ਪ੍ਹੈਰਾ ਕਿਤਾਬ

pa ਬਾਤਚੀਤ 1   »   ru Лёгкая беседа 1

20 [ਵੀਹ]

ਬਾਤਚੀਤ 1

ਬਾਤਚੀਤ 1

20 [двадцать]

20 [dvadtsatʹ]

Лёгкая беседа 1

Lëgkaya beseda 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਅਰਾਮ ਨਾਲ ਬੈਠੋ! Р----лага-т-сь! Р______________ Р-с-о-а-а-т-с-! --------------- Располагайтесь! 0
Lëg-----bese-a-1 L______ b_____ 1 L-g-a-a b-s-d- 1 ---------------- Lëgkaya beseda 1
ਆਪਣਾ ਹੀ ਘਰ ਸਮਝੋ! Ч-в--в---е ---я---- ----. Ч_________ с___ к__ д____ Ч-в-т-у-т- с-б- к-к д-м-. ------------------------- Чувствуйте себя как дома. 0
L-g------e-eda-1 L______ b_____ 1 L-g-a-a b-s-d- 1 ---------------- Lëgkaya beseda 1
ਤੁਸੀਂ ਕੀ ਪੀਣਾਂ ਚਾਹੋਗੇ? Что ---б--eте ---ь? Ч__ В_ б_____ п____ Ч-о В- б-д-т- п-т-? ------------------- Что Вы будeте пить? 0
R-s-o--g--t--ʹ! R______________ R-s-o-a-a-t-s-! --------------- Raspolagaytesʹ!
ਕੀ ਤੁਹਾਨੂੰ ਸੰਗੀਤ ਪਸੰਦ ਹੈ? В----б-те музы--? В_ л_____ м______ В- л-б-т- м-з-к-? ----------------- Вы любите музыку? 0
R-sp-l-gaytes-! R______________ R-s-o-a-a-t-s-! --------------- Raspolagaytesʹ!
ਮੈਨੂੰ ਸ਼ਾਸ਼ਤਰੀ ਸੰਗੀਤ ਪਸੰਦ ਹੈ। Я -юб-ю -лас--ч---ую-м-з---. Я л____ к___________ м______ Я л-б-ю к-а-с-ч-с-у- м-з-к-. ---------------------------- Я люблю классическую музыку. 0
Rasp---g-yt--ʹ! R______________ R-s-o-a-a-t-s-! --------------- Raspolagaytesʹ!
ਇਹ ਮੇਰੀਆਂ ਸੀਡੀਜ਼ ਹਨ। Во--т-т--ои к-м-акт -----. В__ т__ м__ к______ д_____ В-т т-т м-и к-м-а-т д-с-и- -------------------------- Вот тут мои компакт диски. 0
C--vst--yt----------k d--a. C__________ s____ k__ d____ C-u-s-v-y-e s-b-a k-k d-m-. --------------------------- Chuvstvuyte sebya kak doma.
ਕੀ ਤੁਸੀਂ ਕੋਈ ਸੰਗੀਤ ਸਾਜ਼ ਵਜਾਉਂਦੇ ਹੋ? Вы -г-а--е -а--а-о---и-----инс-р--е-те? В_ и______ н_ к___________ и___________ В- и-р-е-е н- к-к-м-н-б-д- и-с-р-м-н-е- --------------------------------------- Вы играете на каком-нибудь инструменте? 0
C-u-s--uy-e --bya -ak do-a. C__________ s____ k__ d____ C-u-s-v-y-e s-b-a k-k d-m-. --------------------------- Chuvstvuyte sebya kak doma.
ਇਹ ਮੇਰੀ ਗਿਟਾਰ ਹੈ। Вот-моя-------. В__ м__ г______ В-т м-я г-т-р-. --------------- Вот моя гитара. 0
Ch-vstvu-te s-b-a-ka- -oma. C__________ s____ k__ d____ C-u-s-v-y-e s-b-a k-k d-m-. --------------------------- Chuvstvuyte sebya kak doma.
ਕੀ ਤੁਹਾਨੂੰ ਗਾਉਣਾ ਚੰਗਾ ਲੱਗਦਾ ਹੈ? Вы люби-е пе--? В_ л_____ п____ В- л-б-т- п-т-? --------------- Вы любите петь? 0
C--o V--b-dete ---ʹ? C___ V_ b_____ p____ C-t- V- b-d-t- p-t-? -------------------- Chto Vy budete pitʹ?
ਕੀ ਤੁਹਾਡੇ ਬੱਚੇ ਹਨ? У--а- --т--д-ти? У В__ е___ д____ У В-с е-т- д-т-? ---------------- У Вас есть дети? 0
Ch-- -y b-d--e-p-t-? C___ V_ b_____ p____ C-t- V- b-d-t- p-t-? -------------------- Chto Vy budete pitʹ?
ਕੀ ਤੁਹਾਡੇ ਕੋਲ ਕੁੱਤਾ ਹੈ? У-----есть с-ба-а? У В__ е___ с______ У В-с е-т- с-б-к-? ------------------ У Вас есть собака? 0
C-t- ------e-e---tʹ? C___ V_ b_____ p____ C-t- V- b-d-t- p-t-? -------------------- Chto Vy budete pitʹ?
ਕੀ ਤੁਹਾਡੇ ਕੋਲ ਬਿੱਲੀ ਹੈ? У В-- е-ть-кош--? У В__ е___ к_____ У В-с е-т- к-ш-а- ----------------- У Вас есть кошка? 0
V--lyubit----zyk-? V_ l______ m______ V- l-u-i-e m-z-k-? ------------------ Vy lyubite muzyku?
ਇਹ ਮੇਰੀਆਂ ਪੁਸਤਕਾਂ ਹਨ। В-т --и----ги. В__ м__ к_____ В-т м-и к-и-и- -------------- Вот мои книги. 0
Vy l--bi-e muz-ku? V_ l______ m______ V- l-u-i-e m-z-k-? ------------------ Vy lyubite muzyku?
ਇਸ ਵਕਤ ਮੈਂ ਇਹ ਪੁਸਤਕ ਪੜ੍ਹ ਰਿਹਾ ਹਾਂ। Сейч-- я-чит---эту кн---. С_____ я ч____ э__ к_____ С-й-а- я ч-т-ю э-у к-и-у- ------------------------- Сейчас я читаю эту книгу. 0
Vy-l--b-te ----ku? V_ l______ m______ V- l-u-i-e m-z-k-? ------------------ Vy lyubite muzyku?
ਤੁਹਾਨੂੰ ਕੀ ਪੜ੍ਹਾਉਣਾ ਚੰਗਾ ਲੱਗਦਾ ਹੈ? Ч-о Вы ---ите--и--ть? Ч__ В_ л_____ ч______ Ч-о В- л-б-т- ч-т-т-? --------------------- Что Вы любите читать? 0
Ya-----ly- k-assich-sku-u mu--ku. Y_ l______ k_____________ m______ Y- l-u-l-u k-a-s-c-e-k-y- m-z-k-. --------------------------------- Ya lyublyu klassicheskuyu muzyku.
ਕੀ ਤੁਹਾਨੂੰ ਮਹਿਫਿਲ ਵਿੱਚ ਜਾਣਾ ਚੰਗਾ ਲੱਗਦਾ ਹੈ? Вы --б-те --дит--н--ко---рт? В_ л_____ х_____ н_ к_______ В- л-б-т- х-д-т- н- к-н-е-т- ---------------------------- Вы любите ходить на концерт? 0
Y------ly- klass-ch---u-u mu-yku. Y_ l______ k_____________ m______ Y- l-u-l-u k-a-s-c-e-k-y- m-z-k-. --------------------------------- Ya lyublyu klassicheskuyu muzyku.
ਕੀ ਤੁਹਾਨੂੰ ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? Вы-люби-е----и-ь - -еат-? В_ л_____ х_____ в т_____ В- л-б-т- х-д-т- в т-а-р- ------------------------- Вы любите ходить в театр? 0
Y- lyubl-----as-i-h--k--- mu-yku. Y_ l______ k_____________ m______ Y- l-u-l-u k-a-s-c-e-k-y- m-z-k-. --------------------------------- Ya lyublyu klassicheskuyu muzyku.
ਕੀ ਤੁਹਾਨੂੰ ਸੰਗੀਤ – ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? Вы-л-би-е ---ит--- -перу? В_ л_____ х_____ в о_____ В- л-б-т- х-д-т- в о-е-у- ------------------------- Вы любите ходить в оперу? 0
Vot--ut mo- komp--- disk-. V__ t__ m__ k______ d_____ V-t t-t m-i k-m-a-t d-s-i- -------------------------- Vot tut moi kompakt diski.

ਮਾਤ-ਭਾਸ਼ਾ? ਪਿਤਾ-ਭਾਸ਼ਾ!

ਇੱਕ ਬੱਚੇ ਦੇ ਤੌਰ 'ਤੇ, ਤੁਸੀਂ ਆਪਣੀ ਭਾਸ਼ਾ ਕਿਸਤੋਂ ਸਿੱਖੀ? ਨਿਸਚਿਤ ਰੂਪ ਵਿੱਚ ਤੁਸੀਂ ਕਹੋਗੇ: ਮਾਤਾ ਕੋਲੋਂ! ਦੁਨੀਆ ਦੇ ਵਧੇਰੇ ਲੋਕ ਅਜਿਹਾ ਸੋਚਦੇ ਹਨ। ‘ਮਾਤ-ਭਾਸ਼ਾ’ ਸ਼ਬਦ ਤਕਰੀਬਨ ਸਾਰੇ ਰਾਸ਼ਟਰਾਂ ਵਿੱਚ ਮੌਜੂਦ ਹੈ। ਅੰਗਰੇਜ਼ੀ ਅਤੇ ਚੀਨੀ ਦੋਵੇਂ ਇਸ ਬਾਰੇ ਜਾਣਦੇ ਹਨ। ਸ਼ਾਇਦ ਕਿਉਂਕਿ ਮਾਤਾਵਾਂ ਬੱਚਿਆਂ ਨਾਲ ਵਧੇਰੇ ਸਮਾਂ ਗੁਜ਼ਾਰਦੀਆਂ ਹਨ। ਪਰ ਨਵੀਨਤਮ ਅਧਿਐਨਾਂ ਨੇ ਵੱਖਰੇ ਨਤੀਜੇ ਕੱਢੇ ਹਨ। ਇਹ ਦਰਸਾਉਂਦੇ ਹਨ ਕਿ ਸਾਡੀ ਭਾਸ਼ਾ ਜ਼ਿਆਦਾਤਰ ਸਾਡੇ ਪਿਤਾ ਦੀ ਭਾਸ਼ਾ ਹੈ। ਖੋਜਕਰਤਾਵਾਂ ਨੇ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦੀ ਜਾਂਚ ਕੀਤੀ। ਇਹਨਾਂ ਜਨਜਾਤੀਆਂ ਵਿੱਚ, ਮਾਤਾ-ਪਿਤਾ ਵੱਖ-ਵੱਖ ਸਭਿਆਚਾਰਾਂ ਨਾਲ ਸੰਬੰਧਤ ਸਨ। ਇਹ ਜਨਜਾਤੀਆਂ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈਆਂ। ਵਿਸ਼ਾਲ ਪਰਵਾਸੀ ਗਤੀਵਿਧੀਆਂ ਇਸਦਾ ਕਾਰਨ ਸਨ। ਇਹਨਾਂ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦਾ ਅਨੁਵੰਸ਼ਕ ਰੂਪ ਵਿੱਚ ਵਿਸ਼ਲੇਸ਼ਣ ਕੀਤਾ ਗਿਆ। ਫੇਰ ਇਸਦੀ ਤੁਲਨਾ ਜਨਜਾਤੀ ਦੀ ਭਾਸ਼ਾ ਨਾਲ ਕੀਤੀ ਗਈ। ਵਧੇਰੇ ਜਨਜਾਤੀਆਂ ਆਪਣੇ ਮਰਦ ਪੂਰਵਜਾਂ ਦੀ ਭਾਸ਼ਾ ਬੋਲਦੀਆਂ ਹਨ। ਭਾਵ, ਕਿਸੇ ਦੇਸ਼ ਦੀ ਭਾਸ਼ਾ ਵਾਈ-ਪਰੰਪਰਾਸੂਤਰਾਂ ਤੋਂ ਆਉਂਦੀ ਹੈ। ਇਸਲਈ ਮਰਦਾਂ ਨੇ ਆਪਣੀ ਭਾਸ਼ਾ ਵਿਦੇਸ਼ੀ ਧਰਤੀਆਂ ਉੱਤੇ ਆਪਣੇ ਨਾਲ ਲਿਆਂਦੀ। ਅਤੇ ਉੱਥੋਂ ਦੀਆਂ ਔਰਤਾਂ ਨੇ ਫੇਰ ਮਰਦਾਂ ਦੀ ਨਵੀਂ ਭਾਸ਼ਾ ਨੂੰ ਅਪਣਾਇਆ। ਪਰ ਅੱਜ ਵੀ, ਪਿਤਾਵਾਂ ਕੋਲ ਸਾਡੀ ਭਾਸ਼ਾ ਦਾ ਵਧੇਰੇ ਪ੍ਰਭਾਵ ਹੈ। ਕਿਉਂਕਿ ਸਿਖਲਾਈ ਦੇ ਦੌਰਾਨ, ਬੱਚੇ ਦਾ ਝੁਕਾਅ ਆਪਣੇ ਪਿਤਾ ਦੀ ਭਾਸ਼ਾ ਵੱਲ ਹੁੰਦਾ ਹੈ। ਪਿਤਾ ਆਪਣੇ ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਦੇ ਹਨ। ਮਰਦਾਂ ਦੀ ਵਾਕ-ਬਣਤਰ ਔਰਤਾਂ ਦੀ ਵਾਕ-ਬਣਤਰ ਨਾਲੋਂ ਸਰਲ ਵੀ ਹੁੰਦੀ ਹੈ। ਨਤੀਜੇ ਵਜੋਂ, ਪਿਤਾ ਦੀ ਭਾਸ਼ਾ ਬੱਚਿਆਂ ਲਈ ਵਧੇਰੇ ਅਨੁਕੂਲ ਹੁੰਦੀ ਹੈ। ਇਹ ਉਨ੍ਹਾਂ ਨੂੰ ਬਿਹਬਲ ਨਹੀਂ ਕਰਦਾ ਅਤੇ ਨਤੀਜੇ ਵਜੋਂ ਸਿੱਖਣ ਲਈ ਸਰਲ ਹੈ। ਇਸੇ ਕਰਕੇ ਬੱਚੇ ਬੋਲਣ ਸਮੇਂ ‘ਮਾਤਾ’ ਨਾਲੋਂ ‘ਪਿਤਾ’ ਦੀ ਨਕਲ ਕਰਨਾ ਪਸੰਦ ਕਰਦੇ ਹਨ। ਬਾਦ ਵਿੱਚ, ਮਾਤਾ ਦੀ ਸ਼ਬਦਾਵਲੀ ਬੱਚੇ ਦੀ ਭਾਸ਼ਾ ਨੂੰ ਅਕਾਰ ਦੇਂਦੀ ਹੈ। ਇਸ ਤਰ੍ਹਾਂ, ਮਾਤਾ ਅਤੇ ਪਿਤਾ ਦੋਵੇਂ ਸਾਡੀ ਭਾਸ਼ਾ ਨੂੰ ਪ੍ਰਭਾਵਿਤ ਕਰਦੇ ਹਨ। ਇਸਲਈ ਇਸਨੂੰ ਪਿਤ੍ਰਕ ਭਾਸ਼ਾ ਕਿਹਾ ਜਾਣਾ ਚਾਹੀਦਾ ਹੈ।