ਪ੍ਹੈਰਾ ਕਿਤਾਬ

pa ਟ੍ਰੇਨ ਵਿੱਚ   »   sr У возу

34 [ਚੌਂਤੀ]

ਟ੍ਰੇਨ ਵਿੱਚ

ਟ੍ਰੇਨ ਵਿੱਚ

34 [тридесет и четири]

34 [trideset i četiri]

У возу

U vozu

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਕੀ ਬਰਲਿਨ ਲਈ ਇਹੋ ਟ੍ਰੇਨ ਹੈ? Да ---j- то в---з----р--н? Д_ л_ j_ т_ в__ з_ Б______ Д- л- j- т- в-з з- Б-р-и-? -------------------------- Да ли je то воз за Берлин? 0
U-vozu U v___ U v-z- ------ U vozu
ਇਹ ਟ੍ਰੇਨ ਕਦੋਂ ਚਲਦੀ ਹੈ? К-да -р-ће-в--? К___ к____ в___ К-д- к-е-е в-з- --------------- Када креће воз? 0
U-vo-u U v___ U v-z- ------ U vozu
ਇਹ ਟ੍ਰੇਨ ਬਰਲਿਨ ਕਦੋਂ ਪਹੁੰਚਦੀ ਹੈ? К-д- --и---в-з-у Бер--н? К___ с____ в__ у Б______ К-д- с-и-е в-з у Б-р-и-? ------------------------ Када стиже воз у Берлин? 0
Da l---- ---v-z--a B-r-in? D_ l_ j_ t_ v__ z_ B______ D- l- j- t- v-z z- B-r-i-? -------------------------- Da li je to voz za Berlin?
ਮਾਫ ਕਰਨਾ ਕੀ ਮੈਂ ਅੱਗੇ ਜਾ ਸਕਦਾ / ਸਕਦੀ ਹਾਂ? Из--нит-, --е- -и -роћ-? И________ с___ л_ п_____ И-в-н-т-, с-е- л- п-о-и- ------------------------ Извините, смем ли проћи? 0
D--l- -e-to-voz-za Be-li-? D_ l_ j_ t_ v__ z_ B______ D- l- j- t- v-z z- B-r-i-? -------------------------- Da li je to voz za Berlin?
ਮੇਰਾ ਖਿਆਲ ਹੈ ਇਹ ਮੇਰੀ ਜਗਾਹ ਹੈ। М-с-----а-је -о мо-е -ес-о. М_____ д_ ј_ т_ м___ м_____ М-с-и- д- ј- т- м-ј- м-с-о- --------------------------- Мислим да је то моје место. 0
Da--- je-t--vo- za---r-in? D_ l_ j_ t_ v__ z_ B______ D- l- j- t- v-z z- B-r-i-? -------------------------- Da li je to voz za Berlin?
ਮੈਨੂੰ ਲੱਗਦਾ ਹੈ ਕਿ ਤੂੰ ਮੇਰੀ ਜਗਾਹ ਤੇ ਬੈਠਾ / ਬੈਠੀ ਹੈਂ। Мис--- -----дит--на --- м-ст-. М_____ д_ с_____ н_ м__ м_____ М-с-и- д- с-д-т- н- м-м м-с-у- ------------------------------ Мислим да седите на мом месту. 0
Ka-a kre----voz? K___ k____ v___ K-d- k-e-́- v-z- ---------------- Kada kreće voz?
ਸਲੀਪਰ ਕਿੱਥੇ ਹੈ? Где-су-к--а--а с--в-њ-? Г__ с_ к___ з_ с_______ Г-е с- к-л- з- с-а-а-е- ----------------------- Где су кола за спавање? 0
Ka-- kreć--v--? K___ k____ v___ K-d- k-e-́- v-z- ---------------- Kada kreće voz?
ਸਲੀਪਰ ਟ੍ਰੇਨ ਦੇ ਅੰਤ ਵਿੱਚ ਹੈ। Ко-а-з--спав-њ---- -- к-а---во-а. К___ з_ с______ с_ н_ к____ в____ К-л- з- с-а-а-е с- н- к-а-у в-з-. --------------------------------- Кола за спавање су на крају воза. 0
Ka-- --e-́e---z? K___ k____ v___ K-d- k-e-́- v-z- ---------------- Kada kreće voz?
ਅਤੇ ਭੋਜਨਯਾਨ / ਭੋਜਨਾਲਿਆ ਕਿੱਥੇ ਹੈ? –ਸ਼ੁਰੂ ਵਿੱਚ। А г----- ---он з- руча--ње? – -- поч-тку. А г__ ј_ в____ з_ р________ – Н_ п_______ А г-е ј- в-г-н з- р-ч-в-њ-? – Н- п-ч-т-у- ----------------------------------------- А где је вагон за ручавање? – На почетку. 0
K-d---t-že --- - -e-lin? K___ s____ v__ u B______ K-d- s-i-e v-z u B-r-i-? ------------------------ Kada stiže voz u Berlin?
ਕੀ ਮੈਂ ਹੇਠਾਂ ਸੋ ਸਕਦਾ / ਸਕਦੀ ਹਾਂ? М-гу л--с---а---до-е? М___ л_ с______ д____ М-г- л- с-а-а-и д-л-? --------------------- Могу ли спавати доле? 0
Ka---stiže-------B-----? K___ s____ v__ u B______ K-d- s-i-e v-z u B-r-i-? ------------------------ Kada stiže voz u Berlin?
ਕੀ ਮੈਂ ਵਿਚਕਾਰ ਸੋ ਸਕਦਾ / ਸਕਦੀ ਹਾਂ? Мо---ли -пав-ти - -р----и? М___ л_ с______ у с_______ М-г- л- с-а-а-и у с-е-и-и- -------------------------- Могу ли спавати у средини? 0
K--- sti-e---z u--e----? K___ s____ v__ u B______ K-d- s-i-e v-z u B-r-i-? ------------------------ Kada stiže voz u Berlin?
ਕੀ ਮੈਂ ਉੱਪਰ ਸੋ ਸਕਦਾ / ਸਕਦੀ ਹਾਂ? М------ сп--ат- г--е? М___ л_ с______ г____ М-г- л- с-а-а-и г-р-? --------------------- Могу ли спавати горе? 0
Izvi-i-e--smem-li pro-́-? I________ s___ l_ p_____ I-v-n-t-, s-e- l- p-o-́-? ------------------------- Izvinite, smem li proći?
ਅਸੀਂ ਸਰਹੱਦ ਤੇ ਕਦੋਂ ਹੋਵਾਂਗੇ? Када --- ---г--ници? К___ с__ н_ г_______ К-д- с-о н- г-а-и-и- -------------------- Када смо на граници? 0
I----ite, s-em li-proći? I________ s___ l_ p_____ I-v-n-t-, s-e- l- p-o-́-? ------------------------- Izvinite, smem li proći?
ਬਰਲਿਨ ਯਾਤਰਾ ਵਿੱਚ ਕਿੰਨਾ ਸਮਾਂ ਲੱਗਦਾ ਹੈ? К-лико тр-ј- -о--а до-Б-рл---? К_____ т____ в____ д_ Б_______ К-л-к- т-а-е в-ж-а д- Б-р-и-а- ------------------------------ Колико траје вожња до Берлина? 0
I-v-ni--- -mem-li--r-ći? I________ s___ l_ p_____ I-v-n-t-, s-e- l- p-o-́-? ------------------------- Izvinite, smem li proći?
ਕੀ ਟ੍ਰੇਨ ਦੇਰੀ ਨਾਲ ਚੱਲ ਰਹੀ ਹੈ? Да-----оз к-с-и? Д_ л_ в__ к_____ Д- л- в-з к-с-и- ---------------- Да ли воз касни? 0
M-s-im d- -- -- --j- m-sto. M_____ d_ j_ t_ m___ m_____ M-s-i- d- j- t- m-j- m-s-o- --------------------------- Mislim da je to moje mesto.
ਕੀ ਤੁਹਾਡੇ ਕੋਲ ਪੜ੍ਹਨ ਲਈ ਕੁਝ ਹੈ? Имате л-----т- -а --та--? И____ л_ н____ з_ ч______ И-а-е л- н-ш-о з- ч-т-т-? ------------------------- Имате ли нешто за читати? 0
Mi---m d--je -o-moje m---o. M_____ d_ j_ t_ m___ m_____ M-s-i- d- j- t- m-j- m-s-o- --------------------------- Mislim da je to moje mesto.
ਕੀ ਇੱਥੇ ਖਾਣ – ਪੀਣ ਲਈ ਕੁਝ ਮਿਲ ਸਕਦਾ ਹੈ? М-же ли с--ов-----б-т- н-ш-о -а ј-с-- и пит-? М___ л_ с_ о___ д_____ н____ з_ ј____ и п____ М-ж- л- с- о-д- д-б-т- н-ш-о з- ј-с-и и п-т-? --------------------------------------------- Може ли се овде добити нешто за јести и пити? 0
M----------e to---je --s--. M_____ d_ j_ t_ m___ m_____ M-s-i- d- j- t- m-j- m-s-o- --------------------------- Mislim da je to moje mesto.
ਕੀ ਤੁਸੀਂ ਮੈਨੂੰ 7 ਵਜੇ ਜਗਾਉਗੇ ? Д- л---ис---м- моли---р--у--ли -----а--ва? Д_ л_ б____ м_ м____ п________ у 7 ч______ Д- л- б-с-е м- м-л-м п-о-у-и-и у 7 ч-с-в-? ------------------------------------------ Да ли бисте ме молим пробудили у 7 часова? 0
Mi-li- d- s-di-e-na-m-m -est-. M_____ d_ s_____ n_ m__ m_____ M-s-i- d- s-d-t- n- m-m m-s-u- ------------------------------ Mislim da sedite na mom mestu.

ਬੱਚੇ ਬੁੱਲ੍ਹਾਂ ਨੂੰ ਪੜ੍ਹ ਲੈਂਦੇ ਹਨ!

ਜਦੋਂ ਬੱਚੇ ਬੋਲਣਾ ਸਿੱਖ ਰਹੇ ਹੁੰਦੇ ਹਨ, ਉਹ ਆਪਣੇ ਮਾਤਾ-ਪਿਤਾ ਦੇ ਮੂੰਹਾਂ ਵੱਲ ਧਿਆਨ ਦੇਂਦੇ ਹਨ। ਵਿਕਾਸਾਤਮਕ ਚਿਕਿਤਸਕਾਂ ਨੇ ਅਜਿਹੇ ਨਤੀਜੇ ਲੱਭੇ ਹਨ। ਬੱਚੇ ਤਕਰੀਬਨ ਛੇ ਮਹੀਨੇ ਦੀ ਉਮਰ ਤੋਂ ਬੁੱਲ੍ਹਾਂ ਨੂੰ ਪੜ੍ਹਨਾ ਸ਼ੁਰੂ ਕਰ ਦੇਂਦੇ ਹਨ। ਇਸ ਤਰ੍ਹਾਂ ਉਹ ਸਿੱਖਦੇ ਹਨ ਕਿ ਉਨ੍ਹਾਂ ਨੂੰ ਆਵਾਜ਼ਾਂ ਪੈਦਾ ਕਰਨ ਲਈ ਮੂੰਹ ਦਾ ਆਕਾਰ ਕਿਸ ਤਰ੍ਹਾਂ ਬਣਾਉਣਾ ਚਾਹੀਦਾ ਹੈ। ਜਦੋਂ ਬੱਚੇ ਇੱਕ ਸਾਲ ਦੇ ਹੋ ਜਾਂਦੇ ਹਨ, ਉਹ ਪਹਿਲਾਂ ਤੋਂ ਹੀ ਕੁਝ ਸ਼ਬਦ ਸਮਝ ਸਕਦੇ ਹਨ। ਇਸ ਉਮਰ ਤੋਂ ਬਾਦ ਉਹ ਲੋਕਾਂ ਦੀਆਂ ਅੱਖਾਂ ਵਿੱਚ ਦੁਬਾਰਾ ਦੇਖਣਾ ਸ਼ੁਰੂ ਕਰ ਦੇਂਦੇ ਹਨ। ਅਜਿਹਾ ਕਰਦਿਆਂ ਹੋਇਆਂ ਉਹ ਬਹੁਤ ਸਾਰੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰਦੇ ਹਨ। ਉਨ੍ਹਾਂ ਦੀਆਂ ਅੱਖਾਂ ਵਿੱਚ ਦੇਖ ਕੇ, ਉਹ ਦੱਸ ਸਕਦੇ ਹਨ ਕਿ ਉਨ੍ਹਾਂ ਦੇ ਮਾਤਾ-ਪਿਤਾ ਖੁਸ਼ ਜਾਂ ਉਦਾਸ ਹਨ। ਇਸ ਤਰ੍ਹਾਂ ਉਹ ਭਾਵਨਾਵਾਂ ਦੀ ਦੁਨੀਆ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ। ਇਹ ਉਸ ਸਮੇਂ ਦਿਲਚਸਪ ਹੋ ਜਾਂਦਾ ਹੈ ਜਦੋਂ ਕੋਈ ਉਨ੍ਹਾਂ ਦੇ ਨਾਲ ਵਿਦੇਸ਼ੀ ਭਾਸ਼ਾ ਵਿੱਚ ਗੱਲ ਕਰਦਾ ਹੈ। ਉਦੋਂ ਬੱਚੇ ਦੁਬਾਰਾ ਬਿਲਕੁਲ ਸ਼ੁਰੂ ਤੋਂ ਬੁਲ੍ਹਾਂ ਨੂੰ ਪੜ੍ਹਨਾ ਸ਼ੁਰੂ ਕਰ ਦੇਂਦੇ ਹਨ। ਇਸ ਤਰ੍ਹਾਂ ਉਹ ਵਿਦੇਸ਼ੀ ਆਵਾਜ਼ਾਂ ਪੈਦਾ ਕਰਨਾ ਵੀ ਸਿੱਖ ਲੈਂਦੇ ਹਨ। ਇਸਲਈ, ਬੱਚਿਆਂ ਨਾਲ ਗੱਲ ਕਰਨ ਸਮੇਂ ਤੁਹਾਨੂੰ ਹਮੇਸ਼ਾਂ ਉਨ੍ਹਾਂ ਵੱਲ ਦੇਖਣਾ ਚਾਹੀਦਾ ਹੈ। ਇਸਤੋਂ ਛੁੱਟ, ਬੱਚਿਆਂ ਨੂੰ ਆਪਣੀ ਭਾਸ਼ਾ ਦੇ ਵਿਕਾਸ ਲਈ ਗੱਲਬਾਤ ਦੀ ਜ਼ਰੂਰਤ ਹੁੰਦੀ ਹੈ। ਵਿਸ਼ੇਸ਼ ਤੌਰ 'ਤੇ, ਬੱਚੇ ਜੋ ਕੁਝ ਕਹਿੰਦੇ ਹਨ, ਮਾਤਾ-ਪਿਤਾ ਅਕਸਰ ਦੁਹਰਾਉਂਦੇ ਹਨ। ਇਸ ਤਰ੍ਹਾਂ ਬੱਚੇ ਪ੍ਰਤੀਕਿਰਿਆ ਪ੍ਰਾਪਤ ਕਰਦੇ ਹਨ। ਇਹ ਬੱਚਿਆਂ ਲਈ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਉਹ ਜਾਣ ਜਾਂਦੇ ਹਨ ਕਿ ਉਨ੍ਹਾਂ ਨੂੰ ਸਮਝ ਲਿਆ ਗਿਆ ਹੈ। ਇਹ ਪੁਸ਼ਟੀ ਬੱਚਿਆਂ ਨੂੰ ਪ੍ਰੇਰਿਤ ਕਰਦੀ ਹੈ। ਉਹ ਬੋਲਣਾ ਸਿੱਖਣ ਦੀ ਮੌਜਮਸਤੀ ਜਾਰੀ ਰੱਖਦੇ ਹਨ। ਇਸਲਈ ਬੱਚਿਆਂ ਲਈ ਕੇਵਲ ਆਡੀਓ ਟੇਪਾਂ ਚਲਾਉਣਾ ਕਾਫ਼ੀ ਨਹੀਂ ਹੈ। ਅਧਿਐਨ ਸਾਬਤ ਕਰਦੇ ਹਨ ਕਿ ਬੱਚੇ ਸੱਚ-ਮੁੱਚ ਬੁੱਲ੍ਹ ਪੜ੍ਹਨ ਦੇ ਕਾਬਲ ਹੁੰਦੇ ਹਨ। ਤਜਰਬਿਆਂ ਦੌਰਾਨ, ਬੱਚਿਆਂ ਨੂੰ ਆਵਾਜ਼ ਤੋਂ ਬਿਨਾਂ ਵਿਡੀਓ ਦਿਖਾਏ ਗਏ। ਇਹ ਵਿਡੀਓ ਸਵਦੇਸ਼ੀ ਅਤੇ ਵਿਦੇਸ਼ੀ ਦੋਵੇਂ ਭਾਸ਼ਾਵਾਂ ਵਾਲੇ ਸਨ। ਬੱਚਿਆਂ ਨੇ ਆਪਣੀ ਨਿੱਜੀ ਭਾਸ਼ਾ ਵਾਲੇ ਵਿਡੀਓ ਵਧੇਰੇ ਗੌਰ ਨਾਲ ਦੇਖੇ। ਅਜਿਹਾ ਕਰਦਿਆਂ ਉਹ ਸਪੱਸ਼ਟ ਤੌਰ 'ਤੇ ਵਧੇਰੇ ਇਕਾਗਰਚਿੱਤ ਸਨ। ਪਰ ਬੱਚਿਆਂ ਦੇ ਮੁਢਲੇ ਸ਼ਬਦ ਵਿਸ਼ਵ ਭਰ ਵਿੱਚ ਇੱਕੋ ਜਿਹੇ ਹੁੰਦੇ ਹਨ। ‘Mum’ ਅਤੇ ‘Dad’ - ਸਾਰੀਆਂ ਭਾਸ਼ਾਵਾਂ ਵਿੱਚ ਬੋਲਣਾ ਸਰਲ ਹੈ!