ਪ੍ਹੈਰਾ ਕਿਤਾਬ

pa ਸਰੀਰ ਦੇ ਅੰਗ   »   bg Частите на тялото

58 [ਅਠਵੰਜਾ]

ਸਰੀਰ ਦੇ ਅੰਗ

ਸਰੀਰ ਦੇ ਅੰਗ

58 [петдесет и осем]

58 [petdeset i osem]

Частите на тялото

Chastite na tyaloto

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਮੈਂ ਇੱਕ ਆਦਮੀ ਦਾ ਚਿੱਤਰ ਬਣਾਉਂਦਾ / ਬਣਾਉਂਦੀ ਹਾਂ। Аз---с---м--овек. А_ р______ ч_____ А- р-с-в-м ч-в-к- ----------------- Аз рисувам човек. 0
C--stite--a -ya--to C_______ n_ t______ C-a-t-t- n- t-a-o-o ------------------- Chastite na tyaloto
ਸਭ ਤੋਂ ਪਹਿਲਾਂ ਮੱਥਾ Пър---гл-ва--. П____ г_______ П-р-о г-а-а-а- -------------- Първо главата. 0
C-a-tite-------l--o C_______ n_ t______ C-a-t-t- n- t-a-o-o ------------------- Chastite na tyaloto
ਆਦਮੀ ਨੇ ਟੋਪੀ ਪਹਿਨੀ ਹੈ। Ч-в---т-н-с-----ка. Ч______ н___ ш_____ Ч-в-к-т н-с- ш-п-а- ------------------- Човекът носи шапка. 0
Az ri--v-- ---ve-. A_ r______ c______ A- r-s-v-m c-o-e-. ------------------ Az risuvam chovek.
ਉਸਦੇ ਵਾਲ ਨਹੀਂ ਦਿਖਦੇ। К----а м---- се -иж-а. К_____ м_ н_ с_ в_____ К-с-т- м- н- с- в-ж-а- ---------------------- Косата му не се вижда. 0
A- ----va- ch-v-k. A_ r______ c______ A- r-s-v-m c-o-e-. ------------------ Az risuvam chovek.
ਉਸਦੇ ਕੰਨ ਵੀ ਨਹੀਂ ਦਿੱਖਦੇ। И-у-ите -у--е----в--да-. И у____ м_ н_ с_ в______ И у-и-е м- н- с- в-ж-а-. ------------------------ И ушите му не се виждат. 0
Az --s--a- c-o---. A_ r______ c______ A- r-s-v-m c-o-e-. ------------------ Az risuvam chovek.
ਉਸਦੀ ਪਿਠ ਵੀ ਨਹੀਂ ਦਿਖਦੀ। Г--б----у също н- с- -иж--. Г_____ м_ с___ н_ с_ в_____ Г-р-ъ- м- с-щ- н- с- в-ж-а- --------------------------- Гърбът му също не се вижда. 0
Pyrvo--------. P____ g_______ P-r-o g-a-a-a- -------------- Pyrvo glavata.
ਮੈਂ ਅੱਖਾਂ ਅਤੇ ਮੂੰਹ / ਬਣਾਉਂਦਾ / ਬਣਾਉਂਦੀ ਹਾਂ। Рисув-м---ит----уст-та. Р______ о____ и у______ Р-с-в-м о-и-е и у-т-т-. ----------------------- Рисувам очите и устата. 0
Pyrvo--la--ta. P____ g_______ P-r-o g-a-a-a- -------------- Pyrvo glavata.
ਆਦਮੀ ਨੱਚ ਰਿਹਾ ਹੈ ਅਤੇ ਮੁਸਕਰਾ ਰਿਹਾ ਹੈ। Чо--к----анц--- и се смее. Ч______ т______ и с_ с____ Ч-в-к-т т-н-у-а и с- с-е-. -------------------------- Човекът танцува и се смее. 0
Py-vo-gl-vat-. P____ g_______ P-r-o g-a-a-a- -------------- Pyrvo glavata.
ਆਦਮੀ ਦੀ ਨੱਕ ਲੰਬੀ ਹੈ। Ч---к-т-има-----г -ос. Ч______ и__ д____ н___ Ч-в-к-т и-а д-л-г н-с- ---------------------- Човекът има дълъг нос. 0
Ch-ve-yt---si s---ka. C_______ n___ s______ C-o-e-y- n-s- s-a-k-. --------------------- Chovekyt nosi shapka.
ਉਸਦੇ ਹੱਥਾਂ ਵਿੱਚ ਇੱਕ ਛੜੀ ਹੈ। Т-й но-и --ъчк--- --ц-те -и. Т__ н___ п_____ в р_____ с__ Т-й н-с- п-ъ-к- в р-ц-т- с-. ---------------------------- Той носи пръчка в ръцете си. 0
Ch---k-----s- s----a. C_______ n___ s______ C-o-e-y- n-s- s-a-k-. --------------------- Chovekyt nosi shapka.
ਉਸਦੇ ਗਲੇ ਦੁਆਲੇ ਇੱਕ ਸਕਾਫ ਬੰਨ੍ਹਿਆਂ ਹੋਇਆ ਹੈ। Но-----шал-ок-ло -рат- --. Н___ и ш__ о____ в____ с__ Н-с- и ш-л о-о-о в-а-а с-. -------------------------- Носи и шал около врата си. 0
Ch-vekyt n-si-s-ap--. C_______ n___ s______ C-o-e-y- n-s- s-a-k-. --------------------- Chovekyt nosi shapka.
ਸਰਦੀ ਦਾ ਸਮਾਂ ਹੈ ਅਤੇ ਕਾਫੀ ਠੰਢ ਹੈ। З-м--- --е сту--н-. З___ е и е с_______ З-м- е и е с-у-е-о- ------------------- Зима е и е студено. 0
K---t---u-n------iz---. K_____ m_ n_ s_ v______ K-s-t- m- n- s- v-z-d-. ----------------------- Kosata mu ne se vizhda.
ਬਾਂਹਾਂ ਮਜ਼ਬੂਤ ਹਨ। Р--е-е му-с- с---и. Р_____ м_ с_ с_____ Р-ц-т- м- с- с-л-и- ------------------- Ръцете му са силни. 0
K---ta-mu-ne-s--vi-hda. K_____ m_ n_ s_ v______ K-s-t- m- n- s- v-z-d-. ----------------------- Kosata mu ne se vizhda.
ਲੱਤਾਂ ਵੀ ਮਜ਼ਬੂਤ ਹਨ। И кр--а-- му--а--илн-. И к______ м_ с_ с_____ И к-а-а-а м- с- с-л-и- ---------------------- И краката му са силни. 0
Ko---- -u ne se --z---. K_____ m_ n_ s_ v______ K-s-t- m- n- s- v-z-d-. ----------------------- Kosata mu ne se vizhda.
ਇਹ ਮਾਨਵ ਬਰਫ ਦਾ ਬਣਿਆ ਹੋਇਆ ਹੈ। Ч--е-ът ---т сн--. Ч______ е о_ с____ Ч-в-к-т е о- с-я-. ------------------ Човекът е от сняг. 0
I-u--i----u ne--e ---hd--. I u_____ m_ n_ s_ v_______ I u-h-t- m- n- s- v-z-d-t- -------------------------- I ushite mu ne se vizhdat.
ਉਸਨੇ ਪਤਲੂਨ ਅਤੇ ਕੋਟ ਨਹੀਂ ਪਹਿਨਿਆ ਹੈ। Той не н--- --н--л-н - п----. Т__ н_ н___ п_______ и п_____ Т-й н- н-с- п-н-а-о- и п-л-о- ----------------------------- Той не носи панталон и палто. 0
I---hi----- -- se v--hd-t. I u_____ m_ n_ s_ v_______ I u-h-t- m- n- s- v-z-d-t- -------------------------- I ushite mu ne se vizhdat.
ਪਰ ਉਸਨੂੰ ਠੰਢ ਲੱਗ ਰਹੀ ਹੈ। Н- не--- ----у-ено. Н_ н_ м_ е с_______ Н- н- м- е с-у-е-о- ------------------- Но не му е студено. 0
I -s-i-e -- ne -- --z--at. I u_____ m_ n_ s_ v_______ I u-h-t- m- n- s- v-z-d-t- -------------------------- I ushite mu ne se vizhdat.
ਉਹ ਇੱਕ ਹਿਮ – ਮਾਨਵ ਹੈ। То- е сне----ч--ек. Т__ е с_____ ч_____ Т-й е с-е-е- ч-в-к- ------------------- Той е снежен човек. 0
Gy---t -u s-------n---e--iz--a. G_____ m_ s______ n_ s_ v______ G-r-y- m- s-s-c-o n- s- v-z-d-. ------------------------------- Gyrbyt mu syshcho ne se vizhda.

ਸਾਡੇ ਪੁਰਖਾਂ ਦੀ ਭਾਸ਼ਾ

ਭਾਸ਼ਾਵਿਗਿਆਨੀ ਆਧੁਨਿਕ ਭਾਸ਼ਾਵਾਂ ਦਾ ਵਿਸ਼ਲੇਸ਼ਣ ਕਰ ਸਕਦੇ ਹਨ। ਅਜਿਹਾ ਕਰਨ ਲਈ ਵੱਖ-ਵੱਖ ਢੰਗ ਵਰਤੇ ਜਾਂਦੇ ਹਨ। ਪਰ ਲੋਕ ਹਜ਼ਾਰਾਂ ਸਾਲ ਪਹਿਲਾਂ ਕਿਵੇਂ ਬੋਲਦੇ ਸਨ? ਇਸ ਸਵਾਲ ਦਾ ਜਵਾਬ ਦੇਣਾ ਬਹੁਤ ਹੀ ਜ਼ਿਆਦਾ ਔਖਾ ਹੈ। ਇਸਦੇ ਬਾਵਜੂਦ, ਵਿਗਿਆਨੀ ਕਈ ਸਾਲਾਂ ਤੋਂ ਅਧਿਐਨ ਕਰਨ ਵਿੱਚ ਵਿਅਸਤ ਰਹੇ ਹਨ। ਉਹ ਇਹ ਲੱਭਣਾ ਚਾਹੁਣਗੇ ਕਿ ਲੋਕ ਪਹਿਲਾਂ ਕਿਵੇਂ ਬੋਲਦੇ ਸਨ। ਅਜਿਹਾ ਕਰਨ ਲਈ, ਉਹ ਪ੍ਰਾਚੀਨ ਬੋਲੀ ਦੇ ਰੂਪਾਂ ਦਾ ਮੁੜ-ਨਿਰਮਾਣ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਮਰੀਕੀ ਵਿਗਿਆਨੀਆਂ ਨੇ ਹੁਣ ਇੱਕ ਉਤਸ਼ਾਹਜਨਕ ਖੋਜ ਕੀਤੀ ਹੈ। ਉਨ੍ਹਾਂ ਨੇ 2,000 ਤੋਂ ਵੱਧ ਭਾਸ਼ਾਵਾਂ ਦਾ ਵਿਸ਼ਲੇਸ਼ਣ ਕੀਤਾ। ਵਿਸ਼ੇਸ਼ ਤੌਰ 'ਤੇ, ਉਨ੍ਹਾਂ ਨੇ ਭਾਸ਼ਾਵਾਂ ਦੀ ਵਾਕ ਬਣਤਰ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਦੇ ਅਧਿਐਨ ਦੇ ਨਤੀਜੇ ਬਹੁਤ ਦਿਲਚਸਪ ਸਨ। ਤਕਰੀਬਨ ਅੱਧੀਆਂ ਭਾਸ਼ਾਵਾਂ ਦੀ ਵਾਕ ਬਣਤਰ ਐਸ-ਓ-ਵੀ (S-O-V) ਮੁਤਾਬਕ ਸੀ। ਭਾਵ, ਵਾਕਾਂ ਦੀ ਤਰਤੀਬ ਵਿਸ਼ਾ (subject), ਵਸਤੂ (object) ਅਤੇ ਕ੍ਰਿਆ (verb) ਸੀ। 700 ਵੱਧ ਭਾਸ਼ਾਵਾਂ ਐਸ-ਓ-ਵੀ (S-O-V) ਪ੍ਰਣਾਲੀ ਅਪਣਾਉਂਦੀਆਂ ਹਨ। ਅਤੇ ਤਕਰੀਬਨ 160 ਭਾਸ਼ਾਵਾਂ ਵੀ-ਐਸ-ਓ (V-S-O) ਪ੍ਰਣਾਲੀ ਦੇ ਮੁਤਾਬਕ ਚੱਲਦੀਆਂ ਹਨ। ਕੇਵਲ ਤਕਰੀਬਨ 40 ਭਾਸ਼ਾਵਾਂ ਵੀ-ਓ-ਐਸ (V-O-S) ਪ੍ਰਣਾਲੀ ਦੀ ਵਰਤੋਂ ਕਰਦੀਆਂ ਹਨ। 120 ਭਾਸ਼ਾਵਾਂ ਇੱਕ ਮਿਸ਼ਰਣ ਦਰਸਾਉਂਦੀਆਂ ਹਨ। ਦੂਜੇ ਪਾਸੇ, ਓ-ਵੀ-ਐਸ (O-V-S) ਅਤੇ ਓ-ਐਸ-ਵੀ (O-S-V) ਸਪੱਸ਼ਟ ਤੌਰ 'ਤੇ ਦੁਰਲੱਭ ਹਨ। ਵਿਸ਼ਲੇਸ਼ਿਤ ਭਾਸ਼ਾਵਾਂ ਵਿੱਚੋਂ ਬਹੁਗਿਣਤੀ ਭਾਸ਼ਾਵਾਂ ਐਸ-ਓ-ਵੀ (S-O-V) ਪ੍ਰਣਾਲੀ ਅਪਣਾਉਂਦੀਆਂ ਹਨ। ਫ਼ਾਰਸੀ, ਜਾਪਾਨੀ ਅਤੇ ਤੁਰਕੀ ਕੁਝ ਉਦਾਹਰਣਾਂ ਹਨ। ਪਰ, ਜ਼ਿਆਦਾਤਰ ਜ਼ਿੰਦਾ ਭਾਸ਼ਾਵਾਂ ਐਸ-ਵੀ-ਓ (S-V-O) ਪ੍ਰਣਾਲੀ ਅਪਣਾਉਂਦੀਆਂ ਹਨ। ਇਹ ਵਾਕ ਬਣਤਰ ਅੱਜਕਲ੍ਹ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਉੱਤੇ ਭਾਰੂ ਹੈ। ਖੋਜਕਰਤਾ ਵਿਸ਼ਵਾਸ ਕਰਦੇ ਹਨ ਕਿ ਪਹਿਲਾਂ ਐਸ-ਓ-ਵੀ (S-O-V) ਪ੍ਰਣਾਲੀ ਦੀ ਵਰਤੋਂ ਕੀਤੀਜਾਂਦੀ ਸੀ। ਸਾਰੀਆਂ ਭਾਸ਼ਾਵਾਂ ਇਸ ਪ੍ਰਣਾਲੀ ਉੱਤੇ ਆਧਾਰਿਤ ਹਨ। ਪਰ ਫੇਰ ਭਾਸ਼ਾਵਾਂ ਭਿੰਨ ਹੋ ਗਈਆਂ। ਅਸੀਂ ਅਜੇ ਤੱਕ ਨਹੀਂ ਜਾਣਦੇ ਕਿ ਇਹ ਕਿਵੇਂ ਹੋਇਆ। ਪਰ, ਵਾਕ ਬਣਤਰਾਂ ਵਿੱਚ ਭਿੰਨਤਾ ਦਾ ਕੋਈ ਕਾਰਨ ਜ਼ਰੂਰ ਹੋਵੇਗਾ। ਕਿਉਂਕਿ ਉਤਪੱਤੀ ਦੌਰਾਨ, ਉਹੀ ਚੀਜ਼ ਕਾਇਮ ਰਹਿੰਦੀ ਹੈ ਜਿਸਦਾ ਕੋਈ ਫਾਇਦਾ ਹੋਵੇ...