ਪ੍ਹੈਰਾ ਕਿਤਾਬ

pa ਸੰਖਿਆਂਵਾਂ   »   el Αριθμοί

7 [ਸੱਤ]

ਸੰਖਿਆਂਵਾਂ

ਸੰਖਿਆਂਵਾਂ

7 [επτά]

7 [eptá]

Αριθμοί

Arithmoí

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਮੈਂ ਗਿਣਦਾ / ਗਿਣਦੀ ਹਾਂ। (--ώ) --τ---: (____ Μ______ (-γ-) Μ-τ-ά-: ------------- (Εγώ) Μετράω: 0
(Egṓ) ------: (____ M______ (-g-) M-t-á-: ------------- (Egṓ) Metráō:
ਇੱਕ,ਦੋ,ਤਿੰਨ ένα,-δύο, ---α έ___ δ___ τ___ έ-α- δ-ο- τ-ί- -------------- ένα, δύο, τρία 0
é-a-----,---ía é___ d___ t___ é-a- d-o- t-í- -------------- éna, dýo, tría
ਮੈਂ ਗਿਣਦਾ / ਗਿਣਦੀ ਹਾਂ। (Ε-ώ- Μετ--ω-ως -- τρί-. (____ Μ_____ ω_ τ_ τ____ (-γ-) Μ-τ-ά- ω- τ- τ-ί-. ------------------------ (Εγώ) Μετράω ως το τρία. 0
(Eg-) M---áō----to --í-. (____ M_____ ō_ t_ t____ (-g-) M-t-á- ō- t- t-í-. ------------------------ (Egṓ) Metráō ōs to tría.
ਮੈਂ ਅੱਗੇ ਗਿਣਦਾ / ਗਿਣਦੀ ਹਾਂ। (---) Συ--χ--ω-----ετ-άω: (____ Σ_______ ν_ μ______ (-γ-) Σ-ν-χ-ζ- ν- μ-τ-ά-: ------------------------- (Εγώ) Συνεχίζω να μετράω: 0
(---- Sy--c--zō na-m----ō: (____ S________ n_ m______ (-g-) S-n-c-í-ō n- m-t-á-: -------------------------- (Egṓ) Synechízō na metráō:
ਚਾਰ,ਪੰਜ,ਛੇ τέ-σερα,------- έξ-, τ_______ π_____ έ___ τ-σ-ε-α- π-ν-ε- έ-ι- -------------------- τέσσερα, πέντε, έξι, 0
téss-r-, p-nte-----, t_______ p_____ é___ t-s-e-a- p-n-e- é-i- -------------------- téssera, pénte, éxi,
ਸੱਤ,ਅੱਠ,ਨੌਂ ε--ά,--κτώ,---ν-α ε____ ο____ ε____ ε-τ-, ο-τ-, ε-ν-α ----------------- επτά, οκτώ, εννέα 0
e---- -k-ṓ- en--a e____ o____ e____ e-t-, o-t-, e-n-a ----------------- eptá, oktṓ, ennéa
ਮੈਂ ਗਿਣਦਾ / ਗਿਣਦੀ ਹਾਂ। (Ε--)----ρ--. (____ Μ______ (-γ-) Μ-τ-ά-. ------------- (Εγώ) Μετράω. 0
(--ṓ- Metráō. (____ M______ (-g-) M-t-á-. ------------- (Egṓ) Metráō.
ਤੂੰ ਗਿਣਦਾ / ਗਿਣਦੀ ਹੈਂ। (-σύ---ε-ρ--. (____ Μ______ (-σ-) Μ-τ-ά-. ------------- (Εσύ) Μετράς. 0
(E--) ----á-. (____ M______ (-s-) M-t-á-. ------------- (Esý) Metrás.
ਉਹ ਗਿਣਦਾ ਹੈ। (Αυτ-----ετρ---. (______ Μ_______ (-υ-ό-) Μ-τ-ά-ι- ---------------- (Αυτός) Μετράει. 0
(A-tó----etr--i. (______ M_______ (-u-ó-) M-t-á-i- ---------------- (Autós) Metráei.
ਇੱਕ। ਪਹਿਲਾ / ਪਹਿਲੀ / ਪਹਿਲੇ। Έ-α- - -ρώ---. Έ___ Ο π______ Έ-α- Ο π-ώ-ο-. -------------- Ένα. Ο πρώτος. 0
É-a. -----tos. É___ O p______ É-a- O p-ṓ-o-. -------------- Éna. O prṓtos.
ਦੋ। ਦੂਜਾ / ਦੂਜੀ / ਦੂਜੇ। Δ--- Ο -ε---ρο-. Δ___ Ο δ________ Δ-ο- Ο δ-ύ-ε-ο-. ---------------- Δύο. Ο δεύτερος. 0
Dý---O d-ú--r-s. D___ O d________ D-o- O d-ú-e-o-. ---------------- Dýo. O deúteros.
ਤਿੰਨ। ਤੀਜਾ / ਤੀਜੀ / ਤੀਜੇ। Τ-ία- --τ-ίτ--. Τ____ Ο τ______ Τ-ί-. Ο τ-ί-ο-. --------------- Τρία. Ο τρίτος. 0
T--a. O trí--s. T____ O t______ T-í-. O t-í-o-. --------------- Tría. O trítos.
ਚਾਰ। ਚੌਥਾ / ਚੌਥੀ / ਚੌਥੇ। Τ-σ--ρα--Ο τ-τ--το-. Τ_______ Ο τ________ Τ-σ-ε-α- Ο τ-τ-ρ-ο-. -------------------- Τέσσερα. Ο τέταρτος. 0
T------. O ----rt--. T_______ O t________ T-s-e-a- O t-t-r-o-. -------------------- Téssera. O tétartos.
ਪੰਜ। ਪੰਜਵਾਂ / ਪੰਜਵੀਂ / ਪੰਜਵੇਂ। Πέ---- ---έμ-το-. Π_____ Ο π_______ Π-ν-ε- Ο π-μ-τ-ς- ----------------- Πέντε. Ο πέμπτος. 0
P---e. ---é-ptos. P_____ O p_______ P-n-e- O p-m-t-s- ----------------- Pénte. O pémptos.
ਛੇ। ਛੇਵਾਂ / ਛੇਵੀਂ / ਛੇਵੇਂ Έξι- Ο--κ-ος. Έ___ Ο έ_____ Έ-ι- Ο έ-τ-ς- ------------- Έξι. Ο έκτος. 0
É--.-O--k--s. É___ O é_____ É-i- O é-t-s- ------------- Éxi. O éktos.
ਸੱਤ। ਸੱਤਵਾਂ / ਸੱਤਵੀਂ / ਸੱਤਵੇਂ। Ε--ά--- --δ---ς. Ε____ Ο έ_______ Ε-τ-. Ο έ-δ-μ-ς- ---------------- Επτά. Ο έβδομος. 0
Eptá- --é----o-. E____ O é_______ E-t-. O é-d-m-s- ---------------- Eptá. O ébdomos.
ਅੱਠ। ਅੱਠਵਾਂ / ਅੱਠਵੀਂ / ਅੱਠਵੇਂ। Οκ-ώ. ---γδ--ς. Ο____ Ο ό______ Ο-τ-. Ο ό-δ-ο-. --------------- Οκτώ. Ο όγδοος. 0
Ok-ṓ- O-ó---os. O____ O ó______ O-t-. O ó-d-o-. --------------- Oktṓ. O ógdoos.
ਨੌਂ। ਨੌਂਵਾਂ / ਨੌਂਵੀਂ / ਨੌਂਵੇਂ। Ενν-α. - έν---ς. Ε_____ Ο έ______ Ε-ν-α- Ο έ-α-ο-. ---------------- Εννέα. Ο ένατος. 0
Enn--. - --at-s. E_____ O é______ E-n-a- O é-a-o-. ---------------- Ennéa. O énatos.

ਸੋਚ ਅਤੇ ਭਾਸ਼ਾ

ਸਾਡੀ ਸੋਚ ਸਾਡੀ ਭਾਸ਼ਾ ਉੱਤੇ ਨਿਰਭਰ ਕਰਦੀ ਹੈ। ਸੋਚਣ ਵੇਲੇ , ਅਸੀਂ ਆਪਣੇ ਆਪ ਨਾਲ ‘ਗੱਲਾਂ ’ ਕਰਦੇ ਹਾਂ। ਇਸਲਈ , ਸਾਡੀ ਭਾਸ਼ਾ ਸਾਡੇ ਚੀਜ਼ਾਂ ਦੇ ਨਜ਼ਰੀਏ ਉੱਤੇ ਪ੍ਰਭਾਵ ਪਾਉਂਦੀ ਹੈ। ਪਰ ਕੀ ਵੱਖ-ਵੱਖ ਭਾਸ਼ਾਵਾਂ ਦੇ ਹੁੰਦਿਆਂ ਹੋਇਆਂ ਅਸੀਂ ਸਾਰੇ ਇੱਕੋ ਜਿਹਾ ਸੋਚ ਸਕਦੇ ਹਾਂ ? ਜਾਂ ਕੀ ਅਸੀਂ ਵੱਖਰਾ ਸੋਚ ਸਕਦੇ ਹਾਂ ਕਿਉਂਕਿ ਅਸੀਂ ਵੱਖ-ਵੱਖ ਤਰ੍ਹਾਂ ਬੋਲਦੇ ਹਾਂ ? ਹਰੇਕ ਵਿਅਕਤੀ ਦੀ ਆਪਣੀ ਨਿੱਜੀ ਸ਼ਬਦਾਵਲੀ ਹੁੰਦੀ ਹੈ। ਕੁਝ ਭਾਸ਼ਾਵਾਂ ਵਿੱਚ ਵਿਸ਼ੇਸ਼ ਸ਼ਬਦ ਮੌਜੂਦ ਨਹੀਂ ਹੁੰਦੇ। ਕਈ ਵਿਅਕਤੀ ਹਰੇ ਅਤੇ ਨੀਲੇ ਵਿੱਚ ਫ਼ਰਕ ਨਹੀਂ ਲੱਭਦੇ। ਉਹ ਦੋਹਾਂ ਰੰਗਾਂ ਲਈ ਇੱਕੋ ਸ਼ਬਦ ਦੀ ਵਰਤੋਂ ਕਰਦੇ ਹਨ। ਅਤੇ ਉਹਨਾਂ ਲਈ ਰੰਗਾਂ ਦੀ ਪਛਾਣ ਕਰਨਾ ਬਹੁਤ ਔਖਾ ਕੰਮ ਹੁੰਦਾ ਹੈ! ਉਹ ਵੱਖ-ਵੱਖ ਰੰਗਾਂ ਅਤੇ ਸਹਾਇਕ ਰੰਗਾਂ ਦੀ ਪਛਾਣ ਨਹੀਂ ਕਰ ਸਕਦੇ। ਉਹਨਾਂ ਨੂੰ ਰੰਗਾਂ ਦੀ ਵਿਆਖਿਆ ਕਰਨ ਵਿੱਚ ਮੁਸ਼ਕਲ ਆਉਂਦੀ ਹੈ। ਹੋਰਨਾਂ ਭਾਸ਼ਾਵਾਂ ਵਿੱਚ ਅੰਕੜਿਆਂ ਲਈ ਕੇਵਲ ਕੁਝ ਸ਼ਬਦ ਹੀ ਹੁੰਦੇ ਹਨ। ਇਹਨਾਂ ਭਾਸ਼ਾਵਾਂ ਨੂੰ ਬੋਲਣ ਵਾਲੇ ਚੰਗੀ ਤਰ੍ਹਾਂ ਗਿਣਤੀ ਨਹੀਂ ਕਰ ਸਕਦੇ। ਕਈ ਭਾਸ਼ਾਵਾਂ ਅਜਿਹੀਆਂ ਵੀ ਹਨ ਜਿਹੜੀਆਂ ਖੱਬੇ ਅਤੇ ਸੱਜੇ ਦੀ ਪਛਾਣ ਨਹੀਂ ਕਰ ਸਕਦੀਆਂ। ਇੱਥੇ ਲੋਕ ਉੱਤਰ ਅਤੇ ਦੱਖਣ , ਪੂਰਬ ਅਤੇ ਪੱਛਮ ਬਾਰੇ ਗੱਲਬਾਤ ਕਰਦੇ ਹਨ। ਇਹਨਾਂ ਦੀ ਭੂਗੋਲਿਕ ਜਾਣਕਾਰੀ ਬਹੁਤ ਵਧੀਆ ਹੁੰਦੀ ਹੈ। ਪਰ ਇਹ ਵਿਅਕਤੀ ਸੱਜਾ ਅਤੇ ਖੱਬਾ ਸ਼ਬਦਾਂ ਨੂੰ ਨਹੀਂ ਸਮਝਦੇ। ਬੇਸ਼ੱਕ , ਸਾਡੀ ਭਾਸ਼ਾ ਕੇਵਲ ਸਾਡੀ ਸੋਚ ਉੱਤੇ ਪ੍ਰਭਾਵ ਨਹੀਂ ਪਾਉਂਦੀ। ਸਾਡਾ ਵਾਤਾਵਰਣ ਅਤੇ ਰੋਜ਼ਾਨਾ ਜ਼ਿੰਦਗੀ ਵੀ ਸਾਡੇ ਵਿਚਾਰਾਂ ਉੱਤੇ ਪ੍ਰਭਾਵ ਪਾਉਂਦੀ ਹੈ। ਇਸਲਈ ਭਾਸ਼ਾ ਕਿਹੜੀ ਭੂਮਿਕਾ ਅਦਾ ਕਰਦੀ ਹੈ ? ਕੀ ਇਹ ਸਾਡੇ ਵਿਚਾਰਾਂ ਦੀ ਹੱਦਬੰਦੀ ਕਰਦੀ ਹੈ ? ਜਾਂ ਸਾਡੇ ਕੋਲ ਕੇਵਲ ਉਹੀ ਸ਼ਬਦ ਹਨ ਜਿਨ੍ਹਾਂ ਬਾਰੇ ਅਸੀਂ ਸੋਚਦੇ ਹਾਂ ? ਕਾਰਨ ਕੀ ਹੈ , ਪ੍ਰਭਾਵ ਕੀ ਹੈ ? ਇਹ ਸਾਰੇ ਪ੍ਰਸ਼ਨ ਜਵਾਬ-ਰਹਿਤ ਹਨ। ਇਹ ਦਿਮਾਗੀ ਖੋਜਕਰਤਾਵਾਂ ਅਤੇ ਭਾਸ਼ਾ ਵਿਗਿਆਨੀਆਂ ਨੂੰ ਵਿਅਸਤ ਰੱਖ ਰਹੇ ਹਨ। ਪਰ ਇਹ ਮੁੱਦਾ ਸਾਡੇ ਸਾਰਿਆਂ ਉੱਤੇ ਪ੍ਰਭਾਵ ਪਾਉਂਦਾ ਹੈ... ਤੁਹਾਡੀ ਬੋਲੀ ਹੀ ਤੁਹਾਡੀ ਪਛਾਣ ਹੈ ?!