ਪ੍ਹੈਰਾ ਕਿਤਾਬ

pa ਟ੍ਰੇਨ ਵਿੱਚ   »   el Στο τρένο

34 [ਚੌਂਤੀ]

ਟ੍ਰੇਨ ਵਿੱਚ

ਟ੍ਰੇਨ ਵਿੱਚ

34 [τριάντα τέσσερα]

34 [triánta téssera]

Στο τρένο

Sto tréno

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਕੀ ਬਰਲਿਨ ਲਈ ਇਹੋ ਟ੍ਰੇਨ ਹੈ? Α--ό εί-αι--ο τ---ο -ι- Βε---ίνο; Α___ ε____ τ_ τ____ γ__ Β________ Α-τ- ε-ν-ι τ- τ-έ-ο γ-α Β-ρ-λ-ν-; --------------------------------- Αυτό είναι το τρένο για Βερολίνο; 0
Sto t---o S__ t____ S-o t-é-o --------- Sto tréno
ਇਹ ਟ੍ਰੇਨ ਕਦੋਂ ਚਲਦੀ ਹੈ? Πό-- α-αχωρ------τ-έ--; Π___ α_______ τ_ τ_____ Π-τ- α-α-ω-ε- τ- τ-έ-ο- ----------------------- Πότε αναχωρεί το τρένο; 0
S-- tr--o S__ t____ S-o t-é-o --------- Sto tréno
ਇਹ ਟ੍ਰੇਨ ਬਰਲਿਨ ਕਦੋਂ ਪਹੁੰਚਦੀ ਹੈ? Πό-ε-φτά----το--ρ-νο--τ- --ρ-λίν-; Π___ φ_____ τ_ τ____ σ__ Β________ Π-τ- φ-ά-ε- τ- τ-έ-ο σ-ο Β-ρ-λ-ν-; ---------------------------------- Πότε φτάνει το τρένο στο Βερολίνο; 0
Aut- e-na- ---tr-n--g-a Berolín-? A___ e____ t_ t____ g__ B________ A-t- e-n-i t- t-é-o g-a B-r-l-n-? --------------------------------- Autó eínai to tréno gia Berolíno?
ਮਾਫ ਕਰਨਾ ਕੀ ਮੈਂ ਅੱਗੇ ਜਾ ਸਕਦਾ / ਸਕਦੀ ਹਾਂ? Με --γχ-ρείτ-, -π--ώ--α-πε--σω; Μ_ σ__________ μ____ ν_ π______ Μ- σ-γ-ω-ε-τ-, μ-ο-ώ ν- π-ρ-σ-; ------------------------------- Με συγχωρείτε, μπορώ να περάσω; 0
Aut--e-n-i -- -r-n---ia B--o-í--? A___ e____ t_ t____ g__ B________ A-t- e-n-i t- t-é-o g-a B-r-l-n-? --------------------------------- Autó eínai to tréno gia Berolíno?
ਮੇਰਾ ਖਿਆਲ ਹੈ ਇਹ ਮੇਰੀ ਜਗਾਹ ਹੈ। Ν--ί-ω ----αυ-- ----ι---θέ-η μ--. Ν_____ π__ α___ ε____ η θ___ μ___ Ν-μ-ζ- π-ς α-τ- ε-ν-ι η θ-σ- μ-υ- --------------------------------- Νομίζω πως αυτή είναι η θέση μου. 0
A--- ------to---é-o gia-B--o-í-o? A___ e____ t_ t____ g__ B________ A-t- e-n-i t- t-é-o g-a B-r-l-n-? --------------------------------- Autó eínai to tréno gia Berolíno?
ਮੈਨੂੰ ਲੱਗਦਾ ਹੈ ਕਿ ਤੂੰ ਮੇਰੀ ਜਗਾਹ ਤੇ ਬੈਠਾ / ਬੈਠੀ ਹੈਂ। Νο-ί-ω π-ς -άθ--τε-στ-- -έση--ο-. Ν_____ π__ κ______ σ___ θ___ μ___ Ν-μ-ζ- π-ς κ-θ-σ-ε σ-η- θ-σ- μ-υ- --------------------------------- Νομίζω πως κάθεστε στην θέση μου. 0
P--- -n-----eí -- -r---? P___ a________ t_ t_____ P-t- a-a-h-r-í t- t-é-o- ------------------------ Póte anachōreí to tréno?
ਸਲੀਪਰ ਕਿੱਥੇ ਹੈ? Πού -ίνα--η---ι-άμα--; Π__ ε____ η κ_________ Π-ύ ε-ν-ι η κ-ι-ά-α-α- ---------------------- Πού είναι η κλινάμαξα; 0
P--e-a-achōreí-t--tr-n-? P___ a________ t_ t_____ P-t- a-a-h-r-í t- t-é-o- ------------------------ Póte anachōreí to tréno?
ਸਲੀਪਰ ਟ੍ਰੇਨ ਦੇ ਅੰਤ ਵਿੱਚ ਹੈ। Η -λ-νάμ----εί------ο π-σω-μ-ρ------ τρ---υ. Η κ________ ε____ σ__ π___ μ____ τ__ τ______ Η κ-ι-ά-α-α ε-ν-ι σ-ο π-σ- μ-ρ-ς τ-υ τ-έ-ο-. -------------------------------------------- Η κλινάμαξα είναι στο πίσω μέρος του τρένου. 0
P--e-a---hō-eí--- -r-no? P___ a________ t_ t_____ P-t- a-a-h-r-í t- t-é-o- ------------------------ Póte anachōreí to tréno?
ਅਤੇ ਭੋਜਨਯਾਨ / ਭੋਜਨਾਲਿਆ ਕਿੱਥੇ ਹੈ? –ਸ਼ੁਰੂ ਵਿੱਚ। Και-π-- --ν-- -ο---τια--ρ-ο τ-υ -----υ--- --ο μπ-οσ-ι-ό μ--ος. Κ__ π__ ε____ τ_ ε_________ τ__ τ______ – Σ__ μ________ μ_____ Κ-ι π-ύ ε-ν-ι τ- ε-τ-α-ό-ι- τ-υ τ-έ-ο-; – Σ-ο μ-ρ-σ-ι-ό μ-ρ-ς- -------------------------------------------------------------- Και πού είναι το εστιατόριο του τρένου; – Στο μπροστινό μέρος. 0
Pót- pht---i t- ---no --o-B---l--o? P___ p______ t_ t____ s__ B________ P-t- p-t-n-i t- t-é-o s-o B-r-l-n-? ----------------------------------- Póte phtánei to tréno sto Berolíno?
ਕੀ ਮੈਂ ਹੇਠਾਂ ਸੋ ਸਕਦਾ / ਸਕਦੀ ਹਾਂ? Μπ-----α κοι-η-ώ----ω; Μ____ ν_ κ______ κ____ Μ-ο-ώ ν- κ-ι-η-ώ κ-τ-; ---------------------- Μπορώ να κοιμηθώ κάτω; 0
Pót- --t--e---o ---no --o Ber-----? P___ p______ t_ t____ s__ B________ P-t- p-t-n-i t- t-é-o s-o B-r-l-n-? ----------------------------------- Póte phtánei to tréno sto Berolíno?
ਕੀ ਮੈਂ ਵਿਚਕਾਰ ਸੋ ਸਕਦਾ / ਸਕਦੀ ਹਾਂ? Μπο-- -- κοι-ηθώ σ--ν--έ--; Μ____ ν_ κ______ σ___ μ____ Μ-ο-ώ ν- κ-ι-η-ώ σ-η- μ-σ-; --------------------------- Μπορώ να κοιμηθώ στην μέση; 0
Pó---------i-----réno --o ---olín-? P___ p______ t_ t____ s__ B________ P-t- p-t-n-i t- t-é-o s-o B-r-l-n-? ----------------------------------- Póte phtánei to tréno sto Berolíno?
ਕੀ ਮੈਂ ਉੱਪਰ ਸੋ ਸਕਦਾ / ਸਕਦੀ ਹਾਂ? Μπ--- να -οιμ--ώ ---ω; Μ____ ν_ κ______ π____ Μ-ο-ώ ν- κ-ι-η-ώ π-ν-; ---------------------- Μπορώ να κοιμηθώ πάνω; 0
M- sy--h-r--t---m-orṓ n- ----sō? M_ s___________ m____ n_ p______ M- s-n-h-r-í-e- m-o-ṓ n- p-r-s-? -------------------------------- Me synchōreíte, mporṓ na perásō?
ਅਸੀਂ ਸਰਹੱਦ ਤੇ ਕਦੋਂ ਹੋਵਾਂਗੇ? Π--ε -----υ----τα-σύ---α; Π___ φ_______ σ__ σ______ Π-τ- φ-ά-ο-μ- σ-α σ-ν-ρ-; ------------------------- Πότε φτάνουμε στα σύνορα; 0
M- s---hōre--e- m--rṓ ---p-rásō? M_ s___________ m____ n_ p______ M- s-n-h-r-í-e- m-o-ṓ n- p-r-s-? -------------------------------- Me synchōreíte, mporṓ na perásō?
ਬਰਲਿਨ ਯਾਤਰਾ ਵਿੱਚ ਕਿੰਨਾ ਸਮਾਂ ਲੱਗਦਾ ਹੈ? Πόσ--δι----ί-τ--τ--ίδ--μ---- τ--Β-ρ-λ-ν-; Π___ δ______ τ_ τ_____ μ____ τ_ Β________ Π-σ- δ-α-κ-ί τ- τ-ξ-δ- μ-χ-ι τ- Β-ρ-λ-ν-; ----------------------------------------- Πόσο διαρκεί το ταξίδι μέχρι το Βερολίνο; 0
M- synch-----e- -p-r--n---e----? M_ s___________ m____ n_ p______ M- s-n-h-r-í-e- m-o-ṓ n- p-r-s-? -------------------------------- Me synchōreíte, mporṓ na perásō?
ਕੀ ਟ੍ਰੇਨ ਦੇਰੀ ਨਾਲ ਚੱਲ ਰਹੀ ਹੈ? Τ-----νο ---ι----υ-τ-ρ-ση; Τ_ τ____ έ___ κ___________ Τ- τ-έ-ο έ-ε- κ-θ-σ-έ-η-η- -------------------------- Το τρένο έχει καθυστέρηση; 0
Nomízō-pōs-a--- ----- ē-t---- --u. N_____ p__ a___ e____ ē t____ m___ N-m-z- p-s a-t- e-n-i ē t-é-ē m-u- ---------------------------------- Nomízō pōs autḗ eínai ē thésē mou.
ਕੀ ਤੁਹਾਡੇ ਕੋਲ ਪੜ੍ਹਨ ਲਈ ਕੁਝ ਹੈ? Έχετ- ---- να--ιαβ--ετε; Έ____ κ___ ν_ δ_________ Έ-ε-ε κ-τ- ν- δ-α-ά-ε-ε- ------------------------ Έχετε κάτι να διαβάσετε; 0
N-m-z- p-- autḗ eína- - -h----m--. N_____ p__ a___ e____ ē t____ m___ N-m-z- p-s a-t- e-n-i ē t-é-ē m-u- ---------------------------------- Nomízō pōs autḗ eínai ē thésē mou.
ਕੀ ਇੱਥੇ ਖਾਣ – ਪੀਣ ਲਈ ਕੁਝ ਮਿਲ ਸਕਦਾ ਹੈ? Μ----ί καν--ς να-φ--ι --ι ---πιει---τ--ε-ώ; Μ_____ κ_____ ν_ φ___ κ__ ν_ π___ κ___ ε___ Μ-ο-ε- κ-ν-ί- ν- φ-ε- κ-ι ν- π-ε- κ-τ- ε-ώ- ------------------------------------------- Μπορεί κανείς να φάει και να πιει κάτι εδώ; 0
Nomí-ō -ōs--ut--eí-ai----hésē mou. N_____ p__ a___ e____ ē t____ m___ N-m-z- p-s a-t- e-n-i ē t-é-ē m-u- ---------------------------------- Nomízō pōs autḗ eínai ē thésē mou.
ਕੀ ਤੁਸੀਂ ਮੈਨੂੰ 7 ਵਜੇ ਜਗਾਉਗੇ ? Με -υ-ν-τε --- π-ρ-καλώ στι--7:00; Μ_ ξ______ σ__ π_______ σ___ 7____ Μ- ξ-π-ά-ε σ-ς π-ρ-κ-λ- σ-ι- 7-0-; ---------------------------------- Με ξυπνάτε σας παρακαλώ στις 7:00; 0
No---- --s -------e -t-- --é------. N_____ p__ k_______ s___ t____ m___ N-m-z- p-s k-t-e-t- s-ē- t-é-ē m-u- ----------------------------------- Nomízō pōs kátheste stēn thésē mou.

ਬੱਚੇ ਬੁੱਲ੍ਹਾਂ ਨੂੰ ਪੜ੍ਹ ਲੈਂਦੇ ਹਨ!

ਜਦੋਂ ਬੱਚੇ ਬੋਲਣਾ ਸਿੱਖ ਰਹੇ ਹੁੰਦੇ ਹਨ, ਉਹ ਆਪਣੇ ਮਾਤਾ-ਪਿਤਾ ਦੇ ਮੂੰਹਾਂ ਵੱਲ ਧਿਆਨ ਦੇਂਦੇ ਹਨ। ਵਿਕਾਸਾਤਮਕ ਚਿਕਿਤਸਕਾਂ ਨੇ ਅਜਿਹੇ ਨਤੀਜੇ ਲੱਭੇ ਹਨ। ਬੱਚੇ ਤਕਰੀਬਨ ਛੇ ਮਹੀਨੇ ਦੀ ਉਮਰ ਤੋਂ ਬੁੱਲ੍ਹਾਂ ਨੂੰ ਪੜ੍ਹਨਾ ਸ਼ੁਰੂ ਕਰ ਦੇਂਦੇ ਹਨ। ਇਸ ਤਰ੍ਹਾਂ ਉਹ ਸਿੱਖਦੇ ਹਨ ਕਿ ਉਨ੍ਹਾਂ ਨੂੰ ਆਵਾਜ਼ਾਂ ਪੈਦਾ ਕਰਨ ਲਈ ਮੂੰਹ ਦਾ ਆਕਾਰ ਕਿਸ ਤਰ੍ਹਾਂ ਬਣਾਉਣਾ ਚਾਹੀਦਾ ਹੈ। ਜਦੋਂ ਬੱਚੇ ਇੱਕ ਸਾਲ ਦੇ ਹੋ ਜਾਂਦੇ ਹਨ, ਉਹ ਪਹਿਲਾਂ ਤੋਂ ਹੀ ਕੁਝ ਸ਼ਬਦ ਸਮਝ ਸਕਦੇ ਹਨ। ਇਸ ਉਮਰ ਤੋਂ ਬਾਦ ਉਹ ਲੋਕਾਂ ਦੀਆਂ ਅੱਖਾਂ ਵਿੱਚ ਦੁਬਾਰਾ ਦੇਖਣਾ ਸ਼ੁਰੂ ਕਰ ਦੇਂਦੇ ਹਨ। ਅਜਿਹਾ ਕਰਦਿਆਂ ਹੋਇਆਂ ਉਹ ਬਹੁਤ ਸਾਰੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰਦੇ ਹਨ। ਉਨ੍ਹਾਂ ਦੀਆਂ ਅੱਖਾਂ ਵਿੱਚ ਦੇਖ ਕੇ, ਉਹ ਦੱਸ ਸਕਦੇ ਹਨ ਕਿ ਉਨ੍ਹਾਂ ਦੇ ਮਾਤਾ-ਪਿਤਾ ਖੁਸ਼ ਜਾਂ ਉਦਾਸ ਹਨ। ਇਸ ਤਰ੍ਹਾਂ ਉਹ ਭਾਵਨਾਵਾਂ ਦੀ ਦੁਨੀਆ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ। ਇਹ ਉਸ ਸਮੇਂ ਦਿਲਚਸਪ ਹੋ ਜਾਂਦਾ ਹੈ ਜਦੋਂ ਕੋਈ ਉਨ੍ਹਾਂ ਦੇ ਨਾਲ ਵਿਦੇਸ਼ੀ ਭਾਸ਼ਾ ਵਿੱਚ ਗੱਲ ਕਰਦਾ ਹੈ। ਉਦੋਂ ਬੱਚੇ ਦੁਬਾਰਾ ਬਿਲਕੁਲ ਸ਼ੁਰੂ ਤੋਂ ਬੁਲ੍ਹਾਂ ਨੂੰ ਪੜ੍ਹਨਾ ਸ਼ੁਰੂ ਕਰ ਦੇਂਦੇ ਹਨ। ਇਸ ਤਰ੍ਹਾਂ ਉਹ ਵਿਦੇਸ਼ੀ ਆਵਾਜ਼ਾਂ ਪੈਦਾ ਕਰਨਾ ਵੀ ਸਿੱਖ ਲੈਂਦੇ ਹਨ। ਇਸਲਈ, ਬੱਚਿਆਂ ਨਾਲ ਗੱਲ ਕਰਨ ਸਮੇਂ ਤੁਹਾਨੂੰ ਹਮੇਸ਼ਾਂ ਉਨ੍ਹਾਂ ਵੱਲ ਦੇਖਣਾ ਚਾਹੀਦਾ ਹੈ। ਇਸਤੋਂ ਛੁੱਟ, ਬੱਚਿਆਂ ਨੂੰ ਆਪਣੀ ਭਾਸ਼ਾ ਦੇ ਵਿਕਾਸ ਲਈ ਗੱਲਬਾਤ ਦੀ ਜ਼ਰੂਰਤ ਹੁੰਦੀ ਹੈ। ਵਿਸ਼ੇਸ਼ ਤੌਰ 'ਤੇ, ਬੱਚੇ ਜੋ ਕੁਝ ਕਹਿੰਦੇ ਹਨ, ਮਾਤਾ-ਪਿਤਾ ਅਕਸਰ ਦੁਹਰਾਉਂਦੇ ਹਨ। ਇਸ ਤਰ੍ਹਾਂ ਬੱਚੇ ਪ੍ਰਤੀਕਿਰਿਆ ਪ੍ਰਾਪਤ ਕਰਦੇ ਹਨ। ਇਹ ਬੱਚਿਆਂ ਲਈ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਉਹ ਜਾਣ ਜਾਂਦੇ ਹਨ ਕਿ ਉਨ੍ਹਾਂ ਨੂੰ ਸਮਝ ਲਿਆ ਗਿਆ ਹੈ। ਇਹ ਪੁਸ਼ਟੀ ਬੱਚਿਆਂ ਨੂੰ ਪ੍ਰੇਰਿਤ ਕਰਦੀ ਹੈ। ਉਹ ਬੋਲਣਾ ਸਿੱਖਣ ਦੀ ਮੌਜਮਸਤੀ ਜਾਰੀ ਰੱਖਦੇ ਹਨ। ਇਸਲਈ ਬੱਚਿਆਂ ਲਈ ਕੇਵਲ ਆਡੀਓ ਟੇਪਾਂ ਚਲਾਉਣਾ ਕਾਫ਼ੀ ਨਹੀਂ ਹੈ। ਅਧਿਐਨ ਸਾਬਤ ਕਰਦੇ ਹਨ ਕਿ ਬੱਚੇ ਸੱਚ-ਮੁੱਚ ਬੁੱਲ੍ਹ ਪੜ੍ਹਨ ਦੇ ਕਾਬਲ ਹੁੰਦੇ ਹਨ। ਤਜਰਬਿਆਂ ਦੌਰਾਨ, ਬੱਚਿਆਂ ਨੂੰ ਆਵਾਜ਼ ਤੋਂ ਬਿਨਾਂ ਵਿਡੀਓ ਦਿਖਾਏ ਗਏ। ਇਹ ਵਿਡੀਓ ਸਵਦੇਸ਼ੀ ਅਤੇ ਵਿਦੇਸ਼ੀ ਦੋਵੇਂ ਭਾਸ਼ਾਵਾਂ ਵਾਲੇ ਸਨ। ਬੱਚਿਆਂ ਨੇ ਆਪਣੀ ਨਿੱਜੀ ਭਾਸ਼ਾ ਵਾਲੇ ਵਿਡੀਓ ਵਧੇਰੇ ਗੌਰ ਨਾਲ ਦੇਖੇ। ਅਜਿਹਾ ਕਰਦਿਆਂ ਉਹ ਸਪੱਸ਼ਟ ਤੌਰ 'ਤੇ ਵਧੇਰੇ ਇਕਾਗਰਚਿੱਤ ਸਨ। ਪਰ ਬੱਚਿਆਂ ਦੇ ਮੁਢਲੇ ਸ਼ਬਦ ਵਿਸ਼ਵ ਭਰ ਵਿੱਚ ਇੱਕੋ ਜਿਹੇ ਹੁੰਦੇ ਹਨ। ‘Mum’ ਅਤੇ ‘Dad’ - ਸਾਰੀਆਂ ਭਾਸ਼ਾਵਾਂ ਵਿੱਚ ਬੋਲਣਾ ਸਰਲ ਹੈ!