ਪ੍ਹੈਰਾ ਕਿਤਾਬ

pa ਵਿਦੇਸ਼ੀ ਭਾਸ਼ਾਂਵਾਂ ਸਿੱਖਣਾ   »   bg Изучаване на чужди езици

23 [ਤੇਈ]

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

23 [двайсет и три]

23 [dvayset i tri]

Изучаване на чужди езици

Izuchavane na chuzhdi yezitsi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਤੁਸੀਂ ਸਪੇਨੀ ਕਿੱਥੋਂ ਸਿੱਖੀ? К-д-------чи-и ис--н-ки? К___ с__ у____ и________ К-д- с-е у-и-и и-п-н-к-? ------------------------ Къде сте учили испански? 0
Iz--h--a-- -a c----di-y-zi--i I_________ n_ c______ y______ I-u-h-v-n- n- c-u-h-i y-z-t-i ----------------------------- Izuchavane na chuzhdi yezitsi
ਕੀ ਤੁਸੀਂ ਪੁਰਤਗਾਲੀ ਵੀ ਜਾਣਦੇ ਹੋ? Може-е ----- г-во--те и-по-туга---и? М_____ л_ д_ г_______ и п___________ М-ж-т- л- д- г-в-р-т- и п-р-у-а-с-и- ------------------------------------ Можете ли да говорите и португалски? 0
I-uc-avane -a ch-z-----e-it-i I_________ n_ c______ y______ I-u-h-v-n- n- c-u-h-i y-z-t-i ----------------------------- Izuchavane na chuzhdi yezitsi
ਜੀ ਹਾਂ, ਅਤੇ ਮੈਂ ਥੋੜ੍ਹੀ ਜਿਹੀ ਇਟਾਲੀਅਨ ਵੀ ਜਾਣਦਾ / ਜਾਣਦੀ ਹਾਂ। Д-, г-вор--и ----о ит---ански. Д__ г_____ и м____ и__________ Д-, г-в-р- и м-л-о и-а-и-н-к-. ------------------------------ Да, говоря и малко италиански. 0
K-de --e--c------s---sk-? K___ s__ u_____ i________ K-d- s-e u-h-l- i-p-n-k-? ------------------------- Kyde ste uchili ispanski?
ਮੈਨੂੰ ਲੱਗਦਾ ਹੈ ਤੁਸੀਂ ਬਹੁਤ ਚੰਗਾ ਬੋਲਦੇ ਹੋ? М-с-я, ч---ов-рит- много-доб-е. М_____ ч_ г_______ м____ д_____ М-с-я- ч- г-в-р-т- м-о-о д-б-е- ------------------------------- Мисля, че говорите много добре. 0
Kyd- ste uch-l--is--n--i? K___ s__ u_____ i________ K-d- s-e u-h-l- i-p-n-k-? ------------------------- Kyde ste uchili ispanski?
ਇਹ ਭਾਸ਼ਾਂਵਾਂ ਕਾਫੀ ਇੱਕੋ ਜਿਹੀਆਂ ਹਨ। Е-иц-т- -- -------ли-ки. Е______ с_ д____ б______ Е-и-и-е с- д-с-а б-и-к-. ------------------------ Езиците са доста близки. 0
Ky-e--te----il--is-ans--? K___ s__ u_____ i________ K-d- s-e u-h-l- i-p-n-k-? ------------------------- Kyde ste uchili ispanski?
ਮੈਂ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। А- --г- д- ги--аз---ам до-ре. А_ м___ д_ г_ р_______ д_____ А- м-г- д- г- р-з-и-а- д-б-е- ----------------------------- Аз мога да ги разбирам добре. 0
M-------li da govor-te-i---rtu-al-ki? M______ l_ d_ g_______ i p___________ M-z-e-e l- d- g-v-r-t- i p-r-u-a-s-i- ------------------------------------- Mozhete li da govorite i portugalski?
ਪਰ ਬੋਲਣਾ ਅਤੇ ਲਿਖਣਾ ਮੁਸ਼ਕਿਲ ਹੈ। Н- --вор----- и пи----то-с- -ру---. Н_ г_________ и п_______ с_ т______ Н- г-в-р-н-т- и п-с-н-т- с- т-у-н-. ----------------------------------- Но говоренето и писането са трудни. 0
Mo-he-e--- d- g-v-r--e-i-portug-l---? M______ l_ d_ g_______ i p___________ M-z-e-e l- d- g-v-r-t- i p-r-u-a-s-i- ------------------------------------- Mozhete li da govorite i portugalski?
ਮੈਂ ਹੁਣ ਵੀ ਕਈ ਗਲਤੀਆਂ ਕਰਦਾ / ਕਰਦੀ ਹਾਂ। Все още--ра-------о ---шки. В__ о__ п____ м____ г______ В-е о-е п-а-я м-о-о г-е-к-. --------------------------- Все още правя много грешки. 0
Mozhe----- d---ov--it- i--or-u--l-k-? M______ l_ d_ g_______ i p___________ M-z-e-e l- d- g-v-r-t- i p-r-u-a-s-i- ------------------------------------- Mozhete li da govorite i portugalski?
ਕਿਰਪਾ ਕਰਕੇ ਹਮੇਸ਼ਾਂ ਮੇਰੀਆਂ ਗਲਤੀਆਂ ਠੀਕ ਕਰਨਾ। М--я- ---р----т--м--в--аги. М____ п_________ м_ в______ М-л-, п-п-а-я-т- м- в-н-г-. --------------------------- Моля, поправяйте ме винаги. 0
Da----vo----i---l-o-----ianski. D__ g______ i m____ i__________ D-, g-v-r-a i m-l-o i-a-i-n-k-. ------------------------------- Da, govorya i malko italianski.
ਤੁਹਾਡਾ ਆਚਰਣ ਚੰਗਾ ਹੈ। Пр---ноше--е-о -и ---но----об--. П_____________ В_ е м____ д_____ П-о-з-о-е-и-т- В- е м-о-о д-б-о- -------------------------------- Произношението Ви е много добро. 0
Da- go--rya-- -al----t-l-a--k-. D__ g______ i m____ i__________ D-, g-v-r-a i m-l-o i-a-i-n-k-. ------------------------------- Da, govorya i malko italianski.
ਤੁਸੀਂ ਥੋੜ੍ਹੇ ਜਿਹੇ ਸਵਰਾਘਾਤ ਨਾਲ ਬੋਲਦੇ ਹੋ। И--т---лаб -кце-т. И____ с___ а______ И-а-е с-а- а-ц-н-. ------------------ Имате слаб акцент. 0
Da,----ory- i m-l-o--t---ans--. D__ g______ i m____ i__________ D-, g-v-r-a i m-l-o i-a-i-n-k-. ------------------------------- Da, govorya i malko italianski.
ਤੁਸੀਂ ਕਿੱਥੋਂ ਦੇ ਵਸਨੀਕ ਹੋ, ਇਹ ਪਤਾ ਲੱਗਦਾ ਹੈ। Р--би-а с----къде-с--. Р______ с_ о_____ с___ Р-з-и-а с- о-к-д- с-е- ---------------------- Разбира се откъде сте. 0
M-----, che---v-rit--m-o---do-re. M______ c__ g_______ m____ d_____ M-s-y-, c-e g-v-r-t- m-o-o d-b-e- --------------------------------- Mislya, che govorite mnogo dobre.
ਤੁਹਾਡੀ ਮਾਂ – ਬੋਲੀ ਕਿਹੜੀ ਹੈ? К-к-- е -а---ни-- Ви е--к? К____ е м________ В_ е____ К-к-в е м-й-и-и-т В- е-и-? -------------------------- Какъв е майчиният Ви език? 0
Misl--,-che ---o-ite -n--o dobr-. M______ c__ g_______ m____ d_____ M-s-y-, c-e g-v-r-t- m-o-o d-b-e- --------------------------------- Mislya, che govorite mnogo dobre.
ਕੀ ਤੁਸੀਂ ਕੋਈ ਭਾਸ਼ਾ ਦਾ ਕੋਰਸ ਕਰ ਰਹੇ ਹੋ? П-----в--е л- ез-к-- --р-? П_________ л_ е_____ к____ П-с-щ-в-т- л- е-и-о- к-р-? -------------------------- Посещавате ли езиков курс? 0
Mi--ya, c-e ---o--te--nogo-dob-e. M______ c__ g_______ m____ d_____ M-s-y-, c-e g-v-r-t- m-o-o d-b-e- --------------------------------- Mislya, che govorite mnogo dobre.
ਤੁਸੀਂ ਕਿਸ ਪੁਸਤਕ ਦਾ ਇਸਤੇਮਾਲ ਕਰ ਰਹੇ ਹੋ? Ко--уче---- ---ол--ате? К__ у______ и__________ К-й у-е-н-к и-п-л-в-т-? ----------------------- Кой учебник използвате? 0
E--tsi----a-d-sta bl--ki. E_______ s_ d____ b______ E-i-s-t- s- d-s-a b-i-k-. ------------------------- Ezitsite sa dosta blizki.
ਉਸਦਾ ਨਾਮ ਮੈਨੂੰ ਅਜੇ ਯਾਦ ਨਹੀਂ। В м-м---- ----н-я-к-- -е казва. В м______ н_ з___ к__ с_ к_____ В м-м-н-а н- з-а- к-к с- к-з-а- ------------------------------- В момента не зная как се казва. 0
E-it-i-e--- d--ta --izki. E_______ s_ d____ b______ E-i-s-t- s- d-s-a b-i-k-. ------------------------- Ezitsite sa dosta blizki.
ਮੈਨੂੰ ਅਜੇ ਉਸਦਾ ਨਾਮ ਯਾਦ ਨਹੀਂ ਆ ਰਿਹਾ। Н--се с-ща---а з--л--ието. Н_ с_ с____ з_ з__________ Н- с- с-щ-м з- з-г-а-и-т-. -------------------------- Не се сещам за заглавието. 0
E-i---t---a dos-- bl----. E_______ s_ d____ b______ E-i-s-t- s- d-s-a b-i-k-. ------------------------- Ezitsite sa dosta blizki.
ਮੈਂ ਭੁੱਲ ਗਿਆ / ਗਈ। Забрав----о. З_______ г__ З-б-а-и- г-. ------------ Забравих го. 0
Az-m--a d--gi--az-i-a--dobre. A_ m___ d_ g_ r_______ d_____ A- m-g- d- g- r-z-i-a- d-b-e- ----------------------------- Az moga da gi razbiram dobre.

ਜਰਮਨਿਕ ਭਾਸ਼ਾਵਾਂ

ਜਰਮਨਿਕ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਨਾਲ ਸੰਬੰਧਤ ਹਨ। ਇਹ ਭਾਸ਼ਾਈ ਪਰਿਵਾਰ ਆਪਣੀਆਂ ਧੁਨੀ ਵਿਸ਼ੇਸ਼ਤਾਵਾਂ ਦੁਆਰਾ ਪਛਾਣਿਆ ਜਾਂਦਾ ਹੈ। ਧੁਨੀਆਂ ਵਿੱਚ ਅੰਤਰ ਇਨ੍ਹਾਂ ਭਾਸ਼ਾਵਾਂ ਨੂੰ ਹੋਰਨਾਂ ਨਾਲੋਂ ਵੱਖ ਕਰਦਾ ਹੈ। ਲਗਭਗ 15 ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਵਿਸ਼ਵ ਭਰ ਵਿੱਚ 50 ਕਰੋੜ ਲੋਕ ਇਨ੍ਹਾਂ ਨੂੰ ਆਪਣੀ ਮਾਤ-ਭਾਸ਼ਾ ਵਜੋਂ ਬੋਲਦੇ ਹਨ। ਨਿੱਜੀ ਭਾਸ਼ਾਵਾਂ ਦੀ ਨਿਸਚਿਤ ਗਿਣਤੀ ਦਾ ਪਤਾ ਲਗਾਉਣਾ ਮੁਸ਼ਕਿਲ ਹੈ। ਆਮ ਤੌਰ 'ਤੇ ਇਹ ਅਸਪੱਸ਼ਟ ਹੈ ਕਿ ਆਜ਼ਾਦ ਭਾਸ਼ਾਵਾਂ ਜਾਂ ਕੇਵਲ ਉਪ-ਭਾਸ਼ਾਵਾਂ ਹੋਂਦ ਵਿੱਚ ਹਨ। ਸਭ ਤੋਂ ਵੱਧ ਮਹੱਤਵਪੂਰਨ ਜਰਮਨਿਕ ਭਾਸ਼ਾ ਅੰਗਰੇਜ਼ੀ ਹੈ। ਵਿਸ਼ਵ ਭਰ ਵਿੱਚ ਇਸਦੇ 35 ਕਰੋੜ ਮੂਲ ਬੁਲਾਰੇ ਹਨ। ਇਸਤੋਂ ਬਾਦ ਜਰਮਨ ਅਤੇ ਡੱਚ ਭਾਸ਼ਾਵਾਂ ਆਉਂਦੀਆਂ ਹਨ। ਜਰਮਨਿਕ ਭਾਸ਼ਾਵਾਂ ਵੱਖ-ਵੱਖ ਸਮੂਹਾਂ ਵਿੱਚ ਵੰਡੀਆਂ ਹੋਈਆਂ ਹਨ। ਇਹ ਹਨ ਉੱਤਰੀ ਜਰਮਨਿਕ, ਪੱਛਮੀ ਜਰਮਨਿਕ, ਅਤੇ ਪੂਰਬੀ ਜਰਮਨਿਕ। ਉੱਤਰੀ ਜਰਮਨਿਕ ਭਾਸ਼ਾਵਾਂ ਨੂੰ ਸਕੈਂਡੀਨੇਵੀਅਨ ਭਾਸ਼ਾਵਾਂ ਕਿਹਾ ਜਾਂਦਾ ਹੈ। ਅੰਗਰੇਜ਼ੀ, ਜਰਮਨ ਅਤੇ ਡੱਚ ਪੱਛਮੀ ਜਰਮਨਿਕ ਭਾਸ਼ਾਵਾਂ ਹਨ। ਸਾਰੀਆਂ ਪੂਰਬੀ ਜਰਮਨਿਕ ਭਾਸ਼ਾਵਾਂ ਖ਼ਤਮ ਹੋ ਚੁਕੀਆਂ ਹਨ। ਪੁਰਾਣੀ ਅੰਗਰੇਜ਼ੀ, ਉਦਾਹਰਣ ਲਈ, ਇਸ ਸਮੂਹ ਨਾਲ ਸੰਬੰਧਤ ਹੈ। ਬਸਤੀਕਰਨ ਨੇ ਜਰਮਨਿਕ ਭਾਸ਼ਾਵਾਂ ਨੂੰ ਵਿਸ਼ਵ ਭਰ ਵਿੱਚ ਫੈਲਾ ਦਿੱਤਾ। ਨਤੀਜੇ ਵਜੋਂ, ਡੱਚ ਭਾਸ਼ਾ ਕੈਰਿਬੀਅਨ ਅਤੇ ਦੱਖਣੀ ਅਮਰੀਕਾ ਵਿੱਚ ਸਮਝੀ ਜਾਂਦੀ ਹੈ। ਸਾਰੀਆਂ ਜਰਮਨਿਕ ਭਾਸ਼ਾਵਾਂ ਇੱਖ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਕਿਸੇ ਸਮਰੂਪ ਮੂਲ ਭਾਸ਼ਾ ਦੀ ਹੋਂਦ ਜਾਂ ਅਣਹੋਂਦ ਬਾਰੇ ਕੁਝ ਸਪੱਸ਼ਟ ਨਹੀਂ ਹੈ। ਇਸਤੋਂ ਛੁੱਟ, ਕੇਵਲ ਕੁਝ ਹੀ ਪ੍ਰਾਚੀਨ ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਰੋਮਾਂਸ ਭਾਸ਼ਾਵਾਂ ਤੋਂ ਇਲਾਵਾ, ਸ਼ਾਇਦ ਹੀ ਕੋਈ ਮੂਲ ਮੌਜੂਦ ਹਨ। ਨਤੀਜੇ ਵਜੋਂ, ਜਰਮਨਿਕ ਭਾਸ਼ਾਵਾਂ ਦਾ ਅਧਿਐਨ ਵਧੇਰੇ ਔਖਾ ਹੈ। ਜਰਮਨਿਕ ਲੋਕਾਂ ਜਾਂ ਟਿਊਟੌਨਜ਼ ਦੇ ਸਭਿਆਚਾਰ ਬਾਰੇ ਤੁਲਨਾਤਮਕ ਤੌਰ 'ਤੇ ਬਹੁਤ ਹੀ ਘੱਟ ਜਾਣਕਾਰੀ ਉਪਲਬਧ ਹੈ। ਟਿਊਟੌਨਜ਼ ਦੇ ਲੋਕ ਸੰਗਠਿਤ ਨਹੀਂ ਸਨ। ਨਤੀਜੇ ਵਜੋਂ, ਕੋਈ ਸਾਂਝੀ ਪਛਾਣ ਮੌਜੂਦ ਨਹੀਂ ਹੈ। ਇਸਲਈ, ਵਿਗਿਆਨ ਨੂੰ ਹੋਰਨਾਂ ਸ੍ਰੋਤਾਂ ਨੂੰ ਮੰਨਣਾ ਪੈਂਦਾ ਹੈ। ਗ੍ਰੀਕ ਅਤੇ ਰੋਮਨ ਲੋਕਾ ਤੋਂ ਬਿਨਾਂ, ਸਾਨੂੰ ਟਿਊਟੌਨਜ਼ ਬਾਰੇ ਬਹੁਤ ਹੀ ਘੱਟ ਜਾਣਕਾਰੀ ਮਿਲਦੀ!