ਪ੍ਹੈਰਾ ਕਿਤਾਬ

pa ਸੰਖਿਆਂਵਾਂ   »   ca Numeros

7 [ਸੱਤ]

ਸੰਖਿਆਂਵਾਂ

ਸੰਖਿਆਂਵਾਂ

7 [set]

Numeros

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੈਟਾਲਨ ਖੇਡੋ ਹੋਰ
ਮੈਂ ਗਿਣਦਾ / ਗਿਣਦੀ ਹਾਂ। (Jo----m---: (___ c______ (-o- c-m-t-: ------------ (Jo) compto: 0
ਇੱਕ,ਦੋ,ਤਿੰਨ U,-d--- -res U_ d___ t___ U- d-s- t-e- ------------ U, dos, tres 0
ਮੈਂ ਗਿਣਦਾ / ਗਿਣਦੀ ਹਾਂ। (-o) -om-t---in----t--s. (___ c_____ f___ a t____ (-o- c-m-t- f-n- a t-e-. ------------------------ (Jo) compto fins a tres. 0
ਮੈਂ ਅੱਗੇ ਗਿਣਦਾ / ਗਿਣਦੀ ਹਾਂ। (Jo- s-g-eixo -omp-ant: (___ s_______ c________ (-o- s-g-e-x- c-m-t-n-: ----------------------- (Jo) segueixo comptant: 0
ਚਾਰ,ਪੰਜ,ਛੇ quatre, ---c,-sis, q______ c____ s___ q-a-r-, c-n-, s-s- ------------------ quatre, cinc, sis, 0
ਸੱਤ,ਅੱਠ,ਨੌਂ set- v-it---ou s___ v____ n__ s-t- v-i-, n-u -------------- set, vuit, nou 0
ਮੈਂ ਗਿਣਦਾ / ਗਿਣਦੀ ਹਾਂ। Jo --m-t-. J_ c______ J- c-m-t-. ---------- Jo compto. 0
ਤੂੰ ਗਿਣਦਾ / ਗਿਣਦੀ ਹੈਂ। T- -o-pt--. T_ c_______ T- c-m-t-s- ----------- Tu comptes. 0
ਉਹ ਗਿਣਦਾ ਹੈ। E-l ----ta. E__ c______ E-l c-m-t-. ----------- Ell compta. 0
ਇੱਕ। ਪਹਿਲਾ / ਪਹਿਲੀ / ਪਹਿਲੇ। U- -l --ime-. U_ E_ p______ U- E- p-i-e-. ------------- U. El primer. 0
ਦੋ। ਦੂਜਾ / ਦੂਜੀ / ਦੂਜੇ। Do-. E-------. D___ E_ s_____ D-s- E- s-g-n- -------------- Dos. El segon. 0
ਤਿੰਨ। ਤੀਜਾ / ਤੀਜੀ / ਤੀਜੇ। Tre-- -l tercer. T____ E_ t______ T-e-. E- t-r-e-. ---------------- Tres. El tercer. 0
ਚਾਰ। ਚੌਥਾ / ਚੌਥੀ / ਚੌਥੇ। Qua-re--El q---t. Q______ E_ q_____ Q-a-r-. E- q-a-t- ----------------- Quatre. El quart. 0
ਪੰਜ। ਪੰਜਵਾਂ / ਪੰਜਵੀਂ / ਪੰਜਵੇਂ। Cin---El----q--. C____ E_ c______ C-n-. E- c-n-u-. ---------------- Cinc. El cinquè. 0
ਛੇ। ਛੇਵਾਂ / ਛੇਵੀਂ / ਛੇਵੇਂ S-s.-E- -i--. S___ E_ s____ S-s- E- s-s-. ------------- Sis. El sisè. 0
ਸੱਤ। ਸੱਤਵਾਂ / ਸੱਤਵੀਂ / ਸੱਤਵੇਂ। Set---l ---è. S___ E_ s____ S-t- E- s-t-. ------------- Set. El setè. 0
ਅੱਠ। ਅੱਠਵਾਂ / ਅੱਠਵੀਂ / ਅੱਠਵੇਂ। Vu-t.-El v-it-. V____ E_ v_____ V-i-. E- v-i-è- --------------- Vuit. El vuitè. 0
ਨੌਂ। ਨੌਂਵਾਂ / ਨੌਂਵੀਂ / ਨੌਂਵੇਂ। N-u- El-n---. N___ E_ n____ N-u- E- n-v-. ------------- Nou. El novè. 0

ਸੋਚ ਅਤੇ ਭਾਸ਼ਾ

ਸਾਡੀ ਸੋਚ ਸਾਡੀ ਭਾਸ਼ਾ ਉੱਤੇ ਨਿਰਭਰ ਕਰਦੀ ਹੈ। ਸੋਚਣ ਵੇਲੇ , ਅਸੀਂ ਆਪਣੇ ਆਪ ਨਾਲ ‘ਗੱਲਾਂ ’ ਕਰਦੇ ਹਾਂ। ਇਸਲਈ , ਸਾਡੀ ਭਾਸ਼ਾ ਸਾਡੇ ਚੀਜ਼ਾਂ ਦੇ ਨਜ਼ਰੀਏ ਉੱਤੇ ਪ੍ਰਭਾਵ ਪਾਉਂਦੀ ਹੈ। ਪਰ ਕੀ ਵੱਖ-ਵੱਖ ਭਾਸ਼ਾਵਾਂ ਦੇ ਹੁੰਦਿਆਂ ਹੋਇਆਂ ਅਸੀਂ ਸਾਰੇ ਇੱਕੋ ਜਿਹਾ ਸੋਚ ਸਕਦੇ ਹਾਂ ? ਜਾਂ ਕੀ ਅਸੀਂ ਵੱਖਰਾ ਸੋਚ ਸਕਦੇ ਹਾਂ ਕਿਉਂਕਿ ਅਸੀਂ ਵੱਖ-ਵੱਖ ਤਰ੍ਹਾਂ ਬੋਲਦੇ ਹਾਂ ? ਹਰੇਕ ਵਿਅਕਤੀ ਦੀ ਆਪਣੀ ਨਿੱਜੀ ਸ਼ਬਦਾਵਲੀ ਹੁੰਦੀ ਹੈ। ਕੁਝ ਭਾਸ਼ਾਵਾਂ ਵਿੱਚ ਵਿਸ਼ੇਸ਼ ਸ਼ਬਦ ਮੌਜੂਦ ਨਹੀਂ ਹੁੰਦੇ। ਕਈ ਵਿਅਕਤੀ ਹਰੇ ਅਤੇ ਨੀਲੇ ਵਿੱਚ ਫ਼ਰਕ ਨਹੀਂ ਲੱਭਦੇ। ਉਹ ਦੋਹਾਂ ਰੰਗਾਂ ਲਈ ਇੱਕੋ ਸ਼ਬਦ ਦੀ ਵਰਤੋਂ ਕਰਦੇ ਹਨ। ਅਤੇ ਉਹਨਾਂ ਲਈ ਰੰਗਾਂ ਦੀ ਪਛਾਣ ਕਰਨਾ ਬਹੁਤ ਔਖਾ ਕੰਮ ਹੁੰਦਾ ਹੈ! ਉਹ ਵੱਖ-ਵੱਖ ਰੰਗਾਂ ਅਤੇ ਸਹਾਇਕ ਰੰਗਾਂ ਦੀ ਪਛਾਣ ਨਹੀਂ ਕਰ ਸਕਦੇ। ਉਹਨਾਂ ਨੂੰ ਰੰਗਾਂ ਦੀ ਵਿਆਖਿਆ ਕਰਨ ਵਿੱਚ ਮੁਸ਼ਕਲ ਆਉਂਦੀ ਹੈ। ਹੋਰਨਾਂ ਭਾਸ਼ਾਵਾਂ ਵਿੱਚ ਅੰਕੜਿਆਂ ਲਈ ਕੇਵਲ ਕੁਝ ਸ਼ਬਦ ਹੀ ਹੁੰਦੇ ਹਨ। ਇਹਨਾਂ ਭਾਸ਼ਾਵਾਂ ਨੂੰ ਬੋਲਣ ਵਾਲੇ ਚੰਗੀ ਤਰ੍ਹਾਂ ਗਿਣਤੀ ਨਹੀਂ ਕਰ ਸਕਦੇ। ਕਈ ਭਾਸ਼ਾਵਾਂ ਅਜਿਹੀਆਂ ਵੀ ਹਨ ਜਿਹੜੀਆਂ ਖੱਬੇ ਅਤੇ ਸੱਜੇ ਦੀ ਪਛਾਣ ਨਹੀਂ ਕਰ ਸਕਦੀਆਂ। ਇੱਥੇ ਲੋਕ ਉੱਤਰ ਅਤੇ ਦੱਖਣ , ਪੂਰਬ ਅਤੇ ਪੱਛਮ ਬਾਰੇ ਗੱਲਬਾਤ ਕਰਦੇ ਹਨ। ਇਹਨਾਂ ਦੀ ਭੂਗੋਲਿਕ ਜਾਣਕਾਰੀ ਬਹੁਤ ਵਧੀਆ ਹੁੰਦੀ ਹੈ। ਪਰ ਇਹ ਵਿਅਕਤੀ ਸੱਜਾ ਅਤੇ ਖੱਬਾ ਸ਼ਬਦਾਂ ਨੂੰ ਨਹੀਂ ਸਮਝਦੇ। ਬੇਸ਼ੱਕ , ਸਾਡੀ ਭਾਸ਼ਾ ਕੇਵਲ ਸਾਡੀ ਸੋਚ ਉੱਤੇ ਪ੍ਰਭਾਵ ਨਹੀਂ ਪਾਉਂਦੀ। ਸਾਡਾ ਵਾਤਾਵਰਣ ਅਤੇ ਰੋਜ਼ਾਨਾ ਜ਼ਿੰਦਗੀ ਵੀ ਸਾਡੇ ਵਿਚਾਰਾਂ ਉੱਤੇ ਪ੍ਰਭਾਵ ਪਾਉਂਦੀ ਹੈ। ਇਸਲਈ ਭਾਸ਼ਾ ਕਿਹੜੀ ਭੂਮਿਕਾ ਅਦਾ ਕਰਦੀ ਹੈ ? ਕੀ ਇਹ ਸਾਡੇ ਵਿਚਾਰਾਂ ਦੀ ਹੱਦਬੰਦੀ ਕਰਦੀ ਹੈ ? ਜਾਂ ਸਾਡੇ ਕੋਲ ਕੇਵਲ ਉਹੀ ਸ਼ਬਦ ਹਨ ਜਿਨ੍ਹਾਂ ਬਾਰੇ ਅਸੀਂ ਸੋਚਦੇ ਹਾਂ ? ਕਾਰਨ ਕੀ ਹੈ , ਪ੍ਰਭਾਵ ਕੀ ਹੈ ? ਇਹ ਸਾਰੇ ਪ੍ਰਸ਼ਨ ਜਵਾਬ-ਰਹਿਤ ਹਨ। ਇਹ ਦਿਮਾਗੀ ਖੋਜਕਰਤਾਵਾਂ ਅਤੇ ਭਾਸ਼ਾ ਵਿਗਿਆਨੀਆਂ ਨੂੰ ਵਿਅਸਤ ਰੱਖ ਰਹੇ ਹਨ। ਪਰ ਇਹ ਮੁੱਦਾ ਸਾਡੇ ਸਾਰਿਆਂ ਉੱਤੇ ਪ੍ਰਭਾਵ ਪਾਉਂਦਾ ਹੈ... ਤੁਹਾਡੀ ਬੋਲੀ ਹੀ ਤੁਹਾਡੀ ਪਛਾਣ ਹੈ ?!