ਪ੍ਹੈਰਾ ਕਿਤਾਬ

pa ਸ਼ਹਿਰ – ਦਰਸ਼ਨ   »   ru Экскурсия по городу

42 [ਬਿਆਲੀ]

ਸ਼ਹਿਰ – ਦਰਸ਼ਨ

ਸ਼ਹਿਰ – ਦਰਸ਼ਨ

42 [сорок два]

42 [sorok dva]

Экскурсия по городу

Ekskursiya po gorodu

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਕੀ ਬਜ਼ਾਰ ਐਤਵਾਰ ਨੂੰ ਖੁੱਲ੍ਹਾ ਰਹਿੰਦਾ ਹੈ? Рынок --бота---п- в-скр--е-ь-м? Р____ р_______ п_ в____________ Р-н-к р-б-т-е- п- в-с-р-с-н-я-? ------------------------------- Рынок работает по воскресеньям? 0
E---ursiya p- g-r-du E_________ p_ g_____ E-s-u-s-y- p- g-r-d- -------------------- Ekskursiya po gorodu
ਕੀ ਮੇਲਾ ਸੋਮਵਾਰ ਨੂੰ ਖੁੱਲ੍ਹਾ ਰਹਿੰਦਾ ਹੈ? Яр-а-ка ---о-а-т-по-пон-д-ль-ик-м? Я______ р_______ п_ п_____________ Я-м-р-а р-б-т-е- п- п-н-д-л-н-к-м- ---------------------------------- Ярмарка работает по понедельникам? 0
E--k-r---a p- g-rodu E_________ p_ g_____ E-s-u-s-y- p- g-r-d- -------------------- Ekskursiya po gorodu
ਕੀ ਪ੍ਰਦਰਸ਼ਨੀ ਮੰਗਲਵਾਰ ਨੂੰ ਖੁੱਲ੍ਹੀ ਰਹਿੰਦੀ ਹੈ? В-----ка--аб-тае- -- в--рни-а-? В_______ р_______ п_ в_________ В-с-а-к- р-б-т-е- п- в-о-н-к-м- ------------------------------- Выставка работает по вторникам? 0
R-n-- -a---a--t-p- --s-r---n-y-m? R____ r________ p_ v_____________ R-n-k r-b-t-y-t p- v-s-r-s-n-y-m- --------------------------------- Rynok rabotayet po voskresenʹyam?
ਕੀ ਚਿੜੀਆਘਰ ਬੁੱਧਵਾਰ ਨੂੰ ਖੁੱਲ੍ਹਾ ਰਹਿੰਦਾ ਹੈ? Зоо--рк р---т--т-- ---д-? З______ р_______ в с_____ З-о-а-к р-б-т-е- в с-е-у- ------------------------- Зоопарк работает в среду? 0
R-no------ta-et ----osk--senʹ---? R____ r________ p_ v_____________ R-n-k r-b-t-y-t p- v-s-r-s-n-y-m- --------------------------------- Rynok rabotayet po voskresenʹyam?
ਕੀ ਅਜਾਇਬਘਰ ਵੀਰਵਾਰ ਨੂੰ ਖੁੱਲ੍ਹਾ ਰਹਿੰਦਾ ਹੈ? Му-ей-п--ч-----га- --кр-т? М____ п_ ч________ о______ М-з-й п- ч-т-е-г-м о-к-ы-? -------------------------- Музей по четвергам открыт? 0
R-n-k --bota--t -o-vosk-e--n----? R____ r________ p_ v_____________ R-n-k r-b-t-y-t p- v-s-r-s-n-y-m- --------------------------------- Rynok rabotayet po voskresenʹyam?
ਕੀ ਚਿਤਰਸ਼ਾਲਾ ਸ਼ੁੱਕਰਵਾਰ ਨੂੰ ਖੁੱਲ੍ਹੀ ਰਹਿੰਦੀ ਹੈ? Г-ле------кры-- по--я---ц--? Г______ о______ п_ п________ Г-л-р-я о-к-ы-а п- п-т-и-а-? ---------------------------- Галерея открыта по пятницам? 0
Y-r-ar-a -a-o----------one---ʹn-ka-? Y_______ r________ p_ p_____________ Y-r-a-k- r-b-t-y-t p- p-n-d-l-n-k-m- ------------------------------------ Yarmarka rabotayet po ponedelʹnikam?
ਕੀ ਤਸਵੀਰਾਂ ਖਿੱਚੀਆਂ ਜਾ ਸਕਦੀਆਂ ਹਨ? Фо-огра---ов-т- --ж--? Ф______________ м_____ Ф-т-г-а-и-о-а-ь м-ж-о- ---------------------- Фотографировать можно? 0
Y-r-ar-a----otaye- ---------lʹnika-? Y_______ r________ p_ p_____________ Y-r-a-k- r-b-t-y-t p- p-n-d-l-n-k-m- ------------------------------------ Yarmarka rabotayet po ponedelʹnikam?
ਕੀ ਪ੍ਰਵੇਸ਼ ਸ਼ੁਲਕ ਦੇਣਾ ਹੀ ਪਵੇਗਾ? Вх-д-п--тный? В___ п_______ В-о- п-а-н-й- ------------- Вход платный? 0
Y-r-ar---r-b-ta-e- po-p--edel--i-a-? Y_______ r________ p_ p_____________ Y-r-a-k- r-b-t-y-t p- p-n-d-l-n-k-m- ------------------------------------ Yarmarka rabotayet po ponedelʹnikam?
ਪ੍ਰਵੇਸ਼ ਸ਼ੁਲਕ ਕਿੰਨਾ ਹੁੰਦਾ ਹੈ? С-ольк- -то-т --о-? С______ с____ в____ С-о-ь-о с-о-т в-о-? ------------------- Сколько стоит вход? 0
Vy--a-k- -a----y-t-po --ornik--? V_______ r________ p_ v_________ V-s-a-k- r-b-t-y-t p- v-o-n-k-m- -------------------------------- Vystavka rabotayet po vtornikam?
ਕੀ ਸਮੂਹਾਂ ਲਈ ਕੋਈ ਛੂਟ ਹੁੰਦੀ ਹੈ? Дл----у---е-т- --и--а? Д__ г____ е___ с______ Д-я г-у-п е-т- с-и-к-? ---------------------- Для групп есть скидка? 0
V-s-a----r-b--ayet-po----------? V_______ r________ p_ v_________ V-s-a-k- r-b-t-y-t p- v-o-n-k-m- -------------------------------- Vystavka rabotayet po vtornikam?
ਕੀ ਬੱਚਿਆਂ ਲਈ ਕੋਈ ਛੂਟ ਹੁੰਦੀ ਹੈ? Дл- -е-ей-ес-ь--к--ка? Д__ д____ е___ с______ Д-я д-т-й е-т- с-и-к-? ---------------------- Для детей есть скидка? 0
V-sta--a----ota-et p- ------k-m? V_______ r________ p_ v_________ V-s-a-k- r-b-t-y-t p- v-o-n-k-m- -------------------------------- Vystavka rabotayet po vtornikam?
ਕੀ ਵਿਦਿਆਰਥੀਆਂ ਲਈ ਕੋਈ ਛੂਟ ਹੁੰਦੀ ਹੈ? Д-- студ---ов -ст- скидк-? Д__ с________ е___ с______ Д-я с-у-е-т-в е-т- с-и-к-? -------------------------- Для студентов есть скидка? 0
Zoo-ar- -ab-t-----v-sr--u? Z______ r________ v s_____ Z-o-a-k r-b-t-y-t v s-e-u- -------------------------- Zoopark rabotayet v sredu?
ਉਹ ਇਮਾਰਤ ਕੀ ਹੈ? Ч---это -а-зд-н--? Ч__ э__ з_ з______ Ч-о э-о з- з-а-и-? ------------------ Что это за здание? 0
Z-o--r---a---ay-t v--red-? Z______ r________ v s_____ Z-o-a-k r-b-t-y-t v s-e-u- -------------------------- Zoopark rabotayet v sredu?
ਉਹ ਇਮਾਰਤ ਕਿੰਨੇ ਸਾਲ ਪੁਰਾਣੀ ਹੈ? С-олько--т--у-зд---- -ет? С______ э____ з_____ л___ С-о-ь-о э-о-у з-а-и- л-т- ------------------------- Сколько этому зданию лет? 0
Z-o-ark --b--a-et-- sr---? Z______ r________ v s_____ Z-o-a-k r-b-t-y-t v s-e-u- -------------------------- Zoopark rabotayet v sredu?
ਉਹ ਇਮਾਰਤ ਕਿਸਨੇ ਬਣਾਈ ਹੈ? Кто п-----ил-эт- з--ни-? К__ п_______ э__ з______ К-о п-с-р-и- э-о з-а-и-? ------------------------ Кто построил это здание? 0
M-z-- ---c-e--er--m ------? M____ p_ c_________ o______ M-z-y p- c-e-v-r-a- o-k-y-? --------------------------- Muzey po chetvergam otkryt?
ਮੈਂ ਵਾਸਤੂਕਲਾ ਵਿੱਚ ਦਿਲਚਸਪੀ ਰੱਖਦਾ ਹਾਂ। Я ин-е------- ар-ите---р--. Я и__________ а____________ Я и-т-р-с-ю-ь а-х-т-к-у-о-. --------------------------- Я интересуюсь архитектурой. 0
M--ey po-ch-t--r--- --k-yt? M____ p_ c_________ o______ M-z-y p- c-e-v-r-a- o-k-y-? --------------------------- Muzey po chetvergam otkryt?
ਮੇਰੀ ਰੁਚੀ ਕਲਾ ਵਿੱਚ ਹੈ। Я--н---ес-ю-ь --ку-с-в-м. Я и__________ и__________ Я и-т-р-с-ю-ь и-к-с-т-о-. ------------------------- Я интересуюсь искусством. 0
M-zey p--ch---erg-- ot---t? M____ p_ c_________ o______ M-z-y p- c-e-v-r-a- o-k-y-? --------------------------- Muzey po chetvergam otkryt?
ਮੇਰੀ ਰੁਚੀ ਚਿਤਰਕਲਾ ਵਿੱਚ ਹੈ। Я------е--юс- жи-опи-ь-. Я и__________ ж_________ Я и-т-р-с-ю-ь ж-в-п-с-ю- ------------------------ Я интересуюсь живописью. 0
Gale---a -tk------o --at--t---? G_______ o______ p_ p__________ G-l-r-y- o-k-y-a p- p-a-n-t-a-? ------------------------------- Galereya otkryta po pyatnitsam?

ਤੀਬਰ ਭਾਸ਼ਾਵਾਂ, ਧੀਮੀਆਂ ਭਾਸ਼ਾਵਾਂ

ਦੁਨੀਆ ਭਰ ਵਿੱਚ 6,000 ਤੋਂ ਵੱਧ ਭਾਸ਼ਾਵਾਂ ਮੌਜੂਦ ਹਨ। ਪਰ ਸਾਰੀਆਂ ਦੀ ਕਾਰਜ-ਪ੍ਰਣਾਲੀ ਇੱਕੋ-ਜਿਹੀ ਹੈ। ਇਹ ਜਾਣਕਾਰੀ ਤਬਦੀਲ ਕਰਨ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਇਹ ਹਰੇਕ ਭਾਸ਼ਾ ਵਿੱਚ ਵੱਖ-ਵੱਖ ਢੰਗਾਂ ਨਾਲ ਵਾਪਰਦੀ ਹੈ। ਕਿਉਂਕਿ ਹਰੇਕ ਭਾਸ਼ਾ ਆਪਣੇ ਨਿਯਮਾਂ ਅਨੁਸਾਰ ਕੰਮ ਕਰਦੀ ਹੈ। ਕਿਸੇ ਭਾਸ਼ਾ ਨੂੰ ਬੋਲਣ ਦੀ ਗਤੀ ਵਿੱਚ ਵੀ ਫ਼ਰਕ ਹੁੰਦਾ ਹੈ। ਭਾਸ਼ਾ ਵਿਗਿਆਨੀਆਂ ਨੇ ਕਈ ਅਧਿਐਨਾਂ ਵਿੱਚ ਇਹ ਸਾਬਤ ਕੀਤਾ ਹੈ। ਇਸ ਪੱਖੋਂ, ਛੋਟੇ ਪਾਠਾਂ ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਫੇਰ ਇਨ੍ਹਾਂ ਪਾਠਾਂ ਨੂੰ ਮੂਲ ਬੁਲਾਰਿਆਂ ਦੁਆਰਾ ਉੱਚੀ ਆਵਾਜ਼ ਵਿੱਚ ਪੜ੍ਹਿਆ ਗਿਆ। ਨਤੀਜਾ ਸਪੱਸ਼ਟ ਸੀ। ਜਾਪਾਨੀ ਅਤੇ ਸਪੈਨਿਸ਼ ਸਭ ਤੋਂ ਤੀਬਰ ਭਾਸ਼ਾਵਾਂ ਹਨ। ਇਨ੍ਹਾਂ ਭਾਸ਼ਾਵਾਂ ਵਿੱਚ, ਤਕਰੀਬਨ 8 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲੇ ਜਾਂਦੇ ਹਨ। ਚੀਨੀ ਵਿਸ਼ੇਸ਼ ਤੌਰ 'ਤੇ ਧੀਮੀ ਗਤੀ ਵਿੱਚ ਬੋਲਦੇ ਹਨ। ਉਹ ਕੇਵਲ 5 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲਦੇ ਹਨ। ਗਤੀ, ਸ਼ਬਦ-ਅੰਸ਼ਾਂ ਦੀ ਗੁੰਝਲਤਾ ਉੱਤੇ ਆਧਾਰਿਤ ਹੁੰਦੀ ਹੈ। ਜੇਕਰ ਸ਼ਬਦ-ਅੰਸ਼ ਗੁੰਝਲਦਾਰ ਹੋਣ, ਬੋਲਣ ਵਿੱਚ ਵੱਧ ਸਮਾਂ ਲੱਗਦਾ ਹੈ। ਉਦਾਹਰਣ ਵਜੋਂ, ਜਰਮਨ ਵਿੱਚ 3 ਧੁਨੀਆਂ ਪ੍ਰਤੀ ਅੱਖਰ ਹੁੰਦੀਆਂ ਹਨ। ਇਸਲਈ ਇਹ ਤੁਲਨਾਤਮਕ ਤੌਰ 'ਤੇ ਧੀਮੀ ਗਤੀ ਵਿੱਚ ਬੋਲੀ ਜਾਂਦੀ ਹੈ। ਪਰ, ਤੀਬਰਤਾ ਨਾਲ ਬੋਲਣ ਤੋਂ ਇਹ ਭਾਵ ਨਹੀਂ, ਕਿ ਗੱਲਬਾਤ ਕਰਨ ਲਈ ਬਹੁਤ ਕੁਝ ਹੈ। ਇਹ ਬਿਲਕੁਲ ਉਲਟ ਹੈ! ਤੀਬਰਤਾ ਨਾਲ ਬੋਲੇ ਜਾਣ ਵਾਲੇ ਸ਼ਬਦ-ਅੰਸ਼ਾਂ ਵਿੱਚ ਕੇਵਲ ਥੋੜ੍ਹੀ ਜਿਹੀ ਜਾਣਕਾਰੀ ਮੌਜੂਦ ਹੁੰਦੀ ਹੈ। ਭਾਵੇਂ ਜਾਪਾਨੀ ਤੀਬਰਤਾ ਨਾਲ ਬੋਲਦੇ ਹਨ, ਉਹ ਬਹੁਤ ਘੱਟ ਸਮੱਗਰੀ ਪ੍ਰਦਾਨ ਕਰਦੇ ਹਨ। ਦੂਜੇ ਪਾਸੇ, ‘ਧੀਮੇ’ ਚੀਨੀ ਕੁਝ ਹੀ ਸ਼ਬਦਾਂ ਵਿੱਚ ਬਹੁਤ ਕੁਝ ਕਹਿ ਦੇਂਦੇ ਹਨ। ਅੰਗਰੇਜ਼ੀ ਸ਼ਬਦ-ਅੰਸ਼ਾਂ ਵਿੱਚ ਵੀ ਬਹੁਤ ਸਾਰੀ ਜਾਣਕਾਰੀ ਮੌਜੂਦ ਹੁੰਦੀ ਹੈ। ਦਿਲਚਸਪ ਇਹ ਹੈ: ਸਮੀਖਿਆ ਕੀਤੀਆਂ ਗਈਆਂ ਭਾਸ਼ਾਵਾਂ ਤਕਰੀਬਨ ਬਰਾਬਰ ਪ੍ਰਭਾਵਸ਼ਾਲੀ ਹਨ। ਭਾਵ, ਧੀਮਾ ਬੋਲਣ ਵਾਲੇ ਜ਼ਿਆਦਾ ਕੁਝ ਕਹਿੰਦੇ ਹਨ। ਅਤੇ ਤੀਬਰਤਾ ਨਾਲ ਬੋਲਣ ਵਾਲਿਆਂ ਨੂੰ ਵਧੇਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਅੰਤ ਵਿੱਚ, ਸਾਰੇ ਆਪਣੇ ਟੀਚੇ 'ਤੇ ਤਕਰੀਬਨ ਇੱਕੋ ਸਮੇਂ ਪਹੁੰਚਦੇ ਹਨ।