ਪ੍ਹੈਰਾ ਕਿਤਾਬ

pa ਮੇਰਾ   »   bg Родителен падеж

99 [ਨੜਿਨਵੇਂ]

ਮੇਰਾ

ਮੇਰਾ

99 [деветдесет и девет]

99 [devetdeset i devet]

Родителен падеж

Roditelen padezh

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਮੇਰੇ ਦੋਸਤ ਦੀ ਬਿੱਲੀ к-т--т--н- моята-п--я--л-а к______ н_ м____ п________ к-т-а-а н- м-я-а п-и-т-л-а -------------------------- котката на моята приятелка 0
R-d-----n pade-h R________ p_____ R-d-t-l-n p-d-z- ---------------- Roditelen padezh
ਮੇਰੇ ਦੋਸਤ ਦਾ ਕੁੱਤਾ к-ч--о-на-мо- п-и-тел к_____ н_ м__ п______ к-ч-т- н- м-я п-и-т-л --------------------- кучето на моя приятел 0
Ro-itele----d--h R________ p_____ R-d-t-l-n p-d-z- ---------------- Roditelen padezh
ਮੇਰੇ ਬੱਚਿਆਂ ਦੇ ਖਿਲੌਣੇ и---ч-ите----м-ите-де-а и________ н_ м____ д___ и-р-ч-и-е н- м-и-е д-ц- ----------------------- играчките на моите деца 0
k-tk--a--- m--ata --iy--e-ka k______ n_ m_____ p_________ k-t-a-a n- m-y-t- p-i-a-e-k- ---------------------------- kotkata na moyata priyatelka
ਇਹ ਮੇਰੇ ਸਹਿ – ਕਰਮੀ ਦਾ ਕੋਟ ਹੈ। Т-в- е-па----о -а --- -о---а. Т___ е п______ н_ м__ к______ Т-в- е п-л-о-о н- м-я к-л-г-. ----------------------------- Това е палтото на моя колега. 0
ko---t--na m---t--p-iyat-l-a k______ n_ m_____ p_________ k-t-a-a n- m-y-t- p-i-a-e-k- ---------------------------- kotkata na moyata priyatelka
ਇਹ ਮੇਰੇ ਸਹਿ – ਕਰਮੀ ਦੀ ਗੱਡੀ ਹੈ। То-- е ко-ат- н- м-я-а--олеж-а. Т___ е к_____ н_ м____ к_______ Т-в- е к-л-т- н- м-я-а к-л-ж-а- ------------------------------- Това е колата на моята колежка. 0
ko-kata na -oya-- -r-y--e-ka k______ n_ m_____ p_________ k-t-a-a n- m-y-t- p-i-a-e-k- ---------------------------- kotkata na moyata priyatelka
ਇਹ ਮੇਰੇ ਸਹਿ – ਕਰਮੀ ਦਾ ਕੰਮ ਹੈ। То-- е -аб-т-та ----о-т----ле-и. Т___ е р_______ н_ м____ к______ Т-в- е р-б-т-т- н- м-и-е к-л-г-. -------------------------------- Това е работата на моите колеги. 0
k--he-o -a-mo-a-priy-t-l k______ n_ m___ p_______ k-c-e-o n- m-y- p-i-a-e- ------------------------ kucheto na moya priyatel
ਕਮੀਜ਼ ਦਾ ਬਟਨ ਟੁੱਟਿਆ ਹੋਇਆ ਹੈ। К-п-е-о н--р-з--а се-скъс-. К______ н_ р_____ с_ с_____ К-п-е-о н- р-з-т- с- с-ъ-а- --------------------------- Копчето на ризата се скъса. 0
k-cheto -a m-y---ri-a-el k______ n_ m___ p_______ k-c-e-o n- m-y- p-i-a-e- ------------------------ kucheto na moya priyatel
ਗੈਰਜ ਦੀ ਚਾਬੀ ਗੁੰਮ ਹੋਈ ਹੈ। К----- -а---ра-а--о н--а. К_____ н_ г_____ г_ н____ К-ю-ъ- н- г-р-ж- г- н-м-. ------------------------- Ключът на гаража го няма. 0
k--h--o n-----a--r--a--l k______ n_ m___ p_______ k-c-e-o n- m-y- p-i-a-e- ------------------------ kucheto na moya priyatel
ਸਾਹਬ ਦਾ ਕੰਪਿਊਟਰ ਖਰਾਬ ਹੋਇਆ ਹੈ। Комп--ърът ---шефа-е по-ред-н. К_________ н_ ш___ е п________ К-м-ю-ъ-ъ- н- ш-ф- е п-в-е-е-. ------------------------------ Компютърът на шефа е повреден. 0
igr----i-e -a---i---det-a i_________ n_ m____ d____ i-r-c-k-t- n- m-i-e d-t-a ------------------------- igrachkite na moite detsa
ਇਸ ਬੱਚੀ ਦੇ ਮਾਂ – ਬਾਪ ਕੌਣ ਹਨ? Ко- с---одит---т--на-м-м-че-о? К__ с_ р_________ н_ м________ К-и с- р-д-т-л-т- н- м-м-ч-т-? ------------------------------ Кои са родителите на момичето? 0
i--a--kite--a-moi-e ---sa i_________ n_ m____ d____ i-r-c-k-t- n- m-i-e d-t-a ------------------------- igrachkite na moite detsa
ਮੈਂ ਉਸਦੇ ਮਾਂਪਿਆਂ ਦੇ ਘਰ ਕਿਵੇਂ ਜਾਂਵਾਂ? Как да-с-игн- д- къщата -а--во-те ----т--и? К__ д_ с_____ д_ к_____ н_ т_____ р________ К-к д- с-и-н- д- к-щ-т- н- т-о-т- р-д-т-л-? ------------------------------------------- Как да стигна до къщата на твоите родители? 0
i--a-hki-e na--o-te---t-a i_________ n_ m____ d____ i-r-c-k-t- n- m-i-e d-t-a ------------------------- igrachkite na moite detsa
ਘਰ ਗਲੀ ਦੇ ਕੋਨੇ ਵਿੱਚ ਹੈ। Къщ-т--- в---ая-н- у--ц-т-. К_____ е в к___ н_ у_______ К-щ-т- е в к-а- н- у-и-а-а- --------------------------- Къщата е в края на улицата. 0
Tova y- pal-oto-----o-- ---ega. T___ y_ p______ n_ m___ k______ T-v- y- p-l-o-o n- m-y- k-l-g-. ------------------------------- Tova ye paltoto na moya kolega.
ਸਵਿਟਜ਼ਰਲੈਂਡ ਦੀ ਰਾਜਧਾਨੀ ਕਿਹੜੀ ਹੈ? Как-се-казв- с-олица-а-на------а-ия? К__ с_ к____ с________ н_ Ш_________ К-к с- к-з-а с-о-и-а-а н- Ш-е-ц-р-я- ------------------------------------ Как се казва столицата на Швейцария? 0
T-v--y--p-l-o-o ---m------l--a. T___ y_ p______ n_ m___ k______ T-v- y- p-l-o-o n- m-y- k-l-g-. ------------------------------- Tova ye paltoto na moya kolega.
ਇਸ ਕਿਤਾਬ ਦਾ ਨਾਮ ਕੀ ਹੈ। Как-о---заглави-то ----ни-а-а? К____ е з_________ н_ к_______ К-к-о е з-г-а-и-т- н- к-и-а-а- ------------------------------ Какво е заглавието на книгата? 0
T--a -e -a---to -a ---a------a. T___ y_ p______ n_ m___ k______ T-v- y- p-l-o-o n- m-y- k-l-g-. ------------------------------- Tova ye paltoto na moya kolega.
ਗੁਆਂਢੀ ਦੱ ਬੱਚਿਆਂ ਦੇ ਨਾਮ ਕੀ ਹਨ? К-к-с- к-зв-т---ца-а н- -ъ--ди--? К__ с_ к_____ д_____ н_ с________ К-к с- к-з-а- д-ц-т- н- с-с-д-т-? --------------------------------- Как се казват децата на съседите? 0
Tov- ---k-l--- na mo-ata kol---k-. T___ y_ k_____ n_ m_____ k________ T-v- y- k-l-t- n- m-y-t- k-l-z-k-. ---------------------------------- Tova ye kolata na moyata kolezhka.
ਬੱਚਿਆਂ ਦੀਆਂ ਛੁੱਟੀਆਂ ਕਦੋਂ ਹਨ? К-г- е---к-нц-я-- -- --цат-? К___ е в_________ н_ д______ К-г- е в-к-н-и-т- н- д-ц-т-? ---------------------------- Кога е ваканцията на децата? 0
To-a--e---l--a n- -oy-ta--o-e--k-. T___ y_ k_____ n_ m_____ k________ T-v- y- k-l-t- n- m-y-t- k-l-z-k-. ---------------------------------- Tova ye kolata na moyata kolezhka.
ਡਾਕਟਰ ਨਾਲ ਮਿਲਣ ਦਾ ਵਕਤ ਕੀ ਹੈ? Ког----пр-ем-и-т ч---на ---ар-? К___ е п________ ч__ н_ л______ К-г- е п-и-м-и-т ч-с н- л-к-р-? ------------------------------- Кога е приемният час на лекаря? 0
Tov- -e-kol-t---- --y--a ---e-hk-. T___ y_ k_____ n_ m_____ k________ T-v- y- k-l-t- n- m-y-t- k-l-z-k-. ---------------------------------- Tova ye kolata na moyata kolezhka.
ਅਜਾਇਬ ਘਰ ਕਦੋਂ ਖੁਲ੍ਹਦਾ ਹੈ? Какв--е-р--отнот- -рем---а м--е-? К____ е р________ в____ н_ м_____ К-к-о е р-б-т-о-о в-е-е н- м-з-я- --------------------------------- Какво е работното време на музея? 0
To-a ye rab--a-a n- moi-- ---e--. T___ y_ r_______ n_ m____ k______ T-v- y- r-b-t-t- n- m-i-e k-l-g-. --------------------------------- Tova ye rabotata na moite kolegi.

ਚੰਗੀ ਇਕਾਗਰਚਿੱਤਤਾ = ਚੰਗੀ ਸਿਖਲਾਈ

ਸਿਖਲਾਈ ਦੇ ਦੌਰਾਨ ਸਾਡੇ ਲਈ ਇਕਾਗਰਚਿਤ ਹੋਣ ਜ਼ਰੂਰੀ ਹੈ। ਸਾਡਾ ਸਾਰਾ ਧਿਆਨ ਕੇਵਲ ਇੱਕ ਚੀਜ਼ ਉੱਤੇ ਹੋਣਾ ਚਾਹੀਦਾ ਹੈ। ਇਕਾਗਰਚਿਤ ਹੋਣ ਦੀ ਯੋਗਤਾ ਜਮਾਂਦਰੂ ਨਹੀਂ ਹੁੰਦੀ। ਪਹਿਲਾਂ ਸਾਨੂੰ ਇਕਾਗਰਚਿਤ ਹੋਣਾ ਸਿੱਖਣਾ ਚਾਹੀਦਾ ਹੈ। ਇਹ ਵਿਸ਼ੇਸ਼ ਤੌਰ 'ਤੇ ਕਿੰਡਰਗਾਰਟਨ ਜਾਂ ਸਕੂਲ ਵਿੱਚ ਸ਼ੁਰੂ ਹੁੰਦਾ ਹੈ। ਛੇ ਸਾਲ ਦੀ ਉਮਰ ਵਿੱਚ, ਬੱਚੇ ਲੱਗਭਗ 15 ਮਿੰਟ ਤੱਕ ਇਕਾਗਰਚਿਤ ਹੋ ਸਕਦੇ ਹਨ। 14 ਸਾਲ ਦੇ ਨੌਜਵਾਨ ਇਸ ਤੋਂ ਦੁਗਣੇ ਸਮੇਂ ਤੱਕ ਇਕਾਗਰਚਿਤ ਹੋ ਸਕਦੇ ਹਨ ਅਤੇ ਕੰਮ ਕਰ ਸਕਦੇ ਹਨ। ਬਾਲਗਾਂ ਦੀ ਇਕਾਗਰਚਿਤਤਾ ਲੱਗਭਗ 45 ਮਿੰਟ ਤੱਕ ਰਹਿੰਦੀ ਹੈ। ਇੱਕ ਵਿਸ਼ੇਸ਼ ਸਮੇਂ ਤੋਂ ਬਾਦ ਇਕਾਗਰਚਿਤਤਾ ਭੰਗ ਹੋ ਜਾਂਦੀ ਹੈ। ਇਸਤੋਂ ਬਾਦ ਪੜ੍ਹਾਈ ਕਰ ਰਹੇ ਵਿਅਕਤੀਆਂ ਦੀ, ਸਮੱਗਰੀ ਵਿੱਚ ਦਿਲਚਸਪੀ ਖ਼ਤਮ ਹੋਜਾਂਦੀ ਹੈ। ਉਹ ਥਕੇਵਾਂ ਜਾਂ ਤਣਾਅ ਮਹਿਸੂਸ ਕਰ ਸਕਦੇ ਹਨ। ਨਤੀਜੇ ਵਜੋਂ, ਸਿਖਲਾਈ ਵਧੇਰੇ ਔਖੀ ਹੋ ਜਾਂਦੀ ਹੈ। ਯਾਦਾਸ਼ਤ, ਸਮੱਗਰੀ ਨੂੰ ਸਾਂਭ ਕੇ ਵੀ ਨਹੀਂ ਰੱਖ ਸਕਦੀ। ਪਰ, ਵਿਅਕਤੀ ਆਪਣੀ ਇਕਾਗਰਚਿਤਤਾ ਵਧਾ ਸਕਦੇ ਹਨ! ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਪੜ੍ਹਾਈ ਤੋਂ ਪਹਿਲਾਂ ਲੋੜੀਂਦੀ ਨੀਂਦ ਪੂਰੀ ਕੀਤੀ ਹੈ। ਥੱਕਿਆ ਹੋਇਆ ਵਿਅਕਤੀ ਕੇਵਲ ਥੋੜ੍ਹੇ ਸਮੇਂ ਲਈ ਹੀ ਇਕਾਗਰਚਿਤ ਹੋ ਸਕਦਾ ਹੈ। ਸਾਡਾ ਦਿਮਾਗ ਉਸ ਸਮੇਂ ਵੱਧ ਗ਼ਲਤੀਆਂ ਕਰਦਾ ਹੈ ਜਦੋਂ ਇਹ ਥੱਕਿਆ ਹੁੰਦਾ ਹੈ। ਸਾਡੀਆਂ ਭਾਵਨਾਵਾਂ ਵੀ ਸਾਡੀ ਇਕਾਗਰਚਿਤਤਾ ਉੱਤੇ ਪ੍ਰਭਾਵ ਪਾਉਂਦੀਆਂ ਹਨ। ਪ੍ਰਭਾਵਸ਼ਾਲੀ ਢੰਗ ਨਾਲ ਸਿੱਖਣ ਦੇ ਚਾਹਵਾਨਾਂ ਨੂੰ ਇੱਕ ਸੰਤੁਲਿਤ ਮਾਨਸਿਕ ਸਥਿਤੀ ਵਿੱਚ ਹੋਣਾ ਚਾਹੀਦਾ ਹੈ। ਬਹੁਤ ਸਾਰੀਆਂ ਸਾਕਾਰਾਤਮਕ ਜਾਂ ਨਾਕਾਰਾਤਮਕ ਭਾਵਨਾਵਾਂ ਸਿਖਲਾਈ ਪ੍ਰਕ੍ਰਿਆ ਵਿੱਚ ਰੁਕਾਵਟ ਪਾਉਂਦੀਆਂ ਹਨ। ਬੇਸ਼ੱਕ, ਇੱਕ ਵਿਅਕਤੀ ਹਮੇਸ਼ਾਂ ਆਪਣੀਆਂ ਭਾਵਨਾਵਾਂ ਉੱਤੇ ਕਾਬੂ ਨਹੀਂ ਪਾ ਸਕਦਾ। ਪਰ ਪੜ੍ਹਾਈ ਦੇ ਦੌਰਾਨ ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰ ਸਕਦੋ ਹੋ। ਜਿਹੜੇ ਇਕਾਗਰਚਿਤ ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪ੍ਰੇਰਿਤ ਰਹਿਣ ਦੀ ਲੋੜ ਹੁੰਦੀ ਹੈ। ਪੜ੍ਹਾਈ ਦੇ ਦੌਰਾਨ ਸਾਡੇ ਮਨ ਵਿੱਚ ਹਮੇਸ਼ਾਂ ਇੱਕ ਟੀਚਾ ਹੋਣਾ ਚਾਹੀਦਾ ਹੈ। ਕੇਵਲ ਤਾਂ ਹੀ ਸਾਡਾ ਦਿਮਾਗ ਇਕਾਗਰਚਿਤ ਹੋਣ ਲਈ ਤਿਆਰ ਹੋਵੇਗਾ। ਵਧੀਆ ਇਕਾਗਰਚਿਤਤਾ ਲਈ ਇੱਕ ਸ਼ਾਂਤ ਮਾਹੌਲ ਦਾ ਹੋਣਾ ਵੀ ਜ਼ਰੂਰੀ ਹੈ। ਅਤੇ: ਪੜ੍ਹਾਈ ਦੇ ਦੌਰਾਨ ਤੁਹਾਨੂੰ ਬਹੁਤ ਸਾਰਾ ਪਾਣੀ ਪੀਣਾ ਚਾਹੀਦਾ ਹੈ; ਇਹ ਤੁਹਾਨੂੰ ਜਗਾ ਕੇ ਰੱਖਦਾ ਹੈ। ਜਿਹੜੇ ਇਹ ਸਭ ਕੁਝ ਆਪਣੇ ਮਨ ਵਿੱਚ ਰੱਖਦੇ ਹਨ, ਨਿਸਚਿਤ ਰੂਪ ਵਿੱਚ ਲੰਮੇ ਸਮੇਂ ਤੱਕ ਇਕਾਗਰਚਿਤ ਰਹਿ ਸਕਦੇ ਹਨ!