੀ ਵਿੱਚ

38 [тридесет и осам]

38 [trideset i osam]

У таксију

U taksiju

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਕਿਰਪਾ ਕਰਕੇ ਇੱਕ ਟੈਕਸੀ ਬੁਲਾਓ। Мо-и-о-Вас по---и----а-си. М_____ В__ п_______ т_____ М-л-м- В-с п-з-в-т- т-к-и- -------------------------- Молимо Вас позовите такси. 0
U --k-iju U t______ U t-k-i-u --------- U taksiju
ਸਟੇਸ਼ਨ ਤੱਕ ਕਿੰਨਾ ਲੱਗੇਗਾ? Коли-- к-шта д- -е---ни-к- ----и-е? К_____ к____ д_ ж_________ с_______ К-л-к- к-ш-а д- ж-л-з-и-к- с-а-и-е- ----------------------------------- Колико кошта до железничке станице? 0
U-ta---ju U t______ U t-k-i-u --------- U taksiju
ਹਵਾਈ ਅੱਡੇ ਤੱਕ ਕਿੰਨਾ ਲੱਗੇਗਾ? Кол-к- -о--а д- аер-д-о-а? К_____ к____ д_ а_________ К-л-к- к-ш-а д- а-р-д-о-а- -------------------------- Колико кошта до аеродрома? 0
Mo--m- -as--o-o-i----ak--. M_____ V__ p_______ t_____ M-l-m- V-s p-z-v-t- t-k-i- -------------------------- Molimo Vas pozovite taksi.
ਕਿਰਪਾ ਕਰਕੇ ਸਿੱਧਾ ਅੱਗੇ ਚੱਲੋ। Прав-- --ли-. П_____ м_____ П-а-о- м-л-м- ------------- Право, молим. 0
Mo---o -as-pozo--te---ks-. M_____ V__ p_______ t_____ M-l-m- V-s p-z-v-t- t-k-i- -------------------------- Molimo Vas pozovite taksi.
ਕਿਰਪਾ ਕਰਕੇ ਇੱਥੋਂ ਸੱਜੇ ਮੁੜੋ। О-де--е-но,-мо-и-. О___ д_____ м_____ О-д- д-с-о- м-л-м- ------------------ Овде десно, молим. 0
M-l--- Va---ozo--t----k--. M_____ V__ p_______ t_____ M-l-m- V-s p-z-v-t- t-k-i- -------------------------- Molimo Vas pozovite taksi.
ਕਿਰਪਾ ਕਰਕੇ ਉਸ ਨੁੱਕਰ ਤੇ ਜਾਓ। Там--н- уг-у-л--о--мо---. Т___ н_ у___ л____ м_____ Т-м- н- у-л- л-в-, м-л-м- ------------------------- Тамо на углу лево, молим. 0
K-lik- k-š----o -e--z-ičk- st-n-c-? K_____ k____ d_ ž_________ s_______ K-l-k- k-š-a d- ž-l-z-i-k- s-a-i-e- ----------------------------------- Koliko košta do železničke stanice?
ਮੈਂ ਜਲਦੀ ਵਿੱਚ ਹਾਂ। Ме-- -- ---и. М___ с_ ж____ М-н- с- ж-р-. ------------- Мени се жури. 0
Koli-o---št- d--ž--ez-ič-e--tan-ce? K_____ k____ d_ ž_________ s_______ K-l-k- k-š-a d- ž-l-z-i-k- s-a-i-e- ----------------------------------- Koliko košta do železničke stanice?
ਮੇਰੇ ਕੋਲ ਸਮਾਂ ਹੈ। Ја и-а- в-ем---. Ј_ и___ в_______ Ј- и-а- в-е-е-а- ---------------- Ја имам времена. 0
K----o -ošt--do ž-l-znič-- ------e? K_____ k____ d_ ž_________ s_______ K-l-k- k-š-a d- ž-l-z-i-k- s-a-i-e- ----------------------------------- Koliko košta do železničke stanice?
ਕਿਰਪਾ ਕਰਕੇ ਹੌਲੀ ਚਲਾਓ। Мол-м Ва-,--оз--е----р-ј-. М____ В___ в_____ с_______ М-л-м В-с- в-з-т- с-о-и-е- -------------------------- Молим Вас, возите спорије. 0
Ko--ko---š-- -- -erod-oma? K_____ k____ d_ a_________ K-l-k- k-š-a d- a-r-d-o-a- -------------------------- Koliko košta do aerodroma?
ਕਿਰਪਾ ਕਰਕੇ ਇੱਥੇ ਰੁਕੋ। Ста-и-е-овд-,--о-им. С______ о____ м_____ С-а-и-е о-д-, м-л-м- -------------------- Станите овде, молим. 0
Koli-o -o-ta -- aer-d--m-? K_____ k____ d_ a_________ K-l-k- k-š-a d- a-r-d-o-a- -------------------------- Koliko košta do aerodroma?
ਕਿਰਪਾ ਕਰਕੇ ਇੱਕ ਸੈਕਿੰਡ ਰੁਕੋ। С----ајт---о--н-т- м-л----ас. С________ м_______ м____ В___ С-ч-к-ј-е м-м-н-т- м-л-м В-с- ----------------------------- Сачекајте моменат, молим Вас. 0
K----- ----- -o---r---om-? K_____ k____ d_ a_________ K-l-k- k-š-a d- a-r-d-o-a- -------------------------- Koliko košta do aerodroma?
ਮੈਂ ਤੁਰੰਤ ਵਾਪਸ ਆਉਂਦਾ / ਆਉਂਦੀ ਹਾਂ। О-мах се-в-аћ-м. О____ с_ в______ О-м-х с- в-а-а-. ---------------- Одмах се враћам. 0
P-av---mo-im. P_____ m_____ P-a-o- m-l-m- ------------- Pravo, molim.
ਕਿਰਪਾ ਕਰਕੇ ਮੈਨੂੰ ਰਸੀਦ ਦਿਓ। Д-ј-- -и---чун мол--. Д____ м_ р____ м_____ Д-ј-е м- р-ч-н м-л-м- --------------------- Дајте ми рачун молим. 0
P-avo- m---m. P_____ m_____ P-a-o- m-l-m- ------------- Pravo, molim.
ਮੇਰੇ ਕੋਲ ਟੁੱਟੇ ਪੈਸੇ ਨਹੀਂ ਹਨ। Нем-м--и-но. Н____ с_____ Н-м-м с-т-о- ------------ Немам ситно. 0
Pra-o, -o-i-. P_____ m_____ P-a-o- m-l-m- ------------- Pravo, molim.
ਠੀਕ ਹੈ ਬਾਕੀ ਤੁਹਾਡੇ ਲਈ ਹੈ। У--е-----,---т---к--е--- -ас. У р___ ј__ о______ ј_ з_ В___ У р-д- ј-, о-т-т-к ј- з- В-с- ----------------------------- У реду је, остатак је за Вас. 0
O--e -esno,-m-l-m. O___ d_____ m_____ O-d- d-s-o- m-l-m- ------------------ Ovde desno, molim.
ਮੈਨੂੰ ਇਸ ਪਤੇ ਤੇ ਲੈ ਚੱਲੋ। Од---ите----д--о-е а-р-с-. О_______ м_ д_ о__ а______ О-в-з-т- м- д- о-е а-р-с-. -------------------------- Одвезите ме до ове адресе. 0
O--e-de--o, -olim. O___ d_____ m_____ O-d- d-s-o- m-l-m- ------------------ Ovde desno, molim.
ਮੈਨੂੰ ਮੇਰੇ ਹੋਟਲ ਤੇ ਲੈ ਚੱਲੋ। Одвез-т-----д----г х-т---. О_______ м_ д_ м__ х______ О-в-з-т- м- д- м-г х-т-л-. -------------------------- Одвезите ме до мог хотела. 0
Ov-e de-no---o-im. O___ d_____ m_____ O-d- d-s-o- m-l-m- ------------------ Ovde desno, molim.
ਮੈਨੂੰ ਕਿਨਾਰੇ ਤੇ ਲੈ ਚੱਲੋ। О-вез-т--м--д--пла-е. О_______ м_ д_ п_____ О-в-з-т- м- д- п-а-е- --------------------- Одвезите ме до плаже. 0
T-mo -- ug------o,-mol-m. T___ n_ u___ l____ m_____ T-m- n- u-l- l-v-, m-l-m- ------------------------- Tamo na uglu levo, molim.

ਭਾਸ਼ਾਈ ਪ੍ਰਤਿਭਾਵਾਂ

ਵਧੇਰੇ ਵਿਅਕਤੀ ਖੁਸ਼ ਹੁੰਦੇ ਹਨ ਜਦੋਂ ਉਹ ਇੱਕ ਵਿਦੇਸ਼ੀ ਭਾਸ਼ਾ ਬੋਲ ਸਕਦੇ ਹਨ। ਪਰ ਅਜਿਹੇ ਵਿਅਕਤੀ ਵੀ ਹਨ ਜਿਹੜੇ 70 ਤੋਂ ਵੱਧ ਵਿਦੇਸ਼ੀ ਭਾਸ਼ਾਵਾਂ ਵਿੱਚ ਮਾਹਿਰ ਹੁੰਦੇ ਹਨ। ਉਹ ਇਹ ਸਾਰੀਆਂ ਭਾਸ਼ਾਵਾਂ ਸਹਿਜਤਾ ਨਾਲ ਬੋਲ ਅਤੇ ਸਹੀ ਤਰ੍ਹਾਂ ਲਿਖ ਸਕਦੇ ਹਨ। ਫੇਰ ਇਹ ਕਿਹਾ ਜਾ ਸਕਦਾ ਹੈ ਕਿ ਕੁਝ ਵਿਅਕਤੀ ਹਾਈਪਰ-ਪੌਲੀਗੌਟਸ ਜਾਂ ਵਧੇਰੇ ਭਾਸ਼ਾਵਾਂ ਦੇ ਮਾਹਿਰ ਹੁੰਦੇ ਹਨ। ਬਹੁਭਾਸ਼ਾਵਾਦ ਦੀ ਪ੍ਰਣਾਲੀ ਸਦੀਆਂ ਤੋਂ ਹੋਂਦ ਵਿੱਚ ਰਹੀ ਹੈ। ਲੋਕਾਂ ਦੀ ਅਜਿਹੀ ਮੁਹਾਰਤ ਬਾਰੇ ਕਈ ਰਿਪੋਰਟਾਂ ਮੌਜੂਦ ਹਨ। ਇਹ ਕਾਬਲੀਅਤ ਕਿੱਥੋਂ ਆਉਂਦੀ ਹੈ, ਬਾਰੇ ਅਜੇ ਤੱਕ ਡੂੰਘਾਈ ਨਾਲ ਖੋਜਬੀਨ ਨਹੀਂ ਕੀਤੀ ਗਈ। ਇਸ ਬਾਰੇ ਕਈ ਵਿਗਿਆਨਿਕ ਸਿਧਾਂਤ ਮੌਜੂਦ ਹਨ। ਕਈ ਇਹ ਸਮਝਦੇ ਹਨ ਕਿ ਬਹੁ-ਭਾਸ਼ਾਈ ਵਿਅਕਤੀਆਂ ਦੇ ਦਿਮਾਗੀ ਢਾਂਚੇ ਦੀ ਬਣਤਰ ਵੱਖ ਤਰ੍ਹਾਂ ਦੀ ਹੁੰਦੀ ਹੈ। ਇਹ ਫ਼ਰਕ ਵਿਸ਼ੇਸ਼ ਤੌਰ 'ਤੇ ਬਰੌਕਾ ਸੈਂਟਰ (Broca Center) ਵਿੱਚ ਦਿੱਸਦਾ ਹੈ। ਦਿਮਾਗ ਦੇ ਇਸ ਭਾਗ ਵਿੱਚ ਬੋਲੀ ਦਾ ਵਿਕਾਸ ਹੁੰਦਾ ਹੈ। ਬਹੁ-ਭਾਸ਼ਾਈ ਵਿਅਕਤੀਆਂ ਵਿੱਚ ਇਸ ਖੇਤਰ ਦੇ ਸੈੱਲਾਂ ਦੀ ਬਣਤਰ ਅਲੱਗ ਤਰ੍ਹਾਂ ਦੀ ਹੁੰਦੀ ਹੈ। ਸੰਭਵ ਤੌਰ 'ਤੇ, ਨਤੀਜੇ ਵਜੋਂ ਇਹ ਜਾਣਕਾਰੀ ਨੂੰ ਵਧੇਰੇ ਚੰਗੀ ਤਰ੍ਹਾਂ ਕਾਰਜਸ਼ੀਲ ਕਰਦੇ ਹਨ। ਪਰ, ਇਸ ਸਿਧਾਂਤ ਦੀ ਪੁਸ਼ਟੀ ਕਰਨ ਵਾਲੇ ਨਵੇਂ ਅਧਿਐਨਾਂ ਦੀ ਅਜੇ ਘਾਟ ਹੈ। ਸ਼ਾਇਦ ਸਹੀ ਫੈਸਲਾ ਕੇਵਲ ਇੱਕ ਬੇਮਿਸਾਲ ਪ੍ਰੇਰਨਾ ਹੈ। ਬੱਚੇ ਆਪਣੇ ਸਾਥੀ ਬੱਚਿਆਂ ਰਾਹੀਂ ਵਿਦੇਸ਼ੀ ਭਾਸ਼ਾਵਾਂ ਬਹੁਤ ਜਲਦੀ ਸਿੱਖਦੇ ਹਨ। ਇਸਦਾ ਕਾਰਨ ਇਹ ਤੱਥ ਹੈ ਕਿ ਉਹ ਖੇਡਣ ਸਮੇਂ ਇਸ ਵਿੱਚ ਖੁੱਭ ਜਾਣਾ ਚਾਹੁੰਦੇ ਹਨ। ਉਹ ਸਮੂਹ ਦਾ ਇੱਕ ਭਾਗ ਬਣਨਾ ਅਤੇ ਦੂਜਿਆਂ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਭਾਵ, ਉਨ੍ਹਾਂ ਦੀ ਸਿਖਲਾਈ ਸਫ਼ਲਤਾ ਉਨ੍ਹਾਂ ਦੁਆਰਾ ਧਾਰਨ ਕੀਤੀ ਗਈ ਇੱਛਾ ਉੱਤੇਆਧਾਰਿਤ ਹੁੰਦੀ ਹੈ। ਇੱਕ ਹੋਰ ਸਿਧਾਂਤ ਦੇ ਅਨੁਸਾਰ ਸਿਖਲਾਈ ਰਾਹੀਂ ਦਿਮਾਗੀ ਪ੍ਰਣਾਲੀ ਦਾ ਵਿਸਥਾਰ ਹੁੰਦਾ ਹੈ। ਇਸਲਈ ਅਸੀਂ ਜਿੰਨਾ ਵੱਧ ਸਿੱਖਦੇ ਹਾਂ, ਸਿਖਲਾਈ ਓਨੀ ਹੀ ਸੌਖੀ ਹੋ ਜਾਂਦੀ ਹੈ। ਇੱਕ-ਦੂਜੇ ਨਾਲ ਮਿਲਦੀਆਂ ਭਾਸ਼ਾਵਾਂ ਨੂੰ ਸਿੱਖਣਾ ਵੀ ਸੌਖਾ ਹੁੰਦਾ ਹੈ। ਇਸਲਈ, ਡੈਨਿਸ਼ ਜਾਣਨ ਵਾਲੇ ਵਿਅਕਤੀ ਸਵੀਡਿਸ਼ ਜਾਂ ਨਾਰਵੇਜੀਅਨ ਛੇਤੀ ਸਿੱਖ ਲੈਂਦੇ ਹਨ। ਬਹੁਤ ਸਾਰੇ ਸਵਾਲਾਂ ਦਾ ਜਵਾਬ ਅਜੇ ਵੀ ਉਪਲਬਧ ਨਹੀਂ ਹੈ। ਪਰ, ਇਹ ਨਿਸਚਿਤ ਹੈ ਕਿ ਬੁੱਧੀਮਤਾ ਕੋਈ ਭੂਮਿਕਾ ਅਦਾ ਨਹੀਂ ਕਰਦੀ। ਕਈ ਵਿਅਕਤੀ ਘੱਟ ਬੁੱਧੀਮਾਨ ਹੁੰਦਿਆਂ ਹੋਇਆਂ ਵੀ ਕਈ ਭਾਸ਼ਾਵਾਂ ਬੋਲਦੇ ਹਨ। ਪਰ ਮਹਾਨ ਭਾਸ਼ਾਈ-ਪ੍ਰਤਿਭਾ ਨੂੰ ਵੀ ਬਹੁਤ ਸਾਰੇ ਅਧਿਐਨ ਦੀ ਲੋੜ ਹੁੰਦੀ ਹੈ। ਇਹ ਕੁਝ ਜਾਇਜ਼ ਲੱਗਦਾ ਹੈ, ਹੈ ਨਾ?