ਪ੍ਹੈਰਾ ਕਿਤਾਬ

pa ਭਾਵਨਾਂਵਾਂ   »   bg Чувства

56 [ਛਪੰਜਾ]

ਭਾਵਨਾਂਵਾਂ

ਭਾਵਨਾਂਵਾਂ

56 [петдесет и шест]

56 [petdeset i shest]

Чувства

Chuvstva

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਚੰਗਾ ਹੋਣਾ им-м-ж---н-- /---с-р-е--е и___ ж______ / н_________ и-а- ж-л-н-е / н-с-р-е-и- ------------------------- имам желание / настроение 0
C-u----a C_______ C-u-s-v- -------- Chuvstva
ਸਾਡੀ ਇੱਛਾ ਹੈ। Н-е има-----ла--е----а---о--ие. Н__ и____ ж______ / н__________ Н-е и-а-е ж-л-н-е / н-с-р-е-и-. ------------------------------- Ние имаме желание / настроение. 0
Chu-s--a C_______ C-u-s-v- -------- Chuvstva
ਸਾਡੀ ਕੋਈ ਇੱਛਾ ਨਹੀਂ ਹੈ। Ние н--аме-же----- /-н------н--. Н__ н_____ ж______ / н__________ Н-е н-м-м- ж-л-н-е / н-с-р-е-и-. -------------------------------- Ние нямаме желание / настроение. 0
i-a- zh-lanie - --s-r---ie i___ z_______ / n_________ i-a- z-e-a-i- / n-s-r-e-i- -------------------------- imam zhelanie / nastroenie
ਡਰ ਲੱਗਣਾ с-рах--а--се с________ с_ с-р-х-в-м с- ------------ страхувам се 0
i------e--ni- - -a-t-----e i___ z_______ / n_________ i-a- z-e-a-i- / n-s-r-e-i- -------------------------- imam zhelanie / nastroenie
ਮੈਨੂੰ ਡਰ ਲੱਗਦਾ ਹੈ। А- -е -----ув--. А_ с_ с_________ А- с- с-р-х-в-м- ---------------- Аз се страхувам. 0
i-am-z-el--i--/-nas-r--n-e i___ z_______ / n_________ i-a- z-e-a-i- / n-s-r-e-i- -------------------------- imam zhelanie / nastroenie
ਮੈਨੂੰ ਡਰ ਨਹੀਂ ਲੱਗਦਾ। Аз--е се --р----а-. А_ н_ с_ с_________ А- н- с- с-р-х-в-м- ------------------- Аз не се страхувам. 0
N-- -mam- -he--nie-- -a-troen-e. N__ i____ z_______ / n__________ N-e i-a-e z-e-a-i- / n-s-r-e-i-. -------------------------------- Nie imame zhelanie / nastroenie.
ਵਕਤ ਹੋਣਾ им-м -реме и___ в____ и-а- в-е-е ---------- имам време 0
Nie--m-m--zh-l-n-- - n--tr-enie. N__ i____ z_______ / n__________ N-e i-a-e z-e-a-i- / n-s-r-e-i-. -------------------------------- Nie imame zhelanie / nastroenie.
ਉਸਦੇ ਕੋਲ ਵਕਤ ਹੈ। Той--м---реме. Т__ и__ в_____ Т-й и-а в-е-е- -------------- Той има време. 0
N-e-----e-z-e-anie /-----r--n-e. N__ i____ z_______ / n__________ N-e i-a-e z-e-a-i- / n-s-r-e-i-. -------------------------------- Nie imame zhelanie / nastroenie.
ਉਸਦੇ ਕੋਲ ਵਕਤ ਨਹੀਂ ਹੈ। То- --м--вр-м-. Т__ н___ в_____ Т-й н-м- в-е-е- --------------- Той няма време. 0
N----ya--m----el-n---- ----ro-n-e. N__ n______ z_______ / n__________ N-e n-a-a-e z-e-a-i- / n-s-r-e-i-. ---------------------------------- Nie nyamame zhelanie / nastroenie.
ਅੱਕ ਜਾਣਾ с---ая с_____ с-у-а- ------ скучая 0
Nie -y-ma----helanie /--a--r-e--e. N__ n______ z_______ / n__________ N-e n-a-a-e z-e-a-i- / n-s-r-e-i-. ---------------------------------- Nie nyamame zhelanie / nastroenie.
ਉਹ ਅੱਕ ਗਈ ਹੈ। Тя -к-ч--. Т_ с______ Т- с-у-а-. ---------- Тя скучае. 0
N-e n-a-----zhe----- /-nas-ro---e. N__ n______ z_______ / n__________ N-e n-a-a-e z-e-a-i- / n-s-r-e-i-. ---------------------------------- Nie nyamame zhelanie / nastroenie.
ਉਹ ਨਹੀਂ ਅੱਕੀ ਹੈ। Т- -е--куч-е. Т_ н_ с______ Т- н- с-у-а-. ------------- Тя не скучае. 0
s--a--uva- se s_________ s_ s-r-k-u-a- s- ------------- strakhuvam se
ਭੁੱਖ ਲੱਗਣਾ г---е- / г-адна съм г_____ / г_____ с__ г-а-е- / г-а-н- с-м ------------------- гладен / гладна съм 0
s----hu-----e s_________ s_ s-r-k-u-a- s- ------------- strakhuvam se
ਕੀ ਤੁਹਾਨੂੰ ਭੁੱਖ ਲੱਗੀ ਹੈ? Гл--н- л- с-е? Г_____ л_ с___ Г-а-н- л- с-е- -------------- Гладни ли сте? 0
s-r--h--a- se s_________ s_ s-r-k-u-a- s- ------------- strakhuvam se
ਕੀ ਤੁਹਾਨੂੰ ਭੁੱਖ ਨਹੀਂ ਲੱਗੀ? Н--с-е--и г---ни? Н_ с__ л_ г______ Н- с-е л- г-а-н-? ----------------- Не сте ли гладни? 0
Az-se---r---u-a-. A_ s_ s__________ A- s- s-r-k-u-a-. ----------------- Az se strakhuvam.
ਪਿਆਸ ਲੱਗਣਾ жа-ен / -ад---с-м ж____ / ж____ с__ ж-д-н / ж-д-а с-м ----------------- жаден / жадна съм 0
Az--e-----k---am. A_ s_ s__________ A- s- s-r-k-u-a-. ----------------- Az se strakhuvam.
ਉਹਨਾਂ ਨੂੰ ਪਿਆਸ ਲੱਗੀ ਹੈ। Те--а ж--н-. Т_ с_ ж_____ Т- с- ж-д-и- ------------ Те са жадни. 0
Az ---s--ak-uvam. A_ s_ s__________ A- s- s-r-k-u-a-. ----------------- Az se strakhuvam.
ਉਹਨਾਂ ਨੂੰ ਪਿਆਸ ਨਹੀਂ ਲੱਗੀ। Т--н- с- --д-и. Т_ н_ с_ ж_____ Т- н- с- ж-д-и- --------------- Те не са жадни. 0
Az--e ----t-ak--v-m. A_ n_ s_ s__________ A- n- s- s-r-k-u-a-. -------------------- Az ne se strakhuvam.

ਗੁਪਤ ਭਾਸ਼ਾਵਾਂ

ਭਾਸ਼ਾਵਾਂ ਦੁਆਰਾ, ਸਾਡਾ ਟੀਚਾ ਆਪਣੇ ਵਿਚਾਰ ਅਤੇ ਭਾਵਨਾਵਾਂ ਜ਼ਾਹਿਰ ਕਰਨਾ ਹੁੰਦਾ ਹੈ। ਇਸਲਈ, ਇੱਕ ਭਾਸ਼ਾ ਦਾ ਸਭ ਤੋਂ ਮਹੱਤਵਪੂਰਨ ਉਦੇਸ਼ ਇਸਨੂੰ ਸਮਝਣਾ ਹੁੰਦਾ ਹੈ। ਪਰ ਕਈ ਵਾਰ ਲੋਕ ਹਰੇਕ ਨਾਲ ਗੱਲਬਾਤ ਸਾਂਝੀ ਨਹੀਂ ਕਰਨਾ ਚਾਹੁੰਦੇ। ਅਜਿਹੀ ਸਥਿਤੀ ਵਿੱਚ, ਉਹ ਗੁਪਤ ਭਾਸ਼ਾਵਾਂ ਦੀ ਕਾਢ ਕੱਢਦੇ ਹਨ। ਗੁਪਤ ਭਾਸ਼ਾਵਾਂ ਨੇ ਲੋਕਾਂ ਨੂੰ ਹਜ਼ਾਰਾਂ ਸਾਲਾਂ ਤੋਂ ਮੋਹਿਤ ਕੀਤਾ ਹੈ। ਉਦਾਹਰਣ ਵਜੋਂ, ਜੂਲੀਅਸ ਸੀਜ਼ਰ ਦੀ ਆਪਣੀ ਨਿੱਜੀ ਗੁਪਤ ਭਾਸ਼ਾ ਸੀ। ਉਹ ਆਪਣੇ ਰਾਜ ਦੇ ਸਾਰੇ ਖੇਤਰਾਂ ਵਿੱਚ ਸੰਕੇਤਕ ਸੰਦੇਸ਼ ਭੇਜਦਾ ਸੀ। ਉਸਦੇ ਦੁਸ਼ਮਨ ਸੰਕੇਤਕ ਖ਼ਬਰਾਂ ਨਹੀਂ ਪੜ੍ਹ ਸਕਦੇ ਸਨ। ਗੁਪਤ ਭਾਸ਼ਾਵਾਂ ਸੁਰੱਖਿਅਤ ਸੰਚਾਰ ਹਨ। ਅਸੀਂ ਆਪਣੇ ਆਪ ਨੂੰ ਗੁਪਤ ਭਾਸ਼ਾਵਾਂ ਰਾਹੀਂ ਦੂਜਿਆਂ ਤੋਂ ਅਲੱਗ ਰੱਖਦੇ ਹਾਂ। ਅਸੀਂ ਦਰਸਾਉਂਦੇ ਹਾਂ ਕਿ ਅਸੀਂ ਇੱਕ ਵਿਸ਼ੇਸ਼ ਸਮੂਹ ਨਾਲ ਸੰਬੰਧਤ ਹਾਂ। ਅਸੀਂ ਗੁਪਤ ਭਾਸ਼ਾਵਾਂ ਦੀ ਵਰਤੋਂ ਕਿਉਂ ਕਰਦੇ ਹਾਂ, ਇਸਦੇ ਵੱਖ-ਵੱਖ ਕਾਰਨ ਹਨ। ਪ੍ਰੇਮੀ ਹਰ ਸਮੇਂ ਸੰਕੇਤਕ ਪੱਤਰ ਲਿਖਦੇ ਹਨ। ਵਿਸ਼ੇਸ਼ ਪੇਸ਼ੇ ਵਾਲੇ ਸਮੂਹਾਂ ਦੀਆਂ ਵੀ ਆਪਣੀਆਂ ਨਿੱਜੀ ਭਾਸ਼ਾਵਾਂ ਹੁੰਦੀਆਂ ਹਨ। ਇਸਲਈ, ਜਾਦੂਗਰਾਂ, ਚੋਰਾਂ ਅਤੇ ਵਪਾਰਕ ਵਿਅਕਤੀਆਂ ਲਈ ਭਾਸ਼ਾਵਾਂ ਮੌਜੂਦ ਹਨ। ਪਰ ਗੁਪਤ ਭਾਸ਼ਾਵਾਂ ਜ਼ਿਆਦਾਤਰ ਸਿਆਸਤੀ ਉਦੇਸ਼ਾਂ ਲਈ ਵਰਤੀਆਂ ਜਾਂਦੀਆਂ ਹਨ। ਗੁਪਤ ਭਾਸ਼ਾਵਾਂ ਦੀ ਵਰਤੋਂ ਤਕਰੀਬਨ ਹਰ ਯੁੱਧ ਵਿੱਚ ਹੁੰਦੀ ਰਹੀ ਹੈ। ਫ਼ੌਜੀ ਅਤੇ ਖ਼ੁਫ਼ੀਆ ਸੇਵਾ ਸੰਸਥਾਵਾਂ ਕੋਲ ਗੁਪਤ ਭਾਸ਼ਾਵਾਂ ਲਈ ਆਪਣੇ ਨਿੱਜੀ ਮਾਹਰ ਹੁੰਦੇ ਹਨ। ਕੂਟਲਿਪੀ-ਸ਼ਾਸਤਰ ਸੰਕੇਤੀਕਰਨ ਦਾ ਵਿਗਿਆਨ ਹੈ। ਆਧੁਨਿਕ ਸੰਕੇਤ ਗੁੰਝਲਦਾਰ ਗਣਿਤ ਫਾਰਮੂਲਿਆਂ 'ਤੇ ਆਧਾਰਿਤ ਹੁੰਦੇ ਹਨ। ਪਰ ਇਨ੍ਹਾਂ ਨੂੰ ਪੜ੍ਹਨਾ ਬਹੁਤ ਔਖਾ ਹੁੰਦਾ ਹੈ। ਸੰਕੇਤਕ ਭਾਸ਼ਾਵਾਂ ਤੋਂ ਬਿਨਾਂ, ਸਾਡੀ ਜ਼ਿੰਦਗੀ ਅਸੰਭਵ ਹੋ ਜਾਵੇਗੀ। ਅੱਜਕਲ੍ਹ ਕੂਟਬੱਧ ਡਾਟਾ ਵੀ ਵਰਤੋਂ ਹਰ ਥਾਂ 'ਤੇ ਕੀਤੀ ਜਾਂਦੀ ਹੈ। ਕ੍ਰੈਡਿਟ ਕਾਰਡ ਅਤੇ ਈਮੇਲ - ਸਭ ਕੁਝ ਸੰਕੇਤਾਂ ਰਾਹੀਂ ਚੱਲਦਾ ਹੈ। ਬੱਚਿਆਂ ਨੂੰ ਗੁਪਤ ਭਾਸ਼ਾਵਾਂ ਵਿਸ਼ੇਸ਼ ਤੌਰ 'ਤੇ ਬਹੁਤ ਉਤਸ਼ਾਹਜਨਕ ਲੱਗਦੀਆਂ ਹਨ। ਉਹ ਆਪਣੇ ਦੋਸਤਾਂ ਨਾਲ ਗੁਪਤ ਸੰਦੇਸ਼ ਤਬਦੀਲ ਕਰਨਾ ਬਹੁਤ ਪਸੰਦ ਕਰਦੇ ਹਨ। ਗੁਪਤ ਭਾਸ਼ਾਵਾਂ ਬੱਚਿਆਂ ਦੇ ਵਿਕਾਸ ਲਈ ਵੀ ਲਾਭਦਾਇਕ ਹੁੰਦੀਆਂ ਹਨ... ਇਹ ਸਿਰਜਣਾਤਮਕਤਾ ਅਤੇ ਭਾਸ਼ਾ ਲਈ ਇੱਕ ਭਾਵਨਾ ਨੂੰ ਉਤਸ਼ਾਹਿਤ ਕਰਦੀਆਂ ਹਨ!