ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 4   »   ta உணவகத்தில் 4

32 [ਬੱਤੀ]

ਰੈਸਟੋਰੈਂਟ ਵਿੱਚ 4

ਰੈਸਟੋਰੈਂਟ ਵਿੱਚ 4

32 [முப்பத்தி இரண்டு]

32 [Muppatti iraṇṭu]

உணவகத்தில் 4

uṇavakattil 4

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਕੈਚਪ ਨਾਲ ਇੱਕ ਫ੍ਰੈਂਚ ਫ੍ਰਾਈਜ਼ எனக்கு கெ-்ச-்ப-ட-் ---ி-- -று--- ----டு-். எ___ கெ______ சி__ வ___ வே____ எ-க-க- க-ட-ச-்-ு-ன- ச-ற-த- வ-ு-ல- வ-ண-ட-ம-. ------------------------------------------- எனக்கு கெட்சப்புடன் சிறிது வறுவல் வேண்டும். 0
u-----a--il-4 u__________ 4 u-a-a-a-t-l 4 ------------- uṇavakattil 4
ਅਤੇ ਦੋ ਮੈਅਨੋਜ਼ ਦੇ ਨਾਲ மற-றும்-இ-------மெ----்---ன-. ம___ இ____ மெ___ உ___ ம-்-ு-் இ-ண-ட-, ம-ய-ே-் உ-ன-. ----------------------------- மற்றும் இரண்டு, மெயனேஸ் உடன். 0
u--v--a-til 4 u__________ 4 u-a-a-a-t-l 4 ------------- uṇavakattil 4
ਅਤੇ ਤਿੰਨ ਗ੍ਰਿੱਲ ਕੀਤੇ ਸਾਸੇਜ ਸਰੋਂ ਦੇ ਨਾਲ। ம----ம- மூ--ற- -ாஸ-ஜ்-ள் -ட--- ஸா-- உட-். ம___ மூ__ சா____ க__ ஸா_ உ___ ம-்-ு-் ம-ன-ற- ச-ஸ-ஜ-க-் க-ு-ு ஸ-ஸ- உ-ன-. ----------------------------------------- மற்றும் மூன்று சாஸேஜ்கள் கடுகு ஸாஸ் உடன். 0
eṉ-kku --ṭca--uṭa- --ṟitu v--u-al --ṇ---. e_____ k__________ c_____ v______ v______ e-a-k- k-ṭ-a-p-ṭ-ṉ c-ṟ-t- v-ṟ-v-l v-ṇ-u-. ----------------------------------------- eṉakku keṭcappuṭaṉ ciṟitu vaṟuval vēṇṭum.
ਤੁਹਾਡੇ ਕੋਲ ਕਿਸ ਤਰ੍ਹਾਂ ਦੀਆਂ ਸਬਜ਼ੀਆਂ ਹਨ? உ--களி--- எ-்- -ற---ய்---ுக-கிறது? உ_____ எ__ க___ இ______ உ-்-ள-ட-் எ-்- க-ி-ா-் இ-ு-்-ி-த-? ---------------------------------- உங்களிடம் என்ன கறிகாய் இருக்கிறது? 0
e-a--- keṭ-appu-a---i-------ṟ--al -ēṇ-u-. e_____ k__________ c_____ v______ v______ e-a-k- k-ṭ-a-p-ṭ-ṉ c-ṟ-t- v-ṟ-v-l v-ṇ-u-. ----------------------------------------- eṉakku keṭcappuṭaṉ ciṟitu vaṟuval vēṇṭum.
ਕੀ ਫਲੀਆਂ ਮਿਲ ਸਕਦੀਆਂ ਹਨ? உ--க--டம் -ீ-்ஸ் இரு-்க-ற--? உ_____ பீ__ இ______ உ-்-ள-ட-் ப-ன-ஸ- இ-ு-்-ி-த-? ---------------------------- உங்களிடம் பீன்ஸ் இருக்கிறதா? 0
eṉ--k- -eṭ---p---ṉ-c-ṟ--u-v---v-- --ṇṭu-. e_____ k__________ c_____ v______ v______ e-a-k- k-ṭ-a-p-ṭ-ṉ c-ṟ-t- v-ṟ-v-l v-ṇ-u-. ----------------------------------------- eṉakku keṭcappuṭaṉ ciṟitu vaṟuval vēṇṭum.
ਕੀ ਤੁਹਾਡੇ ਕੋਲ ਫੁੱਲਗੋਭੀ ਹੈ? உ--கள-டம் க---ஃப----- -ருக-கி-த-? உ_____ கா______ இ______ உ-்-ள-ட-் க-ல-ஃ-்-வ-் இ-ு-்-ி-த-? --------------------------------- உங்களிடம் காலிஃப்ளவர் இருக்கிறதா? 0
Maṟ-u- --a-ṭu- -e--ṉē- -ṭ--. M_____ i______ m______ u____ M-ṟ-u- i-a-ṭ-, m-y-ṉ-s u-a-. ---------------------------- Maṟṟum iraṇṭu, meyaṉēs uṭaṉ.
ਮੈਨੂੰ ਮੱਕੀ ਖਾਣਾ ਚੰਗਾ ਲੱਗਦਾ ਹੈ। என-்க------ாச-ச-----சாப-பிடப- -ிட-க்----. எ___ ம______ சா____ பி_____ எ-க-க- ம-்-ா-்-ோ-ம- ச-ப-ப-ட-் ப-ட-க-க-ம-. ----------------------------------------- எனக்கு மக்காச்சோளம் சாப்பிடப் பிடிக்கும். 0
M-ṟ-um ir--ṭu,--e-a-ē---ṭaṉ. M_____ i______ m______ u____ M-ṟ-u- i-a-ṭ-, m-y-ṉ-s u-a-. ---------------------------- Maṟṟum iraṇṭu, meyaṉēs uṭaṉ.
ਮੈਨੂੰ ਖੀਰਾ ਚੰਗਾ ਲੱਗਦਾ ਹੈ। என--கு -ெள--ி-ி-்க-ய் -ாப----ப- --டி-்க---. எ___ வெ______ சா____ பி_____ எ-க-க- வ-ள-ள-ர-க-க-ய- ச-ப-ப-ட-் ப-ட-க-க-ம-. ------------------------------------------- எனக்கு வெள்ளிரிக்காய் சாப்பிடப் பிடிக்கும். 0
M-ṟ--- i-a---- -e--ṉē--u--ṉ. M_____ i______ m______ u____ M-ṟ-u- i-a-ṭ-, m-y-ṉ-s u-a-. ---------------------------- Maṟṟum iraṇṭu, meyaṉēs uṭaṉ.
ਮੈਨੂੰ ਟਮਾਟਰ ਚੰਗਾ ਲੱਗਦਾ ਹੈ। எ-க-கு-த--கா-ி --ப-ப--ப- பி--க--ு--. எ___ த___ சா____ பி_____ எ-க-க- த-்-ா-ி ச-ப-ப-ட-் ப-ட-க-க-ம-. ------------------------------------ எனக்கு தக்காளி சாப்பிடப் பிடிக்கும். 0
Maṟṟ---m-ṉṟ--cās-jkaḷ kaṭuk----- uṭ-ṉ. M_____ m____ c_______ k_____ s__ u____ M-ṟ-u- m-ṉ-u c-s-j-a- k-ṭ-k- s-s u-a-. -------------------------------------- Maṟṟum mūṉṟu cāsējkaḷ kaṭuku sās uṭaṉ.
ਕੀ ਤੁਹਾਨੂੰ ਭੂਕਾਂ ਚੰਗੀਆਂ ਲੱਗਦੀਆਂ ਹਨ? உஙக-ுக்---ல--க் -ீ-ை -ா------- ப---க்கு--? உ_____ லெ__ கீ_ சா____ பி_____ உ-க-ு-்-ு ல-ள-் க-ர- ச-ப-ப-ட-் ப-ட-க-க-ம-? ------------------------------------------ உஙகளுக்கு லெளக் கீரை சாப்பிடப் பிடிக்குமா? 0
M-ṟṟ-m---ṉṟ--cāsē---ḷ---ṭuk- -ās u-a-. M_____ m____ c_______ k_____ s__ u____ M-ṟ-u- m-ṉ-u c-s-j-a- k-ṭ-k- s-s u-a-. -------------------------------------- Maṟṟum mūṉṟu cāsējkaḷ kaṭuku sās uṭaṉ.
ਕੀ ਤੁਹਾਨੂੰ ਅਚਾਰੀ ਬੰਦਗੋਭੀ ਚੰਗੀ ਲੱਗਦੀ ਹੈ? உ-க-ு--க- --ர் க----்-த-ை-ச-ப்பிடப- ப-ட---கும--? உ_____ ஸ__ கி__ த_ சா____ பி____ ? உ-க-ு-்-ு ஸ-ர- க-ர-ட- த-ை ச-ப-ப-ட-் ப-ட-க-க-ம- ? ------------------------------------------------ உஙகளுக்கு ஸவர் கிரௌட் தழை சாப்பிடப் பிடிக்குமா ? 0
Maṟ-u- ---ṟu-c-sēj-a- --ṭ--u -ā----aṉ. M_____ m____ c_______ k_____ s__ u____ M-ṟ-u- m-ṉ-u c-s-j-a- k-ṭ-k- s-s u-a-. -------------------------------------- Maṟṟum mūṉṟu cāsējkaḷ kaṭuku sās uṭaṉ.
ਕੀ ਤੁਸੀਂ ਦਾਲ ਖਾਣਾ ਪਸੰਦ ਕਰਦੇ ਹੋ? உ-கள-க்-----ுப்------்ப--ப் -ி-ிக்-ு-ா? உ_____ ப___ சா____ பி_____ உ-க-ு-்-ு ப-ு-்-ு ச-ப-ப-ட-் ப-ட-க-க-ம-? --------------------------------------- உஙகளுக்கு பருப்பு சாப்பிடப் பிடிக்குமா? 0
Uṅ---iṭa-----a----ikāy--r-k-i---u? U________ e___ k______ i__________ U-k-ḷ-ṭ-m e-ṉ- k-ṟ-k-y i-u-k-ṟ-t-? ---------------------------------- Uṅkaḷiṭam eṉṉa kaṟikāy irukkiṟatu?
ਕੀ ਤੈਨੂੰ ਗਾਜਰਾਂ ਵੀ ਚੰਗੀਆਂ ਲੱਗਦੀਆਂ ਹਨ? உ-க்கு-க-ர-்-ச--்பிடப- பி-ிக-குமா? உ___ கா__ சா____ பி_____ உ-க-க- க-ர-் ச-ப-ப-ட-் ப-ட-க-க-ம-? ---------------------------------- உனக்கு காரட் சாப்பிடப் பிடிக்குமா? 0
Uṅ------- -ṉṉ- -a--------u--iṟ-tu? U________ e___ k______ i__________ U-k-ḷ-ṭ-m e-ṉ- k-ṟ-k-y i-u-k-ṟ-t-? ---------------------------------- Uṅkaḷiṭam eṉṉa kaṟikāy irukkiṟatu?
ਕੀ ਤੈਨੂੰ ਬ੍ਰੋਕਲੀ ਵੀ ਚੰਗੀ ਲੱਗਦੀ ਹੈ? உ-க--ு---ர-க--ோ-ி-ு-் ச--்ப-டப- -ிட-க-க--ா? உ___ ப்______ சா____ பி_____ உ-க-க- ப-ர-க-க-ல-ய-ம- ச-ப-ப-ட-் ப-ட-க-க-ம-? ------------------------------------------- உனக்கு ப்ராக்கோலியும் சாப்பிடப் பிடிக்குமா? 0
Uṅk--iṭam e-ṉ---aṟ--āy-ir-k-i-atu? U________ e___ k______ i__________ U-k-ḷ-ṭ-m e-ṉ- k-ṟ-k-y i-u-k-ṟ-t-? ---------------------------------- Uṅkaḷiṭam eṉṉa kaṟikāy irukkiṟatu?
ਕੀ ਤੈਨੂੰ ਸ਼ਿਮਲਾ – ਮਿਰਚਾਂ ਵੀ ਚੰਗੀਆਂ ਲੱਗਦੀਆਂ ਹਨ? உனக-கு --ப்------வ----ும்--ா--ப--ப- ப-டிக-குமா? உ___ கா____ வ____ சா____ பி_____ உ-க-க- க-ப-ஸ-க-் வ-ை-ள-ம- ச-ப-ப-ட-் ப-ட-க-க-ம-? ----------------------------------------------- உனக்கு காப்ஸிகம் வகைகளும் சாப்பிடப் பிடிக்குமா? 0
Uṅ--ḷ-ṭ-m--ī-s--ru-kiṟa--? U________ p___ i__________ U-k-ḷ-ṭ-m p-ṉ- i-u-k-ṟ-t-? -------------------------- Uṅkaḷiṭam pīṉs irukkiṟatā?
ਮੈਨੂੰ ਪਿਆਜ਼ ਚੰਗਾ ਨਹੀਂ ਲੱਗਦਾ। எனக்-- வ-ங்-ாயம் -ி-ிக--ா-ு. எ___ வெ____ பி_____ எ-க-க- வ-ங-க-ய-் ப-ட-க-க-த-. ---------------------------- எனக்கு வெங்காயம் பிடிக்காது. 0
U-k-ḷiṭ-m ---s -ruk-iṟ-tā? U________ p___ i__________ U-k-ḷ-ṭ-m p-ṉ- i-u-k-ṟ-t-? -------------------------- Uṅkaḷiṭam pīṉs irukkiṟatā?
ਮੈਨੂੰ ਜੈਤੂਨ ਚੰਗੇ ਨਹੀਂ ਲੱਗਦੇ। என-்-- ஆ--வ்-் --ட----ா--. எ___ ஆ___ பி_____ எ-க-க- ஆ-ி-்-் ப-ட-க-க-த-. -------------------------- எனக்கு ஆலிவ்ஸ் பிடிக்காது. 0
Uṅ-aḷi-am p-ṉ- i-----ṟ-t-? U________ p___ i__________ U-k-ḷ-ṭ-m p-ṉ- i-u-k-ṟ-t-? -------------------------- Uṅkaḷiṭam pīṉs irukkiṟatā?
ਮੈਨੂੰ ਖੁੰਬਾਂ ਚੰਗੀਆਂ ਨਹੀਂ ਲੱਗਦੀਆਂ। எ-க-கு---்-ூம-ஸ- ப--ிக-----. எ___ ம____ பி_____ எ-க-க- ம-்-ூ-்-் ப-ட-க-க-த-. ---------------------------- எனக்கு மஷ்ரூம்ஸ் பிடிக்காது. 0
Uṅ-aḷ-ṭa- --liḥ-ḷavar-ir-k-iṟat-? U________ k__________ i__________ U-k-ḷ-ṭ-m k-l-ḥ-ḷ-v-r i-u-k-ṟ-t-? --------------------------------- Uṅkaḷiṭam kāliḥpḷavar irukkiṟatā?

ਧੁਨੀ-ਆਧਾਰਿਤ ਭਾਸ਼ਾਵਾਂ

ਵਿਸ਼ਵ ਭਰ ਵਿੱਚ ਬੋਲਣ ਜਾਣ ਵਾਲੀਆਂ ਭਾਸ਼ਾਵਾਂ ਜ਼ਿਆਦਾਤਰ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ ਧੁਨਾਂ ਦਾ ਉਤਾਰ-ਚੜ੍ਹਾਅ ਅਹਿਮ ਹੁੰਦਾ ਹੈ। ਇਹ ਨਿਰਧਾਰਿਤ ਕਰਦੇ ਹਨ ਸ਼ਬਦਾਂ ਜਾਂ ਸ਼ਬਦ-ਅੰਸ਼ਾਂ ਦਾ ਕੀ ਅਰਥ ਹੈ। ਇਸਲਈ , ਧੁਨੀ ਸ਼ਬਦ ਦੇ ਨਾਲ ਪੱਕੀ ਤਰ੍ਹਾਂ ਸੰਬੰਧਿਤ ਹੁੰਦੀ ਹੈ। ਏਸ਼ੀਆ ਵਿੱਚ ਬੋਲੀਆਂ ਜਾਣ ਵਾਲੀਆਂ ਵਧੇਰੇ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂਹਨ। ਉਦਾਹਰਣ ਵਜੋਂ , ਚੀਨੀ , ਥਾਈ ਅਤੇ ਵੀਅਤਨਾਮੀ। ਅਫ਼ਰੀਕਾ ਵਿੱਚ ਵੀ ਕਈ ਧੁਨੀ-ਆਧਾਰਿਤ ਭਾਸ਼ਾਵਾਂ ਪ੍ਰਚੱਲਿਤ ਹਨ। ਅਮਰੀਕਾ ਵਿੱਚ ਵੀ ਕਈ ਸਥਾਨਿਕ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਇੰਡੋ-ਯੂਰੋਪੀਅਨ ਭਾਸ਼ਾਵਾਂ ਵਿੱਚ ਜ਼ਿਆਦਾਤਰ ਕੇਵਲ ਧੁਨੀ-ਆਧਾਰਿਤ ਤੱਤ ਹੀ ਹੁੰਦੇ ਹਨ। ਉਦਾਹਰਣ ਵਜੋਂ , ਇਹ ਸਵੀਡਿਸ਼ ਜਾਂ ਸਰਬੀਅਨ ਉੱਤੇ ਵੀ ਲਾਗੂ ਹੁੰਦਾ ਹੈ। ਧੁਨੀ ਦੇ ਉਤਾਰ-ਚੜ੍ਹਾਵਾਂ ਦੀ ਗਿਣਤੀ ਵਿਅਕਤੀਗਤ ਭਾਸ਼ਾਵਾਂ ਵਿੱਚ ਵੱਖ-ਵੱਖ ਹੁੰਦੀ ਹੈ। ਚੀਨੀ ਵਿੱਚ ਚਾਰ ਵੱਖ-ਵੱਖ ਧੁਨੀਆਂ ਵਿੱਚ ਸਪੱਸ਼ਟ ਅੰਤਰ ਹੈ। ਇਸ ਅਨੁਸਾਰ , ma ਅੱਖਰ ਦੇ ਚਾਰ ਅਰਥ ਹੋ ਸਕਦੇ ਹਨ। ਇਹ ਹਨ mother, hemp, horse ਅਤੇ to rant ਦਿਲਚਸਪ ਗੱਲ ਇਹ ਹੈ, ਧੁਨੀ-ਆਧਾਰਿਤ ਭਾਸ਼ਾਵਾਂ ਸਾਡੀ ਸੁਣਨ ਸ਼ਕਤੀ ਉੱਤੇ ਵੀ ਪ੍ਰਭਾਵ ਪਾਉਂਦੀਆਂ ਹਨ। ਸੰਪੂਰਨ ਸੁਣਾਈ ਨਾਲ ਸੰਬੰਧਤ ਅਧਿਐਨ ਅਜਿਹਾ ਦਰਸਾਉਂਦੇ ਹਨ। ਸੰਪੂਰਨ ਸੁਣਾਈ, ਸੁਣੀਆਂ ਜਾਣ ਵਾਲਾਂ ਧੁਨੀਆਂ ਦੀ ਸਹੀ ਤਰ੍ਹਾਂ ਪਛਾਣ ਕਰਨ ਦੀ ਯੋਗਤਾ ਹੈ। ਸੰਪੂਰਨ ਸੁਣਾਈ ਯੂਰੋਪ ਅਤੇ ਅਮਰੀਕਾ ਵਿੱਚ ਬਹੁਤ ਹੀ ਘੱਟ ਪ੍ਰਚਲਿਤ ਹੈ। 10,000 ਵਿੱਚੋਂ 1 ਤੋਂ ਘੱਟ ਲੋਕ ਇਸਦੀ ਵਰਤੋਂ ਕਰਦੇ ਹਨ। ਇਹ ਸਵਦੇਸ਼ੀ ਚੀਨੀ ਬੋਲਣ ਵਾਲਿਆਂ ਲਈ ਵੱਖਰੀ ਹੈ। ਇੱਥੇ, ਇਸਤੋਂ 9 ਗੁਣਾਂ ਵੱਧ ਲੋਕਾਂ ਕੋਲ ਇਹ ਯੋਗਤਾ ਹੈ। ਅਸੀਂ ਸਾਰਿਆਂ ਨੇ ਆਪਣੇ ਬਚਪਨ ਵਿੱਚ ਸੰਪੂਰਨ ਸੁਣਾਈ ਅਪਣਾਈ ਸੀ। ਅਸੀਂ ਇਸਦੀ ਵਰਤੋਂ ਸਹੀ ਢੰਗ ਨਾਲ ਬੋਲਣਾ ਸਿੱਖਣ ਲਈ ਕੀਤੀ। ਬਦਕਿਸਮਤੀ ਨਾਲ, ਵਧੇਰੇ ਲੋਕ ਬਾਦ ਵਿੱਚ ਇਸਨੂੰ ਭੁੱਲ ਜਂਦੇ ਹਨ। ਧਨੀਆਂ ਦਾ ਉਤਾਰ-ਚੜ੍ਹਾਅ ਸੰਗੀਤ ਵਿੱਚ ਵੀ ਬਹੁਤ ਮਹੱਤਵਪੂਰਨ ਹੈ। ਇਹ ਵਿਸ਼ੇਸ਼ ਰੂਪ ਵਿੱਚ ਧੁਨੀ-ਆਧਾਰਿਤ ਭਾਸ਼ਾਵਾਂ ਬੋਲਣ ਵਾਲੀਆਂ ਸਭਿਆਤਾਵਾਂ ਲਈ ਢੁਕਵੀਂ ਹੈ। ਇਨ੍ਹਾਂ ਨੂੰ ਬਹੁਤ ਬਾਰੀਕੀ ਨਾਲ ਸੁਰ ਦਾ ਪਾਲਣ ਕਰਨਾ ਚਾਹੀਦਾ ਹੈ। ਨਹੀਂ ਤਾਂ ਇੱਕ ਵਧੀਆ ਗਾਣਾ ਇੱਕ ਖ਼ਰਾਬ ਗਾਣੇ ਵਜੋਂ ਪੈਦਾ ਹੋਵੇਗਾ।