ਪ੍ਹੈਰਾ ਕਿਤਾਬ

pa ਭਾਵਨਾਂਵਾਂ   »   kk Сезім

56 [ਛਪੰਜਾ]

ਭਾਵਨਾਂਵਾਂ

ਭਾਵਨਾਂਵਾਂ

56 [елу алты]

56 [elw altı]

Сезім

Sezim

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਚੰਗਾ ਹੋਣਾ қ--ау қ____ қ-л-у ----- қалау 0
S---m S____ S-z-m ----- Sezim
ਸਾਡੀ ਇੱਛਾ ਹੈ। Біз-қа-ай-ыз. Б__ қ________ Б-з қ-л-й-ы-. ------------- Біз қалаймыз. 0
Sezim S____ S-z-m ----- Sezim
ਸਾਡੀ ਕੋਈ ਇੱਛਾ ਨਹੀਂ ਹੈ। За----ы----қ. З_______ ж___ З-у-ы-ы- ж-қ- ------------- Зауқымыз жоқ. 0
qalaw q____ q-l-w ----- qalaw
ਡਰ ਲੱਗਣਾ қор-у қ____ қ-р-у ----- қорқу 0
qal-w q____ q-l-w ----- qalaw
ਮੈਨੂੰ ਡਰ ਲੱਗਦਾ ਹੈ। М-- -орқам--. М__ қ________ М-н қ-р-а-ы-. ------------- Мен қорқамын. 0
q--aw q____ q-l-w ----- qalaw
ਮੈਨੂੰ ਡਰ ਨਹੀਂ ਲੱਗਦਾ। Ме--қор---ай-ы-. М__ қ___________ М-н қ-р-қ-а-м-н- ---------------- Мен қорықпаймын. 0
Biz--------z. B__ q________ B-z q-l-y-ı-. ------------- Biz qalaymız.
ਵਕਤ ਹੋਣਾ у---т---олу у_____ б___ у-қ-т- б-л- ----------- уақыты болу 0
B-z-q---ymız. B__ q________ B-z q-l-y-ı-. ------------- Biz qalaymız.
ਉਸਦੇ ਕੋਲ ਵਕਤ ਹੈ। Он-ң-уа-ыты б--. О___ у_____ б___ О-ы- у-қ-т- б-р- ---------------- Оның уақыты бар. 0
Biz--al-----. B__ q________ B-z q-l-y-ı-. ------------- Biz qalaymız.
ਉਸਦੇ ਕੋਲ ਵਕਤ ਨਹੀਂ ਹੈ। О-ы--уақ--- ж-қ. О___ у_____ ж___ О-ы- у-қ-т- ж-қ- ---------------- Оның уақыты жоқ. 0
Za--ı-ı--joq. Z_______ j___ Z-w-ı-ı- j-q- ------------- Zawqımız joq.
ਅੱਕ ਜਾਣਾ іші-п--у--з-р--у і__ п____ з_____ і-і п-с-, з-р-г- ---------------- іші пысу, зерігу 0
Z--qı--z-joq. Z_______ j___ Z-w-ı-ı- j-q- ------------- Zawqımız joq.
ਉਹ ਅੱਕ ਗਈ ਹੈ। Ол-зеріг-п-ж-р. О_ з______ ж___ О- з-р-г-п ж-р- --------------- Ол зерігіп жүр. 0
Z--q--ı---o-. Z_______ j___ Z-w-ı-ı- j-q- ------------- Zawqımız joq.
ਉਹ ਨਹੀਂ ਅੱਕੀ ਹੈ। О- зе-і----жү--ен -о-. О_ з______ ж_____ ж___ О- з-р-г-п ж-р-е- ж-қ- ---------------------- Ол зерігіп жүрген жоқ. 0
q---w q____ q-r-w ----- qorqw
ਭੁੱਖ ਲੱਗਣਾ қарн---шу қ____ а__ қ-р-ы а-у --------- қарны ашу 0
qo--w q____ q-r-w ----- qorqw
ਕੀ ਤੁਹਾਨੂੰ ਭੁੱਖ ਲੱਗੀ ਹੈ? Қ--ы-д---ң --т--ма? Қ_________ а___ м__ Қ-р-н-а-ы- а-т- м-? ------------------- Қарындарың ашты ма? 0
q-r-w q____ q-r-w ----- qorqw
ਕੀ ਤੁਹਾਨੂੰ ਭੁੱਖ ਨਹੀਂ ਲੱਗੀ? Қ-р-н-ар-ң а---н---қ-п-? Қ_________ а____ ж__ п__ Қ-р-н-а-ы- а-қ-н ж-қ п-? ------------------------ Қарындарың ашқан жоқ па? 0
Me- qor-a-ı-. M__ q________ M-n q-r-a-ı-. ------------- Men qorqamın.
ਪਿਆਸ ਲੱਗਣਾ шөл-еу ш_____ ш-л-е- ------ шөлдеу 0
M-n -o-q--ı-. M__ q________ M-n q-r-a-ı-. ------------- Men qorqamın.
ਉਹਨਾਂ ਨੂੰ ਪਿਆਸ ਲੱਗੀ ਹੈ। Ол-- -өл--д-. О___ ш_______ О-а- ш-л-е-і- ------------- Олар шөлдеді. 0
Me- qo---mı-. M__ q________ M-n q-r-a-ı-. ------------- Men qorqamın.
ਉਹਨਾਂ ਨੂੰ ਪਿਆਸ ਨਹੀਂ ਲੱਗੀ। О-ар -ө---г----оқ. О___ ш_______ ж___ О-а- ш-л-е-е- ж-қ- ------------------ Олар шөлдеген жоқ. 0
M-n q-rıqp-y---. M__ q___________ M-n q-r-q-a-m-n- ---------------- Men qorıqpaymın.

ਗੁਪਤ ਭਾਸ਼ਾਵਾਂ

ਭਾਸ਼ਾਵਾਂ ਦੁਆਰਾ, ਸਾਡਾ ਟੀਚਾ ਆਪਣੇ ਵਿਚਾਰ ਅਤੇ ਭਾਵਨਾਵਾਂ ਜ਼ਾਹਿਰ ਕਰਨਾ ਹੁੰਦਾ ਹੈ। ਇਸਲਈ, ਇੱਕ ਭਾਸ਼ਾ ਦਾ ਸਭ ਤੋਂ ਮਹੱਤਵਪੂਰਨ ਉਦੇਸ਼ ਇਸਨੂੰ ਸਮਝਣਾ ਹੁੰਦਾ ਹੈ। ਪਰ ਕਈ ਵਾਰ ਲੋਕ ਹਰੇਕ ਨਾਲ ਗੱਲਬਾਤ ਸਾਂਝੀ ਨਹੀਂ ਕਰਨਾ ਚਾਹੁੰਦੇ। ਅਜਿਹੀ ਸਥਿਤੀ ਵਿੱਚ, ਉਹ ਗੁਪਤ ਭਾਸ਼ਾਵਾਂ ਦੀ ਕਾਢ ਕੱਢਦੇ ਹਨ। ਗੁਪਤ ਭਾਸ਼ਾਵਾਂ ਨੇ ਲੋਕਾਂ ਨੂੰ ਹਜ਼ਾਰਾਂ ਸਾਲਾਂ ਤੋਂ ਮੋਹਿਤ ਕੀਤਾ ਹੈ। ਉਦਾਹਰਣ ਵਜੋਂ, ਜੂਲੀਅਸ ਸੀਜ਼ਰ ਦੀ ਆਪਣੀ ਨਿੱਜੀ ਗੁਪਤ ਭਾਸ਼ਾ ਸੀ। ਉਹ ਆਪਣੇ ਰਾਜ ਦੇ ਸਾਰੇ ਖੇਤਰਾਂ ਵਿੱਚ ਸੰਕੇਤਕ ਸੰਦੇਸ਼ ਭੇਜਦਾ ਸੀ। ਉਸਦੇ ਦੁਸ਼ਮਨ ਸੰਕੇਤਕ ਖ਼ਬਰਾਂ ਨਹੀਂ ਪੜ੍ਹ ਸਕਦੇ ਸਨ। ਗੁਪਤ ਭਾਸ਼ਾਵਾਂ ਸੁਰੱਖਿਅਤ ਸੰਚਾਰ ਹਨ। ਅਸੀਂ ਆਪਣੇ ਆਪ ਨੂੰ ਗੁਪਤ ਭਾਸ਼ਾਵਾਂ ਰਾਹੀਂ ਦੂਜਿਆਂ ਤੋਂ ਅਲੱਗ ਰੱਖਦੇ ਹਾਂ। ਅਸੀਂ ਦਰਸਾਉਂਦੇ ਹਾਂ ਕਿ ਅਸੀਂ ਇੱਕ ਵਿਸ਼ੇਸ਼ ਸਮੂਹ ਨਾਲ ਸੰਬੰਧਤ ਹਾਂ। ਅਸੀਂ ਗੁਪਤ ਭਾਸ਼ਾਵਾਂ ਦੀ ਵਰਤੋਂ ਕਿਉਂ ਕਰਦੇ ਹਾਂ, ਇਸਦੇ ਵੱਖ-ਵੱਖ ਕਾਰਨ ਹਨ। ਪ੍ਰੇਮੀ ਹਰ ਸਮੇਂ ਸੰਕੇਤਕ ਪੱਤਰ ਲਿਖਦੇ ਹਨ। ਵਿਸ਼ੇਸ਼ ਪੇਸ਼ੇ ਵਾਲੇ ਸਮੂਹਾਂ ਦੀਆਂ ਵੀ ਆਪਣੀਆਂ ਨਿੱਜੀ ਭਾਸ਼ਾਵਾਂ ਹੁੰਦੀਆਂ ਹਨ। ਇਸਲਈ, ਜਾਦੂਗਰਾਂ, ਚੋਰਾਂ ਅਤੇ ਵਪਾਰਕ ਵਿਅਕਤੀਆਂ ਲਈ ਭਾਸ਼ਾਵਾਂ ਮੌਜੂਦ ਹਨ। ਪਰ ਗੁਪਤ ਭਾਸ਼ਾਵਾਂ ਜ਼ਿਆਦਾਤਰ ਸਿਆਸਤੀ ਉਦੇਸ਼ਾਂ ਲਈ ਵਰਤੀਆਂ ਜਾਂਦੀਆਂ ਹਨ। ਗੁਪਤ ਭਾਸ਼ਾਵਾਂ ਦੀ ਵਰਤੋਂ ਤਕਰੀਬਨ ਹਰ ਯੁੱਧ ਵਿੱਚ ਹੁੰਦੀ ਰਹੀ ਹੈ। ਫ਼ੌਜੀ ਅਤੇ ਖ਼ੁਫ਼ੀਆ ਸੇਵਾ ਸੰਸਥਾਵਾਂ ਕੋਲ ਗੁਪਤ ਭਾਸ਼ਾਵਾਂ ਲਈ ਆਪਣੇ ਨਿੱਜੀ ਮਾਹਰ ਹੁੰਦੇ ਹਨ। ਕੂਟਲਿਪੀ-ਸ਼ਾਸਤਰ ਸੰਕੇਤੀਕਰਨ ਦਾ ਵਿਗਿਆਨ ਹੈ। ਆਧੁਨਿਕ ਸੰਕੇਤ ਗੁੰਝਲਦਾਰ ਗਣਿਤ ਫਾਰਮੂਲਿਆਂ 'ਤੇ ਆਧਾਰਿਤ ਹੁੰਦੇ ਹਨ। ਪਰ ਇਨ੍ਹਾਂ ਨੂੰ ਪੜ੍ਹਨਾ ਬਹੁਤ ਔਖਾ ਹੁੰਦਾ ਹੈ। ਸੰਕੇਤਕ ਭਾਸ਼ਾਵਾਂ ਤੋਂ ਬਿਨਾਂ, ਸਾਡੀ ਜ਼ਿੰਦਗੀ ਅਸੰਭਵ ਹੋ ਜਾਵੇਗੀ। ਅੱਜਕਲ੍ਹ ਕੂਟਬੱਧ ਡਾਟਾ ਵੀ ਵਰਤੋਂ ਹਰ ਥਾਂ 'ਤੇ ਕੀਤੀ ਜਾਂਦੀ ਹੈ। ਕ੍ਰੈਡਿਟ ਕਾਰਡ ਅਤੇ ਈਮੇਲ - ਸਭ ਕੁਝ ਸੰਕੇਤਾਂ ਰਾਹੀਂ ਚੱਲਦਾ ਹੈ। ਬੱਚਿਆਂ ਨੂੰ ਗੁਪਤ ਭਾਸ਼ਾਵਾਂ ਵਿਸ਼ੇਸ਼ ਤੌਰ 'ਤੇ ਬਹੁਤ ਉਤਸ਼ਾਹਜਨਕ ਲੱਗਦੀਆਂ ਹਨ। ਉਹ ਆਪਣੇ ਦੋਸਤਾਂ ਨਾਲ ਗੁਪਤ ਸੰਦੇਸ਼ ਤਬਦੀਲ ਕਰਨਾ ਬਹੁਤ ਪਸੰਦ ਕਰਦੇ ਹਨ। ਗੁਪਤ ਭਾਸ਼ਾਵਾਂ ਬੱਚਿਆਂ ਦੇ ਵਿਕਾਸ ਲਈ ਵੀ ਲਾਭਦਾਇਕ ਹੁੰਦੀਆਂ ਹਨ... ਇਹ ਸਿਰਜਣਾਤਮਕਤਾ ਅਤੇ ਭਾਸ਼ਾ ਲਈ ਇੱਕ ਭਾਵਨਾ ਨੂੰ ਉਤਸ਼ਾਹਿਤ ਕਰਦੀਆਂ ਹਨ!