ਪ੍ਹੈਰਾ ਕਿਤਾਬ

pa ਵਿਸ਼ੇਸ਼ਣ 2   »   kk Сын есім 2

79 [ਉਨਾਸੀ]

ਵਿਸ਼ੇਸ਼ਣ 2

ਵਿਸ਼ੇਸ਼ਣ 2

79 [жетпіс тоғыз]

79 [jetpis toğız]

Сын есім 2

Sın esim 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਮੈਂ ਨੀਲੇ ਕੱਪੜੇ ਪਹਿਨੇ ਹਨ। М--і--үс-і--е -өк -----к. М____ ү______ к__ к______ М-н-ң ү-т-м-е к-к к-й-е-. ------------------------- Менің үстімде көк көйлек. 0
S---es---2 S__ e___ 2 S-n e-i- 2 ---------- Sın esim 2
ਮੈਂ ਲਾਲ ਕੱਪੜੇ ਪਹਿਨੇ ਹਨ। Менің -стім-е -ы-ыл--ө---к. М____ ү______ қ____ к______ М-н-ң ү-т-м-е қ-з-л к-й-е-. --------------------------- Менің үстімде қызыл көйлек. 0
Sı----im-2 S__ e___ 2 S-n e-i- 2 ---------- Sın esim 2
ਮੈਂ ਹਰੇ ਕੱਪੜੇ ਪਹਿਨੇ ਹਨ। Менің-ү-ті--е жа--л-көйл-к. М____ ү______ ж____ к______ М-н-ң ү-т-м-е ж-с-л к-й-е-. --------------------------- Менің үстімде жасыл көйлек. 0
Meni--üsti--- kök k-----. M____ ü______ k__ k______ M-n-ñ ü-t-m-e k-k k-y-e-. ------------------------- Meniñ üstimde kök köylek.
ਮੈਂ ਕਾਲਾ ਬੈਗ ਖਰੀਦਦਾ / ਖਰੀਦਦੀ ਹਾਂ। Ме- қ--- -ө------тып -----н. М__ қ___ с____ с____ а______ М-н қ-р- с-м-е с-т-п а-а-ы-. ---------------------------- Мен қара сөмке сатып аламын. 0
Me--- üs-imd- k-- k--le-. M____ ü______ k__ k______ M-n-ñ ü-t-m-e k-k k-y-e-. ------------------------- Meniñ üstimde kök köylek.
ਮੈਂ ਭੂਰਾ ਬੈਗ ਖਰੀਦਦਾ / ਖਰੀਦਦੀ ਹਾਂ। Мен қо--- -ө-к- --ты--а-амы-. М__ қ____ с____ с____ а______ М-н қ-ң-р с-м-е с-т-п а-а-ы-. ----------------------------- Мен қоңыр сөмке сатып аламын. 0
M--i--üsti-d- -ök-köylek. M____ ü______ k__ k______ M-n-ñ ü-t-m-e k-k k-y-e-. ------------------------- Meniñ üstimde kök köylek.
ਮੈਂ ਸਫੈਦ ਬੈਗ ਖਰੀਦਦਾ / ਖਰੀਦਦੀ ਹਾਂ। М-н ақ-с-мк- --т-п а-а---. М__ а_ с____ с____ а______ М-н а- с-м-е с-т-п а-а-ы-. -------------------------- Мен ақ сөмке сатып аламын. 0
Me------ti-d- -ı-ıl k--lek. M____ ü______ q____ k______ M-n-ñ ü-t-m-e q-z-l k-y-e-. --------------------------- Meniñ üstimde qızıl köylek.
ਮੈਨੂੰ ਇੱਕ ਨਵੀਂ ਗੱਡੀ ਚਾਹੀਦੀ ਹੈ। М---н-ж-ң-----і- -е---. М____ ж___ к____ к_____ М-ғ-н ж-ң- к-л-к к-р-к- ----------------------- Маған жаңа көлік керек. 0
Meniñ ü-timde--ı--- -ö-le-. M____ ü______ q____ k______ M-n-ñ ü-t-m-e q-z-l k-y-e-. --------------------------- Meniñ üstimde qızıl köylek.
ਮੈਨੂੰ ਇੱਕ ਜ਼ਿਆਦਾ ਤੇਜ਼ ਗੱਡੀ ਚਾਹੀਦੀ ਹੈ। Ма-ан жы-дам к-лі- --р-к. М____ ж_____ к____ к_____ М-ғ-н ж-л-а- к-л-к к-р-к- ------------------------- Маған жылдам көлік керек. 0
M-n-ñ ü--i--- ---ı- -öy-ek. M____ ü______ q____ k______ M-n-ñ ü-t-m-e q-z-l k-y-e-. --------------------------- Meniñ üstimde qızıl köylek.
ਮੈਨੂੰ ਇੱਕ ਆਰਾਮਦਾਇਕ ਗੱਡੀ ਚਾਹੀਦੀ ਹੈ। М---н ----йлы--ө-і- к-р--. М____ ы______ к____ к_____ М-ғ-н ы-ғ-й-ы к-л-к к-р-к- -------------------------- Маған ыңғайлы көлік керек. 0
M-ni- üs------jas-l--öyl--. M____ ü______ j____ k______ M-n-ñ ü-t-m-e j-s-l k-y-e-. --------------------------- Meniñ üstimde jasıl köylek.
ਉੱਥੇ ਉਪਰ ਇੱਕ ਬੁੱਢੀ ਔਰਤ ਰਹਿੰਦੀ ਹੈ। Жо--р-да-б-р егд--әй-л т-рады. Ж_______ б__ е___ ә___ т______ Ж-ғ-р-д- б-р е-д- ә-е- т-р-д-. ------------------------------ Жоғарыда бір егде әйел тұрады. 0
M-ni- ü-t-md- ja--- kö---k. M____ ü______ j____ k______ M-n-ñ ü-t-m-e j-s-l k-y-e-. --------------------------- Meniñ üstimde jasıl köylek.
ਉੱਥੇ ਉਪਰ ਇੱਕ ਮੋਟੀ ਔਰਤ ਰਹਿੰਦੀ ਹੈ। Жо--рыд- --р--о-ық ә--л -ұр--ы. Ж_______ б__ т____ ә___ т______ Ж-ғ-р-д- б-р т-л-қ ә-е- т-р-д-. ------------------------------- Жоғарыда бір толық әйел тұрады. 0
Me-iñ-ü-ti--e ---ıl --y--k. M____ ü______ j____ k______ M-n-ñ ü-t-m-e j-s-l k-y-e-. --------------------------- Meniñ üstimde jasıl köylek.
ਉੱਥੇ ਹੇਠਾਂ ਇੱਕ ਜਿਗਿਆਸੂ ਔਰਤ ਰਹਿੰਦੀ ਹੈ। Жо---ы-- --р ----қ----- әйел-т-р---. Ж_______ б__ қ_________ ә___ т______ Ж-ғ-р-д- б-р қ-з-қ-ұ-а- ә-е- т-р-д-. ------------------------------------ Жоғарыда бір қызыққұмар әйел тұрады. 0
Men-qara sö-k--s--ıp -lamın. M__ q___ s____ s____ a______ M-n q-r- s-m-e s-t-p a-a-ı-. ---------------------------- Men qara sömke satıp alamın.
ਸਾਡੇ ਮਹਿਮਾਨ ਚੰਗੇ ਲੋਕ ਸਨ। Қон--т---мы--с-йкі-д---ан--р б-л-ы. Қ___________ с_______ ж_____ б_____ Қ-н-қ-а-ы-ы- с-й-і-д- ж-н-а- б-л-ы- ----------------------------------- Қонақтарымыз сүйкімді жандар болды. 0
M-n -a---s-m---sat---alamı-. M__ q___ s____ s____ a______ M-n q-r- s-m-e s-t-p a-a-ı-. ---------------------------- Men qara sömke satıp alamın.
ਸਾਡੇ ਮਹਿਮਾਨ ਨਿਮਰ ਲੋਕ ਸਨ। Қо--қт-р-мыз-----йы---ам----б--ды. Қ___________ с_____ а______ б_____ Қ-н-қ-а-ы-ы- с-п-й- а-а-д-р б-л-ы- ---------------------------------- Қонақтарымыз сыпайы адамдар болды. 0
Men---ra-s-mk--sa-ı- a--m-n. M__ q___ s____ s____ a______ M-n q-r- s-m-e s-t-p a-a-ı-. ---------------------------- Men qara sömke satıp alamın.
ਸਾਡੇ ਮਹਿਮਾਨ ਦਿਲਚਸਪ ਲੋਕ ਸਨ। Қ-н-қт-р--ыз----ы-ты ж-нд-р -олды. Қ___________ қ______ ж_____ б_____ Қ-н-қ-а-ы-ы- қ-з-қ-ы ж-н-а- б-л-ы- ---------------------------------- Қонақтарымыз қызықты жандар болды. 0
Men---ñır-s-m-e-s--ı---l-m-n. M__ q____ s____ s____ a______ M-n q-ñ-r s-m-e s-t-p a-a-ı-. ----------------------------- Men qoñır sömke satıp alamın.
ਮੇਰੇ ਬੱਚੇ ਪਿਆਰੇ ਹਨ। М--ің --йк--д- --л----ым-ба-. М____ с_______ б________ б___ М-н-ң с-й-і-д- б-л-л-р-м б-р- ----------------------------- Менің сүйкімді балаларым бар. 0
Me- -oñır s-mk- s-tı--a-----. M__ q____ s____ s____ a______ M-n q-ñ-r s-m-e s-t-p a-a-ı-. ----------------------------- Men qoñır sömke satıp alamın.
ਪਰ ਗੁਆਂਢੀਆਂ ਦੇ ਬੱਚੇ ਢੀਠ ਹਨ। Бір-қ к-рш-л--ді- с-т--р-б-ла-ары -а-. Б____ к__________ с_____ б_______ б___ Б-р-қ к-р-і-е-д-ң с-т-а- б-л-л-р- б-р- -------------------------------------- Бірақ көршілердің сотқар балалары бар. 0
M-n -o--r sö--- -a--p alam--. M__ q____ s____ s____ a______ M-n q-ñ-r s-m-e s-t-p a-a-ı-. ----------------------------- Men qoñır sömke satıp alamın.
ਕੀ ਤੁਹਾਡੇ ਬੱਚੇ ਆਗਿਆਕਾਰੀ ਹਨ? С-зд-ң-бал-----ң---ә-е-----е? С_____ б__________ ә_____ м__ С-з-і- б-л-л-р-ң-з ә-е-т- м-? ----------------------------- Сіздің балаларыңыз әдепті ме? 0
M-n-aq --mke s--ıp--l--ın. M__ a_ s____ s____ a______ M-n a- s-m-e s-t-p a-a-ı-. -------------------------- Men aq sömke satıp alamın.

ਇੱਕ ਭਾਸ਼ਾ, ਕਈ ਭਿੰਨਤਾਵਾਂ

ਭਾਵੇਂ ਅਸੀਂ ਕੇਵਲ ਇੱਕੋ ਹੀ ਭਾਸ਼ਾ ਬੋਲਦੇ ਹਾਂ, ਅਸੀਂ ਕਈ ਭਾਸ਼ਾਵਾਂ ਬੋਲਦੇ ਹਾਂ। ਕਿਉਂਕਿ ਕੋਈ ਵੀ ਭਾਸ਼ਾ ਆਪਣੇ ਆਪ ਵਿੱਚ ਇੱਕ ਸੰਪੂਰਨ ਪ੍ਰਣਾਲੀ ਨਹੀਂ ਹੈ। ਹਰੇਕ ਭਾਸ਼ਾ ਕਈ ਵੱਖ-ਵੱਖ ਪਹਿਲੂ ਦਰਸਾਉਂਦੀ ਹੈ। ਭਾਸ਼ਾ ਇੱਕ ਜੀਵਿਤ ਪ੍ਰਣਾਲੀ ਹੈ। ਬੁਲਾਰੇ ਹਮੇਸ਼ਾਂ ਆਪਣੇ ਆਪਨੂੰ ਆਪਣੇ ਗੱਲਬਾਤ ਵਾਲੇ ਸਾਥੀਆਂ ਪ੍ਰਤੀ ਅਨੁਕੂਲ ਬਣਾਉਂਦੇ ਰਹਿੰਦੇ ਹਨ। ਇਸਲਈ, ਲੋਕ ਆਪਣੀ ਬੋਲੀ ਜਾਣ ਵਾਲੀ ਭਾਸ਼ਾ ਨੂੰ ਬਦਲਦੇ ਰਹਿੰਦੇ ਹਨ। ਇਹ ਭਿੰਨਤਾਵਾਂ ਵੱਖ-ਵੱਖ ਰੂਪਾਂ ਵਿੱਚ ਦਿਖਾਈ ਦੇਂਦੀਆਂ ਹਨ। ਉਦਾਹਰਣ ਵਜੋਂ, ਹਰੇਕ ਭਾਸ਼ਾ ਦਾ ਇੱਕ ਇਤਿਹਾਸ ਹੈ। ਇਹ ਬਦਲ ਗਿਆ ਹੈ ਅਤੇ ਇਸਦਾ ਬਦਲਣਾ ਜਾਰੀ ਰਹੇਗਾ। ਇਹ ਇਸ ਤੱਥ ਅਨੁਸਾਰ ਪਛਾਣਿਆ ਜਾ ਸਕਦਾ ਹੈ ਕਿ ਬਜ਼ੁਰਗ ਲੋਕ ਨੌਜਵਾਨਾਂ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਵਧੇਰੇ ਭਾਸ਼ਾਵਾਂ ਵਿੱਚ ਵੱਖ-ਵੱਖ ਉਪ-ਭਾਸ਼ਾਵਾਂ ਵੀ ਸ਼ਾਮਲ ਹੁੰਦੀਆਂ ਹਨ। ਪਰ, ਕਈ ਉਪ-ਭਾਸ਼ਾ ਬੁਲਾਰੇ ਉਨ੍ਹਾਂ ਦੇ ਵਾਤਾਵਰਣ ਅਨੁਸਾਰ ਅਨੁਕੂਲ ਹੋ ਸਕਦੇ ਹਨ। ਕੁਝ ਵਿਸ਼ੇਸ਼ ਸਥਿਤੀਆਂ ਵਿੱਚ ਉਹ ਪ੍ਰਮਾਣਿਤ ਭਾਸ਼ਾ ਬੋਲਦੇ ਹਨ। ਵੱਖ-ਵੱਖ ਸਮਾਜਿਕ ਸਮੂਹਾਂ ਦੀਆਂ ਵੱਖ-ਵੱਖ ਭਸ਼ਾਵਾਂ ਹੁੰਦੀਆਂ ਹਨ। ਨੌਜਵਾਨਾਂ ਦਾ ਭਾਸ਼ਾ ਜਾਂ ਸਥਾਨਕ ਸ਼ਬਦਾਵਲੀ ਇਸਦੀਆਂ ਉਦਾਹਰਾਣਾਂ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਪੇਸ਼ੇਵਰ ਸ਼ਬਦਾਵਲੀ ਦੀ ਵਰਤੋਂ ਵੀ ਕਰਦੇ ਹਨ। ਬੋਲਣ ਵਾਲੀ ਅਤੇ ਲਿਖਤੀ ਭਾਸ਼ਾ ਵਿੱਚ ਵੀ ਭਿੰਨਤਾਵਾਂ ਦਿਖਾਈ ਦੇਂਦੀਆਂ ਹਨ। ਬੋਲਣ ਵਾਲੀ ਭਾਸ਼ਾ ਲਿਖਤੀ ਭਾਸ਼ਾ ਤੋਂ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਇਹ ਅੰਤਰ ਬਹੁਤ ਵੱਡਾ ਹੋ ਸਕਦਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਲਿਖਤੀ ਭਾਸ਼ਾਵਾਂ ਲੰਬੇ ਸਮੇਂ ਤੋਂ ਬਦਲਦੀਆਂ ਨਹੀਂ। ਬੋਲਣ ਵਾਲਿਆਂ ਨੂੰ ਪਹਿਲਾਂ ਭਾਸ਼ਾ ਦੇ ਲਿਖਤੀ ਰੂਪ ਦੀ ਵਰਤੋਂ ਕਰਨੀ ਸਿੱਖਣੀ ਚਾਹੀਦੀ ਹੈ। ਔਰਤਾਂ ਅਤੇ ਪੁਰਸ਼ਾਂ ਦੀ ਭਾਸ਼ਾ ਵੀ ਆਮ ਤੌਰ 'ਤੇ ਭਿੰਨ ਹੁੰਦੀ ਹੈ। ਇਹ ਅੰਤਰ ਪੱਛਮੀ ਸਮਾਜਾਂ ਵਿੱਚ ਇੰਨਾ ਵੱਡਾ ਨਹੀਂ ਹੈ। ਪਰ ਅਜਿਹੇ ਦੇਸ਼ ਵੀ ਹਨ ਜਿੱਥੇ ਔਰਤਾਂ ਪੁਰਸ਼ਾਂ ਨਾਲੋਂ ਬਹੁਤ ਭਿੰਨਤਾ ਨਾਲ ਬੋਲਦੀਆਂ ਹਨ। ਕੁੱਝ ਸਭਿਆਚਾਰਾਂ ਵਿੱਚ, ਨਰਮਦਿਲੀ ਦਾ ਆਪਣੀ ਨਿੱਜੀ ਭਾਸ਼ਾਈ ਰੂਪ ਹੁੰਦਾ ਹੈ। ਇਸਲਈ ਬੋਲਣਾ ਇੰਨਾ ਜ਼ਿਆਦਾ ਆਸਾਨ ਨਹੀਂ ਹੁੰਦਾ! ਸਾਨੂੰ ਇੱਕੋ ਸਮੇਂ ਕਈ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਣਾ ਪੈਂਦਾ ਹੈ...