ਪ੍ਹੈਰਾ ਕਿਤਾਬ

pa ਤਰਣਤਾਲ ਵਿੱਚ   »   el Στην πισίνα

50 [ਪੰਜਾਹ]

ਤਰਣਤਾਲ ਵਿੱਚ

ਤਰਣਤਾਲ ਵਿੱਚ

50 [πενήντα]

50 [penḗnta]

Στην πισίνα

Stēn pisína

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਅੱਜ ਗਰਮੀ ਹੈ। Σή-ε-α -ά--- -έ---. Σ_____ κ____ ζ_____ Σ-μ-ρ- κ-ν-ι ζ-σ-η- ------------------- Σήμερα κάνει ζέστη. 0
St-- ---ína S___ p_____ S-ē- p-s-n- ----------- Stēn pisína
ਕੀ ਆਪਾਂ ਤੈਰਨ ਚੱਲੀਏ? Π--ε σ--ν π-σ-ν-; Π___ σ___ π______ Π-μ- σ-η- π-σ-ν-; ----------------- Πάμε στην πισίνα; 0
Stēn-----na S___ p_____ S-ē- p-s-n- ----------- Stēn pisína
ਕੀ ਤੇਰਾ ਤੈਰਨ ਦਾ ਮਨ ਹੈ? Έχ----δι-θε------ κ---μπ-; Έ____ δ______ γ__ κ_______ Έ-ε-ς δ-ά-ε-η γ-α κ-λ-μ-ι- -------------------------- Έχεις διάθεση για κολύμπι; 0
Sḗ-e-- ---e--zé--ē. S_____ k____ z_____ S-m-r- k-n-i z-s-ē- ------------------- Sḗmera kánei zéstē.
ਕੀ ਤੇਰੇ ਕੋਲ ਤੌਲੀਆ ਹੈ? Έχ-ι- πε--έ--; Έ____ π_______ Έ-ε-ς π-τ-έ-α- -------------- Έχεις πετσέτα; 0
Sḗme-a kán-i-zés-ē. S_____ k____ z_____ S-m-r- k-n-i z-s-ē- ------------------- Sḗmera kánei zéstē.
ਕੀ ਤੇਰੇ ਕੋਲ ਤੈਰਾਕੀ ਵਾਲੀ ਪਤਲੂਨ ਹੈ? Έχεις --γιό; Έ____ μ_____ Έ-ε-ς μ-γ-ό- ------------ Έχεις μαγιό; 0
S-me-----n----é-tē. S_____ k____ z_____ S-m-r- k-n-i z-s-ē- ------------------- Sḗmera kánei zéstē.
ਕੀ ਤੇਰੇ ਕੋਲ ਤੈਰਾਕੀ ਵਾਲੇ ਕੱਪੜੇ ਹਨ? Έ-ε------ιό; Έ____ μ_____ Έ-ε-ς μ-γ-ό- ------------ Έχεις μαγιό; 0
Páme s-ēn p--ín-? P___ s___ p______ P-m- s-ē- p-s-n-? ----------------- Páme stēn pisína?
ਕੀ ਤੂੰ ਤੈਰ ਸਕਦਾ / ਸਕਦੀ ਹੈਂ? Ξέρε-ς-κ--ύμ-ι; Ξ_____ κ_______ Ξ-ρ-ι- κ-λ-μ-ι- --------------- Ξέρεις κολύμπι; 0
P--- ---n---sín-? P___ s___ p______ P-m- s-ē- p-s-n-? ----------------- Páme stēn pisína?
ਕੀ ਤੁਸੀਂ ਡੁਬਕੀ ਲਗਾ ਸਕਦੇ ਹੋ? Ξέ---ς----κάν-ις κα---υση; Ξ_____ ν_ κ_____ κ________ Ξ-ρ-ι- ν- κ-ν-ι- κ-τ-δ-σ-; -------------------------- Ξέρεις να κάνεις κατάδυση; 0
Pá---stēn-p---n-? P___ s___ p______ P-m- s-ē- p-s-n-? ----------------- Páme stēn pisína?
ਕੀ ਤੂੰ ਪਾਣੀ ਵਿੱਚ ਕੁੱਦ ਸਕਦਾ / ਸਕਦੀ ਹੈਂ? Ξέ------- κ---ι---ο-τ-ές; Ξ_____ ν_ κ_____ β_______ Ξ-ρ-ι- ν- κ-ν-ι- β-υ-ι-ς- ------------------------- Ξέρεις να κάνεις βουτιές; 0
É--e---di--h-s--gia k---mpi? É_____ d_______ g__ k_______ É-h-i- d-á-h-s- g-a k-l-m-i- ---------------------------- Écheis diáthesē gia kolýmpi?
ਫੁਹਾਰਾ ਕਿੱਥੇ ਹੈ? Πού ε-ν-ι ---το--ι-ρα; Π__ ε____ η ν_________ Π-ύ ε-ν-ι η ν-ο-ζ-ε-α- ---------------------- Πού είναι η ντουζιερα; 0
É-h--- --á-he-- gi--------i? É_____ d_______ g__ k_______ É-h-i- d-á-h-s- g-a k-l-m-i- ---------------------------- Écheis diáthesē gia kolýmpi?
ਕਪੜੇ ਬਦਲਣ ਦਾ ਕਮਰਾ ਕਿੱਥੇ ਹੈ? Π---είναι -α--ποδυ---ια; Π__ ε____ τ_ α__________ Π-ύ ε-ν-ι τ- α-ο-υ-ή-ι-; ------------------------ Πού είναι τα αποδυτήρια; 0
É-he----i--h-s- -ia--o---pi? É_____ d_______ g__ k_______ É-h-i- d-á-h-s- g-a k-l-m-i- ---------------------------- Écheis diáthesē gia kolýmpi?
ਤੈਰਨ ਦਾ ਚਸ਼ਮਾ ਕਿੱਥੇ ਹੈ? Π-- ε--α--τ--γ---ιά -ολύ------; Π__ ε____ τ_ γ_____ κ__________ Π-ύ ε-ν-ι τ- γ-α-ι- κ-λ-μ-η-η-; ------------------------------- Πού είναι τα γυαλιά κολύμβησης; 0
Écheis--e--ét-? É_____ p_______ É-h-i- p-t-é-a- --------------- Écheis petséta?
ਕੀ ਪਾਣੀ ਗਹਿਰਾ ਹੈ? Ε-ν-ι βαθύ--ο---ρό; Ε____ β___ τ_ ν____ Ε-ν-ι β-θ- τ- ν-ρ-; ------------------- Είναι βαθύ το νερό; 0
Éche-s -e--éta? É_____ p_______ É-h-i- p-t-é-a- --------------- Écheis petséta?
ਕੀ ਪਾਣੀ ਸਾਫ – ਸੁਥਰਾ ਹੈ? Ε--α- κ--αρό--ο---ρό; Ε____ κ_____ τ_ ν____ Ε-ν-ι κ-θ-ρ- τ- ν-ρ-; --------------------- Είναι καθαρό το νερό; 0
É-he---p---éta? É_____ p_______ É-h-i- p-t-é-a- --------------- Écheis petséta?
ਕੀ ਪਾਣੀ ਗਰਮ ਹੈ? Ε-ν-- ------τ- ν--ό; Ε____ ζ____ τ_ ν____ Ε-ν-ι ζ-σ-ό τ- ν-ρ-; -------------------- Είναι ζεστό το νερό; 0
É-h--- m-gi-? É_____ m_____ É-h-i- m-g-ó- ------------- Écheis magió?
ਮੈਂ ਕੰਬ ਰਿਹਾ / ਰਹੀ ਹਾਂ। Π-γώ-ω. Π______ Π-γ-ν-. ------- Παγώνω. 0
Éch------g-ó? É_____ m_____ É-h-i- m-g-ó- ------------- Écheis magió?
ਪਾਣੀ ਬਹੁਤ ਠੰਢਾ ਹੈ। Τ--ν--ό-είν-ι -ά-- ---ύ--ρύο. Τ_ ν___ ε____ π___ π___ κ____ Τ- ν-ρ- ε-ν-ι π-ρ- π-λ- κ-ύ-. ----------------------------- Το νερό είναι πάρα πολύ κρύο. 0
É-he--------? É_____ m_____ É-h-i- m-g-ó- ------------- Écheis magió?
ਹੁਣ ਮੈਂ ਪਾਣੀ ਤੋਂ ਬਾਹਰ ਨਿਕਲਾਂਗਾ / ਨਿਕਲਾਂਗੀ। Βγ-ίνω --ρα---ό-τ- νε-ό. Β_____ τ___ α__ τ_ ν____ Β-α-ν- τ-ρ- α-ό τ- ν-ρ-. ------------------------ Βγαίνω τώρα από το νερό. 0
Éch----m-g-ó? É_____ m_____ É-h-i- m-g-ó- ------------- Écheis magió?

ਅਣਜਾਣ ਭਾਸ਼ਾਵਾਂ

ਦੁਨੀਆ ਭਰ ਹਜ਼ਾਰਾਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਭਾਸ਼ਾ ਵਿਗਿਆਨੀਆਂ ਦੇ ਅੰਦਾਜ਼ੇ ਅਨੁਸਾਰ ਇਹ 6,000 ਤੋਂ 7,000 ਹਨ। ਪਰ, ਸਹੀ ਗਿਣਤੀ ਅਜੇ ਤੱਕ ਵੀ ਅਸਪੱਸ਼ਟ ਹੈ। ਇਸਦਾ ਕਾਰਨ ਇਹ ਹੈ ਕਿ ਅਜੇ ਵੀ ਬਹੁਤ ਸਾਰੀਆਂ ਅਣਖੋਜੀਆਂ ਭਾਸ਼ਾਵਾਂ ਮੌਜੂਦ ਹਨ। ਇਹ ਭਾਸ਼ਾਵਾਂ ਜ਼ਿਆਦਾਤਰ ਦੁਰਾਡੇ ਖੇਤਰਾਂ ਵਿੱਚ ਬੋਲੀਆਂ ਜਾਂਦੀਆਂ ਹਨ। ਅਜਿਹੇ ਖੇਤਰ ਦੀ ਇੱਕ ਉਦਾਹਰਣ ਐਮੇਜ਼ੌਨ (Amazon) ਹੈ। ਇੱਥੇ ਅਜੇ ਤੱਕ ਵੀ ਕਈ ਵਿਅਕਤੀ ਇਕੱਲਪੁਣੇ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਦੂਜੇ ਸਭਿਆਚਾਰਾਂ ਨਾਲ ਕੋਈ ਸੰਪਰਕ ਨਹੀਂ ਹੈ। ਇਸਦੇ ਬਾਵਜੂਦ, ਬੇਸ਼ੱਕ, ਉਨ੍ਹਾਂ ਦੀ ਆਪਣੀ ਨਿੱਜੀ ਭਾਸ਼ਾ ਹੈ। ਅਜੇ ਵੀ ਦੁਨੀਆ ਦੇ ਹੋਰ ਭਾਗਾਂ ਵਿੱਚ ਅਣਪਛਾਤੀਆਂ ਭਾਸ਼ਾਵਾਂ ਮੌਜੂਦ ਹਨ। ਅਸੀਂ ਅਜੇ ਵੀ ਨਹੀਂ ਜਾਣਦੇ ਕਿ ਸੈਂਟ੍ਰਲ ਅਫ਼ਰੀਕਾ ਵਿੱਚ ਕਿੰਨੀਆਂ ਭਾਸ਼ਾਵਾਂ ਹਨ। ਨਿਊ ਗਿਨੀ ਦਾ ਵੀ ਭਾਸ਼ਾਈ ਨਜ਼ਰੀਏ ਤੋਂ ਸੰਪੂਰਨ ਅਧਿਐਨ ਨਹੀਂ ਕੀਤਾ ਗਿਆ। ਜਦੋਂ ਵੀ ਕਿਸੇ ਨਵੀਂ ਭਾਸ਼ਾ ਦੀ ਖੋਜ ਹੁੰਦੀ ਹੈ, ਇਹ ਹਮੇਸ਼ਾਂ ਸਨਸਨੀਖੇਜ਼ ਹੁੰਦੀ ਹੈ। ਤਕਰੀਬਨ ਦੋ ਸਾਲ ਪਹਿਲਾਂ ਵਿਗਿਆਨੀਆਂ ਨੇ ਕੋਰੋ ਦੀ ਖੋਜ ਕੀਤੀ ਸੀ। ਕੋਰੋ ਉੱਤਰੀ ਭਾਰਤ ਦੇ ਛੋਟੇ ਪਿੰਡਾਂ ਵਿੱਚ ਬੋਲੀ ਜਾਂਦੀ ਹੈ। ਕੇਵਲ 1,000 ਵਿਅਕਤੀ ਇਹ ਭਾਸ਼ਾ ਬੋਲਦੇ ਹਨ। ਇਹ ਕੇਵਲ ਬੋਲੀ ਜਾਂਦੀ ਹੈ। ਕੋਰੋ ਦਾ ਕੋਈ ਲਿਖਤੀ ਰੂਪ ਨਹੀਂ ਹੈ। ਖੋਜਕਰਤਾ ਹੈਰਾਨ ਹਨ ਕਿ ਕੋਰੋ ਇੰਨੀ ਦੇਰ ਤੋਂ ਕਿਵੇਂ ਜ਼ਿੰਦਾ ਹੈ। ਕੋਰੋ ਤਿਬੇਤੋ-ਬਰਮੀਜ਼ ਭਾਸ਼ਾ ਪਰਿਵਾਰ ਨਾਲ ਸੰਬੰਧਤ ਹੈ। ਪੂਰੇ ਏਸ਼ੀਆ ਵਿੱਚ ਤਕਰੀਬਨ 300 ਅਜਿਹੀਆਂ ਭਾਸ਼ਾਵਾਂ ਮੌਜੂਦ ਹਨ। ਪਰ ਕੋਰੋ ਦਾ ਇਨ੍ਹਾਂ ਵਿਚੋਂ ਕਿਸੇ ਵੀ ਭਾਸ਼ਾ ਨਾਲ ਨੇੜਲਾ ਸੰਬੰਧ ਨਹੀਂ ਹੈ। ਇਸਤੋਂ ਭਾਵ ਹੈ ਕਿ ਇਸਦਾ ਜ਼ਰੂਰ ਆਪਣਾ ਕੋਈ ਨਿੱਜੀ ਇਤਿਹਾਸ ਹੋਵੇਗਾ। ਬਦਕਿਸਮਤੀ ਨਾਲ, ਘੱਟ ਅਹਿਮ ਭਾਸ਼ਾਵਾਂ ਬਹੁਤ ਛੇਤੀ ਖ਼ਤਮ ਹੋ ਜਾਂਦੀਆਂ ਹਨ। ਆਮ ਤੌਰ 'ਤੇ, ਇੱਕ ਭਾਸ਼ਾ ਇੱਕੋ ਪੀੜ੍ਹੀ ਵਿੱਚ ਹੀ ਖ਼ਤਮ ਹੋ ਜਾਂਦੀ ਹੈ। ਨਤੀਜੇ ਵਜੋਂ, ਖੋਜਕਰਤਾਵਾਂ ਕੋਲ ਅਕਸਰ ਇਨ੍ਹਾਂ ਦਾ ਅਧਿਐਨ ਕਰਨ ਲਈ ਬਹੁਤ ਘੱਟ ਸਮਾਂ ਹੁੰਦਾ ਹੈ। ਪਰ ਕੋਰੋ ਲਈ ਕੁਝ ਉਮੀਦ ਮੌਜੂਦ ਹੈ। ਇਸਨੂੰ ਇੱਕ ਧੁਨੀ ਸ਼ਬਦਾਵਲੀ ਵਿੱਚ ਦਸਤਾਵੇਜ਼ਬੱਧ ਕੀਤਾ ਜਾਵੇਗਾ।