ਪ੍ਹੈਰਾ ਕਿਤਾਬ

pa ਬਾਤਚੀਤ 3   »   ru Лёгкая беседа 3

22 [ਬਾਈ]

ਬਾਤਚੀਤ 3

ਬਾਤਚੀਤ 3

22 [двадцать два]

22 [dvadtsatʹ dva]

Лёгкая беседа 3

Lëgkaya beseda 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਂਦੇ ਹੋ? Вы-к-ри--? В_ к______ В- к-р-т-? ---------- Вы курите? 0
Lë--a-- bes-d--3 L______ b_____ 3 L-g-a-a b-s-d- 3 ---------------- Lëgkaya beseda 3
ਜੀ ਹਾਂ, ਪਹਿਲਾਂ ਪੀਂਦਾ / ਪੀਂਦੀ ਸੀ। Р-н-ше да. Р_____ д__ Р-н-ш- д-. ---------- Раньше да. 0
L-g---a-be-ed--3 L______ b_____ 3 L-g-a-a b-s-d- 3 ---------------- Lëgkaya beseda 3
ਪਰ ਹੁਣ ਨਹੀਂ ਪੀਂਦਾ / ਪੀਂਦੀ ਹਾਂ। Н---епе-ь я--оль---н-----ю. Н_ т_____ я б_____ н_ к____ Н- т-п-р- я б-л-ш- н- к-р-. --------------------------- Но теперь я больше не курю. 0
V- k---t-? V_ k______ V- k-r-t-? ---------- Vy kurite?
ਜੇ ਮੈਂ ਸਿਗਰਟ ਪੀਵਾਂ ਤਾਂ ਕੀ ਤੁਹਾਨੂੰ ਤਕਲੀਫ ਹੋਵੇਗੀ? В--н---о-р----те,--сли - закурю? В_ н_ в__________ е___ я з______ В- н- в-з-а-а-т-, е-л- я з-к-р-? -------------------------------- Вы не возражаете, если я закурю? 0
V- -uri--? V_ k______ V- k-r-t-? ---------- Vy kurite?
ਜੀ ਨਹੀਂ, ਬਿਲਕੁਲ ਨਹੀਂ। А--о--т---н--. А________ н___ А-с-л-т-о н-т- -------------- Абсолютно нет. 0
Vy--u--t-? V_ k______ V- k-r-t-? ---------- Vy kurite?
ਮੈਨੂੰ ਤਕਲੀਫ ਨਹੀਂ ਹੋਵੇਗੀ। М-е ----н--п----ает. М__ э__ н_ п________ М-е э-о н- п-м-ш-е-. -------------------- Мне это не помешает. 0
Ran------a. R______ d__ R-n-s-e d-. ----------- Ranʹshe da.
ਕੀ ਤੁਸੀਂ ਕੁਝ ਪੀਵੋਗੇ? В---то-----д--пь--е? В_ ч_________ п_____ В- ч-о-н-б-д- п-ё-е- -------------------- Вы что-нибудь пьёте? 0
Ra--sh- d-. R______ d__ R-n-s-e d-. ----------- Ranʹshe da.
ਇੱਕ ਬ੍ਰਾਂਡੀ? Кон-як? К______ К-н-я-? ------- Коньяк? 0
R----he da. R______ d__ R-n-s-e d-. ----------- Ranʹshe da.
ਜੀ ਨਹੀਂ, ਹੋ ਸਕੇ ਤਾਂ ਇੱਕ ਬੀਅਰ Н-т,-лучше -иво. Н___ л____ п____ Н-т- л-ч-е п-в-. ---------------- Нет, лучше пиво. 0
N--t--e---------ʹ--- ne-k-r-u. N_ t_____ y_ b______ n_ k_____ N- t-p-r- y- b-l-s-e n- k-r-u- ------------------------------ No teperʹ ya bolʹshe ne kuryu.
ਕੀ ਤੁਸੀਂ ਬਹੁਤ ਯਾਤਰਾ ਕਰਦੇ ਹੋ? В--м-ог--п--еш-ст-уе--? В_ м____ п_____________ В- м-о-о п-т-ш-с-в-е-е- ----------------------- Вы много путешествуете? 0
N------r- -- ---ʹshe -e kur-u. N_ t_____ y_ b______ n_ k_____ N- t-p-r- y- b-l-s-e n- k-r-u- ------------------------------ No teperʹ ya bolʹshe ne kuryu.
ਜੀ ਹਾਂ, ਜ਼ਿਆਦਾਤਰ ਕੰਮ ਦੇ ਲਈ। Д---- -о--ш-нс-ве --у-а-- э-о-д-л-в-е----зд--. Д__ в б__________ с______ э__ д______ п_______ Д-, в б-л-ш-н-т-е с-у-а-в э-о д-л-в-е п-е-д-и- ---------------------------------------------- Да, в большинстве случаев это деловые поездки. 0
N----per- -- --lʹs-------u--u. N_ t_____ y_ b______ n_ k_____ N- t-p-r- y- b-l-s-e n- k-r-u- ------------------------------ No teperʹ ya bolʹshe ne kuryu.
ਪਰ ਹੁਣ ਅਸੀਂ ਇੱਥੇ ਛੁੱਟੀਆਂ ਦੇ ਲਈ ਆਏ / ਆਈਆਂ ਹਾਂ। Но-с-й------ ---с- в от-у---. Н_ с_____ м_ з____ в о_______ Н- с-й-а- м- з-е-ь в о-п-с-е- ----------------------------- Но сейчас мы здесь в отпуске. 0
Vy ne--o-ra--ay-t-- -es---ya -a--r--? V_ n_ v____________ y____ y_ z_______ V- n- v-z-a-h-y-t-, y-s-i y- z-k-r-u- ------------------------------------- Vy ne vozrazhayete, yesli ya zakuryu?
ਕਿੰਨੀ ਗਰਮੀ ਹੈ! Какая---ра! К____ ж____ К-к-я ж-р-! ----------- Какая жара! 0
Vy--------a----e----ye-li-y- -----y-? V_ n_ v____________ y____ y_ z_______ V- n- v-z-a-h-y-t-, y-s-i y- z-k-r-u- ------------------------------------- Vy ne vozrazhayete, yesli ya zakuryu?
ਹਾਂ, ਅੱਜ ਬਹੁਤ ਗਰਮੀ ਹੈ। Д---с-г-д-я д-й--ви-е-ь-о-жар--. Д__ с______ д____________ ж_____ Д-, с-г-д-я д-й-т-и-е-ь-о ж-р-о- -------------------------------- Да, сегодня действительно жарко. 0
V--ne-vo--a---ye--- ------y- z-----u? V_ n_ v____________ y____ y_ z_______ V- n- v-z-a-h-y-t-, y-s-i y- z-k-r-u- ------------------------------------- Vy ne vozrazhayete, yesli ya zakuryu?
ਆਓ ਛੱਜੇ ਤੇ ਚੱਲੀਏ। Пой-ё-----б-----. П_____ н_ б______ П-й-ё- н- б-л-о-. ----------------- Пойдём на балкон. 0
A---lyu-no--et. A_________ n___ A-s-l-u-n- n-t- --------------- Absolyutno net.
ਕੱਲ੍ਹ ਇੱਥੇ ਇੱਕ ਪਾਰਟੀ ਹੈ। Зав-р- з-е-ь--уд-т-ве-е-и--а. З_____ з____ б____ в_________ З-в-р- з-е-ь б-д-т в-ч-р-н-а- ----------------------------- Завтра здесь будет вечеринка. 0
A-s-l-ut-o-n--. A_________ n___ A-s-l-u-n- n-t- --------------- Absolyutno net.
ਕੀ ਤੁਸੀਂ ਵੀ ਆਉਣਵਾਲੇ ਹੋ? Вы---же--ри---е? В_ т___ п_______ В- т-ж- п-и-ё-е- ---------------- Вы тоже придёте? 0
A------tn- -et. A_________ n___ A-s-l-u-n- n-t- --------------- Absolyutno net.
ਜੀ ਹਾਂ, ਸਾਨੂੰ ਵੀ ਬੁਲਾਇਆ ਗਿਆ ਹੈ। Да,-н-с -оже-пригл-----. Д__ н__ т___ п__________ Д-, н-с т-ж- п-и-л-с-л-. ------------------------ Да, нас тоже пригласили. 0
M-e --o ne pom---a-e-. M__ e__ n_ p__________ M-e e-o n- p-m-s-a-e-. ---------------------- Mne eto ne pomeshayet.

ਭਾਸ਼ਾ ਅਤੇ ਲਿਖਾਈ

ਹਰੇਕ ਭਾਸ਼ਾ ਦੀ ਵਰਤੋਂ ਲੋਕਾਂ ਦੇ ਆਪਸੀ ਸੰਚਾਰ ਲਈ ਕੀਤੀ ਜਾਂਦੀ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਆਪਣੀ ਸੋਚ ਅਤੇ ਭਾਵਨਾਵਾਂ ਜ਼ਾਹਰ ਕਰਦੇ ਹਾਂ। ਅਜਿਹਾ ਕਰਦੇ ਸਮੇਂ, ਅਸੀਂ ਹਮੇਸ਼ਾਂ ਆਪਣੀ ਭਾਸ਼ਾ ਦੇ ਨਿਯਮਾਂ ਦਾ ਪਾਲਣ ਨਹੀਂ ਕਰਦੇ। ਅਸੀਂ ਆਪਣੀ ਨਿੱਜੀ ਭਾਸ਼ਾ, ਆਪਣੀ ਸਥਾਨਕ ਬੋਲੀ ਦੀ ਵਰਤੋਂ ਕਰਦੇ ਹਾਂ। ਇਹ ਲਿਖਤੀ ਰੂਪ ਵਿੱਚ ਵੱਖ ਹੁੰਦੀ ਹੈ। ਇੱਥੇ, ਭਾਸ਼ਾ ਦੇ ਸਾਰੇ ਨਿਯਮ ਦਰਸਾਏ ਜਾਂਦੇ ਹਨ। ਲਿਖਾਈ ਕਿਸੇ ਭਾਸ਼ਾ ਨੂੰ ਅਸਲੀ ਭਾਸ਼ਾ ਬਣਨ ਦੇ ਯੋਗ ਬਣਾਉਂਦੀ ਹੈ। ਇਹ ਭਾਸ਼ਾ ਨੂੰ ਦ੍ਰਿਸ਼ਟੀ-ਗੋਚਰ ਬਣਾਉਂਦੀ ਹੈ। ਲਿਖਾਈ ਰਾਹੀਂ, ਹਜ਼ਾਰਾਂ ਸਾਲ ਪੁਰਾਣਾ ਕੀਮਤੀ ਗਿਆਨ ਅੱਗੇ ਵਧਦਾ ਹੈ। ਇਸੇ ਕਰਕੇ ਲਿਖਾਈ ਹਰੇਕ ਪ੍ਰਗਤੀਸ਼ੀਲ ਸਭਿਆਚਾਰ ਦੀ ਨੀਂਹ ਹੈ। ਲਿਖਾਈ ਦੇ ਪਹਿਲੇ ਰੂਪ ਦੀ ਕਾਢ 5,000 ਸਾਲ ਤੋਂ ਵੱਧ ਪਹਿਲਾਂ ਕੱਢੀ ਗਈ ਸੀ। ਇਹ ਸੁਮੇਰ ਨਿਵਾਸੀਆਂ ਦੀ ਕਿੱਲ-ਅਕਾਰ ਲਿਖਾਈ ਸੀ। ਇਹ ਕੱਚੀ ਮਿੱਟੀ ਦੀਆਂ ਸਿੱਲੀਆਂ ਉੱਤੇ ਤਰਾਸ਼ੀ ਹੁੰਦੀ ਸੀ। ਕਿੱਲ-ਅਕਾਰ ਲਿਖਾਈ ਦੀ ਵਰਤੋਂ ਤਿੰਨ ਸੌ ਸਾਲ ਤੱਕ ਹੁੰਦੀ ਰਹੀ। ਪ੍ਰਾਚੀਨ ਮਿਸਰ ਨਿਵਾਸੀਆਂ ਦੀ ਚਿੱਤਰਲਿਪੀ ਲਗਭਗ ਇੰਨਾ ਹੀ ਸਮਾਂ ਹੋਂਦ ਵਿੱਚ ਰਹੀ। ਅਣਗਿਣਤ ਵਿਗਿਆਨੀਆਂ ਨੇ ਆਪਣੇ ਅਧਿਐਨ ਇਸ ਉੱਤੇ ਸਮਰਪਿਤ ਕੀਤੇ ਹਨ। ਚਿੱਤਰਲਿਪੀ ਤੁਲਨਾਤਮਕ ਰੂਪ ਵਿੱਚ ਇੱਕ ਗੁੰਝਲਦਾਰ ਲਿਖਾਈ ਪ੍ਰਣਾਲੀ ਹੈ। ਪਰ, ਇਸਦੀ ਕਾਢ ਸ਼ਾਇਦ ਇੱਕ ਬਹੁਤ ਹੀ ਸਧਾਰਨ ਕਾਰਨ ਕਰਕੇ ਕੱਢੀ ਗਈ ਸੀ। ਉਸ ਸਮੇਂ ਦਾ ਮਿਸਰ ਬਹੁਤ ਸਾਰੇ ਨਿਵਾਸੀਆਂ ਸਮੇਤ ਇੱਕ ਵਿਸ਼ਾਲ ਸਾਮਰਾਜ ਸੀ। ਰੋਜ਼ਾਨਾ ਜ਼ਿੰਦਗੀ ਅਤੇ ਇਸਤੋਂ ਇਲਾਵਾ, ਸਾਰੀ ਵਿੱਤੀ ਪ੍ਰਣਾਲੀ ਨੂੰ ਵਿਵਸਥਿਤਕਰਨ ਦੀ ਲੋੜ ਸੀ। ਟੈਕਸ ਅਤੇ ਖਾਤਿਆਂ ਨੂੰ ਕੁਸ਼ਲਤਾਪੂਰਬਕ ਪ੍ਰਬੰਧਿਤ ਕਰਨ ਦੀ ਲੋੜ ਸੀ। ਇਸਲਈ, ਪ੍ਰਾਚੀਨ ਮਿਸਰ ਨਿਵਾਸੀਆਂ ਨੇ ਆਪਣੇ ਗ੍ਰਾਫਿਕ ਅੱਖਰਾਂ ਦਾ ਵਿਕਾਸ ਕੀਤਾ। ਵਰਣਮਾਲਾ ਲਿਖਾਈ ਪ੍ਰਣਾਲੀਆਂ, ਦੂਜੇ ਪਾਸੇ, ਸੁਮੇਰ ਨਿਵਾਸੀਆਂ ਨਾਲ ਸੰਬੰਧਤਹਨ। ਹਰੇਕ ਲਿਖਾਈ ਪ੍ਰਣਾਲੀ ਇਸਨੂੰ ਵਰਤਣ ਵਾਲੇ ਵਿਅਕਤੀਆਂ ਬਾਰੇ ਚੋਖੀ ਜਾਣਕਾਰੀ ਪੇਸ਼ ਕਰਦੀ ਹੈ। ਇਸਤੋਂ ਛੁੱਟ, ਹਰੇਕ ਦੇਸ਼ ਆਪਣੀ ਲਿਖਾਈ ਰਾਹੀਂ ਆਪਣੀਆਂ ਨਿੱਜੀ ਵਿਸ਼ੇਸ਼ਤਾਵਾਂ ਦਰਸਾਉਂਦਾ ਹੈ। ਬਦਕਿਸਮਤੀ ਨਾਲ, ਲਿਖਾਵਟ ਦੀ ਕਲਾ ਅਲੋਪ ਹੁੰਦੀ ਜਾ ਰਹੀ ਹੈ। ਨਵੀਨਤਮ ਤਕਨੀਕ ਇਸਨੂੰ ਲਗਭਗ ਫਾਲਤੂ ਬਣਾ ਦੇਂਦੀ ਹੈ। ਇਸਲਈ: ਕੇਵਲ ਬੋਲੋ ਹੀ ਨਾ, ਸਗੋਂ ਲਿਖੋ ਵੀ!