ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 4   »   bn রেস্টুরেন্ট ৪ – এ

32 [ਬੱਤੀ]

ਰੈਸਟੋਰੈਂਟ ਵਿੱਚ 4

ਰੈਸਟੋਰੈਂਟ ਵਿੱਚ 4

৩২ [বত্রিশ]

32 [batriśa]

রেস্টুরেন্ট ৪ – এ

rēsṭurēnṭa 4 – ē

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਕੈਚਪ ਨਾਲ ਇੱਕ ਫ੍ਰੈਂਚ ਫ੍ਰਾਈਜ਼ ক---প -- -কট---্-ে-্চ--্-াই-৷ কে__ স_ এ__ ফ্___ ফ্__ ৷ ক-চ-প স- এ-ট- ফ-র-ঞ-চ ফ-র-ই ৷ ----------------------------- কেচাপ সহ একটা ফ্রেঞ্চ ফ্রাই ৷ 0
rēsṭ-r-n-a-4 --ē r_________ 4 – ē r-s-u-ē-ṭ- 4 – ē ---------------- rēsṭurēnṭa 4 – ē
ਅਤੇ ਦੋ ਮੈਅਨੋਜ਼ ਦੇ ਨਾਲ এ-- মে-নি--স- দু-ো ৷ এ_ মে___ স_ দু_ ৷ এ-ং ম-য়-ি- স- দ-ট- ৷ -------------------- এবং মেয়নিজ সহ দুটো ৷ 0
r-s-u----------ē r_________ 4 – ē r-s-u-ē-ṭ- 4 – ē ---------------- rēsṭurēnṭa 4 – ē
ਅਤੇ ਤਿੰਨ ਗ੍ਰਿੱਲ ਕੀਤੇ ਸਾਸੇਜ ਸਰੋਂ ਦੇ ਨਾਲ। এ-ং-ক--ু--দি--- ত-নটে--সে- ৷ এ_ কা___ স_ তি__ স__ ৷ এ-ং ক-স-ন-দ- স- ত-ন-ে স-ে- ৷ ---------------------------- এবং কাসুন্দি সহ তিনটে সসেজ ৷ 0
kē--p---a---ēkaṭā--h-ē-ca-p-rā-i k_____ s___ ē____ p______ p_____ k-c-p- s-h- ē-a-ā p-r-ñ-a p-r-'- -------------------------------- kēcāpa saha ēkaṭā phrēñca phrā'i
ਤੁਹਾਡੇ ਕੋਲ ਕਿਸ ਤਰ੍ਹਾਂ ਦੀਆਂ ਸਬਜ਼ੀਆਂ ਹਨ? আপনা---া-ে কী ক- --জ- আছ-? আ___ কা_ কী কী স__ আ__ আ-ন-র ক-ছ- ক- ক- স-জ- আ-ে- -------------------------- আপনার কাছে কী কী সবজি আছে? 0
ē------ẏa-ij- -a-- --ṭō ē___ m_______ s___ d___ ē-a- m-ẏ-n-j- s-h- d-ṭ- ----------------------- ēbaṁ mēẏanija saha duṭō
ਕੀ ਫਲੀਆਂ ਮਿਲ ਸਕਦੀਆਂ ਹਨ? আ-নার --ছে--ি বিন ---ম- --র---ট-) আছ-? আ___ কা_ কি বি_ (___ ম_____ আ__ আ-ন-র ক-ছ- ক- ব-ন (-ি-, ম-র-ু-ট-) আ-ে- -------------------------------------- আপনার কাছে কি বিন (শিম, মটরশুঁটি) আছে? 0
ēba---ēẏani-a sah- -uṭō ē___ m_______ s___ d___ ē-a- m-ẏ-n-j- s-h- d-ṭ- ----------------------- ēbaṁ mēẏanija saha duṭō
ਕੀ ਤੁਹਾਡੇ ਕੋਲ ਫੁੱਲਗੋਭੀ ਹੈ? আ-না-----ে কি-ফ-ল-পি-আছে? আ___ কা_ কি ফু___ আ__ আ-ন-র ক-ছ- ক- ফ-ল-প- আ-ে- ------------------------- আপনার কাছে কি ফুলকপি আছে? 0
ē-a- -ēẏ---j--sa-a-d-ṭō ē___ m_______ s___ d___ ē-a- m-ẏ-n-j- s-h- d-ṭ- ----------------------- ēbaṁ mēẏanija saha duṭō
ਮੈਨੂੰ ਮੱਕੀ ਖਾਣਾ ਚੰਗਾ ਲੱਗਦਾ ਹੈ। আ-ার ---্-ি--ুট্-া --ত- --- ল----৷ আ__ মি__ ভু__ খে_ ভা_ লা_ ৷ আ-া- ম-ষ-ট- ভ-ট-ট- খ-ত- ভ-ল ল-গ- ৷ ---------------------------------- আমার মিষ্টি ভুট্টা খেতে ভাল লাগে ৷ 0
ēba--k--u-d--saha------- --s-ja ē___ k______ s___ t_____ s_____ ē-a- k-s-n-i s-h- t-n-ṭ- s-s-j- ------------------------------- ēbaṁ kāsundi saha tinaṭē sasēja
ਮੈਨੂੰ ਖੀਰਾ ਚੰਗਾ ਲੱਗਦਾ ਹੈ। আ-া--শ-া---ত- ভা- -া-ে ৷ আ__ শ_ খে_ ভা_ লা_ ৷ আ-া- শ-া খ-ত- ভ-ল ল-গ- ৷ ------------------------ আমার শশা খেতে ভাল লাগে ৷ 0
ē-aṁ kā-----------ti---ē------a ē___ k______ s___ t_____ s_____ ē-a- k-s-n-i s-h- t-n-ṭ- s-s-j- ------------------------------- ēbaṁ kāsundi saha tinaṭē sasēja
ਮੈਨੂੰ ਟਮਾਟਰ ਚੰਗਾ ਲੱਗਦਾ ਹੈ। আমা- ট-ে-- খ------ল লা-ে-৷ আ__ ট__ খে_ ভা_ লা_ ৷ আ-া- ট-ে-ো খ-ত- ভ-ল ল-গ- ৷ -------------------------- আমার টমেটো খেতে ভাল লাগে ৷ 0
ēb-- kās-ndi s--a-t---ṭē--a-ēja ē___ k______ s___ t_____ s_____ ē-a- k-s-n-i s-h- t-n-ṭ- s-s-j- ------------------------------- ēbaṁ kāsundi saha tinaṭē sasēja
ਕੀ ਤੁਹਾਨੂੰ ਭੂਕਾਂ ਚੰਗੀਆਂ ਲੱਗਦੀਆਂ ਹਨ? আ--ি -- লীক- --েঁ-াজ-জ-------ক-রি) -েতে--ছন্--কর-ন? আ__ কি লী__ (___ জা__ ত____ খে_ প___ ক___ আ-ন- ক- ল-ক- (-ে-য়-জ জ-ত-য় ত-ক-র-) খ-ত- প-ন-দ ক-ে-? --------------------------------------------------- আপনি কি লীকও (পেঁয়াজ জাতীয় তরকারি) খেতে পছন্দ করেন? 0
ā-a-ār---āch---ī-kī--a-a-i -chē? ā______ k____ k_ k_ s_____ ā____ ā-a-ā-a k-c-ē k- k- s-b-j- ā-h-? -------------------------------- āpanāra kāchē kī kī sabaji āchē?
ਕੀ ਤੁਹਾਨੂੰ ਅਚਾਰੀ ਬੰਦਗੋਭੀ ਚੰਗੀ ਲੱਗਦੀ ਹੈ? আ-নি -ি --ঁ-া-কপি- --ত--প-ন্দ-কর-ন? আ__ কি বাঁ_ ক__ খে_ প___ ক___ আ-ন- ক- ব-ঁ-া ক-ি- খ-ত- প-ন-দ ক-ে-? ----------------------------------- আপনি কি বাঁধা কপিও খেতে পছন্দ করেন? 0
ā-an--- kāc-- -ī-----ab-ji āc--? ā______ k____ k_ k_ s_____ ā____ ā-a-ā-a k-c-ē k- k- s-b-j- ā-h-? -------------------------------- āpanāra kāchē kī kī sabaji āchē?
ਕੀ ਤੁਸੀਂ ਦਾਲ ਖਾਣਾ ਪਸੰਦ ਕਰਦੇ ਹੋ? আ--- কি-ড-ল- ---- পছন্দ -র--? আ__ কি ডা__ খে_ প___ ক___ আ-ন- ক- ড-ল- খ-ত- প-ন-দ ক-ে-? ----------------------------- আপনি কি ডালও খেতে পছন্দ করেন? 0
āpan-----ā--ē k- -ī-sa--ji ā-hē? ā______ k____ k_ k_ s_____ ā____ ā-a-ā-a k-c-ē k- k- s-b-j- ā-h-? -------------------------------- āpanāra kāchē kī kī sabaji āchē?
ਕੀ ਤੈਨੂੰ ਗਾਜਰਾਂ ਵੀ ਚੰਗੀਆਂ ਲੱਗਦੀਆਂ ਹਨ? তু-ি--- গ-জ-ও খে-- প-------? তু_ কি গা___ খে_ প___ ক__ ত-ম- ক- গ-জ-ও খ-ত- প-ন-দ ক-? ---------------------------- তুমি কি গাজরও খেতে পছন্দ কর? 0
Āp-n-r--kā--ē-ki-b-n--(--ma- m-ṭa--śu--ṭi---chē? Ā______ k____ k_ b___ (_____ m___________ ā____ Ā-a-ā-a k-c-ē k- b-n- (-i-a- m-ṭ-r-ś-m-ṭ-) ā-h-? ------------------------------------------------ Āpanāra kāchē ki bina (śima, maṭaraśum̐ṭi) āchē?
ਕੀ ਤੈਨੂੰ ਬ੍ਰੋਕਲੀ ਵੀ ਚੰਗੀ ਲੱਗਦੀ ਹੈ? ত--------্--োল-ও(-ু--পি জ---য় ত--া-ি---ে-ে -ছন-----? তু_ কি ব্_________ জা__ ত____ খে_ প___ ক__ ত-ম- ক- ব-র-ো-ি-(-ু-ক-ি জ-ত-য় ত-ক-র-) খ-ত- প-ন-দ ক-? ---------------------------------------------------- তুমি কি ব্রকোলিও(ফুলকপি জাতীয় তরকারি) খেতে পছন্দ কর? 0
Ā-a---a -ā--- -- bin-----m---m----aś--̐ṭi)-----? Ā______ k____ k_ b___ (_____ m___________ ā____ Ā-a-ā-a k-c-ē k- b-n- (-i-a- m-ṭ-r-ś-m-ṭ-) ā-h-? ------------------------------------------------ Āpanāra kāchē ki bina (śima, maṭaraśum̐ṭi) āchē?
ਕੀ ਤੈਨੂੰ ਸ਼ਿਮਲਾ – ਮਿਰਚਾਂ ਵੀ ਚੰਗੀਆਂ ਲੱਗਦੀਆਂ ਹਨ? ত-----ি ক---পস-কামও-খ--ে--------র? তু_ কি ক্______ খে_ প___ ক__ ত-ম- ক- ক-য-প-ি-া-ও খ-ত- প-ন-দ ক-? ---------------------------------- তুমি কি ক্যাপসিকামও খেতে পছন্দ কর? 0
Āp-nā-- k-c------bi-----i----m-ṭ--aśu----------? Ā______ k____ k_ b___ (_____ m___________ ā____ Ā-a-ā-a k-c-ē k- b-n- (-i-a- m-ṭ-r-ś-m-ṭ-) ā-h-? ------------------------------------------------ Āpanāra kāchē ki bina (śima, maṭaraśum̐ṭi) āchē?
ਮੈਨੂੰ ਪਿਆਜ਼ ਚੰਗਾ ਨਹੀਂ ਲੱਗਦਾ। আমার প-ঁয়া- ভাল লা-ে না ৷ আ__ পেঁ__ ভা_ লা_ না ৷ আ-া- প-ঁ-া- ভ-ল ল-গ- ন- ৷ ------------------------- আমার পেঁয়াজ ভাল লাগে না ৷ 0
Āpa--r---ā--ē -i -h-l---p--āc--? Ā______ k____ k_ p________ ā____ Ā-a-ā-a k-c-ē k- p-u-a-a-i ā-h-? -------------------------------- Āpanāra kāchē ki phulakapi āchē?
ਮੈਨੂੰ ਜੈਤੂਨ ਚੰਗੇ ਨਹੀਂ ਲੱਗਦੇ। আ--- জলপাই -াল-লা-ে-না-৷ আ__ জ___ ভা_ লা_ না ৷ আ-া- জ-প-ই ভ-ল ল-গ- ন- ৷ ------------------------ আমার জলপাই ভাল লাগে না ৷ 0
Āpa-ār-----h---i --u-a-api --hē? Ā______ k____ k_ p________ ā____ Ā-a-ā-a k-c-ē k- p-u-a-a-i ā-h-? -------------------------------- Āpanāra kāchē ki phulakapi āchē?
ਮੈਨੂੰ ਖੁੰਬਾਂ ਚੰਗੀਆਂ ਨਹੀਂ ਲੱਗਦੀਆਂ। আ-ার ম-শ--- ভা- --গ--ন--৷ আ__ মা___ ভা_ লা_ না ৷ আ-া- ম-শ-ু- ভ-ল ল-গ- ন- ৷ ------------------------- আমার মাশরুম ভাল লাগে না ৷ 0
Āp----- -ā--ē-k- -h-l--a----c--? Ā______ k____ k_ p________ ā____ Ā-a-ā-a k-c-ē k- p-u-a-a-i ā-h-? -------------------------------- Āpanāra kāchē ki phulakapi āchē?

ਧੁਨੀ-ਆਧਾਰਿਤ ਭਾਸ਼ਾਵਾਂ

ਵਿਸ਼ਵ ਭਰ ਵਿੱਚ ਬੋਲਣ ਜਾਣ ਵਾਲੀਆਂ ਭਾਸ਼ਾਵਾਂ ਜ਼ਿਆਦਾਤਰ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ ਧੁਨਾਂ ਦਾ ਉਤਾਰ-ਚੜ੍ਹਾਅ ਅਹਿਮ ਹੁੰਦਾ ਹੈ। ਇਹ ਨਿਰਧਾਰਿਤ ਕਰਦੇ ਹਨ ਸ਼ਬਦਾਂ ਜਾਂ ਸ਼ਬਦ-ਅੰਸ਼ਾਂ ਦਾ ਕੀ ਅਰਥ ਹੈ। ਇਸਲਈ , ਧੁਨੀ ਸ਼ਬਦ ਦੇ ਨਾਲ ਪੱਕੀ ਤਰ੍ਹਾਂ ਸੰਬੰਧਿਤ ਹੁੰਦੀ ਹੈ। ਏਸ਼ੀਆ ਵਿੱਚ ਬੋਲੀਆਂ ਜਾਣ ਵਾਲੀਆਂ ਵਧੇਰੇ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂਹਨ। ਉਦਾਹਰਣ ਵਜੋਂ , ਚੀਨੀ , ਥਾਈ ਅਤੇ ਵੀਅਤਨਾਮੀ। ਅਫ਼ਰੀਕਾ ਵਿੱਚ ਵੀ ਕਈ ਧੁਨੀ-ਆਧਾਰਿਤ ਭਾਸ਼ਾਵਾਂ ਪ੍ਰਚੱਲਿਤ ਹਨ। ਅਮਰੀਕਾ ਵਿੱਚ ਵੀ ਕਈ ਸਥਾਨਿਕ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਇੰਡੋ-ਯੂਰੋਪੀਅਨ ਭਾਸ਼ਾਵਾਂ ਵਿੱਚ ਜ਼ਿਆਦਾਤਰ ਕੇਵਲ ਧੁਨੀ-ਆਧਾਰਿਤ ਤੱਤ ਹੀ ਹੁੰਦੇ ਹਨ। ਉਦਾਹਰਣ ਵਜੋਂ , ਇਹ ਸਵੀਡਿਸ਼ ਜਾਂ ਸਰਬੀਅਨ ਉੱਤੇ ਵੀ ਲਾਗੂ ਹੁੰਦਾ ਹੈ। ਧੁਨੀ ਦੇ ਉਤਾਰ-ਚੜ੍ਹਾਵਾਂ ਦੀ ਗਿਣਤੀ ਵਿਅਕਤੀਗਤ ਭਾਸ਼ਾਵਾਂ ਵਿੱਚ ਵੱਖ-ਵੱਖ ਹੁੰਦੀ ਹੈ। ਚੀਨੀ ਵਿੱਚ ਚਾਰ ਵੱਖ-ਵੱਖ ਧੁਨੀਆਂ ਵਿੱਚ ਸਪੱਸ਼ਟ ਅੰਤਰ ਹੈ। ਇਸ ਅਨੁਸਾਰ , ma ਅੱਖਰ ਦੇ ਚਾਰ ਅਰਥ ਹੋ ਸਕਦੇ ਹਨ। ਇਹ ਹਨ mother, hemp, horse ਅਤੇ to rant ਦਿਲਚਸਪ ਗੱਲ ਇਹ ਹੈ, ਧੁਨੀ-ਆਧਾਰਿਤ ਭਾਸ਼ਾਵਾਂ ਸਾਡੀ ਸੁਣਨ ਸ਼ਕਤੀ ਉੱਤੇ ਵੀ ਪ੍ਰਭਾਵ ਪਾਉਂਦੀਆਂ ਹਨ। ਸੰਪੂਰਨ ਸੁਣਾਈ ਨਾਲ ਸੰਬੰਧਤ ਅਧਿਐਨ ਅਜਿਹਾ ਦਰਸਾਉਂਦੇ ਹਨ। ਸੰਪੂਰਨ ਸੁਣਾਈ, ਸੁਣੀਆਂ ਜਾਣ ਵਾਲਾਂ ਧੁਨੀਆਂ ਦੀ ਸਹੀ ਤਰ੍ਹਾਂ ਪਛਾਣ ਕਰਨ ਦੀ ਯੋਗਤਾ ਹੈ। ਸੰਪੂਰਨ ਸੁਣਾਈ ਯੂਰੋਪ ਅਤੇ ਅਮਰੀਕਾ ਵਿੱਚ ਬਹੁਤ ਹੀ ਘੱਟ ਪ੍ਰਚਲਿਤ ਹੈ। 10,000 ਵਿੱਚੋਂ 1 ਤੋਂ ਘੱਟ ਲੋਕ ਇਸਦੀ ਵਰਤੋਂ ਕਰਦੇ ਹਨ। ਇਹ ਸਵਦੇਸ਼ੀ ਚੀਨੀ ਬੋਲਣ ਵਾਲਿਆਂ ਲਈ ਵੱਖਰੀ ਹੈ। ਇੱਥੇ, ਇਸਤੋਂ 9 ਗੁਣਾਂ ਵੱਧ ਲੋਕਾਂ ਕੋਲ ਇਹ ਯੋਗਤਾ ਹੈ। ਅਸੀਂ ਸਾਰਿਆਂ ਨੇ ਆਪਣੇ ਬਚਪਨ ਵਿੱਚ ਸੰਪੂਰਨ ਸੁਣਾਈ ਅਪਣਾਈ ਸੀ। ਅਸੀਂ ਇਸਦੀ ਵਰਤੋਂ ਸਹੀ ਢੰਗ ਨਾਲ ਬੋਲਣਾ ਸਿੱਖਣ ਲਈ ਕੀਤੀ। ਬਦਕਿਸਮਤੀ ਨਾਲ, ਵਧੇਰੇ ਲੋਕ ਬਾਦ ਵਿੱਚ ਇਸਨੂੰ ਭੁੱਲ ਜਂਦੇ ਹਨ। ਧਨੀਆਂ ਦਾ ਉਤਾਰ-ਚੜ੍ਹਾਅ ਸੰਗੀਤ ਵਿੱਚ ਵੀ ਬਹੁਤ ਮਹੱਤਵਪੂਰਨ ਹੈ। ਇਹ ਵਿਸ਼ੇਸ਼ ਰੂਪ ਵਿੱਚ ਧੁਨੀ-ਆਧਾਰਿਤ ਭਾਸ਼ਾਵਾਂ ਬੋਲਣ ਵਾਲੀਆਂ ਸਭਿਆਤਾਵਾਂ ਲਈ ਢੁਕਵੀਂ ਹੈ। ਇਨ੍ਹਾਂ ਨੂੰ ਬਹੁਤ ਬਾਰੀਕੀ ਨਾਲ ਸੁਰ ਦਾ ਪਾਲਣ ਕਰਨਾ ਚਾਹੀਦਾ ਹੈ। ਨਹੀਂ ਤਾਂ ਇੱਕ ਵਧੀਆ ਗਾਣਾ ਇੱਕ ਖ਼ਰਾਬ ਗਾਣੇ ਵਜੋਂ ਪੈਦਾ ਹੋਵੇਗਾ।