ਪ੍ਹੈਰਾ ਕਿਤਾਬ

pa ਰੰਗ   »   ru Цвета

14 [ਚੌਦਾਂ]

ਰੰਗ

ਰੰਗ

14 [четырнадцать]

14 [chetyrnadtsatʹ]

Цвета

Tsveta

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਬਰਫ ਸਫੈਦ ਹੁੰਦੀ ਹੈ। С--г --б--ы-. С___ - б_____ С-е- - б-л-й- ------------- Снег - белый. 0
T--e-a T_____ T-v-t- ------ Tsveta
ਸੂਰਜ ਪੀਲਾ ਹੁੰਦਾ ਹੈ। Солнце --ж--тое. С_____ - ж______ С-л-ц- - ж-л-о-. ---------------- Солнце - жёлтое. 0
Ts-eta T_____ T-v-t- ------ Tsveta
ਸੰਤਰਾ ਨਾਰੰਗੀ ਹੁੰਦਾ ਹੈ। А---ь--- ------жев--. А_______ - о_________ А-е-ь-и- - о-а-ж-в-й- --------------------- Апельсин - оранжевый. 0
Sne- - ----y. S___ - b_____ S-e- - b-l-y- ------------- Sneg - belyy.
ਚੈਰੀ ਲਾਲ ਹੁੰਦੀ ਹੈ। Вишня - красна-. В____ - к_______ В-ш-я - к-а-н-я- ---------------- Вишня - красная. 0
S-e--- be--y. S___ - b_____ S-e- - b-l-y- ------------- Sneg - belyy.
ਅਕਾਸ਼ ਨੀਲਾ ਹੁੰਦਾ ਹੈ। Н--о ----нее. Н___ - с_____ Н-б- - с-н-е- ------------- Небо - синее. 0
S-eg-----lyy. S___ - b_____ S-e- - b-l-y- ------------- Sneg - belyy.
ਘਾਹ ਹਰਾ ਹੁੰਦਾ ਹੈ। Трав--- --л---я. Т____ - з_______ Т-а-а - з-л-н-я- ---------------- Трава - зеленая. 0
So----- ---h-lto-e. S______ - z________ S-l-t-e - z-ë-t-y-. ------------------- Solntse - zhëltoye.
ਮਿੱਟੀ ਭੂਰੀ ਹੁੰਦੀ ਹੈ। Земл- --к------вая. З____ - к__________ З-м-я - к-р-ч-е-а-. ------------------- Земля - коричневая. 0
Sol-ts--- --ël-o-e. S______ - z________ S-l-t-e - z-ë-t-y-. ------------------- Solntse - zhëltoye.
ਬੱਦਲ ਸਲੇਟੀ ਰੰਗ ਦੇ ਹੁੰਦੇ ਹਨ। Об---о-- с-р-е. О_____ - с_____ О-л-к- - с-р-е- --------------- Облако - серое. 0
S-l-tse----hëltoy-. S______ - z________ S-l-t-e - z-ë-t-y-. ------------------- Solntse - zhëltoye.
ਟਾਇਰ ਕਾਲੇ ਹੁੰਦੇ ਹਨ। Шины ---ё---е. Ш___ - ч______ Ш-н- - ч-р-ы-. -------------- Шины - чёрные. 0
Ap-lʹsi--- o-a--he---. A_______ - o__________ A-e-ʹ-i- - o-a-z-e-y-. ---------------------- Apelʹsin - oranzhevyy.
ਬਰਫ ਦਾ ਰੰਗ ਕਿਹੜਾ ਹੁੰਦਾ ਹੈ? ਸਫੈਦ К--о-о цв-т- -не-?-Бе--г-. К_____ ц____ с____ Б______ К-к-г- ц-е-а с-е-? Б-л-г-. -------------------------- Какого цвета снег? Белого. 0
Ap--ʹsin-- ---nzhev-y. A_______ - o__________ A-e-ʹ-i- - o-a-z-e-y-. ---------------------- Apelʹsin - oranzhevyy.
ਸੂਰਜ ਦਾ ਰੰਗ ਕਿਹੜਾ ਹੁੰਦਾ ਹੈ? ਪੀਲਾ Ка-о---ц-е-а сол-ц-----л-ого. К_____ ц____ с______ Ж_______ К-к-г- ц-е-а с-л-ц-? Ж-л-о-о- ----------------------------- Какого цвета солнце? Жёлтого. 0
A----sin----r-n---v--. A_______ - o__________ A-e-ʹ-i- - o-a-z-e-y-. ---------------------- Apelʹsin - oranzhevyy.
ਸੰਤਰੇ ਦਾ ਰੰਗ ਕਿਹੜਾ ਹੁੰਦਾ ਹੈ? ਨਰੰਗੀ Каког- ----а-ап-л-с--- ---нж-в--о. К_____ ц____ а________ О__________ К-к-г- ц-е-а а-е-ь-и-? О-а-ж-в-г-. ---------------------------------- Какого цвета апельсин? Оранжевого. 0
Vishnya --k-as--ya. V______ - k________ V-s-n-a - k-a-n-y-. ------------------- Vishnya - krasnaya.
ਚੈਰੀ ਦਾ ਰੰਗ ਕਿਹੜਾ ਹੁੰਦਾ ਹੈ?ਲਾਲ Ка---- ц--та --ш-я? Крас--го. К_____ ц____ в_____ К________ К-к-г- ц-е-а в-ш-я- К-а-н-г-. ----------------------------- Какого цвета вишня? Красного. 0
Vish-y----kra-nay-. V______ - k________ V-s-n-a - k-a-n-y-. ------------------- Vishnya - krasnaya.
ਅਕਾਸ਼ ਦਾ ਰੰਗ ਕਿਹੜਾ ਹੁੰਦਾ ਹੈ? ਨੀਲਾ К---го-ц-----не-о--Си---о. К_____ ц____ н____ С______ К-к-г- ц-е-а н-б-? С-н-г-. -------------------------- Какого цвета небо? Синего. 0
V--h--- - -r------. V______ - k________ V-s-n-a - k-a-n-y-. ------------------- Vishnya - krasnaya.
ਘਾਹ ਦਾ ਰੰਗ ਕਿਹੜਾ ਹੁੰਦਾ ਹੈ?ਹਰਾ К------цвет- ---в-?-----но-о. К_____ ц____ т_____ З________ К-к-г- ц-е-а т-а-а- З-л-н-г-. ----------------------------- Какого цвета трава? Зелёного. 0
Ne-o - -i---e. N___ - s______ N-b- - s-n-y-. -------------- Nebo - sineye.
ਮਿੱਟੀ ਦਾ ਰੰਗ ਕਿਹੜਾ ਹੁੰਦਾ ਹੈ? ਭੂਰਾ Как--о--в-та-з---я- Ко-и--е--г-. К_____ ц____ з_____ К___________ К-к-г- ц-е-а з-м-я- К-р-ч-е-о-о- -------------------------------- Какого цвета земля? Коричневого. 0
Ne-o - s-ney-. N___ - s______ N-b- - s-n-y-. -------------- Nebo - sineye.
ਬੱਦਲ ਦਾ ਰੰਗ ਕਿਹੜਾ ਹੁੰਦਾ ਹੈ?ਸਲੇਟੀ Како-- ----а-о-л---? --ро--. К_____ ц____ о______ С______ К-к-г- ц-е-а о-л-к-? С-р-г-. ---------------------------- Какого цвета облако? Серого. 0
N-bo - -i-eye. N___ - s______ N-b- - s-n-y-. -------------- Nebo - sineye.
ਟਾਇਰਾਂ ਦਾ ਰੰਗ ਕਿਹੜਾ ਹੁੰਦਾ ਹੈ? ਕਾਲਾ К--о-- ц-ета--ин-?---р----. К_____ ц____ ш____ Ч_______ К-к-г- ц-е-а ш-н-? Ч-р-о-о- --------------------------- Какого цвета шины? Чёрного. 0
T---- ---el-n--a. T____ - z________ T-a-a - z-l-n-y-. ----------------- Trava - zelenaya.

ਔਰਤਾਂ ਅਤੇ ਮਰਦ ਵੱਖ-ਵੱਖ ਢੰਗ ਨਾਲ ਬੋਲਦੇ ਹਨ

ਅਸੀਂ ਸਾਰੇ ਜਾਣਦੇ ਹਾਂ ਕਿ ਔਰਤਾਂ ਅਤੇ ਮਰਦ ਵੱਖ-ਵੱਖ ਹਨ। ਪਰ ਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਉਹ ਵੱਖ-ਵੱਖ ਢੰਗ ਨਾਲ ਬੋਲਦੇ ਹਨ? ਬਹੁਤ ਸਾਰੇ ਅਧਿਐਨ ਇਹ ਸਾਬਤ ਕਰ ਚੁਕੇ ਹਨ। ਔਰਤਾਂ ਮਰਦਾਂ ਨਾਲੋ ਵੱਖਰੇ ਬੋਲੀ-ਢਾਂਚੇ ਵਰਤਦੀਆਂ ਹਨ। ਉਹ ਆਮ ਤੌਰ 'ਤੇ ਵਧੇਰੇ ਅਪ੍ਰਤੱਖ ਅਤੇ ਸੰਕੁਚਿਤ ਢੰਗ ਨਾਲ ਬੋਲਦੀਆਂ ਹਨ। ਇਸਦੇ ਉਲਟ, ਮਰਦ ਆਮ ਤੌਰ 'ਤੇ ਪ੍ਰਤੱਖ ਅਤੇ ਸਪੱਸ਼ਟ ਭਾਸ਼ਾ ਬੋਲਦੇ ਹਨ। ਪਰ ਉਨ੍ਹਾਂ ਦੇ ਗੱਲ ਕਰਨ ਦੇ ਵਿਸ਼ੇ ਵੀ ਵੱਖ-ਵੱਖ ਹੁੰਦੇ ਹਨ। ਮਰਦ ਜ਼ਿਆਦਾਤਰ ਖ਼ਬਰਾਂ, ਅਰਥ-ਵਿਵਸਥਾ, ਜਾਂ ਖੇਡਾਂ ਬਾਰੇ ਗੱਲਬਾਤ ਕਰਦੇ ਹਨ। ਔਰਤਾਂ ਨੂੰ ਸਮਾਜਿਕ ਵਿਸ਼ੇ ਜਿਵੇਂ ਪਰਿਵਾਰ ਜਾਂ ਸਿਹਤ ਪਸੰਦ ਹੁੰਦੇ ਹਨ। ਸੋ, ਮਰਦ ਤੱਥਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੇ ਹਨ। ਔਰਤਾਂ ਲੋਕਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੀਆਂ ਹਨ। ਇਹ ਹੈਰਾਨੀਜਨਕ ਹੈ ਕਿ ਔਰਤਾਂ ਦੀ ਭਾਸ਼ਾ ‘ਕਮਜ਼ੋਰ’ ਹੁੰਦੀ ਹੈ। ਭਾਵ, ਉਹ ਵਧੇਰੇ ਧਿਆਨਪੂਰਬਕ ਅਤੇ ਨਰਮੀ ਨਾਲ ਬੋਲਦੀਆਂ ਹਨ। ਔਰਤਾਂ ਜ਼ਿਆਦਾ ਸਵਾਲ ਵੀ ਕਰਦੀਆਂ ਹਨ। ਕਾਰਨ ਇਹ ਹੈ ਕਿ, ਉਹ ਵਧੇਰੇ ਤੌਰ 'ਤੇ ਤਾਲਮੇਲ ਪ੍ਰਾਪਤ ਕਰਨਾ ਅਤੇ ਸੰਘਰਸ਼ ਤੋਂ ਬਚਣਾ ਚਾਹੁੰਦੀਆਂ ਹਨ। ਇਸਤੋਂ ਛੁੱਟ, ਔਰਤਾਂ ਕੋਲ ਭਾਵਨਾਵਾਂ ਦੀ ਵਧੇਰੇ ਵਿਸ਼ਾਲ ਸ਼ਬਦਾਵਲੀ ਹੁੰਦੀ ਹੈ। ਮਰਦਾਂ ਲਈ, ਗੱਲਬਾਤ ਅਕਸਰ ਇਕ ਤਰ੍ਹਾਂ ਦਾ ਮੁਕਾਬਲਾ ਹੁੰਦਾ ਹੈ। ਉਨ੍ਹਾਂ ਦੀ ਬੋਲੀ ਵਿਸ਼ੇਸ਼ ਤੌਰ 'ਤੇ ਵਧੇਰੇ ਉੱਤੇਜਕ ਅਤੇ ਝਗੜਾਲੂ ਹੁੰਦੀ ਹੈ। ਅਤੇ ਮਰਦ ਔਰਤਾਂ ਨਾਲੋਂ ਬਹੁਤ ਹੀ ਘੱਟ ਸ਼ਬਦ ਪ੍ਰਤੀਦਿਨ ਬੋਲਦੇ ਹਨ। ਕੁਝ ਖੋਜਕਰਤਾਵਾਂ ਦਾ ਦਾਅਵਾ ਹੈ ਕਿ ਅਜਿਹਾ ਦਿਮਾਗ ਦੀ ਬਣਤਰ ਦੇ ਕਾਰਨ ਹੁੰਦਾ ਹੈ। ਕਿਉਂਕਿ ਮਰਦਾਂ ਅਤੇ ਔਰਤਾਂ ਵਿੱਚ ਦਿਮਾਗ ਵੱਖਰਾ ਹੁੰਦਾ ਹੈ। ਭਾਵ, ਉਹਨਾਂ ਦੇ ਬੋਲੀ-ਕੇਂਦਰਾਂ ਦੀ ਬਣਤਰ ਵੀ ਵੱਖ-ਵੱਖ ਹੁੰਦੀ ਹੈ। ਭਾਵੇਂ ਕਿ ਸੰਭਵ ਤੌਰ 'ਤੇ ਹੋਰ ਕਾਰਕ ਸਾਡੀ ਭਾਸ਼ਾ ਉੱਤੇ ਵੀ ਪ੍ਰਭਾਵ ਪਾਉਂਦੇ ਹਨ। ਵਿਗਿਆਨ ਨੇ ਲੰਮੇ ਸਮੇਂ ਤੋਂ ਇਸ ਖੇਤਰ ਦੀ ਖੋਜ ਨਹੀਂ ਕੀਤੀ ਹੈ। ਫੇਰ ਵੀ, ਔਰਤਾਂ ਅਤੇ ਮਰਦ ਬਿਲਕੁਲ ਵੱਖ-ਵੱਖ ਭਾਸ਼ਾਵਾਂ ਨਹੀਂ ਬੋਲਦੇ। ਗ਼ਲਤਫ਼ਹਿਮੀਆਂ ਪੈਦਾ ਨਹੀਂ ਹੋਣੀਆਂ ਚਾਹੀਦੀਆਂ। ਸਫ਼ਲ ਸੰਚਾਰ ਲਈ ਕਈ ਰਣਨੀਤੀਆਂ ਮੌਜੂਦ ਹਨ। ਸਭ ਤੋਂ ਆਸਾਨ ਹੈ: ਧਿਆਨ ਨਾਲ ਸੁਣੋ!