ਪ੍ਹੈਰਾ ਕਿਤਾਬ

pa ਸ਼ਹਿਰ – ਦਰਸ਼ਨ   »   bg Разглеждане на града

42 [ਬਿਆਲੀ]

ਸ਼ਹਿਰ – ਦਰਸ਼ਨ

ਸ਼ਹਿਰ – ਦਰਸ਼ਨ

42 [четирийсет и две]

42 [chetiriyset i dve]

Разглеждане на града

Razglezhdane na grada

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਕੀ ਬਜ਼ਾਰ ਐਤਵਾਰ ਨੂੰ ਖੁੱਲ੍ਹਾ ਰਹਿੰਦਾ ਹੈ? П-з-р-т -т--ре--ли-е-в --д-ля? П______ о______ л_ е в н______ П-з-р-т о-в-р-н л- е в н-д-л-? ------------------------------ Пазарът отворен ли е в неделя? 0
R-z-l--hd-n--na gra-a R___________ n_ g____ R-z-l-z-d-n- n- g-a-a --------------------- Razglezhdane na grada
ਕੀ ਮੇਲਾ ਸੋਮਵਾਰ ਨੂੰ ਖੁੱਲ੍ਹਾ ਰਹਿੰਦਾ ਹੈ? Панаи-ъ--от----- ли - в---нед-лн--? П_______ о______ л_ е в п__________ П-н-и-ъ- о-в-р-н л- е в п-н-д-л-и-? ----------------------------------- Панаирът отворен ли е в понеделник? 0
R---l-z---ne -a --ada R___________ n_ g____ R-z-l-z-d-n- n- g-a-a --------------------- Razglezhdane na grada
ਕੀ ਪ੍ਰਦਰਸ਼ਨੀ ਮੰਗਲਵਾਰ ਨੂੰ ਖੁੱਲ੍ਹੀ ਰਹਿੰਦੀ ਹੈ? Излож--т--отво-е---ли е-в---в-о-н--? И________ о_______ л_ е в__ в_______ И-л-ж-а-а о-в-р-н- л- е в-в в-о-н-к- ------------------------------------ Изложбата отворена ли е във вторник? 0
P-za------voren li y--- -e---y-? P______ o______ l_ y_ v n_______ P-z-r-t o-v-r-n l- y- v n-d-l-a- -------------------------------- Pazaryt otvoren li ye v nedelya?
ਕੀ ਚਿੜੀਆਘਰ ਬੁੱਧਵਾਰ ਨੂੰ ਖੁੱਲ੍ਹਾ ਰਹਿੰਦਾ ਹੈ? Зоо-а-къ- отворе- -и - ----я--? З________ о______ л_ е в с_____ З-о-а-к-т о-в-р-н л- е в с-я-а- ------------------------------- Зоопаркът отворен ли е в сряда? 0
P---ryt----o-en--i ye-- n-----a? P______ o______ l_ y_ v n_______ P-z-r-t o-v-r-n l- y- v n-d-l-a- -------------------------------- Pazaryt otvoren li ye v nedelya?
ਕੀ ਅਜਾਇਬਘਰ ਵੀਰਵਾਰ ਨੂੰ ਖੁੱਲ੍ਹਾ ਰਹਿੰਦਾ ਹੈ? М-з-я- -т--р-н л- е в ч-т--рт-к? М_____ о______ л_ е в ч_________ М-з-я- о-в-р-н л- е в ч-т-ъ-т-к- -------------------------------- Музеят отворен ли е в четвъртък? 0
P--a--t--tv-re--l- -- --ned-lya? P______ o______ l_ y_ v n_______ P-z-r-t o-v-r-n l- y- v n-d-l-a- -------------------------------- Pazaryt otvoren li ye v nedelya?
ਕੀ ਚਿਤਰਸ਼ਾਲਾ ਸ਼ੁੱਕਰਵਾਰ ਨੂੰ ਖੁੱਲ੍ਹੀ ਰਹਿੰਦੀ ਹੈ? Га-ер--та---в-р-на -и---в-п---к? Г________ о_______ л_ е в п_____ Г-л-р-я-а о-в-р-н- л- е в п-т-к- -------------------------------- Галерията отворена ли е в петък? 0
Pa---ryt ---o--- ---ye-v-p-ne-el---? P_______ o______ l_ y_ v p__________ P-n-i-y- o-v-r-n l- y- v p-n-d-l-i-? ------------------------------------ Panairyt otvoren li ye v ponedelnik?
ਕੀ ਤਸਵੀਰਾਂ ਖਿੱਚੀਆਂ ਜਾ ਸਕਦੀਆਂ ਹਨ? М--е--и д- -е сни-а? М___ л_ д_ с_ с_____ М-ж- л- д- с- с-и-а- -------------------- Може ли да се снима? 0
P--a-ry- o---ren--i y- ------d-l-i-? P_______ o______ l_ y_ v p__________ P-n-i-y- o-v-r-n l- y- v p-n-d-l-i-? ------------------------------------ Panairyt otvoren li ye v ponedelnik?
ਕੀ ਪ੍ਰਵੇਸ਼ ਸ਼ੁਲਕ ਦੇਣਾ ਹੀ ਪਵੇਗਾ? Тр-б-а-л- д- с------а-в--д? Т_____ л_ д_ с_ п____ в____ Т-я-в- л- д- с- п-а-а в-о-? --------------------------- Трябва ли да се плаща вход? 0
Pan--r---o-v---n-----e-- ---e--l-ik? P_______ o______ l_ y_ v p__________ P-n-i-y- o-v-r-n l- y- v p-n-d-l-i-? ------------------------------------ Panairyt otvoren li ye v ponedelnik?
ਪ੍ਰਵੇਸ਼ ਸ਼ੁਲਕ ਕਿੰਨਾ ਹੁੰਦਾ ਹੈ? Кол-о--т-у---вх--ъ-? К____ с_____ в______ К-л-о с-р-в- в-о-ъ-? -------------------- Колко струва входът? 0
I--ozh-----o---re---l- -e-v-v-v-----k? I_________ o_______ l_ y_ v__ v_______ I-l-z-b-t- o-v-r-n- l- y- v-v v-o-n-k- -------------------------------------- Izlozhbata otvorena li ye vyv vtornik?
ਕੀ ਸਮੂਹਾਂ ਲਈ ਕੋਈ ਛੂਟ ਹੁੰਦੀ ਹੈ? Има-л- -а--ле-ие-----рупи? И__ л_ н________ з_ г_____ И-а л- н-м-л-н-е з- г-у-и- -------------------------- Има ли намаление за групи? 0
Izl----at- -t-ore-- l---e-vyv-v--r---? I_________ o_______ l_ y_ v__ v_______ I-l-z-b-t- o-v-r-n- l- y- v-v v-o-n-k- -------------------------------------- Izlozhbata otvorena li ye vyv vtornik?
ਕੀ ਬੱਚਿਆਂ ਲਈ ਕੋਈ ਛੂਟ ਹੁੰਦੀ ਹੈ? Има-л--на-ален-е--а-дец-? И__ л_ н________ з_ д____ И-а л- н-м-л-н-е з- д-ц-? ------------------------- Има ли намаление за деца? 0
I-lo-hba-a-o----e-a-li ye-v-- -----ik? I_________ o_______ l_ y_ v__ v_______ I-l-z-b-t- o-v-r-n- l- y- v-v v-o-n-k- -------------------------------------- Izlozhbata otvorena li ye vyv vtornik?
ਕੀ ਵਿਦਿਆਰਥੀਆਂ ਲਈ ਕੋਈ ਛੂਟ ਹੁੰਦੀ ਹੈ? Им- ли-н-мал---е--- сту--нт-? И__ л_ н________ з_ с________ И-а л- н-м-л-н-е з- с-у-е-т-? ----------------------------- Има ли намаление за студенти? 0
Z-----k-- otv-r-n--- -e - s-ya-a? Z________ o______ l_ y_ v s______ Z-o-a-k-t o-v-r-n l- y- v s-y-d-? --------------------------------- Zooparkyt otvoren li ye v sryada?
ਉਹ ਇਮਾਰਤ ਕੀ ਹੈ? Ка-ва----а-и----ад-? К____ е т___ с______ К-к-а е т-з- с-р-д-? -------------------- Каква е тази сграда? 0
Z------yt ---oren -i----v-sry---? Z________ o______ l_ y_ v s______ Z-o-a-k-t o-v-r-n l- y- v s-y-d-? --------------------------------- Zooparkyt otvoren li ye v sryada?
ਉਹ ਇਮਾਰਤ ਕਿੰਨੇ ਸਾਲ ਪੁਰਾਣੀ ਹੈ? К-----ста-- -----ад-т-? К____ с____ е с________ К-л-о с-а-а е с-р-д-т-? ----------------------- Колко стара е сградата? 0
Zo-p----- ot-ore--l--y- ---ry---? Z________ o______ l_ y_ v s______ Z-o-a-k-t o-v-r-n l- y- v s-y-d-? --------------------------------- Zooparkyt otvoren li ye v sryada?
ਉਹ ਇਮਾਰਤ ਕਿਸਨੇ ਬਣਾਈ ਹੈ? Кой-е п---р--л--г---ата? К__ е п_______ с________ К-й е п-с-р-и- с-р-д-т-? ------------------------ Кой е построил сградата? 0
Mu--ya--ot-or-- ----e-v-c-et-y----? M______ o______ l_ y_ v c__________ M-z-y-t o-v-r-n l- y- v c-e-v-r-y-? ----------------------------------- Muzeyat otvoren li ye v chetvyrtyk?
ਮੈਂ ਵਾਸਤੂਕਲਾ ਵਿੱਚ ਦਿਲਚਸਪੀ ਰੱਖਦਾ ਹਾਂ। А- -е-и---р--ува-----архитектура. А_ с_ и__________ о_ а___________ А- с- и-т-р-с-в-м о- а-х-т-к-у-а- --------------------------------- Аз се интересувам от архитектура. 0
M-ze--t---v-r-- -- -e - -----yrt--? M______ o______ l_ y_ v c__________ M-z-y-t o-v-r-n l- y- v c-e-v-r-y-? ----------------------------------- Muzeyat otvoren li ye v chetvyrtyk?
ਮੇਰੀ ਰੁਚੀ ਕਲਾ ਵਿੱਚ ਹੈ। А----------е---ам от ---ус-в-. А_ с_ и__________ о_ и________ А- с- и-т-р-с-в-м о- и-к-с-в-. ------------------------------ Аз се интересувам от изкуство. 0
M--e-a----v-re---i y----ch-tvy--y-? M______ o______ l_ y_ v c__________ M-z-y-t o-v-r-n l- y- v c-e-v-r-y-? ----------------------------------- Muzeyat otvoren li ye v chetvyrtyk?
ਮੇਰੀ ਰੁਚੀ ਚਿਤਰਕਲਾ ਵਿੱਚ ਹੈ। Аз с----т-рес---м----ж---п-с. А_ с_ и__________ о_ ж_______ А- с- и-т-р-с-в-м о- ж-в-п-с- ----------------------------- Аз се интересувам от живопис. 0
G--e--y-t-----oren- l- ye-v------? G_________ o_______ l_ y_ v p_____ G-l-r-y-t- o-v-r-n- l- y- v p-t-k- ---------------------------------- Galeriyata otvorena li ye v petyk?

ਤੀਬਰ ਭਾਸ਼ਾਵਾਂ, ਧੀਮੀਆਂ ਭਾਸ਼ਾਵਾਂ

ਦੁਨੀਆ ਭਰ ਵਿੱਚ 6,000 ਤੋਂ ਵੱਧ ਭਾਸ਼ਾਵਾਂ ਮੌਜੂਦ ਹਨ। ਪਰ ਸਾਰੀਆਂ ਦੀ ਕਾਰਜ-ਪ੍ਰਣਾਲੀ ਇੱਕੋ-ਜਿਹੀ ਹੈ। ਇਹ ਜਾਣਕਾਰੀ ਤਬਦੀਲ ਕਰਨ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਇਹ ਹਰੇਕ ਭਾਸ਼ਾ ਵਿੱਚ ਵੱਖ-ਵੱਖ ਢੰਗਾਂ ਨਾਲ ਵਾਪਰਦੀ ਹੈ। ਕਿਉਂਕਿ ਹਰੇਕ ਭਾਸ਼ਾ ਆਪਣੇ ਨਿਯਮਾਂ ਅਨੁਸਾਰ ਕੰਮ ਕਰਦੀ ਹੈ। ਕਿਸੇ ਭਾਸ਼ਾ ਨੂੰ ਬੋਲਣ ਦੀ ਗਤੀ ਵਿੱਚ ਵੀ ਫ਼ਰਕ ਹੁੰਦਾ ਹੈ। ਭਾਸ਼ਾ ਵਿਗਿਆਨੀਆਂ ਨੇ ਕਈ ਅਧਿਐਨਾਂ ਵਿੱਚ ਇਹ ਸਾਬਤ ਕੀਤਾ ਹੈ। ਇਸ ਪੱਖੋਂ, ਛੋਟੇ ਪਾਠਾਂ ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਫੇਰ ਇਨ੍ਹਾਂ ਪਾਠਾਂ ਨੂੰ ਮੂਲ ਬੁਲਾਰਿਆਂ ਦੁਆਰਾ ਉੱਚੀ ਆਵਾਜ਼ ਵਿੱਚ ਪੜ੍ਹਿਆ ਗਿਆ। ਨਤੀਜਾ ਸਪੱਸ਼ਟ ਸੀ। ਜਾਪਾਨੀ ਅਤੇ ਸਪੈਨਿਸ਼ ਸਭ ਤੋਂ ਤੀਬਰ ਭਾਸ਼ਾਵਾਂ ਹਨ। ਇਨ੍ਹਾਂ ਭਾਸ਼ਾਵਾਂ ਵਿੱਚ, ਤਕਰੀਬਨ 8 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲੇ ਜਾਂਦੇ ਹਨ। ਚੀਨੀ ਵਿਸ਼ੇਸ਼ ਤੌਰ 'ਤੇ ਧੀਮੀ ਗਤੀ ਵਿੱਚ ਬੋਲਦੇ ਹਨ। ਉਹ ਕੇਵਲ 5 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲਦੇ ਹਨ। ਗਤੀ, ਸ਼ਬਦ-ਅੰਸ਼ਾਂ ਦੀ ਗੁੰਝਲਤਾ ਉੱਤੇ ਆਧਾਰਿਤ ਹੁੰਦੀ ਹੈ। ਜੇਕਰ ਸ਼ਬਦ-ਅੰਸ਼ ਗੁੰਝਲਦਾਰ ਹੋਣ, ਬੋਲਣ ਵਿੱਚ ਵੱਧ ਸਮਾਂ ਲੱਗਦਾ ਹੈ। ਉਦਾਹਰਣ ਵਜੋਂ, ਜਰਮਨ ਵਿੱਚ 3 ਧੁਨੀਆਂ ਪ੍ਰਤੀ ਅੱਖਰ ਹੁੰਦੀਆਂ ਹਨ। ਇਸਲਈ ਇਹ ਤੁਲਨਾਤਮਕ ਤੌਰ 'ਤੇ ਧੀਮੀ ਗਤੀ ਵਿੱਚ ਬੋਲੀ ਜਾਂਦੀ ਹੈ। ਪਰ, ਤੀਬਰਤਾ ਨਾਲ ਬੋਲਣ ਤੋਂ ਇਹ ਭਾਵ ਨਹੀਂ, ਕਿ ਗੱਲਬਾਤ ਕਰਨ ਲਈ ਬਹੁਤ ਕੁਝ ਹੈ। ਇਹ ਬਿਲਕੁਲ ਉਲਟ ਹੈ! ਤੀਬਰਤਾ ਨਾਲ ਬੋਲੇ ਜਾਣ ਵਾਲੇ ਸ਼ਬਦ-ਅੰਸ਼ਾਂ ਵਿੱਚ ਕੇਵਲ ਥੋੜ੍ਹੀ ਜਿਹੀ ਜਾਣਕਾਰੀ ਮੌਜੂਦ ਹੁੰਦੀ ਹੈ। ਭਾਵੇਂ ਜਾਪਾਨੀ ਤੀਬਰਤਾ ਨਾਲ ਬੋਲਦੇ ਹਨ, ਉਹ ਬਹੁਤ ਘੱਟ ਸਮੱਗਰੀ ਪ੍ਰਦਾਨ ਕਰਦੇ ਹਨ। ਦੂਜੇ ਪਾਸੇ, ‘ਧੀਮੇ’ ਚੀਨੀ ਕੁਝ ਹੀ ਸ਼ਬਦਾਂ ਵਿੱਚ ਬਹੁਤ ਕੁਝ ਕਹਿ ਦੇਂਦੇ ਹਨ। ਅੰਗਰੇਜ਼ੀ ਸ਼ਬਦ-ਅੰਸ਼ਾਂ ਵਿੱਚ ਵੀ ਬਹੁਤ ਸਾਰੀ ਜਾਣਕਾਰੀ ਮੌਜੂਦ ਹੁੰਦੀ ਹੈ। ਦਿਲਚਸਪ ਇਹ ਹੈ: ਸਮੀਖਿਆ ਕੀਤੀਆਂ ਗਈਆਂ ਭਾਸ਼ਾਵਾਂ ਤਕਰੀਬਨ ਬਰਾਬਰ ਪ੍ਰਭਾਵਸ਼ਾਲੀ ਹਨ। ਭਾਵ, ਧੀਮਾ ਬੋਲਣ ਵਾਲੇ ਜ਼ਿਆਦਾ ਕੁਝ ਕਹਿੰਦੇ ਹਨ। ਅਤੇ ਤੀਬਰਤਾ ਨਾਲ ਬੋਲਣ ਵਾਲਿਆਂ ਨੂੰ ਵਧੇਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਅੰਤ ਵਿੱਚ, ਸਾਰੇ ਆਪਣੇ ਟੀਚੇ 'ਤੇ ਤਕਰੀਬਨ ਇੱਕੋ ਸਮੇਂ ਪਹੁੰਚਦੇ ਹਨ।