ਪ੍ਹੈਰਾ ਕਿਤਾਬ

pa ਰਸਤੇ ਤੇ   »   bg На път

37 [ਸੈਂਤੀ]

ਰਸਤੇ ਤੇ

ਰਸਤੇ ਤੇ

37 [трийсет и седем]

37 [triyset i sedem]

На път

Na pyt

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਉਹ ਮੋਟਰਸਾਈਕਲ ਤੇ ਜਾਂਦਾ ਹੈ। То--пъ---а-с------. Т__ п_____ с м_____ Т-й п-т-в- с м-т-р- ------------------- Той пътува с мотор. 0
N----t N_ p__ N- p-t ------ Na pyt
ਉਹ ਸਾਈਕਲ ਤੇ ਜਾਂਦਾ ਹੈ। Тъй---ту-а-с-вело-и-ед - к-лело. Т__ п_____ с в________ / к______ Т-й п-т-в- с в-л-с-п-д / к-л-л-. -------------------------------- Тъй пътува с велосипед / колело. 0
Na p-t N_ p__ N- p-t ------ Na pyt
ਉਹ ਪੈਦਲ ਜਾਂਦਾ ਹੈ। То- в-рв--пеш. Т__ в____ п___ Т-й в-р-и п-ш- -------------- Той върви пеш. 0
To--p-tuv- - m--o-. T__ p_____ s m_____ T-y p-t-v- s m-t-r- ------------------- Toy pytuva s motor.
ਉਹ ਜਹਾਜ਼ ਤੇ ਜਾਂਦਾ ਹੈ। Т-й-път-в- с -ора-. Т__ п_____ с к_____ Т-й п-т-в- с к-р-б- ------------------- Той пътува с кораб. 0
T-y pytu-- s-mot--. T__ p_____ s m_____ T-y p-t-v- s m-t-r- ------------------- Toy pytuva s motor.
ਉਹ ਕਿਸ਼ਤੀ ਤੇ ਜਾਂਦਾ ਹੈ। Т-й --тув- - лод--. Т__ п_____ с л_____ Т-й п-т-в- с л-д-а- ------------------- Той пътува с лодка. 0
T-- py-uv- s mo---. T__ p_____ s m_____ T-y p-t-v- s m-t-r- ------------------- Toy pytuva s motor.
ਉਹ ਤੈਰ ਰਿਹਾ ਹੈ। Т-й-п-у--. Т__ п_____ Т-й п-у-а- ---------- Той плува. 0
T-y------- --vel----e- /-k-le--. T__ p_____ s v________ / k______ T-y p-t-v- s v-l-s-p-d / k-l-l-. -------------------------------- Tyy pytuva s velosiped / kolelo.
ਕੀ ਇੱਥੇ ਖਤਰਨਾਕ ਹੈ? О-а--о л--- -ук? О_____ л_ е т___ О-а-н- л- е т-к- ---------------- Опасно ли е тук? 0
T-y--y---a-s-v-l-s-p-d---ko-e-o. T__ p_____ s v________ / k______ T-y p-t-v- s v-l-s-p-d / k-l-l-. -------------------------------- Tyy pytuva s velosiped / kolelo.
ਕੀ ਇਕੱਲਿਆਂ ਸੈਰ ਕਰਨਾ ਖਤਰਨਾਕ ਹੈ? Опасн- ---------- пъ--ва-са--на----о-то-? О_____ л_ е д_ с_ п_____ с__ н_ а________ О-а-н- л- е д- с- п-т-в- с-м н- а-т-с-о-? ----------------------------------------- Опасно ли е да се пътува сам на автостоп? 0
T----ytu-----ve--s-ped - --l-l-. T__ p_____ s v________ / k______ T-y p-t-v- s v-l-s-p-d / k-l-l-. -------------------------------- Tyy pytuva s velosiped / kolelo.
ਕੀ ਰਾਤ ਵਿੱਚ ਟਹਿਲਣਾ ਖਤਰਨਾਕ ਹੈ? Опасно-л- е -- се--аз-ож--ш н-щ-м с--? О_____ л_ е д_ с_ р________ н____ с___ О-а-н- л- е д- с- р-з-о-д-ш н-щ-м с-м- -------------------------------------- Опасно ли е да се разхождаш нощем сам? 0
T-- vyrv---es-. T__ v____ p____ T-y v-r-i p-s-. --------------- Toy vyrvi pesh.
ਅਸੀਂ ਭਟਕ ਗਏ ਹਾਂ। Н-е -б-р-а----пъ-я. Н__ о________ п____ Н-е о-ъ-к-х-е п-т-. ------------------- Ние объркахме пътя. 0
T-y v---i-----. T__ v____ p____ T-y v-r-i p-s-. --------------- Toy vyrvi pesh.
ਅਸੀਂ ਗਲਤ ਰਸਤੇ ਤੇ ਹਾਂ। Ние сме----п-г-е-ен п--. Н__ с__ н_ п_______ п___ Н-е с-е н- п-г-е-е- п-т- ------------------------ Ние сме на погрешен път. 0
T-- -y----p--h. T__ v____ p____ T-y v-r-i p-s-. --------------- Toy vyrvi pesh.
ਸਾਨੂੰ ਪਿੱਛੇ ਮੁੜਨਾ ਚਾਹੀਦਾ ਹੈ। Н-- тр-бв- ---с- в-рнем. Н__ т_____ д_ с_ в______ Н-е т-я-в- д- с- в-р-е-. ------------------------ Ние трябва да се върнем. 0
T---p--u-a---korab. T__ p_____ s k_____ T-y p-t-v- s k-r-b- ------------------- Toy pytuva s korab.
ਇੱਥੇ ਗੱਡੀ ਕਿੱਥੇ ਖੜੀ ਕੀਤੀ ਜਾ ਸਕਦੀ ਹੈ? К--- м--е да ----арк-ра --к? К___ м___ д_ с_ п______ т___ К-д- м-ж- д- с- п-р-и-а т-к- ---------------------------- Къде може да се паркира тук? 0
Toy-pyt-v- s--orab. T__ p_____ s k_____ T-y p-t-v- s k-r-b- ------------------- Toy pytuva s korab.
ਕੀ ਇੱਥੇ ਗੱਡੀ ਖੜ੍ਹੀ ਕਰਨ ਲਈ ਜਗਾਹ ਹੈ? Ту-------- п--кин-? Т__ и__ л_ п_______ Т-к и-а л- п-р-и-г- ------------------- Тук има ли паркинг? 0
T-- --t-v--s k----. T__ p_____ s k_____ T-y p-t-v- s k-r-b- ------------------- Toy pytuva s korab.
ਇੱਥੇ ਕਿੰਨੇ ਸਮੇਂ ਤੱਕ ਗੱਡੀ ਖੜ੍ਹੀ ਕੀਤੀ ਜਾ ਸਕਦੀ ਹੈ? К--к- --е-- м-же -а-с--пар--р----к? К____ в____ м___ д_ с_ п______ т___ К-л-о в-е-е м-ж- д- с- п-р-и-а т-к- ----------------------------------- Колко време може да се паркира тук? 0
T-- -ytu-a - -o--a. T__ p_____ s l_____ T-y p-t-v- s l-d-a- ------------------- Toy pytuva s lodka.
ਕੀ ਤੁਸੀਂ ਸਕੀਇੰਗ ਕਰਦੇ ਹੋ? Кар-т--ли-с--? К_____ л_ с___ К-р-т- л- с-и- -------------- Карате ли ски? 0
T-y py---a-- lodk-. T__ p_____ s l_____ T-y p-t-v- s l-d-a- ------------------- Toy pytuva s lodka.
ਕੀ ਤੁਸੀਂ ਸਕੀ – ਲਿਫਟ ਤੋਂ ਉਤਰ ਜਾਓਗੇ? Съ- ск-----та ---щ--с--к--и-е? С__ с__ л____ л_ щ_ с_ к______ С-с с-и л-ф-а л- щ- с- к-ч-т-? ------------------------------ Със ски лифта ли ще се качите? 0
To- p---v- ----d-a. T__ p_____ s l_____ T-y p-t-v- s l-d-a- ------------------- Toy pytuva s lodka.
ਕੀ ਇੱਥੇ ਸਕੀ ਕਿਰਾਏ ਤੇ ਲਈ ਜਾ ਸਕਦੀ ਹੈ? Мо----и да--- зае-а- -у--ск-? М___ л_ д_ с_ з_____ т__ с___ М-ж- л- д- с- з-е-а- т-к с-и- ----------------------------- Може ли да се заемат тук ски? 0
T-y p--v-. T__ p_____ T-y p-u-a- ---------- Toy pluva.

ਆਪਣੇ ਆਪ ਨਾਲ ਗੱਲਬਾਤ ਕਰਨਾ

ਜਦੋਂ ਕੋਈ ਆਪਣੇ ਆਪ ਨਾਲ ਗੱਲਾਂ ਕਰਦਾ ਹੈ, ਇਹ ਦੂਜਿਆਂ ਨੂੰ ਅਜੀਬ ਲੱਗਦਾ ਹੈ। ਅਤੇ ਫੇਰ ਵੀ ਤਕਰੀਬਨ ਸਾਰੇ ਨਿਯਮਿਤ ਤੌਰ 'ਤੇ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਮਨੋਵਿਗਿਆਨੀਆਂ ਦੇ ਅੰਦਾਜ਼ੇ ਦੇ ਅਨੁਸਾਰ 95 ਫੀਸਦੀ ਬਾਲਗ ਅਜਿਹਾ ਕਰਦੇ ਹਨ। ਬੱਚੇ ਖੇਡ ਦੇ ਦੌਰਾਨ ਤਕਰੀਬਨ ਹਮੇਸ਼ਾਂ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਇਸਲਈ ਆਪਣੇ ਆਪ ਨਾਲ ਗੱਲਾਂ ਕਰਨਾ ਸੰਪੂਰਨ ਤੋਰ 'ਤੇ ਸੁਭਾਵਕ ਹੈ। ਇਹ ਵੀ ਗੱਲਬਾਤ ਦਾ ਹੀ ਇੱਕ ਵਿਸ਼ੇਸ਼ ਰੂਪ ਹੈ। ਅਤੇ ਆਪਣੇ ਆਪ ਨਾਲ ਅਕਸਰ ਗੱਲਬਾਤ ਕਰਨ ਦੇ ਕਈ ਫਾਇਦੇ ਹਨ! ਇਸਦਾ ਕਾਰਨ ਇਹ ਹੈ ਕਿ ਅਸੀਂ ਆਪਣੇ ਵਿਚਾਰਾਂ ਨੂੰ ਬੋਲੀ ਰਾਹੀਂ ਵਿਵਸਥਿਤ ਕਰਦੇ ਹਾਂ। ਆਪਣੇ ਆਪ ਨਾਲ ਗੱਲਬਾਤ ਕਰਨ ਸਮੇਂ ਸਾਡੀ ਅੰਦਰੂਨੀ ਆਵਾਜ਼ ਉਭਰਦੀ ਹੈ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇਹ ਉੱਚੀ ਆਵਾਜ਼ ਵਿੱਚ ਸੋਚਣ ਵਾਂਗ ਹੈ। ਖਿੰਡੇ ਹੋਏ ਦਿਮਾਗ ਵਾਲੇ ਵਿਅਕਤੀ ਵਿਸ਼ੇਸ਼ ਤੌਰ 'ਤੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਦੇ ਮਾਮਲੇ ਵਿੱਚ, ਦਿਮਾਗ ਦਾ ਇੱਕ ਵਿਸ਼ੇਸ਼ ਭਾਗ ਘੱਟ ਕਾਰਜਸ਼ੀਲ ਹੁੰਦਾ ਹੈ। ਇਸਲਈ. ਉਹ ਘੱਟ ਵਿਵਸਥਿਤ ਹੁੰਦੇ ਹਨ। ਸ੍ਵੈ-ਗੱਲਬਾਤ ਨਾਲ ਉਹ ਆਪਣੇ ਆਪ ਨੂੰ ਵਧੇਰੇ ਵਿਵਸਥਿਤ ਕਰਨ ਵਿੱਚ ਸਹਾਇਤਾ ਕਰਦੇ ਹਨ। ਸ੍ਵੈ-ਗੱਲਬਾਤ ਫੈਸਲੇ ਲੈਣ ਵਿੱਚ ਵੀ ਸਾਡੀ ਸਹਾਇਤਾ ਕਰ ਸਕਦੀ ਹੈ। ਅਤੇ ਇਹ ਤਣਾਅ ਤੋਂ ਮੁਕਤੀ ਦਾ ਬਹੁਤ ਵਧੀਆ ਤਰੀਕਾ ਹੈ। ਸ੍ਵੈ-ਗੱਲਬਾਤ ਇਕਾਗਰਤਾ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਤੁਹਾਨੂੰ ਵਧੇਰੇ ਕਾਮਯਾਬ ਬਣਾਉਂਦੀ ਹੈ। ਕਿਉਂਕਿ ਉੱਚੀ ਆਵਾਜ਼ ਵਿੱਚ ਕੁਝ ਕਹਿਣਾ, ਕੇਵਲ ਸੋਚਣ ਨਾਲੋਂ ਵੱਧ ਸਮਾਂ ਲੈਂਦਾ ਹੈ। ਬੋਲਣ ਸਮੇਂ ਅਸੀਂ ਆਪਣੇ ਵਿਚਾਰਾਂ ਪ੍ਰਤੀ ਵਧੇਰੇ ਜਾਗਰੂਕ ਹੁੰਦੇ ਹਾਂ। ਅਸੀਂ ਔਖੇ ਇਮਤਿਹਾਨਾਂ ਨਾਲ ਵਧੀਆ ਨਜਿੱਠਦੇ ਹਾਂ, ਜਦੋਂ ਅਸੀਂ ਕਾਰਜਵਿਧੀ ਵਿੱਚਆਪਣੇ ਆਪ ਨਾਲ ਗੱਲ ਕਰਦੇ ਹਾਂ। ਵੱਖ-ਵੱਖ ਅਧਿਐਨਾਂ ਨੇ ਅਜਿਹਾ ਦਰਸਾਇਆ ਹੈ। ਅਸੀਂ ਸ੍ਵੈ-ਗੱਲਬਾਤ ਰਾਹੀਂ ਆਪਣੇ ਆਪ ਨੂੰ ਹੌਂਸਲਾ ਵੀ ਦੇ ਸਕਦੇ ਹਾਂ। ਕਈ ਖਿਡਾਰੀ ਆਪਣੇ ਆਪ ਨੂੰ ਪ੍ਰੇਰਿਤ ਕਰਨ ਲਈ ਸ੍ਵੈ-ਗੱਲਬਾਤ ਕਰਦੇ ਹਨ। ਬਦਕਿਸਮਤੀ ਨਾਲ, ਅਸੀਂ ਆਪਣੇ ਆਪ ਨਾਲ ਨਾਕਾਰਾਤਮਕ ਹਾਲਤਾਂ ਵਿੱਚ ਗੱਲਬਾਤ ਕਰਦੇ ਹਾਂ। ਇਸਲਈ, ਸਾਨੂੰ ਹਮੇਸ਼ਾਂ ਸਾਕਾਰਾਤਮਕ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਤੇ ਸਾਨੂੰ ਅਕਸਰ ਆਪਣੀਆਂ ਇੱਛਾਵਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ। ਇਸ ਤਰ੍ਹਾਂ, ਅਸੀਂ ਬੋਲਣ ਰਾਹੀਂ ਆਪਣੀਆਂ ਕਾਰਵਾਈਆਂ ਨੂੰ ਸਾਕਾਰਾਤਮਕ ਰੂਪ ਵਿੱਚ ਪ੍ਰਭਾਵਤ ਕਰ ਸਕਦੇ ਹਾਂ। ਪਰ ਬਦਕਿਸਮਤੀ ਨਾਲ, ਇਹ ਕੇਵਲ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਅਸੀਂ ਯਥਾਰਥਵਾਦੀ ਰਹਿੰਦੇ ਹਾਂ!