ਪ੍ਹੈਰਾ ਕਿਤਾਬ

pa ਸੰਖਿਆਂਵਾਂ   »   kk Сандар

7 [ਸੱਤ]

ਸੰਖਿਆਂਵਾਂ

ਸੰਖਿਆਂਵਾਂ

7 [жеті]

7 [jeti]

Сандар

Sandar

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਮੈਂ ਗਿਣਦਾ / ਗਿਣਦੀ ਹਾਂ। М-н-с---й-ы-: М__ с________ М-н с-н-й-ы-: ------------- Мен санаймын: 0
M-n s-----ı-: M__ s________ M-n s-n-y-ı-: ------------- Men sanaymın:
ਇੱਕ,ਦੋ,ਤਿੰਨ Бір---кі--үш Б___ е___ ү_ Б-р- е-і- ү- ------------ Бір, екі, үш 0
B-r, ek-, üş B___ e___ ü_ B-r- e-i- ü- ------------ Bir, eki, üş
ਮੈਂ ਗਿਣਦਾ / ਗਿਣਦੀ ਹਾਂ। М-н ү--е ---ін с-на--ы-. М__ ү___ д____ с________ М-н ү-к- д-й-н с-н-й-ы-. ------------------------ Мен үшке дейін санаймын. 0
M---ü-k- d-y-n--a-aym-n. M__ ü___ d____ s________ M-n ü-k- d-y-n s-n-y-ı-. ------------------------ Men üşke deyin sanaymın.
ਮੈਂ ਅੱਗੇ ਗਿਣਦਾ / ਗਿਣਦੀ ਹਾਂ। Ме--ә-- ---ай с--аймын: М__ ә__ қ____ с________ М-н ә-і қ-р-й с-н-й-ы-: ----------------------- Мен әрі қарай санаймын: 0
Men är- qaray -an-----: M__ ä__ q____ s________ M-n ä-i q-r-y s-n-y-ı-: ----------------------- Men äri qaray sanaymın:
ਚਾਰ,ਪੰਜ,ਛੇ төрт,-бе-,-алт-, т____ б___ а____ т-р-, б-с- а-т-, ---------------- төрт, бес, алты, 0
tö-t,----, ---ı, t____ b___ a____ t-r-, b-s- a-t-, ---------------- tört, bes, altı,
ਸੱਤ,ਅੱਠ,ਨੌਂ ж-----с---з--т---з ж____ с_____ т____ ж-т-, с-г-з- т-ғ-з ------------------ жеті, сегіз, тоғыз 0
jet-,-se-iz- -o--z j____ s_____ t____ j-t-, s-g-z- t-ğ-z ------------------ jeti, segiz, toğız
ਮੈਂ ਗਿਣਦਾ / ਗਿਣਦੀ ਹਾਂ। Ме--с-н--мын. М__ с________ М-н с-н-й-ы-. ------------- Мен санаймын. 0
Me- sanay--n. M__ s________ M-n s-n-y-ı-. ------------- Men sanaymın.
ਤੂੰ ਗਿਣਦਾ / ਗਿਣਦੀ ਹੈਂ। Се--с-на----. С__ с________ С-н с-н-й-ы-. ------------- Сен санайсың. 0
Sen--an--s-ñ. S__ s________ S-n s-n-y-ı-. ------------- Sen sanaysıñ.
ਉਹ ਗਿਣਦਾ ਹੈ। Ол ---ай--. О_ с_______ О- с-н-й-ы- ----------- Ол санайды. 0
O--sa--yd-. O_ s_______ O- s-n-y-ı- ----------- Ol sanaydı.
ਇੱਕ। ਪਹਿਲਾ / ਪਹਿਲੀ / ਪਹਿਲੇ। Бір.-Бірі-ш-. Б___ Б_______ Б-р- Б-р-н-і- ------------- Бір. Бірінші. 0
Bi-. B---nş-. B___ B_______ B-r- B-r-n-i- ------------- Bir. Birinşi.
ਦੋ। ਦੂਜਾ / ਦੂਜੀ / ਦੂਜੇ। Е----Екінш-. Е___ Е______ Е-і- Е-і-ш-. ------------ Екі. Екінші. 0
E--- E----i. E___ E______ E-i- E-i-ş-. ------------ Eki. Ekinşi.
ਤਿੰਨ। ਤੀਜਾ / ਤੀਜੀ / ਤੀਜੇ। Ү----ш-нші. Ү__ Ү______ Ү-. Ү-і-ш-. ----------- Үш. Үшінші. 0
Ü-.--şi-şi. Ü__ Ü______ Ü-. Ü-i-ş-. ----------- Üş. Üşinşi.
ਚਾਰ। ਚੌਥਾ / ਚੌਥੀ / ਚੌਥੇ। Т---. Тө--і-ш-. Т____ Т________ Т-р-. Т-р-і-ш-. --------------- Төрт. Төртінші. 0
T-----Tö--i-ş-. T____ T________ T-r-. T-r-i-ş-. --------------- Tört. Törtinşi.
ਪੰਜ। ਪੰਜਵਾਂ / ਪੰਜਵੀਂ / ਪੰਜਵੇਂ। Бе-.-Б--і-ш-. Б___ Б_______ Б-с- Б-с-н-і- ------------- Бес. Бесінші. 0
Be-- ----n-i. B___ B_______ B-s- B-s-n-i- ------------- Bes. Besinşi.
ਛੇ। ਛੇਵਾਂ / ਛੇਵੀਂ / ਛੇਵੇਂ Ал-ы. -лты-ш-. А____ А_______ А-т-. А-т-н-ы- -------------- Алты. Алтыншы. 0
Al-ı. Al----ı. A____ A_______ A-t-. A-t-n-ı- -------------- Altı. Altınşı.
ਸੱਤ। ਸੱਤਵਾਂ / ਸੱਤਵੀਂ / ਸੱਤਵੇਂ। Же-і.---т--ші. Ж____ Ж_______ Ж-т-. Ж-т-н-і- -------------- Жеті. Жетінші. 0
Jet-.--e-i---. J____ J_______ J-t-. J-t-n-i- -------------- Jeti. Jetinşi.
ਅੱਠ। ਅੱਠਵਾਂ / ਅੱਠਵੀਂ / ਅੱਠਵੇਂ। С-гіз. --гі-ін--. С_____ С_________ С-г-з- С-г-з-н-і- ----------------- Сегіз. Сегізінші. 0
Segi-----giz--şi. S_____ S_________ S-g-z- S-g-z-n-i- ----------------- Segiz. Segizinşi.
ਨੌਂ। ਨੌਂਵਾਂ / ਨੌਂਵੀਂ / ਨੌਂਵੇਂ। Тоғ--.----ыз-н--. Т_____ Т_________ Т-ғ-з- Т-ғ-з-н-ы- ----------------- Тоғыз. Тоғызыншы. 0
To--z. ----zı---. T_____ T_________ T-ğ-z- T-ğ-z-n-ı- ----------------- Toğız. Toğızınşı.

ਸੋਚ ਅਤੇ ਭਾਸ਼ਾ

ਸਾਡੀ ਸੋਚ ਸਾਡੀ ਭਾਸ਼ਾ ਉੱਤੇ ਨਿਰਭਰ ਕਰਦੀ ਹੈ। ਸੋਚਣ ਵੇਲੇ , ਅਸੀਂ ਆਪਣੇ ਆਪ ਨਾਲ ‘ਗੱਲਾਂ ’ ਕਰਦੇ ਹਾਂ। ਇਸਲਈ , ਸਾਡੀ ਭਾਸ਼ਾ ਸਾਡੇ ਚੀਜ਼ਾਂ ਦੇ ਨਜ਼ਰੀਏ ਉੱਤੇ ਪ੍ਰਭਾਵ ਪਾਉਂਦੀ ਹੈ। ਪਰ ਕੀ ਵੱਖ-ਵੱਖ ਭਾਸ਼ਾਵਾਂ ਦੇ ਹੁੰਦਿਆਂ ਹੋਇਆਂ ਅਸੀਂ ਸਾਰੇ ਇੱਕੋ ਜਿਹਾ ਸੋਚ ਸਕਦੇ ਹਾਂ ? ਜਾਂ ਕੀ ਅਸੀਂ ਵੱਖਰਾ ਸੋਚ ਸਕਦੇ ਹਾਂ ਕਿਉਂਕਿ ਅਸੀਂ ਵੱਖ-ਵੱਖ ਤਰ੍ਹਾਂ ਬੋਲਦੇ ਹਾਂ ? ਹਰੇਕ ਵਿਅਕਤੀ ਦੀ ਆਪਣੀ ਨਿੱਜੀ ਸ਼ਬਦਾਵਲੀ ਹੁੰਦੀ ਹੈ। ਕੁਝ ਭਾਸ਼ਾਵਾਂ ਵਿੱਚ ਵਿਸ਼ੇਸ਼ ਸ਼ਬਦ ਮੌਜੂਦ ਨਹੀਂ ਹੁੰਦੇ। ਕਈ ਵਿਅਕਤੀ ਹਰੇ ਅਤੇ ਨੀਲੇ ਵਿੱਚ ਫ਼ਰਕ ਨਹੀਂ ਲੱਭਦੇ। ਉਹ ਦੋਹਾਂ ਰੰਗਾਂ ਲਈ ਇੱਕੋ ਸ਼ਬਦ ਦੀ ਵਰਤੋਂ ਕਰਦੇ ਹਨ। ਅਤੇ ਉਹਨਾਂ ਲਈ ਰੰਗਾਂ ਦੀ ਪਛਾਣ ਕਰਨਾ ਬਹੁਤ ਔਖਾ ਕੰਮ ਹੁੰਦਾ ਹੈ! ਉਹ ਵੱਖ-ਵੱਖ ਰੰਗਾਂ ਅਤੇ ਸਹਾਇਕ ਰੰਗਾਂ ਦੀ ਪਛਾਣ ਨਹੀਂ ਕਰ ਸਕਦੇ। ਉਹਨਾਂ ਨੂੰ ਰੰਗਾਂ ਦੀ ਵਿਆਖਿਆ ਕਰਨ ਵਿੱਚ ਮੁਸ਼ਕਲ ਆਉਂਦੀ ਹੈ। ਹੋਰਨਾਂ ਭਾਸ਼ਾਵਾਂ ਵਿੱਚ ਅੰਕੜਿਆਂ ਲਈ ਕੇਵਲ ਕੁਝ ਸ਼ਬਦ ਹੀ ਹੁੰਦੇ ਹਨ। ਇਹਨਾਂ ਭਾਸ਼ਾਵਾਂ ਨੂੰ ਬੋਲਣ ਵਾਲੇ ਚੰਗੀ ਤਰ੍ਹਾਂ ਗਿਣਤੀ ਨਹੀਂ ਕਰ ਸਕਦੇ। ਕਈ ਭਾਸ਼ਾਵਾਂ ਅਜਿਹੀਆਂ ਵੀ ਹਨ ਜਿਹੜੀਆਂ ਖੱਬੇ ਅਤੇ ਸੱਜੇ ਦੀ ਪਛਾਣ ਨਹੀਂ ਕਰ ਸਕਦੀਆਂ। ਇੱਥੇ ਲੋਕ ਉੱਤਰ ਅਤੇ ਦੱਖਣ , ਪੂਰਬ ਅਤੇ ਪੱਛਮ ਬਾਰੇ ਗੱਲਬਾਤ ਕਰਦੇ ਹਨ। ਇਹਨਾਂ ਦੀ ਭੂਗੋਲਿਕ ਜਾਣਕਾਰੀ ਬਹੁਤ ਵਧੀਆ ਹੁੰਦੀ ਹੈ। ਪਰ ਇਹ ਵਿਅਕਤੀ ਸੱਜਾ ਅਤੇ ਖੱਬਾ ਸ਼ਬਦਾਂ ਨੂੰ ਨਹੀਂ ਸਮਝਦੇ। ਬੇਸ਼ੱਕ , ਸਾਡੀ ਭਾਸ਼ਾ ਕੇਵਲ ਸਾਡੀ ਸੋਚ ਉੱਤੇ ਪ੍ਰਭਾਵ ਨਹੀਂ ਪਾਉਂਦੀ। ਸਾਡਾ ਵਾਤਾਵਰਣ ਅਤੇ ਰੋਜ਼ਾਨਾ ਜ਼ਿੰਦਗੀ ਵੀ ਸਾਡੇ ਵਿਚਾਰਾਂ ਉੱਤੇ ਪ੍ਰਭਾਵ ਪਾਉਂਦੀ ਹੈ। ਇਸਲਈ ਭਾਸ਼ਾ ਕਿਹੜੀ ਭੂਮਿਕਾ ਅਦਾ ਕਰਦੀ ਹੈ ? ਕੀ ਇਹ ਸਾਡੇ ਵਿਚਾਰਾਂ ਦੀ ਹੱਦਬੰਦੀ ਕਰਦੀ ਹੈ ? ਜਾਂ ਸਾਡੇ ਕੋਲ ਕੇਵਲ ਉਹੀ ਸ਼ਬਦ ਹਨ ਜਿਨ੍ਹਾਂ ਬਾਰੇ ਅਸੀਂ ਸੋਚਦੇ ਹਾਂ ? ਕਾਰਨ ਕੀ ਹੈ , ਪ੍ਰਭਾਵ ਕੀ ਹੈ ? ਇਹ ਸਾਰੇ ਪ੍ਰਸ਼ਨ ਜਵਾਬ-ਰਹਿਤ ਹਨ। ਇਹ ਦਿਮਾਗੀ ਖੋਜਕਰਤਾਵਾਂ ਅਤੇ ਭਾਸ਼ਾ ਵਿਗਿਆਨੀਆਂ ਨੂੰ ਵਿਅਸਤ ਰੱਖ ਰਹੇ ਹਨ। ਪਰ ਇਹ ਮੁੱਦਾ ਸਾਡੇ ਸਾਰਿਆਂ ਉੱਤੇ ਪ੍ਰਭਾਵ ਪਾਉਂਦਾ ਹੈ... ਤੁਹਾਡੀ ਬੋਲੀ ਹੀ ਤੁਹਾਡੀ ਪਛਾਣ ਹੈ ?!