ਪ੍ਹੈਰਾ ਕਿਤਾਬ

pa ਦਿਸ਼ਾ – ਗਿਆਨ   »   ru Ориентация

41 [ਇਕਤਾਲੀ]

ਦਿਸ਼ਾ – ਗਿਆਨ

ਦਿਸ਼ਾ – ਗਿਆਨ

41 [сорок один]

41 [sorok odin]

Ориентация

Oriyentatsiya

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਸੈਰ – ਸਪਾਟਾ ਦਫਤਰ ਕਿੱਥੇ ਹੈ? Г-- ту--т-рис-и-ес-----ю--? Г__ т__ т____________ б____ Г-е т-т т-р-с-и-е-к-е б-р-? --------------------------- Где тут туристическое бюро? 0
O-----t--si-a O____________ O-i-e-t-t-i-a ------------- Oriyentatsiya
ਕੀ ਤੁਹਾਡੇ ਕੋਲ ਮੇਰੇ ਲਈ ਸ਼ਹਿਰ ਦਾ ਨਕਸ਼ਾ ਹੈ? У-Ва- -е--ай-ё-ся -----еня--а--ы-гор--а? У В__ н_ н_______ д__ м___ к____ г______ У В-с н- н-й-ё-с- д-я м-н- к-р-ы г-р-д-? ---------------------------------------- У Вас не найдётся для меня карты города? 0
Ori-e-ta----a O____________ O-i-e-t-t-i-a ------------- Oriyentatsiya
ਕੀ ਇੱਥੇ ਹੋਟਲ ਦੇ ਕਮਰੇ ਦਾ ਬੰਦੋਬਸਤ ਹੋ ਸਕਦਾ ਹੈ? З-е-- м-жно --------о---ь --м-р-- го--ин-ц-? З____ м____ з____________ н____ в г_________ З-е-ь м-ж-о з-б-о-и-о-а-ь н-м-р в г-с-и-и-е- -------------------------------------------- Здесь можно забронировать номер в гостинице? 0
Gd----t -u-------e-koye-b---o? G__ t__ t______________ b_____ G-e t-t t-r-s-i-h-s-o-e b-u-o- ------------------------------ Gde tut turisticheskoye byuro?
ਪੁਰਾਣਾ ਸ਼ਹਿਰ ਕਿੱਥੇ ਹੈ? Г-е-с-а--- г-ро-? Г__ с_____ г_____ Г-е с-а-ы- г-р-д- ----------------- Где старый город? 0
G-e -u- ----s--ches--------r-? G__ t__ t______________ b_____ G-e t-t t-r-s-i-h-s-o-e b-u-o- ------------------------------ Gde tut turisticheskoye byuro?
ਚਰਚ ਕਿੱਥੇ ਹੈ? Где-с-б-р? Г__ с_____ Г-е с-б-р- ---------- Где собор? 0
G-e-t-----r--t-c-e-ko-- b----? G__ t__ t______________ b_____ G-e t-t t-r-s-i-h-s-o-e b-u-o- ------------------------------ Gde tut turisticheskoye byuro?
ਅਜਾਇਬ – ਘਰ ਕਿੱਥੇ ਹੈ? Гд--му-ей? Г__ м_____ Г-е м-з-й- ---------- Где музей? 0
U--as--e-n-y---sy- d--a -e--a ----- -orod-? U V__ n_ n________ d___ m____ k____ g______ U V-s n- n-y-ë-s-a d-y- m-n-a k-r-y g-r-d-? ------------------------------------------- U Vas ne naydëtsya dlya menya karty goroda?
ਡਾਕ – ਟਿਕਟ ਕਿੱਥੋਂ ਖਰੀਦੀ ਜਾ ਸਕਦੀ ਹੈ? Г-- ---н- куп----по-товые ма-к-? Г__ м____ к_____ п_______ м_____ Г-е м-ж-о к-п-т- п-ч-о-ы- м-р-и- -------------------------------- Где можно купить почтовые марки? 0
U -as-----ay-----a -l-- -e--- -a--- -o--da? U V__ n_ n________ d___ m____ k____ g______ U V-s n- n-y-ë-s-a d-y- m-n-a k-r-y g-r-d-? ------------------------------------------- U Vas ne naydëtsya dlya menya karty goroda?
ਫੁੱਲ ਕਿੱਥੋਂ ਖਰੀਦੇ ਜਾ ਸਕਦੇ ਹਨ? Г---м---о ку--т- -ве--? Г__ м____ к_____ ц_____ Г-е м-ж-о к-п-т- ц-е-ы- ----------------------- Где можно купить цветы? 0
U --- ne-nay-ët-ya-dlya-men-- -arty-g---d-? U V__ n_ n________ d___ m____ k____ g______ U V-s n- n-y-ë-s-a d-y- m-n-a k-r-y g-r-d-? ------------------------------------------- U Vas ne naydëtsya dlya menya karty goroda?
ਟਿਕਟ ਕਿੱਥੋਂ ਖਰੀਦੀ ਜਾ ਸਕਦੀ ਹੈ? Г-е-мо-но купи----р-е-дные--и-е--? Г__ м____ к_____ п________ б______ Г-е м-ж-о к-п-т- п-о-з-н-е б-л-т-? ---------------------------------- Где можно купить проездные билеты? 0
Zd--ʹ-m--hn--zabroni-----ʹ-n-m---- gos---its-? Z____ m_____ z____________ n____ v g__________ Z-e-ʹ m-z-n- z-b-o-i-o-a-ʹ n-m-r v g-s-i-i-s-? ---------------------------------------------- Zdesʹ mozhno zabronirovatʹ nomer v gostinitse?
ਬੰਦਰਗਾਹ ਕਿੱਥੇ ਹੈ? Гд-----т? Г__ п____ Г-е п-р-? --------- Где порт? 0
Z--sʹ---zh------r--i--v-tʹ nom---v-g-s--n---e? Z____ m_____ z____________ n____ v g__________ Z-e-ʹ m-z-n- z-b-o-i-o-a-ʹ n-m-r v g-s-i-i-s-? ---------------------------------------------- Zdesʹ mozhno zabronirovatʹ nomer v gostinitse?
ਬਜ਼ਾਰ ਕਿੱਥੇ ਹੈ? Где--ынок? Г__ р_____ Г-е р-н-к- ---------- Где рынок? 0
Z--s- mo-hno-z-b--n-r-v-tʹ--omer-v gosti-----? Z____ m_____ z____________ n____ v g__________ Z-e-ʹ m-z-n- z-b-o-i-o-a-ʹ n-m-r v g-s-i-i-s-? ---------------------------------------------- Zdesʹ mozhno zabronirovatʹ nomer v gostinitse?
ਮਹਿਲ ਕਿੱਥੇ ਹੈ? Где-----к? Г__ з_____ Г-е з-м-к- ---------- Где замок? 0
G---star---g-r-d? G__ s_____ g_____ G-e s-a-y- g-r-d- ----------------- Gde staryy gorod?
ਟੂਰ ਕਦੋਂ ਸ਼ੁਰੂ ਹੁੰਦਾ ਹੈ? К-гда---ч-нае-ся---ску-сия? К____ н_________ э_________ К-г-а н-ч-н-е-с- э-с-у-с-я- --------------------------- Когда начинается экскурсия? 0
G-e s--r-----ro-? G__ s_____ g_____ G-e s-a-y- g-r-d- ----------------- Gde staryy gorod?
ਟੂਰ ਕਦੋਂ ਖਤਮ ਹੁੰਦਾ ਹੈ? К-гд- -ак--ч-в-ется--к-к-рс--? К____ з____________ э_________ К-г-а з-к-н-и-а-т-я э-с-у-с-я- ------------------------------ Когда заканчивается экскурсия? 0
G-e st-r-y g---d? G__ s_____ g_____ G-e s-a-y- g-r-d- ----------------- Gde staryy gorod?
ਟੂਰ ਕਿੰਨੇ ਸਮੇਂ ਦਾ ਹੁੰਦਾ ਹੈ? К-к--а п--дол---е-ьно----эк-к--си-? К_____ п________________ э_________ К-к-в- п-о-о-ж-т-л-н-с-ь э-с-у-с-и- ----------------------------------- Какова продолжительность экскурсии? 0
G-e s-b--? G__ s_____ G-e s-b-r- ---------- Gde sobor?
ਮੈਨੂੰ ਇੱਕ ਗਾਈਡ ਚਾਹੀਦਾ ਹੈ ਜੋ ਜਰਮਨ ਬੋਲ ਸਕਦਾ ਹੋਵੇ। Я -о-е- б- --хотела-бы г-д-,-гово-я---о--о--ем-ц-и. Я х____ б_ / х_____ б_ г____ г_________ п__________ Я х-т-л б- / х-т-л- б- г-д-, г-в-р-щ-г- п---е-е-к-. --------------------------------------------------- Я хотел бы / хотела бы гида, говорящего по-немецки. 0
Gde so-or? G__ s_____ G-e s-b-r- ---------- Gde sobor?
ਮੈਨੂੰ ਇੱਕ ਗਾਈਡ ਚਾਹੀਦਾ ਹੈ ਜੋ ਇਟਾਲੀਅਨ ਬੋਲ ਸਕਦਾ ਹੋਵੇ। Я х---- б- /-хоте-а бы -и--, -о-о--ще-о----ита----ск-. Я х____ б_ / х_____ б_ г____ г_________ п_____________ Я х-т-л б- / х-т-л- б- г-д-, г-в-р-щ-г- п---т-л-я-с-и- ------------------------------------------------------ Я хотел бы / хотела бы гида, говорящего по-итальянски. 0
Gd-------? G__ s_____ G-e s-b-r- ---------- Gde sobor?
ਮੈਨੂੰ ਇੱਕ ਗਾਈਡ ਚਾਹੀਦਾ ਹੈ ਜੋ ਫਰਾਂਸੀਸੀ ਬੋਲ ਸਕਦਾ ਹੋਵੇ। Я х-т-л--ы---х----- -- г-----гов-р----о ---фр-н--зс-и. Я х____ б_ / х_____ б_ г____ г_________ п_____________ Я х-т-л б- / х-т-л- б- г-д-, г-в-р-щ-г- п---р-н-у-с-и- ------------------------------------------------------ Я хотел бы / хотела бы гида, говорящего по-французски. 0
G-- mu--y? G__ m_____ G-e m-z-y- ---------- Gde muzey?

ਵਿਸ਼ਵ-ਵਿਆਪੀ ਭਾਸ਼ਾ ਅੰਗਰੇਜ਼ੀ

ਅੰਗਰੇਜ਼ੀ ਦੁਨੀਆ ਵਿੱਚ ਸਭ ਤੋਂ ਵੱਧ ਫੈਲੀ ਹੋਈ ਭਾਸ਼ਾ ਹੈ। ਪਰ, ਮੈਂਡਰਿਨ, ਜਾਂ ਹਾਈ ਚਾਈਨੀਜ਼, ਦੇ ਸਭ ਤੋਂ ਵੱਧ ਮੂਲ ਬੁਲਾਰੇ ਹਨ। ਅੰਗਰੇਜ਼ੀ ‘ਸਿਰਫ਼’ 35 ਕਰੋੜ ਲੋਕਾਂ ਦੀ ਮੂਲ ਭਾਸ਼ਾ ਹੈ। ਪਰ, ਅੰਗਰੇਜ਼ੀ ਦਾ ਹੋਰ ਭਾਸ਼ਾਵਾਂ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਹੈ। 20ਵੀਂ ਸਦੀ ਦੇ ਮੱਧ ਤੋਂ ਇਸਦਾ ਮਹੱਤਵ ਬਹੁਤ ਵੱਧ ਗਿਆ ਹੈ। ਇਸਦਾ ਸਭ ਤੋਂ ਮੁੱਖ ਕਾਰਨ ਅਮਰੀਕਾ ਦਾ ਸੁਪਰ-ਪਾਵਰ ਵਜੋਂ ਵਿਕਾਸ ਹੋਣਾ ਹੈ। ਅੰਗਰੇਜ਼ੀ ਪਹਿਲੀ ਵਿਦੇਸ਼ੀ ਭਾਸ਼ਾ ਹੈ ਜਿਹੜੀ ਕਈ ਦੇਸ਼ਾਂ ਵਿੱਚ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ। ਅੰਤਰ-ਰਾਸ਼ਟਰੀ ਸੰਸਥਾਵਾਂ ਅੰਗਰੇਜ਼ੀ ਨੂੰ ਆਪਣੀ ਸਰਕਾਰੀ ਭਾਸ਼ਾ ਵਜੋਂ ਵਰਤਦੀਆਂ ਹਨ। ਅੰਗਰੇਜ਼ੀ ਕਈ ਦੇਸ਼ਾਂ ਦੀ ਸਰਕਾਰੀ ਭਾਸ਼ਾ ਜਾਂ ਆਮ ਭਾਸ਼ਾ ਵੀ ਹੈ। ਪਰ, ਇਹ ਸੰਭਵ ਹੈ, ਕਿ ਛੇਤੀ ਹੀ ਹੋਰ ਭਾਸ਼ਾਵਾਂ ਇਨ੍ਹਾਂ ਪ੍ਰਣਾਲੀਆਂ ਦਾ ਸਥਾਨ ਲੈ ਲੈਣਗੀਆਂ। ਅੰਗਰੇਜ਼ੀ ਪੱਛਮੀ ਜਰਮਨਿਕ ਭਾਸ਼ਾਵਾਂ ਨਾਲ ਸੰਬੰਧਤ ਹੈ। ਇਸਲਈ, ਉਦਾਹਰਣ ਵਜੋਂ, ਇਸਦਾ ਜਰਮਨ ਨਾਲ ਨੇੜਲਾ ਸੰਬੰਧ ਹੈ। ਪਰ ਇਹ ਭਾਸ਼ਾ ਪਿਛਲੇ 1,000 ਸਾਲਾਂ ਵਿੱਚ ਮਹੱਤਵਪੂਰਨ ਤੌਰ 'ਤੇ ਬਦਲ ਗਈ ਹੈ। ਪਹਿਲਾਂ, ਅੰਗਰੇਜ਼ੀ ਇੱਕ ਉਤਾਰ-ਚੜ੍ਹਾਅ ਵਾਲੀ ਭਾਸ਼ਾ ਸੀ। ਵਿਆਕਰਣ ਪ੍ਰਣਾਲੀ ਨਾਲ ਖ਼ਤਮ ਹੋਣ ਵਾਲੇ ਅੰਤਲੇ ਸ਼ਬਦ ਅਲੋਪ ਹੋ ਚੁਕੇ ਹਨ। ਇਸਲਈ, ਅੰਗਰੇਜ਼ੀ ਨੂੰ ਅਲੱਗ ਹੋ ਰਹੀਆਂ ਭਾਸ਼ਾਵਾਂ ਵਿੱਚ ਗਿਣਿਆ ਜਾ ਸਕਦੇ ਹੈ। ਅਜਿਹੀ ਭਾਸ਼ਾ ਜਰਮਨ ਨਾਲੋਂ ਚੀਨੀ ਨਾਲ ਵਧੇਰੇ ਮੇਲ ਖਾਂਦੀ ਹੈ। ਭਵਿੱਖ ਵਿੱਚ, ਅੰਗਰੇਜ਼ੀ ਭਾਸ਼ਾ ਨੂੰ ਹੋਰ ਸਰਲ ਬਣਾ ਦਿੱਤਾ ਜਾਵੇਗਾ। ਅਨਿਯਮਿਤ ਕ੍ਰਿਆਵਾਂ ਸੰਭਵ ਤੌਰ 'ਤੇ ਅਲੋਪ ਹੋ ਜਾਣਗੀਆਂ। ਅੰਗਰੇਜ਼ੀ ਹੋਰਨਾਂ ਇੰਡੋ-ਯੂਰੋਪੀਅਨ ਭਾਸ਼ਾਵਾਂ ਨਾਲੋਂ ਸਰਲ ਹੈ। ਪਰ ਅੰਗਰੇਜ਼ੀ ਲਿਖਾਈ-ਪ੍ਰਣਾਲੀ ਜਾਂ ਆਰਥੋਗ੍ਰਾਫੀ ਬਹੁਤ ਔਖੀ ਹੈ। ਇਸਦਾ ਕਾਰਨ ਇਹ ਹੈ ਕਿ ਸ਼ਬਦ-ਜੋੜ ਅਤੇ ਉਚਾਰਨ ਇਕ-ਦੂਜੇ ਤੋਂ ਬਿਲਕੁਲ ਵੱਖ ਹਨ। ਅੰਗਰੇਜ਼ੀ ਆਰਥੋਗ੍ਰਾਫੀ ਸਦੀਆਂ ਤੋਂ ਇਸੇ ਤਰ੍ਹਾਂ ਚੱਲੀ ਆ ਰਹੀ ਹੈ। ਪਰ ਉਚਾਰਨ ਵਿੱਚ ਸਪੱਸ਼ਟ ਰੂਪ ਵਿੱਚ ਤਬਦੀਲੀ ਆਈ ਹੈ। ਨਤੀਜੇ ਵਜੋਂ, ਲੋਕ ਸੰਨ 1400 ਵਿੱਚ ਜਿਸ ਤਰ੍ਹਾਂ ਬੋਲਦੇ ਸਨ, ਹੁਣ ਤੱਕ ਉਸੇ ਤਰ੍ਹਾਂਲਿਖਦੇ ਹਨ। ਉਚਾਰਨ ਵਿੱਚ ਕਈ ਅਸਮਾਨਤਾਵਾਂ ਵੀ ਹਨ। ਇਕੱਲੇ ough ਸ਼ਬਦ ਦੇ ਅੱਖਰਾਂ ਦੇ ਜੋੜ ਦੇ 6 ਵੱਖ-ਵੱਖ ਰੂਪ ਹਨ! ਆਪ ਹੀ ਜਾਂਚ ਕਰ ਲਓ! - thorough, thought, through, rough, bough, cough .