ਪ੍ਹੈਰਾ ਕਿਤਾਬ

pa ਵਿਦੇਸ਼ੀ ਭਾਸ਼ਾਂਵਾਂ ਸਿੱਖਣਾ   »   ta அயல் நாட்டு மொழிகள் கற்பது

23 [ਤੇਈ]

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

ਵਿਦੇਸ਼ੀ ਭਾਸ਼ਾਂਵਾਂ ਸਿੱਖਣਾ

23 [இருபத்தி மூன்று]

23 [Irupatti mūṉṟu]

அயல் நாட்டு மொழிகள் கற்பது

ayal nāṭṭu moḻikaḷ kaṟpatu

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਤੁਸੀਂ ਸਪੇਨੀ ਕਿੱਥੋਂ ਸਿੱਖੀ? ந-ங-கள் ஸ்ப----- -ொ-ி எங-க--கற-று-க----ீ---ள-? நீ___ ஸ்___ மொ_ எ__ க__ கொ______ ந-ங-க-் ஸ-ப-ன-ஷ- ம-ழ- எ-்-ு க-்-ு க-ண-ட-ர-க-்- ---------------------------------------------- நீங்கள் ஸ்பானிஷ் மொழி எங்கு கற்று கொண்டீர்கள்? 0
a-al n--ṭ--mo--ka----ṟ--tu a___ n____ m______ k______ a-a- n-ṭ-u m-ḻ-k-ḷ k-ṟ-a-u -------------------------- ayal nāṭṭu moḻikaḷ kaṟpatu
ਕੀ ਤੁਸੀਂ ਪੁਰਤਗਾਲੀ ਵੀ ਜਾਣਦੇ ਹੋ? நீங-கள- போர--ுக--்-மொழி-ும் --சு--ர-களா? நீ___ போ____ மொ___ பே______ ந-ங-க-் ப-ர-ச-க-ஸ- ம-ழ-ய-ம- ப-ச-வ-ர-க-ா- ---------------------------------------- நீங்கள் போர்சுகீஸ் மொழியும் பேசுவீர்களா? 0
a-a- -ā-ṭ---o--k-- -aṟp-tu a___ n____ m______ k______ a-a- n-ṭ-u m-ḻ-k-ḷ k-ṟ-a-u -------------------------- ayal nāṭṭu moḻikaḷ kaṟpatu
ਜੀ ਹਾਂ, ਅਤੇ ਮੈਂ ਥੋੜ੍ਹੀ ਜਿਹੀ ਇਟਾਲੀਅਨ ਵੀ ਜਾਣਦਾ / ਜਾਣਦੀ ਹਾਂ। ஆம-.-ா-்--ி-ிது இத்தாலி-ன்-ம----கூட பே-ு-ேன். ஆ____ சி__ இ_____ மொ_ கூ_ பே____ ஆ-்-ந-ன- ச-ற-த- இ-்-ா-ி-ன- ம-ழ- க-ட ப-ச-வ-ன-. --------------------------------------------- ஆம்.நான் சிறிது இத்தாலியன் மொழி கூட பேசுவேன். 0
n-ṅkaḷ spā--- -o--------k--ṟu -oṇṭ-rk-ḷ? n_____ s_____ m___ e___ k____ k_________ n-ṅ-a- s-ā-i- m-ḻ- e-k- k-ṟ-u k-ṇ-ī-k-ḷ- ---------------------------------------- nīṅkaḷ spāṉiṣ moḻi eṅku kaṟṟu koṇṭīrkaḷ?
ਮੈਨੂੰ ਲੱਗਦਾ ਹੈ ਤੁਸੀਂ ਬਹੁਤ ਚੰਗਾ ਬੋਲਦੇ ਹੋ? நீ----் -ி-வ-ம- ந-்--க-பே--கிற-ர்-ள-. நீ___ மி___ ந___ பே_______ ந-ங-க-் ம-க-ு-் ந-்-ா- ப-ச-க-ற-ர-க-்- ------------------------------------- நீங்கள் மிகவும் நன்றாக பேசுகிறீர்கள். 0
nīṅ-a--spāṉ---m-ḻ- e-ku k-ṟṟ--ko--īr--ḷ? n_____ s_____ m___ e___ k____ k_________ n-ṅ-a- s-ā-i- m-ḻ- e-k- k-ṟ-u k-ṇ-ī-k-ḷ- ---------------------------------------- nīṅkaḷ spāṉiṣ moḻi eṅku kaṟṟu koṇṭīrkaḷ?
ਇਹ ਭਾਸ਼ਾਂਵਾਂ ਕਾਫੀ ਇੱਕੋ ਜਿਹੀਆਂ ਹਨ। இ-்த-மொழ-கள-----ல--் -ர--மாத---யாக -ள---. இ__ மொ___ எ___ ஒ_ மா____ உ____ இ-்- ம-ழ-க-் எ-்-ா-் ஒ-ே ம-த-ர-ய-க உ-்-ன- ----------------------------------------- இந்த மொழிகள் எல்லாம் ஒரே மாதிரியாக உள்ளன. 0
nīṅ-----pā--ṣ---ḻi-e-ku k---- --ṇṭī-k-ḷ? n_____ s_____ m___ e___ k____ k_________ n-ṅ-a- s-ā-i- m-ḻ- e-k- k-ṟ-u k-ṇ-ī-k-ḷ- ---------------------------------------- nīṅkaḷ spāṉiṣ moḻi eṅku kaṟṟu koṇṭīrkaḷ?
ਮੈਂ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। எனக-----வ---ன--ாக --ரி----ு. எ___ இ_ ந___ பு_____ எ-க-க- இ-ை ந-்-ா- ப-ர-க-ற-ு- ---------------------------- எனக்கு இவை நன்றாக புரிகிறது. 0
Nīṅ-a---ō-----s -oḻi-um-pē--vī-ka-ā? N_____ p_______ m______ p___________ N-ṅ-a- p-r-u-ī- m-ḻ-y-m p-c-v-r-a-ā- ------------------------------------ Nīṅkaḷ pōrcukīs moḻiyum pēcuvīrkaḷā?
ਪਰ ਬੋਲਣਾ ਅਤੇ ਲਿਖਣਾ ਮੁਸ਼ਕਿਲ ਹੈ। ஆனால--ப--ப-பத-ம------ு--ும்---ி-ம-. ஆ__ ப_____ எ_____ க____ ஆ-ா-் ப-ி-்-த-ம- எ-ு-ு-த-ம- க-ி-ம-. ----------------------------------- ஆனால் படிப்பதும் எழுதுவதும் கடினம். 0
N--k----ōr--kīs-moḻi--m-pēc--īr-a-ā? N_____ p_______ m______ p___________ N-ṅ-a- p-r-u-ī- m-ḻ-y-m p-c-v-r-a-ā- ------------------------------------ Nīṅkaḷ pōrcukīs moḻiyum pēcuvīrkaḷā?
ਮੈਂ ਹੁਣ ਵੀ ਕਈ ਗਲਤੀਆਂ ਕਰਦਾ / ਕਰਦੀ ਹਾਂ। நான்----பொழ--- -ூட-ந--ைய---்-ுகள் -ி-ுகி---் நா_ இ____ கூ_ நி__ த____ வி____ ந-ன- இ-்-ொ-ு-ு க-ட ந-ற-ய த-்-ு-ள- வ-ட-க-ற-ன- -------------------------------------------- நான் இப்பொழுது கூட நிறைய தப்புகள் விடுகிறேன் 0
N---aḷ pōr---īs----i--- p-c-vī--a-ā? N_____ p_______ m______ p___________ N-ṅ-a- p-r-u-ī- m-ḻ-y-m p-c-v-r-a-ā- ------------------------------------ Nīṅkaḷ pōrcukīs moḻiyum pēcuvīrkaḷā?
ਕਿਰਪਾ ਕਰਕੇ ਹਮੇਸ਼ਾਂ ਮੇਰੀਆਂ ਗਲਤੀਆਂ ਠੀਕ ਕਰਨਾ। த----செ--த- -ன--த--ுகளை-உ--ுக்க-டன- த-ருத்துங--ள-. த__ செ__ எ_ த____ உ______ தி_______ த-வ- ச-ய-த- எ-் த-ற-க-ை உ-ன-க-க-ட-் த-ர-த-த-ங-க-்- -------------------------------------------------- தயவு செய்து என் தவறுகளை உடனுக்குடன் திருத்துங்கள். 0
Ā-.-āṉ--iṟ-tu--t-ā-i------ḻi kū-- -ēc-v--. Ā_____ c_____ i________ m___ k___ p_______ Ā-.-ā- c-ṟ-t- i-t-l-y-ṉ m-ḻ- k-ṭ- p-c-v-ṉ- ------------------------------------------ Ām.Nāṉ ciṟitu ittāliyaṉ moḻi kūṭa pēcuvēṉ.
ਤੁਹਾਡਾ ਆਚਰਣ ਚੰਗਾ ਹੈ। உ---ள்--ச்-ர-ப--ு--ி--ும- --்ற-க --்-த-. உ___ உ_____ மி___ ந___ உ____ உ-்-ள- உ-்-ர-ப-ப- ம-க-ு-் ந-்-ா- உ-்-த-. ---------------------------------------- உங்கள் உச்சரிப்பு மிகவும் நன்றாக உள்ளது. 0
Ām.-----i--t---t----yaṉ mo-- -ū-------vēṉ. Ā_____ c_____ i________ m___ k___ p_______ Ā-.-ā- c-ṟ-t- i-t-l-y-ṉ m-ḻ- k-ṭ- p-c-v-ṉ- ------------------------------------------ Ām.Nāṉ ciṟitu ittāliyaṉ moḻi kūṭa pēcuvēṉ.
ਤੁਸੀਂ ਥੋੜ੍ਹੇ ਜਿਹੇ ਸਵਰਾਘਾਤ ਨਾਲ ਬੋਲਦੇ ਹੋ। உங--ள----ு ---்-ம- -க----்ட- -----க---ு. உ_____ கொ___ ஆ____ இ______ உ-்-ள-க-க- க-ஞ-ச-் ஆ-்-ெ-்-் இ-ு-்-ி-த-. ---------------------------------------- உங்களுக்கு கொஞ்சம் ஆக்ஸென்ட் இருக்கிறது. 0
Ām-Nāṉ c--------t-l--a--moḻ---ū-a -ē-uvēṉ. Ā_____ c_____ i________ m___ k___ p_______ Ā-.-ā- c-ṟ-t- i-t-l-y-ṉ m-ḻ- k-ṭ- p-c-v-ṉ- ------------------------------------------ Ām.Nāṉ ciṟitu ittāliyaṉ moḻi kūṭa pēcuvēṉ.
ਤੁਸੀਂ ਕਿੱਥੋਂ ਦੇ ਵਸਨੀਕ ਹੋ, ਇਹ ਪਤਾ ਲੱਗਦਾ ਹੈ। ந-ங-க-- எ--த --ட்-வர்-என--ு-தெரி-்-- -ிடுகிறது. நீ___ எ__ நா____ எ__ தெ___ வி_____ ந-ங-க-் எ-்- ந-ட-ட-ர- எ-்-ு த-ர-ந-த- வ-ட-க-ற-ு- ----------------------------------------------- நீங்கள் எந்த நாட்டவர் என்று தெரிந்து விடுகிறது. 0
N----ḷ -i-av---na-ṟ-k--p--uk-------. N_____ m______ n______ p____________ N-ṅ-a- m-k-v-m n-ṉ-ā-a p-c-k-ṟ-r-a-. ------------------------------------ Nīṅkaḷ mikavum naṉṟāka pēcukiṟīrkaḷ.
ਤੁਹਾਡੀ ਮਾਂ – ਬੋਲੀ ਕਿਹੜੀ ਹੈ? உங-க--ட-ய தாய---ழ--எத-? உ_____ தா___ எ__ உ-்-ள-ட-ய த-ய-ம-ழ- எ-ு- ----------------------- உங்களுடைய தாய்மொழி எது? 0
Nīṅk----i--vum-na----- p-c--i-ī-kaḷ. N_____ m______ n______ p____________ N-ṅ-a- m-k-v-m n-ṉ-ā-a p-c-k-ṟ-r-a-. ------------------------------------ Nīṅkaḷ mikavum naṉṟāka pēcukiṟīrkaḷ.
ਕੀ ਤੁਸੀਂ ਕੋਈ ਭਾਸ਼ਾ ਦਾ ਕੋਰਸ ਕਰ ਰਹੇ ਹੋ? நீ--க-்---ும் ---ி-யி-்-ி-க----ி-்---ச-ல-கி----க--? நீ___ ஏ__ மொ___________ செ_______ ந-ங-க-் ஏ-ு-் ம-ழ-ப-ி-்-ி-க-ப-ப-ற-க- ச-ல-க-ற-ர-க-ா- --------------------------------------------------- நீங்கள் ஏதும் மொழிபயிற்சிவகுப்பிற்கு செல்கிறீர்களா? 0
Nīṅk-- m-k--u- na---k- --c---ṟ-r---. N_____ m______ n______ p____________ N-ṅ-a- m-k-v-m n-ṉ-ā-a p-c-k-ṟ-r-a-. ------------------------------------ Nīṅkaḷ mikavum naṉṟāka pēcukiṟīrkaḷ.
ਤੁਸੀਂ ਕਿਸ ਪੁਸਤਕ ਦਾ ਇਸਤੇਮਾਲ ਕਰ ਰਹੇ ਹੋ? ந-----் எந்--ப-த்த-ம் உபய-கி--க-ற-ர-க--? நீ___ எ__ பு____ உ__________ ந-ங-க-் எ-்- ப-த-த-ம- உ-ய-க-க-க-ற-ர-க-்- ---------------------------------------- நீங்கள் எந்த புத்தகம் உபயோகிக்கிறீர்கள்? 0
I-t--moḻika--e-lā---r- -ā---iyāk- --ḷ-ṉa. I___ m______ e____ o__ m_________ u______ I-t- m-ḻ-k-ḷ e-l-m o-ē m-t-r-y-k- u-ḷ-ṉ-. ----------------------------------------- Inta moḻikaḷ ellām orē mātiriyāka uḷḷaṉa.
ਉਸਦਾ ਨਾਮ ਮੈਨੂੰ ਅਜੇ ਯਾਦ ਨਹੀਂ। என------ப--ொழு-ு-அத-்-ப---்-ஞா-க-்--ல-லை. எ___ இ____ அ__ பெ__ ஞா___ இ___ எ-க-க- இ-்-ொ-ு-ு அ-ன- ப-ய-் ஞ-ப-ம- இ-்-ை- ----------------------------------------- எனக்கு இப்பொழுது அதன் பெயர் ஞாபகம் இல்லை. 0
Inta m----a--e---m--rē--āt----āka---ḷa--. I___ m______ e____ o__ m_________ u______ I-t- m-ḻ-k-ḷ e-l-m o-ē m-t-r-y-k- u-ḷ-ṉ-. ----------------------------------------- Inta moḻikaḷ ellām orē mātiriyāka uḷḷaṉa.
ਮੈਨੂੰ ਅਜੇ ਉਸਦਾ ਨਾਮ ਯਾਦ ਨਹੀਂ ਆ ਰਿਹਾ। அதன்------ எனக-க--இ-்த ச---்-ஞாப-ம்-வ---ல-லை. அ__ பெ__ எ___ இ__ ச___ ஞா___ வ_____ அ-ன- ப-ய-் எ-க-க- இ-்- ச-ய-் ஞ-ப-ம- வ-வ-ல-ல-. --------------------------------------------- அதன் பெயர் எனக்கு இந்த சமயம் ஞாபகம் வரவில்லை. 0
In-a -oḻ-kaḷ e--ām-or--māt-r-yā-- -ḷḷaṉa. I___ m______ e____ o__ m_________ u______ I-t- m-ḻ-k-ḷ e-l-m o-ē m-t-r-y-k- u-ḷ-ṉ-. ----------------------------------------- Inta moḻikaḷ ellām orē mātiriyāka uḷḷaṉa.
ਮੈਂ ਭੁੱਲ ਗਿਆ / ਗਈ। என--கு-மறந்த--வி--ட-ு. எ___ ம___ வி____ எ-க-க- ம-ந-த- வ-ட-ட-ு- ---------------------- எனக்கு மறந்து விட்டது. 0
E----u -vai-naṉ--ka-p----i-atu. E_____ i___ n______ p__________ E-a-k- i-a- n-ṉ-ā-a p-r-k-ṟ-t-. ------------------------------- Eṉakku ivai naṉṟāka purikiṟatu.

ਜਰਮਨਿਕ ਭਾਸ਼ਾਵਾਂ

ਜਰਮਨਿਕ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਨਾਲ ਸੰਬੰਧਤ ਹਨ। ਇਹ ਭਾਸ਼ਾਈ ਪਰਿਵਾਰ ਆਪਣੀਆਂ ਧੁਨੀ ਵਿਸ਼ੇਸ਼ਤਾਵਾਂ ਦੁਆਰਾ ਪਛਾਣਿਆ ਜਾਂਦਾ ਹੈ। ਧੁਨੀਆਂ ਵਿੱਚ ਅੰਤਰ ਇਨ੍ਹਾਂ ਭਾਸ਼ਾਵਾਂ ਨੂੰ ਹੋਰਨਾਂ ਨਾਲੋਂ ਵੱਖ ਕਰਦਾ ਹੈ। ਲਗਭਗ 15 ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਵਿਸ਼ਵ ਭਰ ਵਿੱਚ 50 ਕਰੋੜ ਲੋਕ ਇਨ੍ਹਾਂ ਨੂੰ ਆਪਣੀ ਮਾਤ-ਭਾਸ਼ਾ ਵਜੋਂ ਬੋਲਦੇ ਹਨ। ਨਿੱਜੀ ਭਾਸ਼ਾਵਾਂ ਦੀ ਨਿਸਚਿਤ ਗਿਣਤੀ ਦਾ ਪਤਾ ਲਗਾਉਣਾ ਮੁਸ਼ਕਿਲ ਹੈ। ਆਮ ਤੌਰ 'ਤੇ ਇਹ ਅਸਪੱਸ਼ਟ ਹੈ ਕਿ ਆਜ਼ਾਦ ਭਾਸ਼ਾਵਾਂ ਜਾਂ ਕੇਵਲ ਉਪ-ਭਾਸ਼ਾਵਾਂ ਹੋਂਦ ਵਿੱਚ ਹਨ। ਸਭ ਤੋਂ ਵੱਧ ਮਹੱਤਵਪੂਰਨ ਜਰਮਨਿਕ ਭਾਸ਼ਾ ਅੰਗਰੇਜ਼ੀ ਹੈ। ਵਿਸ਼ਵ ਭਰ ਵਿੱਚ ਇਸਦੇ 35 ਕਰੋੜ ਮੂਲ ਬੁਲਾਰੇ ਹਨ। ਇਸਤੋਂ ਬਾਦ ਜਰਮਨ ਅਤੇ ਡੱਚ ਭਾਸ਼ਾਵਾਂ ਆਉਂਦੀਆਂ ਹਨ। ਜਰਮਨਿਕ ਭਾਸ਼ਾਵਾਂ ਵੱਖ-ਵੱਖ ਸਮੂਹਾਂ ਵਿੱਚ ਵੰਡੀਆਂ ਹੋਈਆਂ ਹਨ। ਇਹ ਹਨ ਉੱਤਰੀ ਜਰਮਨਿਕ, ਪੱਛਮੀ ਜਰਮਨਿਕ, ਅਤੇ ਪੂਰਬੀ ਜਰਮਨਿਕ। ਉੱਤਰੀ ਜਰਮਨਿਕ ਭਾਸ਼ਾਵਾਂ ਨੂੰ ਸਕੈਂਡੀਨੇਵੀਅਨ ਭਾਸ਼ਾਵਾਂ ਕਿਹਾ ਜਾਂਦਾ ਹੈ। ਅੰਗਰੇਜ਼ੀ, ਜਰਮਨ ਅਤੇ ਡੱਚ ਪੱਛਮੀ ਜਰਮਨਿਕ ਭਾਸ਼ਾਵਾਂ ਹਨ। ਸਾਰੀਆਂ ਪੂਰਬੀ ਜਰਮਨਿਕ ਭਾਸ਼ਾਵਾਂ ਖ਼ਤਮ ਹੋ ਚੁਕੀਆਂ ਹਨ। ਪੁਰਾਣੀ ਅੰਗਰੇਜ਼ੀ, ਉਦਾਹਰਣ ਲਈ, ਇਸ ਸਮੂਹ ਨਾਲ ਸੰਬੰਧਤ ਹੈ। ਬਸਤੀਕਰਨ ਨੇ ਜਰਮਨਿਕ ਭਾਸ਼ਾਵਾਂ ਨੂੰ ਵਿਸ਼ਵ ਭਰ ਵਿੱਚ ਫੈਲਾ ਦਿੱਤਾ। ਨਤੀਜੇ ਵਜੋਂ, ਡੱਚ ਭਾਸ਼ਾ ਕੈਰਿਬੀਅਨ ਅਤੇ ਦੱਖਣੀ ਅਮਰੀਕਾ ਵਿੱਚ ਸਮਝੀ ਜਾਂਦੀ ਹੈ। ਸਾਰੀਆਂ ਜਰਮਨਿਕ ਭਾਸ਼ਾਵਾਂ ਇੱਖ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਕਿਸੇ ਸਮਰੂਪ ਮੂਲ ਭਾਸ਼ਾ ਦੀ ਹੋਂਦ ਜਾਂ ਅਣਹੋਂਦ ਬਾਰੇ ਕੁਝ ਸਪੱਸ਼ਟ ਨਹੀਂ ਹੈ। ਇਸਤੋਂ ਛੁੱਟ, ਕੇਵਲ ਕੁਝ ਹੀ ਪ੍ਰਾਚੀਨ ਜਰਮਨਿਕ ਭਾਸ਼ਾਵਾਂ ਹੋਂਦ ਵਿੱਚ ਹਨ। ਰੋਮਾਂਸ ਭਾਸ਼ਾਵਾਂ ਤੋਂ ਇਲਾਵਾ, ਸ਼ਾਇਦ ਹੀ ਕੋਈ ਮੂਲ ਮੌਜੂਦ ਹਨ। ਨਤੀਜੇ ਵਜੋਂ, ਜਰਮਨਿਕ ਭਾਸ਼ਾਵਾਂ ਦਾ ਅਧਿਐਨ ਵਧੇਰੇ ਔਖਾ ਹੈ। ਜਰਮਨਿਕ ਲੋਕਾਂ ਜਾਂ ਟਿਊਟੌਨਜ਼ ਦੇ ਸਭਿਆਚਾਰ ਬਾਰੇ ਤੁਲਨਾਤਮਕ ਤੌਰ 'ਤੇ ਬਹੁਤ ਹੀ ਘੱਟ ਜਾਣਕਾਰੀ ਉਪਲਬਧ ਹੈ। ਟਿਊਟੌਨਜ਼ ਦੇ ਲੋਕ ਸੰਗਠਿਤ ਨਹੀਂ ਸਨ। ਨਤੀਜੇ ਵਜੋਂ, ਕੋਈ ਸਾਂਝੀ ਪਛਾਣ ਮੌਜੂਦ ਨਹੀਂ ਹੈ। ਇਸਲਈ, ਵਿਗਿਆਨ ਨੂੰ ਹੋਰਨਾਂ ਸ੍ਰੋਤਾਂ ਨੂੰ ਮੰਨਣਾ ਪੈਂਦਾ ਹੈ। ਗ੍ਰੀਕ ਅਤੇ ਰੋਮਨ ਲੋਕਾ ਤੋਂ ਬਿਨਾਂ, ਸਾਨੂੰ ਟਿਊਟੌਨਜ਼ ਬਾਰੇ ਬਹੁਤ ਹੀ ਘੱਟ ਜਾਣਕਾਰੀ ਮਿਲਦੀ!