ਪ੍ਹੈਰਾ ਕਿਤਾਬ

pa ਸਮੁੱਚਬੋਧਕ 3   »   kk Жалғаулықтар 3

96 [ਛਿਆਨਵੇਂ]

ਸਮੁੱਚਬੋਧਕ 3

ਸਮੁੱਚਬੋਧਕ 3

96 [тоқсан алты]

96 [toqsan altı]

Жалғаулықтар 3

Jalğawlıqtar 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਜਿਵੇਂ ਹੀ ਘੜੀ ਦਾ ਅਲਾਰਮ ਵੱਜਦਾ ਹੈ, ਮੈਂ ਉਠਦਾ / ਉਠਦੀ ਹਾਂ। М-н- -я-----ш-р-лд-----лы--мен- тұ---ын. М___ о_____ ш_______ с_________ т_______ М-н- о-т-ы- ш-р-л-а- с-л-с-м-н- т-р-м-н- ---------------------------------------- Мен, оятқыш шырылдай салысымен, тұрамын. 0
J-lğ-w-----r-3 J___________ 3 J-l-a-l-q-a- 3 -------------- Jalğawlıqtar 3
ਜਿਵੇਂ ਹੀ ਮੈਂ ਪੜ੍ਹਨ ਲੱਗਦਾ / ਲੱਗਦੀ ਹਾਂ, ਮੈਨੂੰ ਥਕਾਨ ਹੋ ਜਾਂਦੀ ਹੈ। Бі- н-рсе---уым-----к-бол-а---е- ----ай---. Б__ н____ о____ к____ б_____ м__ ш_________ Б-р н-р-е о-у-м к-р-к б-л-а- м-н ш-р-а-м-н- ------------------------------------------- Бір нәрсе оқуым керек болса, мен шаршаймын. 0
J---a-l----r 3 J___________ 3 J-l-a-l-q-a- 3 -------------- Jalğawlıqtar 3
60 ਸਾਲ ਦੇ ਹੋ ਜਾਣ ਤੇ ਮੈਂ ਕੰਮ ਕਰਨਾ ਬੰਦ ਕਰ ਦਿਆਂਗਾ / ਦਿਆਂਗੀ। 6-----тола -алысы-е-- жұмы- іс--у-і қо-м-н. 6____ т___ с_________ ж____ і______ қ______ 6---а т-л- с-л-с-м-н- ж-м-с і-т-у-і қ-я-ы-. ------------------------------------------- 60-қа тола салысымен, жұмыс істеуді қоямын. 0
M--,-oy-tq-ş ş--ıl--- ------me-, -u-a---. M___ o______ ş_______ s_________ t_______ M-n- o-a-q-ş ş-r-l-a- s-l-s-m-n- t-r-m-n- ----------------------------------------- Men, oyatqış şırılday salısımen, turamın.
ਤੁਸੀਂ ਕਦੋਂ ਫੋਨ ਕਰੋਗੇ? Сі- қ-ш----о---ау ----сы-? С__ қ____ қ______ ш_______ С-з қ-ш-н қ-ң-р-у ш-л-с-з- -------------------------- Сіз қашан қоңырау шаласыз? 0
M--- o------ ş--ı-day s-l-s-me-, -ura--n. M___ o______ ş_______ s_________ t_______ M-n- o-a-q-ş ş-r-l-a- s-l-s-m-n- t-r-m-n- ----------------------------------------- Men, oyatqış şırılday salısımen, turamın.
ਜਿਵੇਂ ਹੀ ਮੈਨੂੰ ਕੁਝ ਸਮਾਂ, ਮਿਲੇਗਾ। Сәл---қы-ы----л- с-л-----н. С__ у______ б___ с_________ С-л у-қ-т-м б-л- с-л-с-м-н- --------------------------- Сәл уақытым бола салысымен. 0
M--- oy--q-ş--ır---a- -al-sımen- -ur-m--. M___ o______ ş_______ s_________ t_______ M-n- o-a-q-ş ş-r-l-a- s-l-s-m-n- t-r-m-n- ----------------------------------------- Men, oyatqış şırılday salısımen, turamın.
ਜਿਵੇਂ ਹੀ ਉਸਨੂੰ ਕੁਝ ਸਮਾਂ ਮਿਲੇਗਾ,ਉਹ ਫੋਨ ਕਰੇਗਾ। Сәл--ақыты----а-салысы---,-ол-қ-ңы-а--ш-ла-ы. С__ у_____ б___ с_________ о_ қ______ ш______ С-л у-қ-т- б-л- с-л-с-м-н- о- қ-ң-р-у ш-л-д-. --------------------------------------------- Сәл уақыты бола салысымен, ол қоңырау шалады. 0
B-- --r-- o-wım----e---olsa- m---şar--ym-n. B__ n____ o____ k____ b_____ m__ ş_________ B-r n-r-e o-w-m k-r-k b-l-a- m-n ş-r-a-m-n- ------------------------------------------- Bir närse oqwım kerek bolsa, men şarşaymın.
ਤੁਸੀਂ ਕਦੋਂ ਤੱਕ ਕੰਮ ਕਰੋਗੇ? Сі- қ-нша -ақыт--ұмы- і--е-с-з? С__ қ____ у____ ж____ і________ С-з қ-н-а у-қ-т ж-м-с і-т-й-і-? ------------------------------- Сіз қанша уақыт жұмыс істейсіз? 0
Bir-nä----o--ım-k--e- -ols-, -e- -a--aymın. B__ n____ o____ k____ b_____ m__ ş_________ B-r n-r-e o-w-m k-r-k b-l-a- m-n ş-r-a-m-n- ------------------------------------------- Bir närse oqwım kerek bolsa, men şarşaymın.
ਜਦੋਂ ਤੱਕ ਮੈਂ ਕੰਮ ਕਰ ਸਕਦਾ / ਸਕਦੀ ਹਾਂ, ਮੈਂ ਕੰਮ ਕਰਾਂਗਾ / ਕਰਾਂਗੀ। Мен,---мам к-л---ше- -ұ-ы- і-т-йм--. М___ ш____ к________ ж____ і________ М-н- ш-м-м к-л-е-ш-, ж-м-с і-т-й-і-. ------------------------------------ Мен, шамам келгенше, жұмыс істеймін. 0
Bir närse-o-w-- -erek---l--,-----ş-r-a-m-n. B__ n____ o____ k____ b_____ m__ ş_________ B-r n-r-e o-w-m k-r-k b-l-a- m-n ş-r-a-m-n- ------------------------------------------- Bir närse oqwım kerek bolsa, men şarşaymın.
ਜਦੋਂ ਤੱਕ ਮੇਰੀ ਸਿਹਤ ਚੰਗੀ ਹੈ, ਮੈਂ ਕੰਮ ਕਰਾਂਗਾ / ਕਰਾਂਗੀ। Д-н-- -ау-б-------ан--,----ыс---те- бере---. Д____ с__ б__ т________ ж____ і____ б_______ Д-н-м с-у б-п т-р-а-д-, ж-м-с і-т-й б-р-м-н- -------------------------------------------- Денім сау боп тұрғанда, жұмыс істей беремін. 0
6---- -----s-lı--men, ---ı--i-te--i--o-----. 6____ t___ s_________ j____ i______ q_______ 6---a t-l- s-l-s-m-n- j-m-s i-t-w-i q-y-m-n- -------------------------------------------- 60-qa tola salısımen, jumıs istewdi qoyamın.
ਉਹ ਕੰਮ ਕਰਨ ਦੀ ਬਜਾਏ ਬਿਸਤਰੇ ਤੇ ਪਿਆ ਹੈ। Ол-жұм-с-і--еуд-- ---ы-- т-----е жа-ы-. О_ ж____ і_______ о_____ т______ ж_____ О- ж-м-с і-т-у-і- о-н-н- т-с-к-е ж-т-р- --------------------------------------- Ол жұмыс істеудің орнына төсекте жатыр. 0
60-q-----a-salı--m-n--jumı--is----i-q--a--n. 6____ t___ s_________ j____ i______ q_______ 6---a t-l- s-l-s-m-n- j-m-s i-t-w-i q-y-m-n- -------------------------------------------- 60-qa tola salısımen, jumıs istewdi qoyamın.
ਉਹ ਖਾਣਾ ਬਣਾਉਣ ਦੀ ਬਜਾਏ ਅਖਬਾਰ ਪੜ੍ਹ ਰਹੀ ਹੈ। Ол --м-қ ә-----удің орн--а-г-з-- о-ы- -т-р. О_ т____ ә_________ о_____ г____ о___ о____ О- т-м-қ ә-і-л-у-і- о-н-н- г-з-т о-ы- о-ы-. ------------------------------------------- Ол тамақ әзірлеудің орнына газет оқып отыр. 0
6--qa---la sa---ı-e-,-j---- -s-e--i-qo-amın. 6____ t___ s_________ j____ i______ q_______ 6---a t-l- s-l-s-m-n- j-m-s i-t-w-i q-y-m-n- -------------------------------------------- 60-qa tola salısımen, jumıs istewdi qoyamın.
ਉਹ ਘਰ ਵਾਪਸ ਜਾਣ ਦੀ ਬਜਾਏ ਅਹਾਤੇ ਵਿੱਚ ਬੈਠਾ ਹੈ। Ол ү-ге--а---д-ң--рны-- ------на----ты-. О_ ү___ қ_______ о_____ с_________ о____ О- ү-г- қ-й-у-ы- о-н-н- с-р-х-н-д- о-ы-. ---------------------------------------- Ол үйге қайтудың орнына сыраханада отыр. 0
Siz---şan-q-ñı-a---a-a---? S__ q____ q______ ş_______ S-z q-ş-n q-ñ-r-w ş-l-s-z- -------------------------- Siz qaşan qoñıraw şalasız?
ਜਿੱਥੋਂ ਤੱਕ ਮੈਨੂੰ ਪਤਾ ਹੈ, ਉਹ ਇੱਥੇ ਰਹਿੰਦਾ ਹੈ। Мен-ң -іл-і-ш----- ---н-а----а-ы. М____ б________ о_ о_____ т______ М-н-ң б-л-і-ш-, о- о-ы-д- т-р-д-. --------------------------------- Менің білуімше, ол осында тұрады. 0
S-- qa-a- -oñ-ra---a-a---? S__ q____ q______ ş_______ S-z q-ş-n q-ñ-r-w ş-l-s-z- -------------------------- Siz qaşan qoñıraw şalasız?
ਜਿੱਥੋਂ ਤੱਕ ਮੈਨੂੰ ਪਤਾ ਹੈ, ਉਸਦੀ ਪਤਨੀ ਬੀਮਾਰ ਹੈ। Ме-і---ілу-мше--о-ы--ә---і н-у--с. М____ б________ о___ ә____ н______ М-н-ң б-л-і-ш-, о-ы- ә-е-і н-у-а-. ---------------------------------- Менің білуімше, оның әйелі науқас. 0
S-- qaş-n--o--ra--şa--s-z? S__ q____ q______ ş_______ S-z q-ş-n q-ñ-r-w ş-l-s-z- -------------------------- Siz qaşan qoñıraw şalasız?
ਜਿੱਥੋਂ ਤੱਕ ਮੈਨੂੰ ਪਤਾ ਹੈ, ਉਹ ਬੇਰੋਜ਼ਗਾਰ ਹੈ। Ме----б--уім-е, -- --мыссыз. М____ б________ о_ ж________ М-н-ң б-л-і-ш-, о- ж-м-с-ы-. ---------------------------- Менің білуімше, ол жұмыссыз. 0
S-l wa---ım b--a-s--ısı---. S__ w______ b___ s_________ S-l w-q-t-m b-l- s-l-s-m-n- --------------------------- Säl waqıtım bola salısımen.
ਮੈਂ ਸੌਂਦਾ / ਸੌਂਦੀ ਰਹਿ ਗਿਆ / ਗਈ, ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। М-н-ұ-ық-ап қа-ыпп-н--ә-тп------қт-л--келер -д--. М__ ұ______ қ________ ә______ у______ к____ е____ М-н ұ-ы-т-п қ-л-п-ы-, ә-т-е-е у-қ-ы-ы к-л-р е-і-. ------------------------------------------------- Мен ұйықтап қалыппын, әйтпесе уақтылы келер едім. 0
S-l-waq---m ---- --l-sı---. S__ w______ b___ s_________ S-l w-q-t-m b-l- s-l-s-m-n- --------------------------- Säl waqıtım bola salısımen.
ਮੇਰੀ ਬੱਸ ਛੁੱਟ ਗਈ ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। М-н------у-т- -----іп-ал--м--ә----с- уақ-ы-- ---ер еді-. М__ а________ ө______ а_____ ә______ у______ к____ е____ М-н а-т-б-с-ы ө-к-з-п а-д-м- ә-т-е-е у-қ-ы-ы к-л-р е-і-. -------------------------------------------------------- Мен автобусты өткізіп алдым, әйтпесе уақтылы келер едім. 0
Sä- ---ıtı--bol- -alı---en. S__ w______ b___ s_________ S-l w-q-t-m b-l- s-l-s-m-n- --------------------------- Säl waqıtım bola salısımen.
ਮੈਨੂੰ ਰਸਤਾ ਨਹੀਂ ਮਿਲਿਆ, ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। М-- ж---- -а-па---- --тпесе уа-тыл- б-л-- ед-м. М__ ж____ т________ ә______ у______ б____ е____ М-н ж-л-ы т-п-а-ы-, ә-т-е-е у-қ-ы-ы б-л-р е-і-. ----------------------------------------------- Мен жолды таппадым, әйтпесе уақтылы болар едім. 0
Sä--waqı-ı-bola ----sıme-,--- -oñıraw ş---d-. S__ w_____ b___ s_________ o_ q______ ş______ S-l w-q-t- b-l- s-l-s-m-n- o- q-ñ-r-w ş-l-d-. --------------------------------------------- Säl waqıtı bola salısımen, ol qoñıraw şaladı.

ਭਾਸ਼ਾ ਅਤੇ ਗਣਿਤ

ਸੋਚਣਾ ਅਤੇ ਬੋਲੀ ਨਾਲ-ਨਾਲ ਚੱਲਦੇ ਹਨ। ਇਹ ਇੱਕ-ਦੂਜੇ ਨੂੰ ਪ੍ਰਭਾਵਿਤ ਕਰਦੇ ਹਨ। ਭਾਸ਼ਾਈ ਬਣਤਰਾਂ ਸਾਡੀ ਸੋਚ ਦੀਆਂ ਬਣਤਰਾਂ ਨੂੰ ਪ੍ਰਭਾਵਤ ਕਰਦੀਆਂ ਹਨ। ਕਈ ਭਾਸ਼ਾਵਾਂ ਵਿੱਚ, ਉਦਾਹਰਣ ਵਜੋਂ, ਅੰਕੜਿਆਂ ਲਈ ਕੋਈ ਸ਼ਬਦ ਨਹੀਂ ਹੁੰਦੇ। ਬੁਲਾਰਿਆਂ ਨੂੰ ਅੰਕੜਿਆਂ ਦੇ ਸਿਧਾਂਤ ਬਾਰੇ ਸਮਝ ਨਹੀਂ ਹੁੰਦੀ। ਇਸਲਈ ਗਣਿਤ ਅਤੇ ਭਾਸ਼ਾ ਵੀ ਇੱਕ ਤਰ੍ਹਾਂ ਨਾਲ-ਨਾਲ ਚੱਲਦੇ ਹਨ। ਵਿਆਕਰਣ ਅਤੇ ਗਣਿਤ ਦੀਆਂ ਬਣਤਰਾਂ ਆਮ ਤੌਰ 'ਤੇ ਇੱਕੋ ਜਿਹੀਆਂ ਹੁੰਦੀਆਂ ਹਨ। ਕੁਝ ਖੋਜਕਰਤਾਵਾਂ ਦਾ ਵਿਚਾਰ ਹੈ ਕਿ ਇਨ੍ਹਾਂ ਦਾ ਸੰਸਾਧਨ ਵੀ ਇੱਕੋ ਜਿਹੇ ਢੰਗ ਨਾਲ ਹੁੰਦਾ ਹੈ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਬੋਲੀ ਕੇਂਦਰ ਵੀ ਗਣਿਤ ਲਈ ਜ਼ਿੰਮੇਵਾਰ ਹੈ। ਇਹ ਹਿਸਾਬ-ਕਿਤਾਬ ਲਗਾਉਣ ਵਿੱਚ ਦਿਮਾਗ ਦੀ ਸਹਾਇਤਾ ਕਰਦਾ ਹੈ। ਪਰ, ਨਵੇਂ ਅਧਿਐਨ ਕਿਸੇ ਹੋਰ ਨਤੀਜੇ ਉੱਤੇ ਪਹੁੰਚ ਰਹੇ ਹਨ। ਇਹ ਦਰਸਾਉਂਦੇ ਹਨ ਕਿ ਸਾਡਾ ਦਿਮਾਗ, ਬੋਲੀ ਤੋਂ ਬਗ਼ੈਰ ਹੀ ਗਣਿਤ ਦਾ ਸੰਸਾਧਨ ਕਰਦਾ ਹੈ। ਖੋਜਕਰਤਾਵਾਂ ਨੇ ਤਿੰਨ ਵਿਅਕਤੀਆਂ ਉੱਤੇ ਅਧਿਐਨ ਕੀਤਾ। ਇਨ੍ਹਾਂ ਜਾਂਚ-ਅਧੀਨ ਵਿਅਕਤੀਆਂ ਦੇ ਦਿਮਾਗ ਜ਼ਖ਼ਮੀ ਸਨ। ਨਤੀਜੇ ਵਜੋਂ, ਬੋਲੀ ਕੇਂਦਰ ਵੀ ਨਸ਼ਟ ਹੋ ਚੁਕਾ ਸੀ। ਇਨ੍ਹਾਂ ਵਿਅਕਤੀਆਂ ਨੂੰ ਬੋਲਣ ਲੱਗਿਆਂ ਬਹੁਤ ਮੁਸ਼ਕਲਾਂ ਪੇਸ਼ ਆਉਂਦੀਆਂ ਸਨ। ਉਹ ਹੁਣ ਸਧਾਰਨ ਵਾਕਾਂ ਨੂੰ ਵੀ ਸੂਤਰਬੱਧ ਨਹੀਂ ਕਰ ਸਕਦੇ ਸਨ। ਉਨ੍ਹਾਂ ਨੂੰ ਸ਼ਬਦਾਂ ਦੀ ਵੀ ਸਮਝ ਨਹੀਂ ਆਉਂਦੀ ਸੀ। ਬੋਲੀ ਦੀ ਜਾਂਚ ਤੋਂ ਬਾਦ ਇਨ੍ਹਾਂ ਵਿਅਕਤੀਆਂ ਨੇ ਗਣਿਤ ਦੇ ਸਵਾਲ ਹੱਲ਼ ਕਰਨੇ ਸਨ। ਗਣਿਤ ਦੀਆਂ ਇਨ੍ਹਾਂ ਬੁਝਾਰਤਾਂ ਵਿੱਚੋਂ ਕੁਝ ਬਹੁਤ ਗੁੰਝਲਦਾਰ ਸਨ। ਫੇਰ ਵੀ, ਜਾਂਚ-ਅਧੀਨ ਵਿਅਕਤੀਆਂ ਨੇ ਇਨ੍ਹਾਂ ਨੂੰ ਹੱਲ ਕਰ ਲਿਆ! ਇਸ ਅਧਿਐਨ ਦੇ ਨਤੀਜੇ ਬਹੁਤ ਦਿਲਚਸਪ ਹਨ। ਇਹ ਦਰਸਾਉਂਦੇ ਹਨ ਕਿ ਗਣਿਤ ਨੂੰ ਸ਼ਬਦਾਂ ਦੁਆਰਾ ਸੰਕੇਤਕ ਨਹੀਂ ਬਣਾਇਆ ਜਾਂਦਾ। ਇਹ ਸੰਭਵ ਹੈ ਕਿ ਭਾਸ਼ਾ ਅਤੇ ਗਣਿਤ ਦਾ ਆਧਾਰ ਇੱਕੋ ਹੈ। ਦੋਵੇਂ ਇੱਕੋ ਕੇਂਦਰ ਤੋਂ ਸੰਸਾਧਿਤ ਹੁੰਦੇ ਹਨ। ਪਰ ਗਣਿਤ ਨੂੰ ਪਹਿਲਾਂ ਬੋਲੀ ਵਿੱਚ ਤਬਦੀਲ ਹੋਣ ਦੀ ਲੋੜ ਨਹੀਂ ਹੁੰਦੀ। ਸ਼ਾਇਦ ਭਾਸ਼ਾ ਅਤੇ ਗਣਿਤ ਦਾ ਨਿਰਮਾਣ ਵੀ ਇਕੱਠਿਆਂ ਹੁੰਦਾ ਹੈ... ਫੇਰ ਜਦੋਂ ਦਿਮਾਗ ਨਿਰਮਾਣ ਦਾ ਕੰਮ ਪੂਰਾ ਕਰ ਲੈਂਦਾ ਹੈ, ਇਨ੍ਹਾਂ ਦੀ ਹੋਂਦ ਵੱਖ ਹੋ ਜਾਂਦੀ ਹੈ!