ਪ੍ਹੈਰਾ ਕਿਤਾਬ

pa ਕੁਝ ਚੰਗਾ ਲੱਗਣਾ   »   bg желая, бих желал, искам, бих искал нещо

70 [ਸੱਤਰ]

ਕੁਝ ਚੰਗਾ ਲੱਗਣਾ

ਕੁਝ ਚੰਗਾ ਲੱਗਣਾ

70 [седемдесет]

70 [sedemdeset]

желая, бих желал, искам, бих искал нещо

zhelaya, bikh zhelal, iskam, bikh iskal neshcho

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਣੀ ਹੈ? И-кат------а --шите? И_____ л_ д_ п______ И-к-т- л- д- п-ш-т-? -------------------- Искате ли да пушите? 0
zh-l-y-,--i-h-zh----- --ka-, b--h-------nes---o z_______ b___ z______ i_____ b___ i____ n______ z-e-a-a- b-k- z-e-a-, i-k-m- b-k- i-k-l n-s-c-o ----------------------------------------------- zhelaya, bikh zhelal, iskam, bikh iskal neshcho
ਕੀ ਤੁਸੀਂ ਨੱਚਣਾ ਹੈ? Иска-е--и -- -а--у-а-е? И_____ л_ д_ т_________ И-к-т- л- д- т-н-у-а-е- ----------------------- Искате ли да танцувате? 0
z-e-a-a- b-kh--hel-l- --kam,--ik--i---- n--hc-o z_______ b___ z______ i_____ b___ i____ n______ z-e-a-a- b-k- z-e-a-, i-k-m- b-k- i-k-l n-s-c-o ----------------------------------------------- zhelaya, bikh zhelal, iskam, bikh iskal neshcho
ਕੀ ਤੂੰ ਟਹਿਲਣਾ ਚਾਹੁੰਦਾ / ਚਾਹੁੰਦੀ ਹੈਂ? И-ка-е-л- да-с---азходи-е? И_____ л_ д_ с_ р_________ И-к-т- л- д- с- р-з-о-и-е- -------------------------- Искате ли да се разходите? 0
Isk--e--- da--ushite? I_____ l_ d_ p_______ I-k-t- l- d- p-s-i-e- --------------------- Iskate li da pushite?
ਮੈਂ ਸਿਗਰਟ ਪੀਣੀ ਹੈ। И---м -а---ш-. И____ д_ п____ И-к-м д- п-ш-. -------------- Искам да пуша. 0
Iskat- ---da --s---e? I_____ l_ d_ p_______ I-k-t- l- d- p-s-i-e- --------------------- Iskate li da pushite?
ਕੀ ਤੈਨੂੰ ਸਿਗਰਟ ਚਾਹੀਦੀ ਹੈ? Искат---и--игара? И_____ л_ ц______ И-к-т- л- ц-г-р-? ----------------- Искате ли цигара? 0
Isk--e-l- -a--us-i--? I_____ l_ d_ p_______ I-k-t- l- d- p-s-i-e- --------------------- Iskate li da pushite?
ਉਸਨੂੰ ਸੁਲਗਾੳਣ ਲਈ ਕੁਝ ਚਾਹੀਦਾ ਹੈ? Т-й и--а-огън-е. Т__ и___ о______ Т-й и-к- о-ъ-ч-. ---------------- Той иска огънче. 0
Isk--e -- -- -a-ts---te? I_____ l_ d_ t__________ I-k-t- l- d- t-n-s-v-t-? ------------------------ Iskate li da tantsuvate?
ਮੈਂ ਕੁਝ ਪੀਣਾ ਚਾਹੁੰਦਾ / ਚਾਹੁੰਦੀ ਹਾਂ। И-кам -- --- -е-о. И____ д_ п__ н____ И-к-м д- п-я н-щ-. ------------------ Искам да пия нещо. 0
Is-at- li -- ta--su-ate? I_____ l_ d_ t__________ I-k-t- l- d- t-n-s-v-t-? ------------------------ Iskate li da tantsuvate?
ਮੈਂ ਕੁਝ ਖਾਣਾ ਚਾਹੁੰਦਾ / ਚਾਹੁੰਦੀ ਹਾਂ। Ис--- -- я--н---. И____ д_ я_ н____ И-к-м д- я- н-щ-. ----------------- Искам да ям нещо. 0
I--a-e ----a--ants---te? I_____ l_ d_ t__________ I-k-t- l- d- t-n-s-v-t-? ------------------------ Iskate li da tantsuvate?
ਮੈਂ ਥੋੜ੍ਹਾ ਆਰਾਮ ਕਰਨਾ ਚਾਹੁੰਦਾ / ਚਾਹੁੰਦੀ ਹਾਂ। Ис----д------тд-хна ---ко. И____ д_ с_ о______ м_____ И-к-м д- с- о-д-х-а м-л-о- -------------------------- Искам да си отдъхна малко. 0
Is-a-e li-----e -a--h-dit-? I_____ l_ d_ s_ r__________ I-k-t- l- d- s- r-z-h-d-t-? --------------------------- Iskate li da se razkhodite?
ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ / ਚਾਹੁੰਦੀ ਹਾਂ। Бих--ск-- ---с-ала-да -- поп---м -е--. Б__ и____ / и_____ д_ В_ п______ н____ Б-х и-к-л / и-к-л- д- В- п-п-т-м н-щ-. -------------------------------------- Бих искал / искала да Ви попитам нещо. 0
Is-at--l---a--e--a-khod-t-? I_____ l_ d_ s_ r__________ I-k-t- l- d- s- r-z-h-d-t-? --------------------------- Iskate li da se razkhodite?
ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ / ਚਾਹੁੰਦੀ ਹਾਂ। Бих -скал ----к-л- ---В--по-о-я--а-н-що. Б__ и____ / и_____ д_ В_ п_____ з_ н____ Б-х и-к-л / и-к-л- д- В- п-м-л- з- н-щ-. ---------------------------------------- Бих искал / искала да Ви помоля за нещо. 0
I-k--- l- d- se -a--h-d---? I_____ l_ d_ s_ r__________ I-k-t- l- d- s- r-z-h-d-t-? --------------------------- Iskate li da se razkhodite?
ਮੈਂ ਕੁਝ ਸੱਦਾ ਦੇਣਾ ਚਾਹੁੰਦਾ / ਚਾਹੁੰਦੀ ਹਾਂ। Б-х и-к-- /--ск-----а В---о-аня -а -ещо. Б__ и____ / и_____ д_ В_ п_____ н_ н____ Б-х и-к-л / и-к-л- д- В- п-к-н- н- н-щ-. ---------------------------------------- Бих искал / искала да Ви поканя на нещо. 0
Iskam da pu-ha. I____ d_ p_____ I-k-m d- p-s-a- --------------- Iskam da pusha.
ਤੂੰ ਕੀ ਚਾਹੁੰਦਾ / ਚਾਹੁੰਦੀ ਹੈਂ? Ка-----б-ч-т- ----л--т------я? К____ о______ / ж_______ м____ К-к-о о-и-а-е / ж-л-е-е- м-л-? ------------------------------ Какво обичате / желаете, моля? 0
Is--m -a -us--. I____ d_ p_____ I-k-m d- p-s-a- --------------- Iskam da pusha.
ਕੀ ਤੂੰ ਕਾਫੀ ਪੀਣਾ ਚਾਹੁੰਦਾ / ਚਾਹੁੰਦੀ ਹੈਂ? Ж-лае-е -и --фе? Ж______ л_ к____ Ж-л-е-е л- к-ф-? ---------------- Желаете ли кафе? 0
I--am--- --s-a. I____ d_ p_____ I-k-m d- p-s-a- --------------- Iskam da pusha.
ਜਾਂ ਤੂੰ ਚਾਹ ਪੀਣਾ ਚਾਹੁੰਦਾ / ਚਾਹੁੰਦੀ ਹੈਂ? И---п-едпо-ит--е ---? И__ п___________ ч___ И-и п-е-п-ч-т-т- ч-й- --------------------- Или предпочитате чай? 0
Is--te li t-ig-ra? I_____ l_ t_______ I-k-t- l- t-i-a-a- ------------------ Iskate li tsigara?
ਅਸੀਂ ਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। Ни--искам- -а-се-прибер-- -къщ-. Н__ и_____ д_ с_ п_______ в_____ Н-е и-к-м- д- с- п-и-е-е- в-ъ-и- -------------------------------- Ние искаме да се приберем вкъщи. 0
Is--te ---tsiga-a? I_____ l_ t_______ I-k-t- l- t-i-a-a- ------------------ Iskate li tsigara?
ਕੀ ਤੈਨੂੰ ਟੈਕਸੀ ਚਾਹੀਦੀ ਹੈ? Ж-----е--- так--? Ж______ л_ т_____ Ж-л-е-е л- т-к-и- ----------------- Желаете ли такси? 0
I---te li--si-a--? I_____ l_ t_______ I-k-t- l- t-i-a-a- ------------------ Iskate li tsigara?
ਉਹ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹੈ। Т- -ск-т--а -е о-адят-по-----фон-. Т_ и____ д_ с_ о_____ п_ т________ Т- и-к-т д- с- о-а-я- п- т-л-ф-н-. ---------------------------------- Те искат да се обадят по телефона. 0
T-y--s-- --y-ch-. T__ i___ o_______ T-y i-k- o-y-c-e- ----------------- Toy iska ogynche.

ਦੋ ਭਾਸ਼ਾਵਾਂ = ਦੋ ਬੋਲੀ ਕੇਂਦਰ!

ਸਾਡੇ ਦਿਮਾਗ ਨੂੰ ਕੋਈ ਫ਼ਰਕ ਨਹੀਂ ਪੈਂਦਾ ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ। ਇਸ ਦਾ ਕਾਰਨ ਇਹ ਹੈ ਕਿ ਇਸ ਕੋਲ ਵੱਖ-ਵੱਖ ਭਾਸ਼ਾਵਾਂ ਲਈ ਵੱਖ-ਵੱਖ ਭੰਡਾਰਨ ਖੇਤਰ ਹੁੰਦੇ ਹਨ। ਉਹ ਸਾਰੀਆਂ ਭਾਸ਼ਾਵਾਂ ਜਿਹੜੀਆਂ ਅਸੀਂ ਸਿੱਖਦੇ ਹਾਂ, ਇਕੱਠੀਆਂ ਭੰਡਾਰਿਤ ਨਹੀਂ ਹੁੰਦੀਆਂ। ਉਹ ਭਾਸ਼ਾਵਾਂ ਜਿਹੜੀਆਂ ਅਸੀਂ ਬਾਲਗਾਂ ਵਜੋਂ ਸਿੱਖਦੇ ਹਾਂ, ਦਾ ਆਪਣਾ ਨਿੱਜੀ ਭੰਡਾਰਨ ਖੇਤਰ ਹੁੰਦਾ ਹੈ। ਭਾਵ, ਦਿਮਾਗ ਨਵੇਂ ਨਿਯਮਾਂ ਦਾ ਸੰਸਾਧਨ ਇੱਕ ਵੱਖਰੇ ਸਥਾਨ ਵਿੱਚ ਕਰਦਾ ਹੈ। ਇਹ ਸਾਡੀ ਮੂਲ ਭਾਸ਼ਾ ਦੇ ਨਾਲ ਭੰਡਾਰਿਤ ਨਹੀਂ ਹੁੰਦੇ। ਦੂਜੇ ਪਾਸੇ, ਦੋਭਾਸ਼ੀਆਂ ਵਜੋਂ ਵੱਡੇ ਹੋਣ ਵਾਲੇ ਵਿਅਕਤੀ ਦਿਮਾਗ ਦਾ ਕੇਵਲ ਇੱਕੋਭਾਗ ਵਰਤਦੇ ਹਨ। ਬਹੁਗਿਣਤੀ ਵਿੱਚ ਅਧਿਐਨ ਇਸ ਨਤੀਜੇ 'ਤੇ ਪਹੁੰਚੇ ਹਨ। ਮਨੋਵਿਗਿਆਨੀਆਂ ਨੇ ਵੱਖ-ਵੱਖ ਜਾਂਚ-ਅਧੀਨ ਵਿਅਕਤੀਆਂ ਦੀ ਜਾਂਚ ਕੀਤੀ। ਇਹ ਜਾਂਚ-ਅਧੀਨ ਵਿਅਕਤੀ ਦੋ ਭਾਸ਼ਾਵਾਂ ਸਹਿਜਤਾ ਨਾਲ ਬੋਲਦੇ ਸਨ। ਪਰ, ਇਸ ਜਾਂਚ ਸਮੂਹ ਦਾ ਇੱਕ ਭਾਗ, ਦੋਹਾਂ ਭਾਸ਼ਾਵਾਂ ਸਮੇਤ ਵੱਡਾ ਹੋਇਆ ਸੀ। ਇਸਤੋਂ ਉਲਟ, ਦੂਸਰੇ ਭਾਗ ਨੇ ਦੂਜੀ ਭਾਸ਼ਾ ਜ਼ਿੰਦਗੀ ਵਿੱਚ ਬਾਦ ਵਿੱਚ ਸਿੱਖੀ। ਭਾਸ਼ਾ ਦੀਆਂ ਜਾਂਚਾਂ ਦੇ ਦੌਰਾਨ, ਖੋਜਕਰਤਾ ਦਿਮਾਗ ਦੀ ਗਤੀਵਿਧੀ ਮਾਪ ਸਕਦੇ ਸਨ। ਇਸ ਤਰ੍ਹਾਂ, ਉਹ ਦੇਖ ਸਕਦੇ ਸਨ ਕਿ ਜਾਂਚਾਂ ਦੇ ਦੌਰਾਨ ਦਿਮਾਗ ਦੇ ਕਿਹੜੇ ਖੇਤਰ ਕੰਮ ਕਰ ਰਹੇ ਸਨ। ਅਤੇ ਉਨ੍ਹਾਂ ਨੇ ਦੇਖਿਆ ਕਿ ‘ਦੇਰੀ ਵਾਲੇ’ ਸਿਖਿਆਰਥੀਆਂ ਕੋਲ ਦੋ ਬੋਲੀ ਕੇਂਦਰਸਨ! ਖੋਜਕਰਤਾਵਾਂ ਨੂੰ ਪਹਿਲਾਂ ਹੀ ਕਾਫ਼ੀ ਸਮੇਂ ਤੋਂ ਅਜਿਹੀ ਉਮੀਦ ਸੀ। ਦਿਮਾਗ ਦੀਆਂ ਸੱਟਾਂ ਵਾਲੇ ਵਿਅਕਤੀਆਂ ਵੱਖਰੇ ਲੱਛਣ ਦਰਸਾਉਂਦੇ ਹਨ। ਇਸਲਈ, ਦਿਮਾਗ ਦੀ ਸੱਟ ਬੋਲੀ ਨਾਲ ਸੰਬੰਧਤ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਪ੍ਰਭਾਵਿਤ ਵਿਅਕਤੀ ਸ਼ਬਦਾਂ ਦਾ ਸਹੀ ਉਚਾਰਨ ਨਹੀਂ ਕਰ ਸਕਦੇ, ਅਤੇ ਨਾ ਹੀ ਸ਼ਬਦਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਪਰ ਦੁਰਘਟਨਾ ਦੇ ਸ਼ਿਕਾਰ ਦੋਭਾਸ਼ੀ ਵਿਅਕਤੀ ਕਦੀ-ਕਦੀ ਅਸਧਾਰਨ ਲੱਛਣ ਦਰਸਾਉਂਦੇ ਹਨ। ਉਨ੍ਹਾਂ ਦੀਆਂ ਬੋਲੀ ਮੁਸ਼ਕਲਾਂ ਹਮੇਸ਼ਾਂ ਦੋਵੇਂ ਭਾਸ਼ਾਵਾਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ। ਜੇਕਰ ਦਿਮਾਗ ਦਾ ਕੇਵਲ ਇੱਕ ਭਾਗ ਫੱਟੜ ਹੁੰਦਾ ਹੈ, ਦੂਜਾ ਤਾਂ ਵੀ ਕੰਮ ਕਰ ਸਕਦਾ ਹੈ। ਫੇਰ ਰੋਗੀ ਇੱਕ ਭਾਸ਼ਾ ਦੂਜੀ ਨਾਲੋਂ ਵਧੀਆ ਢੰਗ ਨਾਲ ਬੋਲ ਸਕਦੇ ਹਨ। ਦੋ ਵੱਖ-ਵੱਖ ਭਾਸ਼ਾਵਾਂ ਨੂੰ ਵੱਖ-ਵੱਖ ਗਤੀਆਂ ਸਮੇਤ ਦੁਬਾਰਾ ਵੀ ਸਿੱਖਿਆ ਜਾਂਦਾ ਹੈ। ਇਸਤੋਂ ਸਾਬਤ ਹੁੰਦਾ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਸਥਾਨ 'ਤੇ ਭੰਡਾਰਿਤ ਨਹੀਂ ਹੁੰਦੀਆਂ। ਕਿਉਂਕਿ ਇਹ ਇੱਕੋ ਸਮੇਂ ਨਹੀਂ ਸਿੱਖੀਆਂ ਗਈਆਂ ਸਨ, ਇਹ ਦੋ ਕੇਂਦਰ ਬਣਾਉਂਦੀਆਂ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਸਾਡਾ ਦਿਮਾਗ ਬਹੁਗਿਣਤੀ ਵਿੱਚ ਭਾਸ਼ਾਵਾਂ ਦਾ ਪ੍ਰਬੰਧਨ ਕਿਵੇਂ ਕਰਦਾ ਹੈ। ਪਰ ਨਵੇਂ ਨਤੀਜੇ ਨਵੀਂਆਂ ਸਿੱਖਿਆ ਰਣਨੀਤੀਆਂ ਪੈਦਾ ਕਰ ਸਕਦੀਆਂ ਹਨ।