ਪ੍ਹੈਰਾ ਕਿਤਾਬ

pa ਬਾਤਚੀਤ 3   »   bg Кратък разговор 3

22 [ਬਾਈ]

ਬਾਤਚੀਤ 3

ਬਾਤਚੀਤ 3

22 [двайсет и две]

22 [dvayset i dve]

Кратък разговор 3

Kratyk razgovor 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਂਦੇ ਹੋ? Пуши-- ли? П_____ л__ П-ш-т- л-? ---------- Пушите ли? 0
Kr-t-k--a-g-v-- 3 K_____ r_______ 3 K-a-y- r-z-o-o- 3 ----------------- Kratyk razgovor 3
ਜੀ ਹਾਂ, ਪਹਿਲਾਂ ਪੀਂਦਾ / ਪੀਂਦੀ ਸੀ। По-ран--д-. П______ д__ П---а-о д-. ----------- По-рано да. 0
Kr--------go--r 3 K_____ r_______ 3 K-a-y- r-z-o-o- 3 ----------------- Kratyk razgovor 3
ਪਰ ਹੁਣ ਨਹੀਂ ਪੀਂਦਾ / ਪੀਂਦੀ ਹਾਂ। Но-с-г- ---е -- ----. Н_ с___ в___ н_ п____ Н- с-г- в-ч- н- п-ш-. --------------------- Но сега вече не пуша. 0
P--h-te l-? P______ l__ P-s-i-e l-? ----------- Pushite li?
ਜੇ ਮੈਂ ਸਿਗਰਟ ਪੀਵਾਂ ਤਾਂ ਕੀ ਤੁਹਾਨੂੰ ਤਕਲੀਫ ਹੋਵੇਗੀ? Преч--ли--и---к---з-----? П____ л_ В__ а__ а_ п____ П-е-и л- В-, а-о а- п-ш-? ------------------------- Пречи ли Ви, ако аз пуша? 0
P----te---? P______ l__ P-s-i-e l-? ----------- Pushite li?
ਜੀ ਨਹੀਂ, ਬਿਲਕੁਲ ਨਹੀਂ। Н---въо--е н-. Н__ в_____ н__ Н-, в-о-щ- н-. -------------- Не, въобще не. 0
P--hi-e -i? P______ l__ P-s-i-e l-? ----------- Pushite li?
ਮੈਨੂੰ ਤਕਲੀਫ ਨਹੀਂ ਹੋਵੇਗੀ। То---не--- преч-. Т___ н_ м_ п_____ Т-в- н- м- п-е-и- ----------------- Това не ми пречи. 0
Po-r--- --. P______ d__ P---a-o d-. ----------- Po-rano da.
ਕੀ ਤੁਸੀਂ ਕੁਝ ਪੀਵੋਗੇ? Щ---ие---л- ---о? Щ_ п____ л_ н____ Щ- п-е-е л- н-щ-? ----------------- Ще пиете ли нещо? 0
Po---n- --. P______ d__ P---a-o d-. ----------- Po-rano da.
ਇੱਕ ਬ੍ਰਾਂਡੀ? Е----ко--к? Е___ к_____ Е-и- к-н-к- ----------- Един коняк? 0
Po--a---d-. P______ d__ P---a-o d-. ----------- Po-rano da.
ਜੀ ਨਹੀਂ, ਹੋ ਸਕੇ ਤਾਂ ਇੱਕ ਬੀਅਰ Н---предпо------б---. Н__ п__________ б____ Н-, п-е-п-ч-т-м б-р-. --------------------- Не, предпочитам бира. 0
N--s-ga--ec---n- -usha. N_ s___ v____ n_ p_____ N- s-g- v-c-e n- p-s-a- ----------------------- No sega veche ne pusha.
ਕੀ ਤੁਸੀਂ ਬਹੁਤ ਯਾਤਰਾ ਕਰਦੇ ਹੋ? Пъ---а-е ли м-ог-? П_______ л_ м_____ П-т-в-т- л- м-о-о- ------------------ Пътувате ли много? 0
No---ga-ve-he-n- p--h-. N_ s___ v____ n_ p_____ N- s-g- v-c-e n- p-s-a- ----------------------- No sega veche ne pusha.
ਜੀ ਹਾਂ, ਜ਼ਿਆਦਾਤਰ ਕੰਮ ਦੇ ਲਈ। Д-- --и--о---о-в к----------а. Д__ о_________ в к____________ Д-, о-и-н-в-н- в к-м-н-и-о-к-. ------------------------------ Да, обикновено в командировка. 0
No s-g- ----e--e---sh-. N_ s___ v____ n_ p_____ N- s-g- v-c-e n- p-s-a- ----------------------- No sega veche ne pusha.
ਪਰ ਹੁਣ ਅਸੀਂ ਇੱਥੇ ਛੁੱਟੀਆਂ ਦੇ ਲਈ ਆਏ / ਆਈਆਂ ਹਾਂ। Но сег- -ме --к--а ----вка. Н_ с___ с__ т__ н_ п_______ Н- с-г- с-е т-к н- п-ч-в-а- --------------------------- Но сега сме тук на почивка. 0
P-e--i -i-V-,-a-- ----u---? P_____ l_ V__ a__ a_ p_____ P-e-h- l- V-, a-o a- p-s-a- --------------------------- Prechi li Vi, ako az pusha?
ਕਿੰਨੀ ਗਰਮੀ ਹੈ! Каква ---а! К____ ж____ К-к-а ж-г-! ----------- Каква жега! 0
Pr-ch- -i -i--ak---z --sha? P_____ l_ V__ a__ a_ p_____ P-e-h- l- V-, a-o a- p-s-a- --------------------------- Prechi li Vi, ako az pusha?
ਹਾਂ, ਅੱਜ ਬਹੁਤ ਗਰਮੀ ਹੈ। Да-----с н-ис--на-- -орещ-. Д__ д___ н_______ е г______ Д-, д-е- н-и-т-н- е г-р-щ-. --------------------------- Да, днес наистина е горещо. 0
P-e-h---i----------- --s--? P_____ l_ V__ a__ a_ p_____ P-e-h- l- V-, a-o a- p-s-a- --------------------------- Prechi li Vi, ako az pusha?
ਆਓ ਛੱਜੇ ਤੇ ਚੱਲੀਏ। Д--изл-з-м--- --лко--. Д_ и______ н_ б_______ Д- и-л-з-м н- б-л-о-а- ---------------------- Да излезем на балкона. 0
N-,-vy--s-che n-. N__ v________ n__ N-, v-o-s-c-e n-. ----------------- Ne, vyobshche ne.
ਕੱਲ੍ਹ ਇੱਥੇ ਇੱਕ ਪਾਰਟੀ ਹੈ। Утр- ту--ще--м--п--ти. У___ т__ щ_ и__ п_____ У-р- т-к щ- и-а п-р-и- ---------------------- Утре тук ще има парти. 0
N---vy---h--e n-. N__ v________ n__ N-, v-o-s-c-e n-. ----------------- Ne, vyobshche ne.
ਕੀ ਤੁਸੀਂ ਵੀ ਆਉਣਵਾਲੇ ਹੋ? Щ- ------е ли-и --е? Щ_ д______ л_ и В___ Щ- д-й-е-е л- и В-е- -------------------- Ще дойдете ли и Вие? 0
N-,-vy-b--ch----. N__ v________ n__ N-, v-o-s-c-e n-. ----------------- Ne, vyobshche ne.
ਜੀ ਹਾਂ, ਸਾਨੂੰ ਵੀ ਬੁਲਾਇਆ ਗਿਆ ਹੈ। Д-, ----съ-- --- -ок-н--и. Д__ н__ с___ с__ п________ Д-, н-е с-щ- с-е п-к-н-н-. -------------------------- Да, ние също сме поканени. 0
T-va ne -i-p---hi. T___ n_ m_ p______ T-v- n- m- p-e-h-. ------------------ Tova ne mi prechi.

ਭਾਸ਼ਾ ਅਤੇ ਲਿਖਾਈ

ਹਰੇਕ ਭਾਸ਼ਾ ਦੀ ਵਰਤੋਂ ਲੋਕਾਂ ਦੇ ਆਪਸੀ ਸੰਚਾਰ ਲਈ ਕੀਤੀ ਜਾਂਦੀ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਆਪਣੀ ਸੋਚ ਅਤੇ ਭਾਵਨਾਵਾਂ ਜ਼ਾਹਰ ਕਰਦੇ ਹਾਂ। ਅਜਿਹਾ ਕਰਦੇ ਸਮੇਂ, ਅਸੀਂ ਹਮੇਸ਼ਾਂ ਆਪਣੀ ਭਾਸ਼ਾ ਦੇ ਨਿਯਮਾਂ ਦਾ ਪਾਲਣ ਨਹੀਂ ਕਰਦੇ। ਅਸੀਂ ਆਪਣੀ ਨਿੱਜੀ ਭਾਸ਼ਾ, ਆਪਣੀ ਸਥਾਨਕ ਬੋਲੀ ਦੀ ਵਰਤੋਂ ਕਰਦੇ ਹਾਂ। ਇਹ ਲਿਖਤੀ ਰੂਪ ਵਿੱਚ ਵੱਖ ਹੁੰਦੀ ਹੈ। ਇੱਥੇ, ਭਾਸ਼ਾ ਦੇ ਸਾਰੇ ਨਿਯਮ ਦਰਸਾਏ ਜਾਂਦੇ ਹਨ। ਲਿਖਾਈ ਕਿਸੇ ਭਾਸ਼ਾ ਨੂੰ ਅਸਲੀ ਭਾਸ਼ਾ ਬਣਨ ਦੇ ਯੋਗ ਬਣਾਉਂਦੀ ਹੈ। ਇਹ ਭਾਸ਼ਾ ਨੂੰ ਦ੍ਰਿਸ਼ਟੀ-ਗੋਚਰ ਬਣਾਉਂਦੀ ਹੈ। ਲਿਖਾਈ ਰਾਹੀਂ, ਹਜ਼ਾਰਾਂ ਸਾਲ ਪੁਰਾਣਾ ਕੀਮਤੀ ਗਿਆਨ ਅੱਗੇ ਵਧਦਾ ਹੈ। ਇਸੇ ਕਰਕੇ ਲਿਖਾਈ ਹਰੇਕ ਪ੍ਰਗਤੀਸ਼ੀਲ ਸਭਿਆਚਾਰ ਦੀ ਨੀਂਹ ਹੈ। ਲਿਖਾਈ ਦੇ ਪਹਿਲੇ ਰੂਪ ਦੀ ਕਾਢ 5,000 ਸਾਲ ਤੋਂ ਵੱਧ ਪਹਿਲਾਂ ਕੱਢੀ ਗਈ ਸੀ। ਇਹ ਸੁਮੇਰ ਨਿਵਾਸੀਆਂ ਦੀ ਕਿੱਲ-ਅਕਾਰ ਲਿਖਾਈ ਸੀ। ਇਹ ਕੱਚੀ ਮਿੱਟੀ ਦੀਆਂ ਸਿੱਲੀਆਂ ਉੱਤੇ ਤਰਾਸ਼ੀ ਹੁੰਦੀ ਸੀ। ਕਿੱਲ-ਅਕਾਰ ਲਿਖਾਈ ਦੀ ਵਰਤੋਂ ਤਿੰਨ ਸੌ ਸਾਲ ਤੱਕ ਹੁੰਦੀ ਰਹੀ। ਪ੍ਰਾਚੀਨ ਮਿਸਰ ਨਿਵਾਸੀਆਂ ਦੀ ਚਿੱਤਰਲਿਪੀ ਲਗਭਗ ਇੰਨਾ ਹੀ ਸਮਾਂ ਹੋਂਦ ਵਿੱਚ ਰਹੀ। ਅਣਗਿਣਤ ਵਿਗਿਆਨੀਆਂ ਨੇ ਆਪਣੇ ਅਧਿਐਨ ਇਸ ਉੱਤੇ ਸਮਰਪਿਤ ਕੀਤੇ ਹਨ। ਚਿੱਤਰਲਿਪੀ ਤੁਲਨਾਤਮਕ ਰੂਪ ਵਿੱਚ ਇੱਕ ਗੁੰਝਲਦਾਰ ਲਿਖਾਈ ਪ੍ਰਣਾਲੀ ਹੈ। ਪਰ, ਇਸਦੀ ਕਾਢ ਸ਼ਾਇਦ ਇੱਕ ਬਹੁਤ ਹੀ ਸਧਾਰਨ ਕਾਰਨ ਕਰਕੇ ਕੱਢੀ ਗਈ ਸੀ। ਉਸ ਸਮੇਂ ਦਾ ਮਿਸਰ ਬਹੁਤ ਸਾਰੇ ਨਿਵਾਸੀਆਂ ਸਮੇਤ ਇੱਕ ਵਿਸ਼ਾਲ ਸਾਮਰਾਜ ਸੀ। ਰੋਜ਼ਾਨਾ ਜ਼ਿੰਦਗੀ ਅਤੇ ਇਸਤੋਂ ਇਲਾਵਾ, ਸਾਰੀ ਵਿੱਤੀ ਪ੍ਰਣਾਲੀ ਨੂੰ ਵਿਵਸਥਿਤਕਰਨ ਦੀ ਲੋੜ ਸੀ। ਟੈਕਸ ਅਤੇ ਖਾਤਿਆਂ ਨੂੰ ਕੁਸ਼ਲਤਾਪੂਰਬਕ ਪ੍ਰਬੰਧਿਤ ਕਰਨ ਦੀ ਲੋੜ ਸੀ। ਇਸਲਈ, ਪ੍ਰਾਚੀਨ ਮਿਸਰ ਨਿਵਾਸੀਆਂ ਨੇ ਆਪਣੇ ਗ੍ਰਾਫਿਕ ਅੱਖਰਾਂ ਦਾ ਵਿਕਾਸ ਕੀਤਾ। ਵਰਣਮਾਲਾ ਲਿਖਾਈ ਪ੍ਰਣਾਲੀਆਂ, ਦੂਜੇ ਪਾਸੇ, ਸੁਮੇਰ ਨਿਵਾਸੀਆਂ ਨਾਲ ਸੰਬੰਧਤਹਨ। ਹਰੇਕ ਲਿਖਾਈ ਪ੍ਰਣਾਲੀ ਇਸਨੂੰ ਵਰਤਣ ਵਾਲੇ ਵਿਅਕਤੀਆਂ ਬਾਰੇ ਚੋਖੀ ਜਾਣਕਾਰੀ ਪੇਸ਼ ਕਰਦੀ ਹੈ। ਇਸਤੋਂ ਛੁੱਟ, ਹਰੇਕ ਦੇਸ਼ ਆਪਣੀ ਲਿਖਾਈ ਰਾਹੀਂ ਆਪਣੀਆਂ ਨਿੱਜੀ ਵਿਸ਼ੇਸ਼ਤਾਵਾਂ ਦਰਸਾਉਂਦਾ ਹੈ। ਬਦਕਿਸਮਤੀ ਨਾਲ, ਲਿਖਾਵਟ ਦੀ ਕਲਾ ਅਲੋਪ ਹੁੰਦੀ ਜਾ ਰਹੀ ਹੈ। ਨਵੀਨਤਮ ਤਕਨੀਕ ਇਸਨੂੰ ਲਗਭਗ ਫਾਲਤੂ ਬਣਾ ਦੇਂਦੀ ਹੈ। ਇਸਲਈ: ਕੇਵਲ ਬੋਲੋ ਹੀ ਨਾ, ਸਗੋਂ ਲਿਖੋ ਵੀ!