ਪ੍ਹੈਰਾ ਕਿਤਾਬ

pa ਪ੍ਰਸ਼ਨ ਪੁੱਛਣਾ 2   »   el Θέτω ερωτήσεις 2

63 [ਤਰੇਂਹਠ]

ਪ੍ਰਸ਼ਨ ਪੁੱਛਣਾ 2

ਪ੍ਰਸ਼ਨ ਪੁੱਛਣਾ 2

63 [εξήντα τρία]

63 [exḗnta tría]

Θέτω ερωτήσεις 2

Thétō erōtḗseis 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਮੇਰਾ ਇੱਕ ਸ਼ੌਂਕ ਹੈ। Έ-ω--ν--χ-μ--. Έ__ έ__ χ_____ Έ-ω έ-α χ-μ-ι- -------------- Έχω ένα χόμπι. 0
Th-tō-er-t-s--s-2 T____ e________ 2 T-é-ō e-ō-ḗ-e-s 2 ----------------- Thétō erōtḗseis 2
ਮੈਂ ਟੈਨਿਸ ਖੇਡਦਾ / ਖੇਡਦੀ ਹਾਂ। Πα-ζ- -έ--ς. Π____ τ_____ Π-ί-ω τ-ν-ς- ------------ Παίζω τένις. 0
T-ét- erō--s-is-2 T____ e________ 2 T-é-ō e-ō-ḗ-e-s 2 ----------------- Thétō erōtḗseis 2
ਟੈਨਿਸ ਦਾ ਮੈਦਾਨ ਕਿੱਥੇ ਹੈ? Πού---ά-χ-- γήπ--ο-τέν-ς; Π__ υ______ γ_____ τ_____ Π-ύ υ-ά-χ-ι γ-π-δ- τ-ν-ς- ------------------------- Πού υπάρχει γήπεδο τένις; 0
É-----na-c--mp-. É___ é__ c______ É-h- é-a c-ó-p-. ---------------- Échō éna chómpi.
ਕੀ ਤੁਹਾਡਾ ਕੋਈ ਸ਼ੌਂਕ ਹੈ? Ε-ύ -χ--- κ-π-ι- χ--πι; Ε__ έ____ κ_____ χ_____ Ε-ύ έ-ε-ς κ-π-ι- χ-μ-ι- ----------------------- Εσύ έχεις κάποιο χόμπι; 0
É-hō --- c-----. É___ é__ c______ É-h- é-a c-ó-p-. ---------------- Échō éna chómpi.
ਮੈਂ ਫੁੱਟਬਾਲ ਖੇਲਦਾ / ਖੇਲਦੀ ਹਾਂ। Π-ί-- ποδό--αιρ-. Π____ π__________ Π-ί-ω π-δ-σ-α-ρ-. ----------------- Παίζω ποδόσφαιρο. 0
É-h--é-- ch---i. É___ é__ c______ É-h- é-a c-ó-p-. ---------------- Échō éna chómpi.
ਫੁੱਟਬਾਲ ਦਾ ਮੈਦਾਨ ਕਿੱਥੇ ਹੈ? Π-- υπ----ι γή-ε-ο -οδ---α---υ; Π__ υ______ γ_____ π___________ Π-ύ υ-ά-χ-ι γ-π-δ- π-δ-σ-α-ρ-υ- ------------------------------- Πού υπάρχει γήπεδο ποδοσφαίρου; 0
Paízō-t---s. P____ t_____ P-í-ō t-n-s- ------------ Paízō ténis.
ਮੇਰੀ ਬਾਂਹ ਦਰਦ ਕਰ ਰਹੀ ਹੈ। Πο-ά-ι-τ- -έρι----. Π_____ τ_ χ___ μ___ Π-ν-ε- τ- χ-ρ- μ-υ- ------------------- Πονάει το χέρι μου. 0
Pa-zō--én--. P____ t_____ P-í-ō t-n-s- ------------ Paízō ténis.
ਮੇਰੇ ਪੈਰ ਅਤੇ ਹੱਥ ਵੀ ਦਰਦ ਕਰ ਰਹੇ ਹਨ। Τ--π-δι -ο--και-ο-κ----ς-μο--π--άν----ίσ-ς. Τ_ π___ μ__ κ__ ο κ_____ μ__ π_____ ε______ Τ- π-δ- μ-υ κ-ι ο κ-ρ-ό- μ-υ π-ν-ν- ε-ί-η-. ------------------------------------------- Το πόδι μου και ο καρπός μου πονάνε επίσης. 0
Pa-z- -énis. P____ t_____ P-í-ō t-n-s- ------------ Paízō ténis.
ਡਾਕਟਰ ਕਿੱਥੇ ਹੈ? Π-- υ---χε--έ-ας-γ-ατ---; Π__ υ______ έ___ γ_______ Π-ύ υ-ά-χ-ι έ-α- γ-α-ρ-ς- ------------------------- Πού υπάρχει ένας γιατρός; 0
P-- y------- g-p----téni-? P__ y_______ g_____ t_____ P-ú y-á-c-e- g-p-d- t-n-s- -------------------------- Poú ypárchei gḗpedo ténis?
ਮੇਰੇ ਕੋਲ ਇੱਕ ਗੱਡੀ ਹੈ। Έχ- α--ο---η--. Έ__ α__________ Έ-ω α-τ-κ-ν-τ-. --------------- Έχω αυτοκίνητο. 0
P-ú--p-r-h-i -ḗ--d---éni-? P__ y_______ g_____ t_____ P-ú y-á-c-e- g-p-d- t-n-s- -------------------------- Poú ypárchei gḗpedo ténis?
ਮੇਰੇ ਕੋਲ ਇੱਕ ਮੋਟਰ – ਸਾਈਕਲ ਵੀ ਹੈ। Έχ--μηχ-ν-. Έ__ μ______ Έ-ω μ-χ-ν-. ----------- Έχω μηχανή. 0
P-- -p---hei -ḗ-ed--t--i-? P__ y_______ g_____ t_____ P-ú y-á-c-e- g-p-d- t-n-s- -------------------------- Poú ypárchei gḗpedo ténis?
ਗੱਡੀ ਖੜ੍ਹੀ ਕਰਨ ਦੀ ਜਗਾਹ ਕਿੱਥੇ ਹੈ? Π-- -π-ρχε--χώ-ο- ---θμε-σ-ς-/---ρ--ν--; Π__ υ______ χ____ σ_________ / π________ Π-ύ υ-ά-χ-ι χ-ρ-ς σ-ά-μ-υ-η- / π-ρ-ι-γ-; ---------------------------------------- Πού υπάρχει χώρος στάθμευσης / πάρκινγκ; 0
Es---c-eis ---------ó--i? E__ é_____ k_____ c______ E-ý é-h-i- k-p-i- c-ó-p-? ------------------------- Esý écheis kápoio chómpi?
ਮੇਰੇ ਕੋਲ ਇੱਕ ਸਵੈਟਰ ਹੈ। Έ---έ-- π--λ-βερ. Έ__ έ__ π________ Έ-ω έ-α π-υ-ό-ε-. ----------------- Έχω ένα πουλόβερ. 0
Esý---he-s -áp-io----m--? E__ é_____ k_____ c______ E-ý é-h-i- k-p-i- c-ó-p-? ------------------------- Esý écheis kápoio chómpi?
ਮੇਰੇ ਕੋਲ ਇੱਕ ਜੈਕਟ ਅਤੇ ਜੀਨ ਵੀ ਹੈ। Έχω--π-ση----- μπ-υφ----αι έ-α --ιν πα-τ-λ-νι. Έ__ ε_____ έ__ μ______ κ__ έ__ τ___ π_________ Έ-ω ε-ί-η- έ-α μ-ο-φ-ν κ-ι έ-α τ-ι- π-ν-ε-ό-ι- ---------------------------------------------- Έχω επίσης ένα μπουφάν και ένα τζιν παντελόνι. 0
Esý --h--s -áp--- c-----? E__ é_____ k_____ c______ E-ý é-h-i- k-p-i- c-ó-p-? ------------------------- Esý écheis kápoio chómpi?
ਕੱਪੜੇ ਧੋਣ ਦੀ ਮਸ਼ੀਨ ਕਿੱਥੇ ਹੈ? Π-ύ υ---χε----υντ-ρι-; Π__ υ______ π_________ Π-ύ υ-ά-χ-ι π-υ-τ-ρ-ο- ---------------------- Πού υπάρχει πλυντήριο; 0
Pa--ō ------h-i-o. P____ p___________ P-í-ō p-d-s-h-i-o- ------------------ Paízō podósphairo.
ਮੇਰੇ ਕੋਲ ਇੱਕ ਪਲੇਟ ਹੈ। Έχω-ένα-πιά-ο. Έ__ έ__ π_____ Έ-ω έ-α π-ά-ο- -------------- Έχω ένα πιάτο. 0
P--z- ----s--air-. P____ p___________ P-í-ō p-d-s-h-i-o- ------------------ Paízō podósphairo.
ਮੇਰੇ ਕੋਲ ਇੱਕ ਛੁਰੀ, ਕਾਂਟਾ ਅਤੇ ਚਮਚਾ ਹੈ। Έχω έ-- μαχ-ί-ι, έ-α-π-ρ--ν---αι---α-κ------. Έ__ έ__ μ_______ έ__ π______ κ__ έ__ κ_______ Έ-ω έ-α μ-χ-ί-ι- έ-α π-ρ-ύ-ι κ-ι έ-α κ-υ-ά-ι- --------------------------------------------- Έχω ένα μαχαίρι, ένα πηρούνι και ένα κουτάλι. 0
Paí-ō -o-ósp-a-ro. P____ p___________ P-í-ō p-d-s-h-i-o- ------------------ Paízō podósphairo.
ਨਮਕ ਅਤੇ ਕਾਲੀ ਮਿਰਚ ਕਿੱਥੇ ਹੈ? Που--π-ρ----α-άτι--αι----έρι; Π__ υ______ α____ κ__ π______ Π-υ υ-ά-χ-ι α-ά-ι κ-ι π-π-ρ-; ----------------------------- Που υπάρχει αλάτι και πιπέρι; 0
P----p--chei---p-d------spha----? P__ y_______ g_____ p____________ P-ú y-á-c-e- g-p-d- p-d-s-h-í-o-? --------------------------------- Poú ypárchei gḗpedo podosphaírou?

ਸਰੀਰ ਬੋਲੀ ਦੇ ਅਨੁਸਾਰ ਪ੍ਰਤੀਕ੍ਰਿਆ ਕਰਦੇ ਹਨ

ਬੋਲੀ ਸਾਡੇ ਦਿਮਾਗ ਵਿੱਚ ਸੰਸਾਧਿਤ ਹੁੰਦੀ ਹੈ। ਸਾਡੇ ਦਿਮਾਗ ਕਾਰਜਸ਼ੀਲ ਹੁੰਦਾ ਹੈ ਜਦੋਂ ਅਸੀਂ ਸੁਣਦੇ ਜਾਂ ਪੜ੍ਹਦੇ ਹਾਂ। ਇਹ ਵੱਖ-ਵੱਖ ਢੰਗਾਂ ਦੁਆਰਾ ਮਾਪਿਆ ਜਾ ਸਕਦਾ ਹੈ। ਪਰ ਕੇਵਲ ਸਾਡਾ ਦਿਮਾਗ ਹੀ ਭਾਸ਼ਾਈ ਉਤੇਜਨਾਵਾਂ ਪ੍ਰਤੀ ਪ੍ਰਤੀਕ੍ਰਿਆ ਨਹੀਂ ਕਰਦਾ। ਤਾਜ਼ਾ ਅਧਿਐਨ ਦਰਸਾਉਂਦੇ ਹਨ ਕਿ ਬੋਲੀ ਵੀ ਸਾਡੇ ਸਰੀਰ ਨੂੰ ਕਾਰਜਸ਼ੀਲ ਕਰਦੀ ਹੈ। ਸਾਡਾ ਸਰੀਰ ਹਰਕਤ ਵਿੱਚ ਆਉਂਦਾ ਹੈ ਜਦੋਂ ਇਹ ਕੁਝ ਸ਼ਬਦਾਂ ਨੂੰ ਸੁਣਦਾ ਜਾਂ ਬੋਲਦਾ ਹੈ। ਇਸਤੋਂ ਛੁੱਟ, ਉਹ ਸ਼ਬਦ ਜਿਹੜੇ ਸਰੀਰਕ ਪ੍ਰਤੀਕ੍ਰਿਆਵਾਂ ਦਰਸਾਉਂਦੇ ਹਨ। ਮੁਸਕਾਨ ਸ਼ਬਦ ਇਸਦੀ ਇੱਕ ਵਧੀਆ ਉਦਾਹਰਣ ਹੈ। ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਅਸੀ ਆਪਣੀ ‘ਮੁਸਕਾਨ ਮਾਸਪੇਸ਼ੀ’ ਨੂੰ ਹਰਕਤਵਿੱਚ ਲਿਆਉਂਦੇ ਹਾਂ। ਨਾਕਾਰਾਤਮਕ ਸ਼ਬਦਾਂ ਦਾ ਵੀ ਇੱਕ ਮਾਪਣਯੋਗ ਪ੍ਰਭਾਵ ਹੁੰਦਾ ਹੈ। ਦਰਦ ਸ਼ਬਦ ਇਸਦੀ ਇੱਕ ਉਦਾਹਰਣ ਹੈ। ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਸਾਡਾ ਸਰੀਰ ਇੱਕ ਸਪੱਸ਼ਟ ਪ੍ਰਤੀਕ੍ਰਿਆ ਦਰਸਾਉਂਦਾ ਹੈ। ਇਹ ਕਿਹਾ ਜਾ ਸਕਦਾ ਹੈ ਕਿ ਅਸੀਂ ਜੋ ਕੁਝ ਪੜ੍ਹਦੇ ਜਾਂ ਸੁਣਦੇ ਹਾਂ, ਉਸਦੀ ਨਕਲ ਕਰਦੇ ਹਾਂ। ਜਿੰਨੀ ਵੱਧ ਰੌਚਕ ਬੋਲੀ ਹੁੰਦੀ ਹੈ, ਉਨੀ ਵੱਧ ਅਸੀਂ ਇਸ ਉੱਤੇ ਪ੍ਰਤੀਕ੍ਰਿਆ ਕਰਦੇ ਹਾਂ। ਨਤੀਜੇ ਵਜੋਂ, ਇੱਕ ਵਿਧੀਪੂਰਬਕ ਵੇਰਵੇ ਦੀ ਮਜ਼ਬੂਤ ਪ੍ਰਤੀਕ੍ਰਿਆ ਹੁੰਦੀ ਹੈ। ਇੱਕ ਅਧਿਐਨ ਲਈ ਸਰੀਰ ਦੀ ਗਤੀਵਿਧੀ ਨੂੰ ਮਾਪਿਆ ਗਿਆ। ਜਾਂਚ-ਅਧੀਨ ਵਿਅਕਤੀਆਂ ਨੂੰ ਵੱਖ-ਵੱਖ ਸ਼ਬਦ ਦਿਖਾਏ ਗਏ। ਇਨ੍ਹਾਂ ਵਿੱਚ ਸਾਕਾਰਾਤਮਕ ਅਤੇ ਨਾਕਾਰਾਤਮਕ ਸ਼ਬਦ ਸ਼ਾਮਲ ਸਨ। ਅਧਿਐਨਾਂ ਦੇ ਦੌਰਾਨ ਜਾਂਚ-ਅਧੀਨ ਵਿਅਕਤੀਆਂ ਦੇ ਚਿਹਰੇ ਦੇ ਭਾਵ ਬਦਲ ਗਏ। ਮੂੰਹ ਅਤੇ ਮੱਥੇ ਦੀਆਂ ਗਤੀਵਿਧੀਆਂ ਭਿੰਨ ਸਨ। ਇਸਤੋਂ ਸਾਬਤ ਹੁੰਦਾ ਹੈ ਕਿ ਬੋਲੀ ਸਾਡੇ ਉੱਤੇ ਮਜ਼ਬੂਤ ਪ੍ਰਭਾਵ ਪਾਉਂਦੀ ਹੈ। ਸ਼ਬਦ ਕੇਵਲ ਇੱਕ ਸੰਚਾਰ ਦੇ ਮਾਧਿਅਮ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹਨ। ਸਾਡਾ ਦਿਮਾਗ ਬੋਲੀ ਨੂੰ ਸਰੀਰਕ ਭਾਸ਼ਾ ਵਿੱਚ ਤਬਦੀਲ ਕਰਦਾ ਹੈ। ਇਹ ਅਸਲ ਵਿੱਚ ਕਿਵੇਂ ਕੰਮ ਕਰਦਾ ਹੈ, ਬਾਰੇ ਅਜੇ ਅਧਿਐਨ ਨਹੀਂ ਕੀਤਾ ਗਿਆ। ਇਹ ਸੰਭਵ ਹੈ ਕਿ ਅਧਿਐਨ ਦੇ ਨਤੀਜਿਆਂ ਦੇ ਆਧਾਰ 'ਤੇ ਸਿੱਟੇ ਨਿਕਲਣਗੇ। ਚਿਕਿਤਸਕ ਚਰਚਾ ਕਰ ਰਹੇ ਹਨ ਕਿ ਰੋਗੀਆਂ ਦਾ ਵਧੀਆ ਢੰਗ ਨਾਲ ਇਲਾਜ ਕਿਵੇਂ ਕੀਤਾ ਜਾਵੇ। ਕਿਉਂਕਿ ਕਈ ਬਿਮਾਰ ਵਿਅਕਤੀ ਇੱਕ ਲੰਬੇ ਇਲਾਜ ਵਿੱਚੋਂ ਲੰਘਦੇ ਹਨ। ਅਤੇ ਇਸ ਕਾਰਜ-ਪ੍ਰਣਾਲੀ ਦੇ ਦੌਰਾਨ ਕਈ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ...