ਪ੍ਹੈਰਾ ਕਿਤਾਬ

pa ਸਮੁੱਚਬੋਧਕ 3   »   bg Съюзи 3

96 [ਛਿਆਨਵੇਂ]

ਸਮੁੱਚਬੋਧਕ 3

ਸਮੁੱਚਬੋਧਕ 3

96 [деветдесет и шест]

96 [devetdeset i shest]

Съюзи 3

Syyuzi 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਜਿਵੇਂ ਹੀ ਘੜੀ ਦਾ ਅਲਾਰਮ ਵੱਜਦਾ ਹੈ, ਮੈਂ ਉਠਦਾ / ਉਠਦੀ ਹਾਂ। А---т-в-м, -о- -у-и-никът зв-н--. А_ с______ щ__ б_________ з______ А- с-а-а-, щ-м б-д-л-и-ъ- з-ъ-н-. --------------------------------- Аз ставам, щом будилникът звънне. 0
Syy-zi-3 S_____ 3 S-y-z- 3 -------- Syyuzi 3
ਜਿਵੇਂ ਹੀ ਮੈਂ ਪੜ੍ਹਨ ਲੱਗਦਾ / ਲੱਗਦੀ ਹਾਂ, ਮੈਨੂੰ ਥਕਾਨ ਹੋ ਜਾਂਦੀ ਹੈ। Аз--е--м---в--,--о- --яб-а----уча. А_ с_ у________ щ__ т_____ д_ у___ А- с- у-о-я-а-, щ-м т-я-в- д- у-а- ---------------------------------- Аз се уморявам, щом трябва да уча. 0
S-y-zi-3 S_____ 3 S-y-z- 3 -------- Syyuzi 3
60 ਸਾਲ ਦੇ ਹੋ ਜਾਣ ਤੇ ਮੈਂ ਕੰਮ ਕਰਨਾ ਬੰਦ ਕਰ ਦਿਆਂਗਾ / ਦਿਆਂਗੀ। Аз -е спр- да --б------о---тана-н---0. А_ щ_ с___ д_ р______ щ__ с____ н_ 6__ А- щ- с-р- д- р-б-т-, щ-м с-а-а н- 6-. -------------------------------------- Аз ще спра да работя, щом стана на 60. 0
Az s-ava-- -h--o- bud---iky- -v--n-. A_ s______ s_____ b_________ z______ A- s-a-a-, s-c-o- b-d-l-i-y- z-y-n-. ------------------------------------ Az stavam, shchom budilnikyt zvynne.
ਤੁਸੀਂ ਕਦੋਂ ਫੋਨ ਕਰੋਗੇ? К----ще--е-оба--т--п- т-л---н-? К___ щ_ с_ о______ п_ т________ К-г- щ- с- о-а-и-е п- т-л-ф-н-? ------------------------------- Кога ще се обадите по телефона? 0
A- ------- -hch-----dil-ik-- ---n--. A_ s______ s_____ b_________ z______ A- s-a-a-, s-c-o- b-d-l-i-y- z-y-n-. ------------------------------------ Az stavam, shchom budilnikyt zvynne.
ਜਿਵੇਂ ਹੀ ਮੈਨੂੰ ਕੁਝ ਸਮਾਂ, ਮਿਲੇਗਾ। Щ-м----м ---унд--вр--е. Щ__ и___ с______ в_____ Щ-м и-а- с-к-н-а в-е-е- ----------------------- Щом имам секунда време. 0
Az -t-va-,--h--o- bu-iln-kyt z--n--. A_ s______ s_____ b_________ z______ A- s-a-a-, s-c-o- b-d-l-i-y- z-y-n-. ------------------------------------ Az stavam, shchom budilnikyt zvynne.
ਜਿਵੇਂ ਹੀ ਉਸਨੂੰ ਕੁਝ ਸਮਾਂ ਮਿਲੇਗਾ,ਉਹ ਫੋਨ ਕਰੇਗਾ। То--ще се--б-ди--о-т---фон-,---- --- ----о -реме. Т__ щ_ с_ о____ п_ т________ щ__ и__ м____ в_____ Т-й щ- с- о-а-и п- т-л-ф-н-, щ-м и-а м-л-о в-е-е- ------------------------------------------------- Той ще се обади по телефона, щом има малко време. 0
A--s- um---a---- -h--om--r--b-a--- u-ha. A_ s_ u_________ s_____ t______ d_ u____ A- s- u-o-y-v-m- s-c-o- t-y-b-a d- u-h-. ---------------------------------------- Az se umoryavam, shchom tryabva da ucha.
ਤੁਸੀਂ ਕਦੋਂ ਤੱਕ ਕੰਮ ਕਰੋਗੇ? Кол-- врем---е -а--ти-е? К____ в____ щ_ р________ К-л-о в-е-е щ- р-б-т-т-? ------------------------ Колко време ще работите? 0
Az--- ---ryav-m---hchom-t-y-bv- -----ha. A_ s_ u_________ s_____ t______ d_ u____ A- s- u-o-y-v-m- s-c-o- t-y-b-a d- u-h-. ---------------------------------------- Az se umoryavam, shchom tryabva da ucha.
ਜਦੋਂ ਤੱਕ ਮੈਂ ਕੰਮ ਕਰ ਸਕਦਾ / ਸਕਦੀ ਹਾਂ, ਮੈਂ ਕੰਮ ਕਰਾਂਗਾ / ਕਰਾਂਗੀ। Аз------б--я, -о--т- м-га. А_ щ_ р______ д_____ м____ А- щ- р-б-т-, д-к-т- м-г-. -------------------------- Аз ще работя, докато мога. 0
A--s--um-r---am- sh-hom-tr--bv- -a --h-. A_ s_ u_________ s_____ t______ d_ u____ A- s- u-o-y-v-m- s-c-o- t-y-b-a d- u-h-. ---------------------------------------- Az se umoryavam, shchom tryabva da ucha.
ਜਦੋਂ ਤੱਕ ਮੇਰੀ ਸਿਹਤ ਚੰਗੀ ਹੈ, ਮੈਂ ਕੰਮ ਕਰਾਂਗਾ / ਕਰਾਂਗੀ। А---е р--от---д-к-т- с-------в. А_ щ_ р______ д_____ с__ з_____ А- щ- р-б-т-, д-к-т- с-м з-р-в- ------------------------------- Аз ще работя, докато съм здрав. 0
Az s--h- s--- d- --b--y-----chom----n---- 6-. A_ s____ s___ d_ r_______ s_____ s____ n_ 6__ A- s-c-e s-r- d- r-b-t-a- s-c-o- s-a-a n- 6-. --------------------------------------------- Az shche spra da rabotya, shchom stana na 60.
ਉਹ ਕੰਮ ਕਰਨ ਦੀ ਬਜਾਏ ਬਿਸਤਰੇ ਤੇ ਪਿਆ ਹੈ। Т-й--е-и-в л----то- -мест--д- --бо-и. Т__ л___ в л_______ в_____ д_ р______ Т-й л-ж- в л-г-о-о- в-е-т- д- р-б-т-. ------------------------------------- Той лежи в леглото, вместо да работи. 0
Az -h--e---r- d--r-bo--a--shc-om-s-ana-n- --. A_ s____ s___ d_ r_______ s_____ s____ n_ 6__ A- s-c-e s-r- d- r-b-t-a- s-c-o- s-a-a n- 6-. --------------------------------------------- Az shche spra da rabotya, shchom stana na 60.
ਉਹ ਖਾਣਾ ਬਣਾਉਣ ਦੀ ਬਜਾਏ ਅਖਬਾਰ ਪੜ੍ਹ ਰਹੀ ਹੈ। Т- чет--в-с---к, ----то д- с-о-ви. Т_ ч___ в_______ в_____ д_ с______ Т- ч-т- в-с-н-к- в-е-т- д- с-о-в-. ---------------------------------- Тя чете вестник, вместо да сготви. 0
Az--h-he---ra-da--a-----,-s-cho- --ana-na 6-. A_ s____ s___ d_ r_______ s_____ s____ n_ 6__ A- s-c-e s-r- d- r-b-t-a- s-c-o- s-a-a n- 6-. --------------------------------------------- Az shche spra da rabotya, shchom stana na 60.
ਉਹ ਘਰ ਵਾਪਸ ਜਾਣ ਦੀ ਬਜਾਏ ਅਹਾਤੇ ਵਿੱਚ ਬੈਠਾ ਹੈ। То- --ди-- --ъчмат-- -----о да-----тиде-вкъщ-. Т__ с___ в к________ в_____ д_ с_ о____ в_____ Т-й с-д- в к-ъ-м-т-, в-е-т- д- с- о-и-е в-ъ-и- ---------------------------------------------- Той седи в кръчмата, вместо да си отиде вкъщи. 0
Koga-shc---s----adi-e--o-t-l-f--a? K___ s____ s_ o______ p_ t________ K-g- s-c-e s- o-a-i-e p- t-l-f-n-? ---------------------------------- Koga shche se obadite po telefona?
ਜਿੱਥੋਂ ਤੱਕ ਮੈਨੂੰ ਪਤਾ ਹੈ, ਉਹ ਇੱਥੇ ਰਹਿੰਦਾ ਹੈ। До-о-к--- -на-, т-----в---тук. Д________ з____ т__ ж____ т___ Д-к-л-о-о з-а-, т-й ж-в-е т-к- ------------------------------ Доколкото зная, той живее тук. 0
Koga--hc-- s- ob----e -o---------? K___ s____ s_ o______ p_ t________ K-g- s-c-e s- o-a-i-e p- t-l-f-n-? ---------------------------------- Koga shche se obadite po telefona?
ਜਿੱਥੋਂ ਤੱਕ ਮੈਨੂੰ ਪਤਾ ਹੈ, ਉਸਦੀ ਪਤਨੀ ਬੀਮਾਰ ਹੈ। Док-лко-- зн-я- -ен---у-- бо-на. Д________ з____ ж___ м_ е б_____ Д-к-л-о-о з-а-, ж-н- м- е б-л-а- -------------------------------- Доколкото зная, жена му е болна. 0
K--a -hche se--ba-it- po-------na? K___ s____ s_ o______ p_ t________ K-g- s-c-e s- o-a-i-e p- t-l-f-n-? ---------------------------------- Koga shche se obadite po telefona?
ਜਿੱਥੋਂ ਤੱਕ ਮੈਨੂੰ ਪਤਾ ਹੈ, ਉਹ ਬੇਰੋਜ਼ਗਾਰ ਹੈ। Д----кото-з--я,--ой---бе-работ-н. Д________ з____ т__ е б__________ Д-к-л-о-о з-а-, т-й е б-з-а-о-е-. --------------------------------- Доколкото зная, той е безработен. 0
S----- im-m sek-nd--v---e. S_____ i___ s______ v_____ S-c-o- i-a- s-k-n-a v-e-e- -------------------------- Shchom imam sekunda vreme.
ਮੈਂ ਸੌਂਦਾ / ਸੌਂਦੀ ਰਹਿ ਗਿਆ / ਗਈ, ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। Ус--х-----и---е --х----д---а н-в--м-. У____ с__ и____ щ__ д_ д____ н_______ У-п-х с-, и-а-е щ-х д- д-й-а н-в-е-е- ------------------------------------- Успах се, иначе щях да дойда навреме. 0
S-ch-m----m -e-un-a-vr--e. S_____ i___ s______ v_____ S-c-o- i-a- s-k-n-a v-e-e- -------------------------- Shchom imam sekunda vreme.
ਮੇਰੀ ਬੱਸ ਛੁੱਟ ਗਈ ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। Изп---а--а-т-б-са,-ин-че---х-д--д-йд- н--р---. И_______ а________ и____ щ__ д_ д____ н_______ И-п-с-а- а-т-б-с-, и-а-е щ-х д- д-й-а н-в-е-е- ---------------------------------------------- Изпуснах автобуса, иначе щях да дойда навреме. 0
Sh-hom ima- -e-un-- vr--e. S_____ i___ s______ v_____ S-c-o- i-a- s-k-n-a v-e-e- -------------------------- Shchom imam sekunda vreme.
ਮੈਨੂੰ ਰਸਤਾ ਨਹੀਂ ਮਿਲਿਆ, ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। Не н--е--- п------на-е-щях ---д---а на-реме. Н_ н______ п____ и____ щ__ д_ д____ н_______ Н- н-м-р-х п-т-, и-а-е щ-х д- д-й-а н-в-е-е- -------------------------------------------- Не намерих пътя, иначе щях да дойда навреме. 0
To--------se-o--di----telef-na--sh-hom-i----al-- -rem-. T__ s____ s_ o____ p_ t________ s_____ i__ m____ v_____ T-y s-c-e s- o-a-i p- t-l-f-n-, s-c-o- i-a m-l-o v-e-e- ------------------------------------------------------- Toy shche se obadi po telefona, shchom ima malko vreme.

ਭਾਸ਼ਾ ਅਤੇ ਗਣਿਤ

ਸੋਚਣਾ ਅਤੇ ਬੋਲੀ ਨਾਲ-ਨਾਲ ਚੱਲਦੇ ਹਨ। ਇਹ ਇੱਕ-ਦੂਜੇ ਨੂੰ ਪ੍ਰਭਾਵਿਤ ਕਰਦੇ ਹਨ। ਭਾਸ਼ਾਈ ਬਣਤਰਾਂ ਸਾਡੀ ਸੋਚ ਦੀਆਂ ਬਣਤਰਾਂ ਨੂੰ ਪ੍ਰਭਾਵਤ ਕਰਦੀਆਂ ਹਨ। ਕਈ ਭਾਸ਼ਾਵਾਂ ਵਿੱਚ, ਉਦਾਹਰਣ ਵਜੋਂ, ਅੰਕੜਿਆਂ ਲਈ ਕੋਈ ਸ਼ਬਦ ਨਹੀਂ ਹੁੰਦੇ। ਬੁਲਾਰਿਆਂ ਨੂੰ ਅੰਕੜਿਆਂ ਦੇ ਸਿਧਾਂਤ ਬਾਰੇ ਸਮਝ ਨਹੀਂ ਹੁੰਦੀ। ਇਸਲਈ ਗਣਿਤ ਅਤੇ ਭਾਸ਼ਾ ਵੀ ਇੱਕ ਤਰ੍ਹਾਂ ਨਾਲ-ਨਾਲ ਚੱਲਦੇ ਹਨ। ਵਿਆਕਰਣ ਅਤੇ ਗਣਿਤ ਦੀਆਂ ਬਣਤਰਾਂ ਆਮ ਤੌਰ 'ਤੇ ਇੱਕੋ ਜਿਹੀਆਂ ਹੁੰਦੀਆਂ ਹਨ। ਕੁਝ ਖੋਜਕਰਤਾਵਾਂ ਦਾ ਵਿਚਾਰ ਹੈ ਕਿ ਇਨ੍ਹਾਂ ਦਾ ਸੰਸਾਧਨ ਵੀ ਇੱਕੋ ਜਿਹੇ ਢੰਗ ਨਾਲ ਹੁੰਦਾ ਹੈ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਬੋਲੀ ਕੇਂਦਰ ਵੀ ਗਣਿਤ ਲਈ ਜ਼ਿੰਮੇਵਾਰ ਹੈ। ਇਹ ਹਿਸਾਬ-ਕਿਤਾਬ ਲਗਾਉਣ ਵਿੱਚ ਦਿਮਾਗ ਦੀ ਸਹਾਇਤਾ ਕਰਦਾ ਹੈ। ਪਰ, ਨਵੇਂ ਅਧਿਐਨ ਕਿਸੇ ਹੋਰ ਨਤੀਜੇ ਉੱਤੇ ਪਹੁੰਚ ਰਹੇ ਹਨ। ਇਹ ਦਰਸਾਉਂਦੇ ਹਨ ਕਿ ਸਾਡਾ ਦਿਮਾਗ, ਬੋਲੀ ਤੋਂ ਬਗ਼ੈਰ ਹੀ ਗਣਿਤ ਦਾ ਸੰਸਾਧਨ ਕਰਦਾ ਹੈ। ਖੋਜਕਰਤਾਵਾਂ ਨੇ ਤਿੰਨ ਵਿਅਕਤੀਆਂ ਉੱਤੇ ਅਧਿਐਨ ਕੀਤਾ। ਇਨ੍ਹਾਂ ਜਾਂਚ-ਅਧੀਨ ਵਿਅਕਤੀਆਂ ਦੇ ਦਿਮਾਗ ਜ਼ਖ਼ਮੀ ਸਨ। ਨਤੀਜੇ ਵਜੋਂ, ਬੋਲੀ ਕੇਂਦਰ ਵੀ ਨਸ਼ਟ ਹੋ ਚੁਕਾ ਸੀ। ਇਨ੍ਹਾਂ ਵਿਅਕਤੀਆਂ ਨੂੰ ਬੋਲਣ ਲੱਗਿਆਂ ਬਹੁਤ ਮੁਸ਼ਕਲਾਂ ਪੇਸ਼ ਆਉਂਦੀਆਂ ਸਨ। ਉਹ ਹੁਣ ਸਧਾਰਨ ਵਾਕਾਂ ਨੂੰ ਵੀ ਸੂਤਰਬੱਧ ਨਹੀਂ ਕਰ ਸਕਦੇ ਸਨ। ਉਨ੍ਹਾਂ ਨੂੰ ਸ਼ਬਦਾਂ ਦੀ ਵੀ ਸਮਝ ਨਹੀਂ ਆਉਂਦੀ ਸੀ। ਬੋਲੀ ਦੀ ਜਾਂਚ ਤੋਂ ਬਾਦ ਇਨ੍ਹਾਂ ਵਿਅਕਤੀਆਂ ਨੇ ਗਣਿਤ ਦੇ ਸਵਾਲ ਹੱਲ਼ ਕਰਨੇ ਸਨ। ਗਣਿਤ ਦੀਆਂ ਇਨ੍ਹਾਂ ਬੁਝਾਰਤਾਂ ਵਿੱਚੋਂ ਕੁਝ ਬਹੁਤ ਗੁੰਝਲਦਾਰ ਸਨ। ਫੇਰ ਵੀ, ਜਾਂਚ-ਅਧੀਨ ਵਿਅਕਤੀਆਂ ਨੇ ਇਨ੍ਹਾਂ ਨੂੰ ਹੱਲ ਕਰ ਲਿਆ! ਇਸ ਅਧਿਐਨ ਦੇ ਨਤੀਜੇ ਬਹੁਤ ਦਿਲਚਸਪ ਹਨ। ਇਹ ਦਰਸਾਉਂਦੇ ਹਨ ਕਿ ਗਣਿਤ ਨੂੰ ਸ਼ਬਦਾਂ ਦੁਆਰਾ ਸੰਕੇਤਕ ਨਹੀਂ ਬਣਾਇਆ ਜਾਂਦਾ। ਇਹ ਸੰਭਵ ਹੈ ਕਿ ਭਾਸ਼ਾ ਅਤੇ ਗਣਿਤ ਦਾ ਆਧਾਰ ਇੱਕੋ ਹੈ। ਦੋਵੇਂ ਇੱਕੋ ਕੇਂਦਰ ਤੋਂ ਸੰਸਾਧਿਤ ਹੁੰਦੇ ਹਨ। ਪਰ ਗਣਿਤ ਨੂੰ ਪਹਿਲਾਂ ਬੋਲੀ ਵਿੱਚ ਤਬਦੀਲ ਹੋਣ ਦੀ ਲੋੜ ਨਹੀਂ ਹੁੰਦੀ। ਸ਼ਾਇਦ ਭਾਸ਼ਾ ਅਤੇ ਗਣਿਤ ਦਾ ਨਿਰਮਾਣ ਵੀ ਇਕੱਠਿਆਂ ਹੁੰਦਾ ਹੈ... ਫੇਰ ਜਦੋਂ ਦਿਮਾਗ ਨਿਰਮਾਣ ਦਾ ਕੰਮ ਪੂਰਾ ਕਰ ਲੈਂਦਾ ਹੈ, ਇਨ੍ਹਾਂ ਦੀ ਹੋਂਦ ਵੱਖ ਹੋ ਜਾਂਦੀ ਹੈ!