ਪ੍ਹੈਰਾ ਕਿਤਾਬ

pa ਜ਼ਰੂਰੀ ਕੰਮ   »   ru быть должным (что-то сделать)

72 [ਬਹੱਤਰ]

ਜ਼ਰੂਰੀ ਕੰਮ

ਜ਼ਰੂਰੀ ਕੰਮ

72 [семьдесят два]

72 [semʹdesyat dva]

быть должным (что-то сделать)

bytʹ dolzhnym (chto-to sdelatʹ)

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਜ਼ਰੂਰੀ ਗੱਲਾਂ Быт--дол---- (-------сд-лать) Б___ д______ (______ с_______ Б-т- д-л-н-м (-т---о с-е-а-ь- ----------------------------- Быть должным (что-то сделать) 0
by--------n-m --hto-to s----t-) b___ d_______ (_______ s_______ b-t- d-l-h-y- (-h-o-t- s-e-a-ʹ- ------------------------------- bytʹ dolzhnym (chto-to sdelatʹ)
ਮੈਂ ਚਿੱਠੀ ਭੇਜਣੀ ਹੈ। Я-д-л-е--- -----а--осл--- -ись--. Я д_____ / д_____ п______ п______ Я д-л-е- / д-л-н- п-с-а-ь п-с-м-. --------------------------------- Я должен / должна послать письмо. 0
by-ʹ -------m-(ch-o-t---d-l-t-) b___ d_______ (_______ s_______ b-t- d-l-h-y- (-h-o-t- s-e-a-ʹ- ------------------------------- bytʹ dolzhnym (chto-to sdelatʹ)
ਮੈਂ ਹੋਟਲ ਨੂੰ ਪੈਸੇ ਦੇਣੇ ਹਨ। Я-до---н - --лжна----а---- г-----иц-. Я д_____ / д_____ о_______ г_________ Я д-л-е- / д-л-н- о-л-т-т- г-с-и-и-у- ------------------------------------- Я должен / должна оплатить гостиницу. 0
B-t--dol-h-ym (-h-o--- --ela--) B___ d_______ (_______ s_______ B-t- d-l-h-y- (-h-o-t- s-e-a-ʹ- ------------------------------- Bytʹ dolzhnym (chto-to sdelatʹ)
ਤੂੰ ਜਲਦੀ ਜਾਗਣਾ ਹੈ। Ты дол----ра-о-вс---ь. Т_ д_____ р___ в______ Т- д-л-е- р-н- в-т-т-. ---------------------- Ты должен рано встать. 0
B-tʹ-d---h--m -c-t-------el-t-) B___ d_______ (_______ s_______ B-t- d-l-h-y- (-h-o-t- s-e-a-ʹ- ------------------------------- Bytʹ dolzhnym (chto-to sdelatʹ)
ਤੂੰ ਬਹੁਤ ਕੰਮ ਕਰਨਾ ਹੈ। Т- ---жен-мн----раб-т-ть. Т_ д_____ м____ р________ Т- д-л-е- м-о-о р-б-т-т-. ------------------------- Ты должен много работать. 0
By-ʹ dolzh--m----to--o-s---at-) B___ d_______ (_______ s_______ B-t- d-l-h-y- (-h-o-t- s-e-a-ʹ- ------------------------------- Bytʹ dolzhnym (chto-to sdelatʹ)
ਤੂੰ ਸਮੇਂ ਤੇ ਜਾਣਾ ਹੈ। Т- долже- б-т- пунктуал--ы-. Т_ д_____ б___ п____________ Т- д-л-е- б-т- п-н-т-а-ь-ы-. ---------------------------- Ты должен быть пунктуальным. 0
Ya d-l---n -----zh-- --s-a-ʹ--isʹ-o. Y_ d______ / d______ p______ p______ Y- d-l-h-n / d-l-h-a p-s-a-ʹ p-s-m-. ------------------------------------ Ya dolzhen / dolzhna poslatʹ pisʹmo.
ਉਸਨੇ ਪੈਟਰੋਲ ਲੈਣਾ ਹੈ। Он---лже-----равит-ся. О_ д_____ з___________ О- д-л-е- з-п-а-и-ь-я- ---------------------- Он должен заправиться. 0
Ya-d-l---- ---ol-h-----slat- -is---. Y_ d______ / d______ p______ p______ Y- d-l-h-n / d-l-h-a p-s-a-ʹ p-s-m-. ------------------------------------ Ya dolzhen / dolzhna poslatʹ pisʹmo.
ਉਸਨੇ ਆਂਪਣੀ ਗੱਡੀ ਠੀਕ ਕਰਵਾਉਣੀ ਹੈ। Он-до-жен-от--монтировать ма-и-у. О_ д_____ о______________ м______ О- д-л-е- о-р-м-н-и-о-а-ь м-ш-н-. --------------------------------- Он должен отремонтировать машину. 0
Ya-d-l---n---dolzhn--------ʹ---sʹ-o. Y_ d______ / d______ p______ p______ Y- d-l-h-n / d-l-h-a p-s-a-ʹ p-s-m-. ------------------------------------ Ya dolzhen / dolzhna poslatʹ pisʹmo.
ਉਸਨੇ ਆਪਣੀ ਗੱਡੀ ਧਵਾਉਣੀ ਹੈ। О- должен-п--ы-- ма---у. О_ д_____ п_____ м______ О- д-л-е- п-м-т- м-ш-н-. ------------------------ Он должен помыть машину. 0
Ya--olz-en - do-z----op-ati-----s----tsu. Y_ d______ / d______ o_______ g__________ Y- d-l-h-n / d-l-h-a o-l-t-t- g-s-i-i-s-. ----------------------------------------- Ya dolzhen / dolzhna oplatitʹ gostinitsu.
ਉਸਨੇ ਖਰੀਦਦਾਰੀ ਕਰਨੀ ਹੈ। Он--д-лж-а сд-ла-ь по---к-. О__ д_____ с______ п_______ О-а д-л-н- с-е-а-ь п-к-п-и- --------------------------- Она должна сделать покупки. 0
Ya -olz-e------l---a---lati---g-sti---su. Y_ d______ / d______ o_______ g__________ Y- d-l-h-n / d-l-h-a o-l-t-t- g-s-i-i-s-. ----------------------------------------- Ya dolzhen / dolzhna oplatitʹ gostinitsu.
ਉਸਨੇ ਘਰ ਸਾਫ ਕਰਨਾ ਹੈ। О-а-до--н- у-рать-ква-т---. О__ д_____ у_____ к________ О-а д-л-н- у-р-т- к-а-т-р-. --------------------------- Она должна убрать квартиру. 0
Y---o-zh-n - d-l-h----p-a-it---o-tin--s-. Y_ d______ / d______ o_______ g__________ Y- d-l-h-n / d-l-h-a o-l-t-t- g-s-i-i-s-. ----------------------------------------- Ya dolzhen / dolzhna oplatitʹ gostinitsu.
ਉਸਨੇ ਕੱਪੜੇ ਧੋਣੇ ਹਨ। Она--олжн-----тира-ь. О__ д_____ п_________ О-а д-л-н- п-с-и-а-ь- --------------------- Она должна постирать. 0
Ty--o-z--- -a-o-v-ta-ʹ. T_ d______ r___ v______ T- d-l-h-n r-n- v-t-t-. ----------------------- Ty dolzhen rano vstatʹ.
ਅਸੀਂ ਤੁਰੰਤ ਸਕੂਲ ਜਾਣਾ ਹੈ। М- -----ы-се-ча--и-т--в-шк-лу. М_ д_____ с_____ и___ в ш_____ М- д-л-н- с-й-а- и-т- в ш-о-у- ------------------------------ Мы должны сейчас идти в школу. 0
Ty d----en r-no --t-tʹ. T_ d______ r___ v______ T- d-l-h-n r-n- v-t-t-. ----------------------- Ty dolzhen rano vstatʹ.
ਅਸੀਂ ਤੁਰੰਤ ਕੰਮ ਤੇ ਜਾਣਾ ਹੈ। М- -о--ны -ейч-с --ти--а--аб--у. М_ д_____ с_____ и___ н_ р______ М- д-л-н- с-й-а- и-т- н- р-б-т-. -------------------------------- Мы должны сейчас идти на работу. 0
T- ---zhe- -ano ---atʹ. T_ d______ r___ v______ T- d-l-h-n r-n- v-t-t-. ----------------------- Ty dolzhen rano vstatʹ.
ਅਸੀਂ ਤੁਰੰਤ ਡਾਕਟਰ ਕੋਲ ਜਾਣਾ ਹੈ। М--долж-ы-сейч---и-т- к-в----. М_ д_____ с_____ и___ к в_____ М- д-л-н- с-й-а- и-т- к в-а-у- ------------------------------ Мы должны сейчас идти к врачу. 0
T- -o--hen-m-og- -a----tʹ. T_ d______ m____ r________ T- d-l-h-n m-o-o r-b-t-t-. -------------------------- Ty dolzhen mnogo rabotatʹ.
ਤੁਸੀਂ ਬੱਸ ਦੀ ਉਡੀਕ ਕਰਨੀ ਹੈ। В---о---ы -да-ь а---бус. В_ д_____ ж____ а_______ В- д-л-н- ж-а-ь а-т-б-с- ------------------------ Вы должны ждать автобус. 0
Ty -o----n m--go--ab-t-t-. T_ d______ m____ r________ T- d-l-h-n m-o-o r-b-t-t-. -------------------------- Ty dolzhen mnogo rabotatʹ.
ਤੁਸੀਂ ਟ੍ਰੇਨ ਦੀ ਉਡੀਕ ਕਰਨੀ ਹੈ। Вы до--н- --ать ---з-. В_ д_____ ж____ п_____ В- д-л-н- ж-а-ь п-е-д- ---------------------- Вы должны ждать поезд. 0
Ty --l---- m-ogo-r-b--a--. T_ d______ m____ r________ T- d-l-h-n m-o-o r-b-t-t-. -------------------------- Ty dolzhen mnogo rabotatʹ.
ਤੁਸੀਂ ਟੈਕਸੀ ਦੀ ਉਡੀਕ ਕਰਨੀ ਹੈ। В---ол-ны-ждат- т--с-. В_ д_____ ж____ т_____ В- д-л-н- ж-а-ь т-к-и- ---------------------- Вы должны ждать такси. 0
Ty-d--z-en by-- -unktual-ny-. T_ d______ b___ p____________ T- d-l-h-n b-t- p-n-t-a-ʹ-y-. ----------------------------- Ty dolzhen bytʹ punktualʹnym.

ਇੰਨੀਆਂ ਸਾਰੀਆਂ ਵੱਖ-ਵੱਖ ਭਾਸ਼ਾਵਾਂ ਦੀ ਮੌਜੂਦਗੀ ਦਾ ਕੀ ਕਾਰਨ ਹੈ?

ਅੱਜ ਦੁਨੀਆ ਭਰ ਵਿੱਚ 6,000 ਤੋਂ ਵੱਧ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਇਸੇ ਕਾਰਨ ਸਾਨੂੰ ਦੁਭਾਸ਼ੀਆਂ ਅਤੇ ਅਨੁਵਾਦਕਾਂ ਦੀ ਜ਼ਰੂਰਤ ਪੈਂਦੀ ਹੈ। ਬਹੁਤ ਸਮਾਂ ਪਹਿਲਾਂ, ਹਰ ਕੋਈ ਫੇਰ ਵੀ ਇੱਕੋ ਭਾਸ਼ਾ ਬੋਲਦਾ ਸੀ। ਪਰ, ਇਸ ਵਿੱਚ ਉਦੋਂ ਤਬਦੀਲੀ ਆਈ, ਜਦੋਂ ਲੋਕਾਂ ਨੇ ਵਿਸਥਾਪਿਤ ਹੋਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਆਪਣੀ ਅਫ਼ਰੀਕਨ ਮਾਤ-ਭੂਮੀ ਛੱਡ ਦਿੱਤੀ ਅਤੇ ਦੁਨੀਆ ਦੇ ਹੋਰ ਭਾਗਾਂਵਿੱਚ ਚਲੇ ਗਏ। ਇਸ ਖੇਤਰੀ ਵਿਛੋੜੇ ਨੇ ਭਾਸ਼ਾਈ ਵਿਛੋੜੇ ਨੂੰ ਵੀ ਜਨਮ ਦਿੱਤਾ। ਕਿਉਂਕਿ ਹਰ ਕਿਸੇ ਨੇ ਆਪਣਾ ਨਿੱਜੀ ਸੰਚਾਰ ਦਾ ਢੰਗ ਵਿਕਸਿਤ ਕਰ ਲਿਆ। ਇੱਕ ਸਾਂਝੀ ਮੁਢਲੀ-ਭਾਸ਼ਾ ਤੋਂ ਕਈ ਵੱਖ-ਵੱਖ ਭਾਸ਼ਾਵਾਂ ਹੋਂਦ ਵਿੱਚ ਆ ਗਈਆਂ। ਪਰ ਮਨੁੱਖ ਕਦੇ ਵੀ ਜ਼ਿਆਦਾ ਦੇਰ ਤੱਕ ਕਿਸੇ ਇੱਕ ਸਥਾਨ 'ਤੇ ਨਹੀਂ ਰਹੇ। ਇਸਲਈ ਭਾਸ਼ਾਵਾਂ ਦਾ ਇੱਕ-ਦੂਜੇ ਤੋਂ ਅਲੱਗ ਹੋਣਾ ਵਧਦਾ ਗਿਆ। ਫੇਰ ਕਿਸੇ ਸਮੇਂ ਅਜਿਹੇ ਰੁਝਾਨ ਵਿੱਚ, ਇੱਕ ਸਾਂਝੇ ਮੂਲ ਦੀ ਪਛਾਣ ਹੋਣੀ ਖ਼ਤਮ ਹੋ ਗਈ। ਇਸਤੋਂ ਛੁੱਟ, ਹਜ਼ਾਰਾਂ ਸਾਲਾਂ ਤੱਕ ਕੋਈ ਵੀ ਵਿਅਕਤੀ ਇਕੱਲਤਾ ਵਿੱਚ ਨਹੀਂ ਰਹੇ। ਹੋਰਨਾਂ ਵਿਅਕਤੀਆਂ ਨਾਲ ਸੰਪਰਕ ਹਮੇਸ਼ਾਂ ਬਣਿਆ ਰਹਿੰਦਾ ਸੀ। ਇਸਨਾਲ ਭਾਸ਼ਾਵਾਂ ਵਿੱਚ ਤਬਦੀਲੀ ਆ ਗਈ। ਉਨ੍ਹਾਂ ਨੇ ਵਿਦੇਸ਼ੀ ਭਾਸ਼ਾਵਾਂ ਵਿੱਚੋ ਤੱਤ ਲੈ ਲਏ ਜਾਂ ਉਨ੍ਹਾਂ ਨੂੰ ਮਿਸ਼ਰਿਤਕਰ ਲਿਆ। ਇਸਦੇ ਕਾਰਨ, ਭਾਸ਼ਾਵਾਂ ਦਾ ਵਿਕਾਸ ਕਦੇ ਵੀ ਖ਼ਤਮ ਨਹੀਂ ਹੋਇਆ। ਇਸਲਈ, ਵਿਸਥਾਪਨ ਅਤੇ ਨਵੇਂ ਵਿਅਕਤਿਆਂ ਨਾਲ ਸੰਪਰਕ ਭਾਸ਼ਾਵਾਂ ਦੀ ਬਹੁਤਾਤ ਕਾ ਕਾਰਨ ਦਰਸਾਉਂਦੇ ਹਨ। ਪਰ, ਭਾਸ਼ਾਵਾਂ ਇੰਨੀਆਂ ਅਲੱਗ ਕਿਉਂ ਹਨ, ਇੱਕ ਹੋਰ ਪ੍ਰਸ਼ਨ ਹੈ। ਹਰੇਕ ਉਤਪੱਤੀ ਕੁਝ ਨਿਯਮਾਂ ਦਾ ਪਾਲਣ ਕਰਦੀ ਹੈ। ਇਸਲਈ ਭਾਸ਼ਾਵਾਂ ਦਾ ਇਸ ਤਰੀਕੇ ਨਾਲ ਹੋਂਦ ਵਿੱਚ ਹੋਣ ਦਾ ਜ਼ਰੂਰ ਕੋਈ ਕਾਰਨ ਹੋਵੇਗਾ। ਇਨ੍ਹਾਂ ਕਾਰਨਾਂ ਕਰਕੇ ਵਿਗਿਆਨਕਾਂ ਦਾ ਭਾਸ਼ਾਵਾਂ ਵਿੱਚ ਕਈ ਸਾਲਾਂ ਤੋਂ ਰੁਝਾਨ ਰਿਹਾ ਹੈ। ਉਹ ਜਾਣਨਾ ਚਾਹੁੰਦੇ ਹਨ ਕਿ ਭਾਸ਼ਾਵਾਂ ਦਾ ਵਿਕਾਸ ਵੱਖ-ਵੱਖ ਢੰਗਾਂ ਨਾਲ ਕਿਉਂ ਹੁੰਦਾ ਹੈ। ਇਸਦੀ ਖੋਜ ਕਰਨ ਲਈ, ਸਾਨੂੰ ਭਾਸ਼ਾਵਾਂ ਦਾ ਪਿਛੋਕੜ ਲੱਭਣਾ ਪਵੇਗਾ। ਫੇਰ ਅਸੀਂ ਇਹ ਜਾਣ ਸਕਾਂਗੇ ਕਿ ਕਦੋਂ ਕੀ ਬਦਲਿਆ। ਇਸ ਬਾਰੇ ਅਜੇ ਵੀ ਕੋਈ ਜਾਣਕਾਰੀ ਨਹੀਂ ਕਿ ਭਾਸ਼ਾਵਾਂ ਦਾ ਵਿਕਾਸ ਕਿਸ ਚੀਜ਼ ਤੋਂ ਪ੍ਰਭਾਵਿਤ ਹੁੰਦਾ ਹੈ। ਸਭਿਆਚਾਰਕ ਕਾਰਕ ਜੈਵਿਕ ਕਾਰਕਾਂ ਨਾਲੋਂ ਵਧੇਰੇ ਮਹੱਤਵਪੂਰਨ ਲਗਦੇ ਹਨ। ਭਾਵ, ਵੱਖ-ਵੱਖ ਵਿਅਕਤੀਆਂ ਦੇ ਇਤਿਹਾਸ ਨੇ ਉਨ੍ਹਾਂ ਦੀ ਭਾਸ਼ਾ ਨੂੰ ਵਿਕਸਿਤ ਕੀਤਾ। ਬੇਸ਼ਕ, ਭਾਸ਼ਾਵਾਂ ਸਾਨੂੰ ਸਾਡੀ ਜਾਣਕਾਰੀ ਤੋਂ ਵੱਧ ਦੱਸਦੀਆਂ ਹਨ...