ਪ੍ਹੈਰਾ ਕਿਤਾਬ

pa ਵਿਦੇਸ਼ੀ ਭਾਸ਼ਾਂਵਾਂ ਸਿੱਖਣਾ   »   uk Вивчення іноземних мов

23 [ਤੇਈ]

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

23 [двадцять три]

23 [dvadtsyatʹ try]

Вивчення іноземних мов

Vyvchennya inozemnykh mov

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਤੁਸੀਂ ਸਪੇਨੀ ਕਿੱਥੋਂ ਸਿੱਖੀ? Д- В---ч--- ---ан----? Д_ В_ в____ і_________ Д- В- в-и-и і-п-н-ь-у- ---------------------- Де Ви вчили іспанську? 0
Vyvc-en--a-inoz-mnyk--m-v V_________ i_________ m__ V-v-h-n-y- i-o-e-n-k- m-v ------------------------- Vyvchennya inozemnykh mov
ਕੀ ਤੁਸੀਂ ਪੁਰਤਗਾਲੀ ਵੀ ਜਾਣਦੇ ਹੋ? Ви ---єте -а-ож-----угальськ-? В_ з_____ т____ п_____________ В- з-а-т- т-к-ж п-р-у-а-ь-ь-у- ------------------------------ Ви знаєте також португальську? 0
V--che---a----z--nykh---v V_________ i_________ m__ V-v-h-n-y- i-o-e-n-k- m-v ------------------------- Vyvchennya inozemnykh mov
ਜੀ ਹਾਂ, ਅਤੇ ਮੈਂ ਥੋੜ੍ਹੀ ਜਿਹੀ ਇਟਾਲੀਅਨ ਵੀ ਜਾਣਦਾ / ਜਾਣਦੀ ਹਾਂ। Так--- зн-ю та-ож тро--и--т---й---у. Т___ я з___ т____ т_____ і__________ Т-к- я з-а- т-к-ж т-о-к- і-а-і-с-к-. ------------------------------------ Так, я знаю також трошки італійську. 0
De--- vc--ly--spa---k-? D_ V_ v_____ i_________ D- V- v-h-l- i-p-n-ʹ-u- ----------------------- De Vy vchyly ispansʹku?
ਮੈਨੂੰ ਲੱਗਦਾ ਹੈ ਤੁਸੀਂ ਬਹੁਤ ਚੰਗਾ ਬੋਲਦੇ ਹੋ? Я в-а-----щ--В- го--р-т----же -о-ре. Я в______ щ_ В_ г_______ д___ д_____ Я в-а-а-, щ- В- г-в-р-т- д-ж- д-б-е- ------------------------------------ Я вважаю, що Ви говорите дуже добре. 0
D-------h--y i-p-nsʹ--? D_ V_ v_____ i_________ D- V- v-h-l- i-p-n-ʹ-u- ----------------------- De Vy vchyly ispansʹku?
ਇਹ ਭਾਸ਼ਾਂਵਾਂ ਕਾਫੀ ਇੱਕੋ ਜਿਹੀਆਂ ਹਨ। М-ви д--ить --д-бн-. М___ д_____ п_______ М-в- д-с-т- п-д-б-і- -------------------- Мови досить подібні. 0
D- V---c---- i--a-s---? D_ V_ v_____ i_________ D- V- v-h-l- i-p-n-ʹ-u- ----------------------- De Vy vchyly ispansʹku?
ਮੈਂ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। Я їх -о----- до---. Я ї_ р______ д_____ Я ї- р-з-м-ю д-б-е- ------------------- Я їх розумію добре. 0
Vy z---e-e -ak--h-p--t-ha--s---? V_ z______ t_____ p_____________ V- z-a-e-e t-k-z- p-r-u-a-ʹ-ʹ-u- -------------------------------- Vy znayete takozh portuhalʹsʹku?
ਪਰ ਬੋਲਣਾ ਅਤੇ ਲਿਖਣਾ ਮੁਸ਼ਕਿਲ ਹੈ। Ал--го--рит- і пи--т--важ--. А__ г_______ і п_____ в_____ А-е г-в-р-т- і п-с-т- в-ж-о- ---------------------------- Але говорити і писати важко. 0
V--zn----- tak----po---ha-ʹs-ku? V_ z______ t_____ p_____________ V- z-a-e-e t-k-z- p-r-u-a-ʹ-ʹ-u- -------------------------------- Vy znayete takozh portuhalʹsʹku?
ਮੈਂ ਹੁਣ ਵੀ ਕਈ ਗਲਤੀਆਂ ਕਰਦਾ / ਕਰਦੀ ਹਾਂ। Я--о-лю -е-б--а-о-пом--ок. Я р____ щ_ б_____ п_______ Я р-б-ю щ- б-г-т- п-м-л-к- -------------------------- Я роблю ще багато помилок. 0
Vy-zn---t- --k--- --r-u--l--ʹ--? V_ z______ t_____ p_____________ V- z-a-e-e t-k-z- p-r-u-a-ʹ-ʹ-u- -------------------------------- Vy znayete takozh portuhalʹsʹku?
ਕਿਰਪਾ ਕਰਕੇ ਹਮੇਸ਼ਾਂ ਮੇਰੀਆਂ ਗਲਤੀਆਂ ਠੀਕ ਕਰਨਾ। В--р-в-яйте-м--е--а----, --дь----ка. В__________ м___ з______ б__________ В-п-а-л-й-е м-н- з-в-д-, б-д---а-к-. ------------------------------------ Виправляйте мене завжди, будь-ласка. 0
Tak, -a z-ayu t-ko-h -ros----i-ali-̆----. T___ y_ z____ t_____ t______ i__________ T-k- y- z-a-u t-k-z- t-o-h-y i-a-i-̆-ʹ-u- ----------------------------------------- Tak, ya znayu takozh troshky italiy̆sʹku.
ਤੁਹਾਡਾ ਆਚਰਣ ਚੰਗਾ ਹੈ। Ва---вим--а ---к-м д-бра. В___ в_____ ц_____ д_____ В-ш- в-м-в- ц-л-о- д-б-а- ------------------------- Ваша вимова цілком добра. 0
T-k- -- -n-y- ----z----osh-y --a----s---. T___ y_ z____ t_____ t______ i__________ T-k- y- z-a-u t-k-z- t-o-h-y i-a-i-̆-ʹ-u- ----------------------------------------- Tak, ya znayu takozh troshky italiy̆sʹku.
ਤੁਸੀਂ ਥੋੜ੍ਹੇ ਜਿਹੇ ਸਵਰਾਘਾਤ ਨਾਲ ਬੋਲਦੇ ਹੋ। Ви-ма-т- м--е--кий а---нт. В_ м____ м________ а______ В- м-є-е м-л-н-к-й а-ц-н-. -------------------------- Ви маєте маленький акцент. 0
T--- -a--nay- -a-o----ros----i-a-i--sʹku. T___ y_ z____ t_____ t______ i__________ T-k- y- z-a-u t-k-z- t-o-h-y i-a-i-̆-ʹ-u- ----------------------------------------- Tak, ya znayu takozh troshky italiy̆sʹku.
ਤੁਸੀਂ ਕਿੱਥੋਂ ਦੇ ਵਸਨੀਕ ਹੋ, ਇਹ ਪਤਾ ਲੱਗਦਾ ਹੈ। Мож-а діз-а--с-,---і-ки-Ви ро-о-. М____ д_________ з_____ В_ р_____ М-ж-а д-з-а-и-я- з-і-к- В- р-д-м- --------------------------------- Можна дізнатися, звідки Ви родом. 0
YA--vaz-a-u---h-ho-V--ho-o---- du-he-dobre. Y_ v________ s____ V_ h_______ d____ d_____ Y- v-a-h-y-, s-c-o V- h-v-r-t- d-z-e d-b-e- ------------------------------------------- YA vvazhayu, shcho Vy hovoryte duzhe dobre.
ਤੁਹਾਡੀ ਮਾਂ – ਬੋਲੀ ਕਿਹੜੀ ਹੈ? Я-а --ва---д----ас-рід-ою? Я__ м___ є д__ в__ р______ Я-а м-в- є д-я в-с р-д-о-? -------------------------- Яка мова є для вас рідною? 0
YA------a--- sh--o Vy hov---te-d--------r-. Y_ v________ s____ V_ h_______ d____ d_____ Y- v-a-h-y-, s-c-o V- h-v-r-t- d-z-e d-b-e- ------------------------------------------- YA vvazhayu, shcho Vy hovoryte duzhe dobre.
ਕੀ ਤੁਸੀਂ ਕੋਈ ਭਾਸ਼ਾ ਦਾ ਕੋਰਸ ਕਰ ਰਹੇ ਹੋ? Ви ---в--уєте -ов--- ку--? В_ в_________ м_____ к____ В- в-д-і-у-т- м-в-и- к-р-? -------------------------- Ви відвідуєте мовний курс? 0
YA---az--y-- sh--o--y-ho-o-y-e-duzh---o---. Y_ v________ s____ V_ h_______ d____ d_____ Y- v-a-h-y-, s-c-o V- h-v-r-t- d-z-e d-b-e- ------------------------------------------- YA vvazhayu, shcho Vy hovoryte duzhe dobre.
ਤੁਸੀਂ ਕਿਸ ਪੁਸਤਕ ਦਾ ਇਸਤੇਮਾਲ ਕਰ ਰਹੇ ਹੋ? Як- ---ч---н- ма-е----и -и-вик--ис--вує-е? Я__ н________ м________ в_ в______________ Я-і н-в-а-ь-і м-т-р-а-и в- в-к-р-с-о-у-т-? ------------------------------------------ Які навчальні матеріали ви використовуєте? 0
Mov---o-ytʹ p-dib--. M___ d_____ p_______ M-v- d-s-t- p-d-b-i- -------------------- Movy dosytʹ podibni.
ਉਸਦਾ ਨਾਮ ਮੈਨੂੰ ਅਜੇ ਯਾਦ ਨਹੀਂ। Я---ра- не --аю------- на---а-т-ся. Я з____ н_ з____ я_ ц_ н___________ Я з-р-з н- з-а-, я- ц- н-з-в-є-ь-я- ----------------------------------- Я зараз не знаю, як це називається. 0
M-----o-----podib--. M___ d_____ p_______ M-v- d-s-t- p-d-b-i- -------------------- Movy dosytʹ podibni.
ਮੈਨੂੰ ਅਜੇ ਉਸਦਾ ਨਾਮ ਯਾਦ ਨਹੀਂ ਆ ਰਿਹਾ। Я-не-м-жу-п-и-ада-----з-и. Я н_ м___ п________ н_____ Я н- м-ж- п-и-а-а-и н-з-и- -------------------------- Я не можу пригадати назви. 0
M--y-d-s-----od-bn-. M___ d_____ p_______ M-v- d-s-t- p-d-b-i- -------------------- Movy dosytʹ podibni.
ਮੈਂ ਭੁੱਲ ਗਿਆ / ਗਈ। Я ц--за-у- - -а-у--. Я ц_ з____ / з______ Я ц- з-б-в / з-б-л-. -------------------- Я це забув / забула. 0
Y---̈kh-ro-u-iy- do-r-. Y_ ï__ r_______ d_____ Y- i-k- r-z-m-y- d-b-e- ----------------------- YA ïkh rozumiyu dobre.

ਜਰਮਨਿਕ ਭਾਸ਼ਾਵਾਂ

ਜਰਮਨਿਕ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਨਾਲ ਸੰਬੰਧਤ ਹਨ। ਇਹ ਭਾਸ਼ਾਈ ਪਰਿਵਾਰ ਆਪਣੀਆਂ ਧੁਨੀ ਵਿਸ਼ੇਸ਼ਤਾਵਾਂ ਦੁਆਰਾ ਪਛਾਣਿਆ ਜਾਂਦਾ ਹੈ। ਧੁਨੀਆਂ ਵਿੱਚ ਅੰਤਰ ਇਨ੍ਹਾਂ ਭਾਸ਼ਾਵਾਂ ਨੂੰ ਹੋਰਨਾਂ ਨਾਲੋਂ ਵੱਖ ਕਰਦਾ ਹੈ। ਲਗਭਗ 15 ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਵਿਸ਼ਵ ਭਰ ਵਿੱਚ 50 ਕਰੋੜ ਲੋਕ ਇਨ੍ਹਾਂ ਨੂੰ ਆਪਣੀ ਮਾਤ-ਭਾਸ਼ਾ ਵਜੋਂ ਬੋਲਦੇ ਹਨ। ਨਿੱਜੀ ਭਾਸ਼ਾਵਾਂ ਦੀ ਨਿਸਚਿਤ ਗਿਣਤੀ ਦਾ ਪਤਾ ਲਗਾਉਣਾ ਮੁਸ਼ਕਿਲ ਹੈ। ਆਮ ਤੌਰ 'ਤੇ ਇਹ ਅਸਪੱਸ਼ਟ ਹੈ ਕਿ ਆਜ਼ਾਦ ਭਾਸ਼ਾਵਾਂ ਜਾਂ ਕੇਵਲ ਉਪ-ਭਾਸ਼ਾਵਾਂ ਹੋਂਦ ਵਿੱਚ ਹਨ। ਸਭ ਤੋਂ ਵੱਧ ਮਹੱਤਵਪੂਰਨ ਜਰਮਨਿਕ ਭਾਸ਼ਾ ਅੰਗਰੇਜ਼ੀ ਹੈ। ਵਿਸ਼ਵ ਭਰ ਵਿੱਚ ਇਸਦੇ 35 ਕਰੋੜ ਮੂਲ ਬੁਲਾਰੇ ਹਨ। ਇਸਤੋਂ ਬਾਦ ਜਰਮਨ ਅਤੇ ਡੱਚ ਭਾਸ਼ਾਵਾਂ ਆਉਂਦੀਆਂ ਹਨ। ਜਰਮਨਿਕ ਭਾਸ਼ਾਵਾਂ ਵੱਖ-ਵੱਖ ਸਮੂਹਾਂ ਵਿੱਚ ਵੰਡੀਆਂ ਹੋਈਆਂ ਹਨ। ਇਹ ਹਨ ਉੱਤਰੀ ਜਰਮਨਿਕ, ਪੱਛਮੀ ਜਰਮਨਿਕ, ਅਤੇ ਪੂਰਬੀ ਜਰਮਨਿਕ। ਉੱਤਰੀ ਜਰਮਨਿਕ ਭਾਸ਼ਾਵਾਂ ਨੂੰ ਸਕੈਂਡੀਨੇਵੀਅਨ ਭਾਸ਼ਾਵਾਂ ਕਿਹਾ ਜਾਂਦਾ ਹੈ। ਅੰਗਰੇਜ਼ੀ, ਜਰਮਨ ਅਤੇ ਡੱਚ ਪੱਛਮੀ ਜਰਮਨਿਕ ਭਾਸ਼ਾਵਾਂ ਹਨ। ਸਾਰੀਆਂ ਪੂਰਬੀ ਜਰਮਨਿਕ ਭਾਸ਼ਾਵਾਂ ਖ਼ਤਮ ਹੋ ਚੁਕੀਆਂ ਹਨ। ਪੁਰਾਣੀ ਅੰਗਰੇਜ਼ੀ, ਉਦਾਹਰਣ ਲਈ, ਇਸ ਸਮੂਹ ਨਾਲ ਸੰਬੰਧਤ ਹੈ। ਬਸਤੀਕਰਨ ਨੇ ਜਰਮਨਿਕ ਭਾਸ਼ਾਵਾਂ ਨੂੰ ਵਿਸ਼ਵ ਭਰ ਵਿੱਚ ਫੈਲਾ ਦਿੱਤਾ। ਨਤੀਜੇ ਵਜੋਂ, ਡੱਚ ਭਾਸ਼ਾ ਕੈਰਿਬੀਅਨ ਅਤੇ ਦੱਖਣੀ ਅਮਰੀਕਾ ਵਿੱਚ ਸਮਝੀ ਜਾਂਦੀ ਹੈ। ਸਾਰੀਆਂ ਜਰਮਨਿਕ ਭਾਸ਼ਾਵਾਂ ਇੱਖ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਕਿਸੇ ਸਮਰੂਪ ਮੂਲ ਭਾਸ਼ਾ ਦੀ ਹੋਂਦ ਜਾਂ ਅਣਹੋਂਦ ਬਾਰੇ ਕੁਝ ਸਪੱਸ਼ਟ ਨਹੀਂ ਹੈ। ਇਸਤੋਂ ਛੁੱਟ, ਕੇਵਲ ਕੁਝ ਹੀ ਪ੍ਰਾਚੀਨ ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਰੋਮਾਂਸ ਭਾਸ਼ਾਵਾਂ ਤੋਂ ਇਲਾਵਾ, ਸ਼ਾਇਦ ਹੀ ਕੋਈ ਮੂਲ ਮੌਜੂਦ ਹਨ। ਨਤੀਜੇ ਵਜੋਂ, ਜਰਮਨਿਕ ਭਾਸ਼ਾਵਾਂ ਦਾ ਅਧਿਐਨ ਵਧੇਰੇ ਔਖਾ ਹੈ। ਜਰਮਨਿਕ ਲੋਕਾਂ ਜਾਂ ਟਿਊਟੌਨਜ਼ ਦੇ ਸਭਿਆਚਾਰ ਬਾਰੇ ਤੁਲਨਾਤਮਕ ਤੌਰ 'ਤੇ ਬਹੁਤ ਹੀ ਘੱਟ ਜਾਣਕਾਰੀ ਉਪਲਬਧ ਹੈ। ਟਿਊਟੌਨਜ਼ ਦੇ ਲੋਕ ਸੰਗਠਿਤ ਨਹੀਂ ਸਨ। ਨਤੀਜੇ ਵਜੋਂ, ਕੋਈ ਸਾਂਝੀ ਪਛਾਣ ਮੌਜੂਦ ਨਹੀਂ ਹੈ। ਇਸਲਈ, ਵਿਗਿਆਨ ਨੂੰ ਹੋਰਨਾਂ ਸ੍ਰੋਤਾਂ ਨੂੰ ਮੰਨਣਾ ਪੈਂਦਾ ਹੈ। ਗ੍ਰੀਕ ਅਤੇ ਰੋਮਨ ਲੋਕਾ ਤੋਂ ਬਿਨਾਂ, ਸਾਨੂੰ ਟਿਊਟੌਨਜ਼ ਬਾਰੇ ਬਹੁਤ ਹੀ ਘੱਟ ਜਾਣਕਾਰੀ ਮਿਲਦੀ!