ਪ੍ਹੈਰਾ ਕਿਤਾਬ

pa ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2   »   bn অতীতকালবাচক সাহায্যকারী ক্রিয়া ২

88 [ਅਠਾਸੀ]

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2

৮৮ [অষ্টাশি]

88 [aṣṭāśi]

অতীতকালবাচক সাহায্যকারী ক্রিয়া ২

atītakālabācaka sāhāyyakārī kriẏā 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਮੇਰਾ ਬੇਟਾ ਗੁੱਡੀ ਨਾਲ ਨਹੀਂ ਖੇਡਣਾ ਚਾਹੁੰਦਾ ਸੀ। আম-র ছে-- ---ুল নিয়- খেল-ে চা-ত ন--৷ আ__ ছে_ পু__ নি_ খে__ চা__ না ৷ আ-া- ছ-ল- প-ত-ল ন-য়- খ-ল-ে চ-ই- ন- ৷ ------------------------------------ আমার ছেলে পুতুল নিয়ে খেলতে চাইত না ৷ 0
a-īt--ālabāc-ka--ā---y-k-rī-------2 a______________ s__________ k____ 2 a-ī-a-ā-a-ā-a-a s-h-y-a-ā-ī k-i-ā 2 ----------------------------------- atītakālabācaka sāhāyyakārī kriẏā 2
ਮੇਰੀ ਬੇਟੀ ਫੁੱਟਬਾਲ ਨਹੀਂ ਖੇਡਣਾ ਚਾਹੁੰਦੀ ਸੀ। আমা--ম--- -ুটব-----ত--চ--- না ৷ আ__ মে_ ফু___ খে__ চা__ না ৷ আ-া- ম-য়- ফ-ট-ল খ-ল-ে চ-ই- ন- ৷ ------------------------------- আমার মেয়ে ফুটবল খেলতে চাইত না ৷ 0
a-ītakā-abāc--- -ā--yya-------i-ā-2 a______________ s__________ k____ 2 a-ī-a-ā-a-ā-a-a s-h-y-a-ā-ī k-i-ā 2 ----------------------------------- atītakālabācaka sāhāyyakārī kriẏā 2
ਮੇਰੀ ਪਤਨੀ ਮੇਰੇ ਨਾਲ ਸ਼ਤਰੰਜ ਨਹੀਂ ਖੇਡਣਾ ਚਾਹੁੰਦੀ ਸੀ। আম-- স----- -ম-র সঙ্-- দা-া খ-ল-- চা---ন--৷ আ__ স্__ আ__ স__ দা_ খে__ চা__ না ৷ আ-া- স-ত-র- আ-া- স-্-ে দ-ব- খ-ল-ে চ-ই- ন- ৷ ------------------------------------------- আমার স্ত্রী আমার সঙ্গে দাবা খেলতে চাইত না ৷ 0
ā-ār--c--l- -utul--n--ē-k---at----'-t---ā ā____ c____ p_____ n___ k______ c_____ n_ ā-ā-a c-ē-ē p-t-l- n-ẏ- k-ē-a-ē c-'-t- n- ----------------------------------------- āmāra chēlē putula niẏē khēlatē cā'ita nā
ਮੇਰੇ ਬੱਚੇ ਟਹਿਲਣ ਨਹੀ ਜਾਣਾ ਚਾਹੁੰਦੇ ਸਨ। আমার--াচ---র- হ-ঁটে----- চাই- ন- ৷ আ__ বা___ হেঁ_ যে_ চা__ না ৷ আ-া- ব-চ-চ-র- হ-ঁ-ে য-ত- চ-ই- ন- ৷ ---------------------------------- আমার বাচ্চারা হেঁটে যেতে চাইত না ৷ 0
āmāra--ēẏē p-------a--h---t- cā'--- -ā ā____ m___ p________ k______ c_____ n_ ā-ā-a m-ẏ- p-u-a-a-a k-ē-a-ē c-'-t- n- -------------------------------------- āmāra mēẏē phuṭabala khēlatē cā'ita nā
ਉਹ ਕਮਰਾ ਸਾਫ ਨਹੀਂ ਕਰਨਾ ਚਾਹਹੁੰਦੀ ਸੀ। তা---তা-ের ঘর -------র --ত--চ----ন--৷ তা_ তা__ ঘ_ প____ ক__ চা__ না ৷ ত-র- ত-দ-র ঘ- প-ি-্-া- ক-ত- চ-ই- ন- ৷ ------------------------------------- তারা তাদের ঘর পরিষ্কার করতে চাইত না ৷ 0
ā-ā-a--trī āmā-- s-ṅg---āb--k------ c--it- -ā ā____ s___ ā____ s____ d___ k______ c_____ n_ ā-ā-a s-r- ā-ā-a s-ṅ-ē d-b- k-ē-a-ē c-'-t- n- --------------------------------------------- āmāra strī āmāra saṅgē dābā khēlatē cā'ita nā
ਉਹ ਸੌਣਾ ਨਹੀਂ ਚਾਹੁੰਦੇ ਸਨ। তারা -ু-ে য-ত- চ--ত-ন- ৷ তা_ শু_ যে_ চা__ না ৷ ত-র- শ-ত- য-ত- চ-ই- ন- ৷ ------------------------ তারা শুতে যেতে চাইত না ৷ 0
ā-----b-c-ā---hē--ṭ---ē-- c----a nā ā____ b______ h____ y___ c_____ n_ ā-ā-a b-c-ā-ā h-m-ṭ- y-t- c-'-t- n- ----------------------------------- āmāra bāccārā hēm̐ṭē yētē cā'ita nā
ਉਸਨੂੰ ਆਈਸਕ੍ਰੀਮ ਖਾਣ ਦੀ ਆਗਿਆ ਨਹੀਂ ਸੀ। তার (ছে--)-আইস-্র-ম খা-া- অন-----ছ-ল--া ৷ তা_ (___ আ_____ খা__ অ___ ছি_ না ৷ ত-র (-ে-ে- আ-স-্-ী- খ-ব-র অ-ু-ত- ছ-ল ন- ৷ ----------------------------------------- তার (ছেলে) আইসক্রীম খাবার অনুমতি ছিল না ৷ 0
tā---t--ē-- g-ara-par---ār- kar-t--c--it- -ā t___ t_____ g____ p________ k_____ c_____ n_ t-r- t-d-r- g-a-a p-r-ṣ-ā-a k-r-t- c-'-t- n- -------------------------------------------- tārā tādēra ghara pariṣkāra karatē cā'ita nā
ਉਸਨੂੰ ਚਾਕਲੇਟ ਖਾਣ ਦੀ ਆਗਿਆ ਨਹੀਂ ਸੀ। ত-- -----)--ক-ল----া--র-অনুমতি ছিল ন- ৷ তা_ (___ চ___ খা__ অ___ ছি_ না ৷ ত-র (-ে-ে- চ-ো-ে- খ-ব-র অ-ু-ত- ছ-ল ন- ৷ --------------------------------------- তার (ছেলে) চকোলেট খাবার অনুমতি ছিল না ৷ 0
tā-- ś-t- yētē--ā-ita nā t___ ś___ y___ c_____ n_ t-r- ś-t- y-t- c-'-t- n- ------------------------ tārā śutē yētē cā'ita nā
ਉਸਨੂੰ ਮਠਿਆਈ ਖਾਣ ਦੀ ਆਗਿਆ ਨਹੀਂ ਸੀ। তার--ছ---- ম-ষ্টি -া----অনুম-ি ছ-- ন- ৷ তা_ (___ মি__ খা__ অ___ ছি_ না ৷ ত-র (-ে-ে- ম-ষ-ট- খ-ব-র অ-ু-ত- ছ-ল ন- ৷ --------------------------------------- তার (ছেলে) মিষ্টি খাবার অনুমতি ছিল না ৷ 0
tā-- (-hēlē)-ā-i-----m--kh----- -n-m--i chi-- nā t___ (______ ā_________ k______ a______ c____ n_ t-r- (-h-l-) ā-i-a-r-m- k-ā-ā-a a-u-a-i c-i-a n- ------------------------------------------------ tāra (chēlē) ā'isakrīma khābāra anumati chila nā
ਮੈਨੂੰ ਕੁਝ ਮੰਗਣ ਦੀ ਆਗਿਆ ਸੀ। আম-----ছু --ইবা- অ-ু-ত- --ল-৷ আ__ কি_ চা___ অ___ ছি_ ৷ আ-া- ক-ছ- চ-ই-া- অ-ু-ত- ছ-ল ৷ ----------------------------- আমার কিছু চাইবার অনুমতি ছিল ৷ 0
t-ra (chē-ē) c--ō--ṭa--h--ār--a-u-a-i-c-i-a-nā t___ (______ c_______ k______ a______ c____ n_ t-r- (-h-l-) c-k-l-ṭ- k-ā-ā-a a-u-a-i c-i-a n- ---------------------------------------------- tāra (chēlē) cakōlēṭa khābāra anumati chila nā
ਮੈਨੂੰ ਆਪਣੇ ਲਈ ਕੱਪੜੇ ਖਰੀਦਣ ਦੀ ਆਗਿਆ ਸੀ। আম-র নি--র জন---এ--- ---া- কেনা- --ুমত--ছি--৷ আ__ নি__ জ__ এ__ পো__ কে__ অ___ ছি_ ৷ আ-া- ন-জ-র জ-্- এ-ট- প-ষ-ক ক-ন-র অ-ু-ত- ছ-ল ৷ --------------------------------------------- আমার নিজের জন্য একটা পোষাক কেনার অনুমতি ছিল ৷ 0
t--- -ch---)-ca--l-ṭ---h--ār--a-umat--c---a -ā t___ (______ c_______ k______ a______ c____ n_ t-r- (-h-l-) c-k-l-ṭ- k-ā-ā-a a-u-a-i c-i-a n- ---------------------------------------------- tāra (chēlē) cakōlēṭa khābāra anumati chila nā
ਮੈਨੂੰ ਚਾਕਲੇਟ ਲੈਣ ਦੀ ਆਗਿਆ ਸੀ। আ--র-চক-ল-ট-ন--ার ---ম-ি-ছ-- ৷ আ__ চ___ নে__ অ___ ছি_ ৷ আ-া- চ-ো-ে- ন-ব-র অ-ু-ত- ছ-ল ৷ ------------------------------ আমার চকোলেট নেবার অনুমতি ছিল ৷ 0
tāra -c-ē--)-cakō--ṭ- k--bāra a-u---i -hi----ā t___ (______ c_______ k______ a______ c____ n_ t-r- (-h-l-) c-k-l-ṭ- k-ā-ā-a a-u-a-i c-i-a n- ---------------------------------------------- tāra (chēlē) cakōlēṭa khābāra anumati chila nā
ਕੀ ਤੁਹਾਨੂੰ ਜਹਾਜ਼ ਵਿੱਚ ਸਿਗਰਟ ਪੀਣ ਦੀ ਆਗਿਆ ਸੀ? তু---ব-ম--ে --ম-া-----ার-অনু--ি----ে-ি--? তু_ বি__ ধূ___ ক___ অ___ পে____ ত-ম- ব-ম-ন- ধ-ম-া- ক-ব-র অ-ু-ত- প-য়-ছ-ল-? ----------------------------------------- তুমি বিমানে ধূমপান করবার অনুমতি পেয়েছিলে? 0
t-r--(-hēl-) -i-ṭ- ----------um-ti-----a--ā t___ (______ m____ k______ a______ c____ n_ t-r- (-h-l-) m-ṣ-i k-ā-ā-a a-u-a-i c-i-a n- ------------------------------------------- tāra (chēlē) miṣṭi khābāra anumati chila nā
ਕੀ ਤੈਨੂੰ ਹਸਪਤਾਲ ਵਿੱਚ ਬੀਅਰ ਪੀਣ ਦੀ ਆਗਿਆ ਸੀ? ত-মি-হ-----া-ে-ব-য়া- -া--করব-র--ন-মত- -েয়-ছি-ে? তু_ হা____ বী__ পা_ ক___ অ___ পে____ ত-ম- হ-স-া-া-ে ব-য়-র প-ন ক-ব-র অ-ু-ত- প-য়-ছ-ল-? ----------------------------------------------- তুমি হাসপাতালে বীয়ার পান করবার অনুমতি পেয়েছিলে? 0
t----(-------m-ṣ-- k-ā-ā-a -n--ati-chi-- -ā t___ (______ m____ k______ a______ c____ n_ t-r- (-h-l-) m-ṣ-i k-ā-ā-a a-u-a-i c-i-a n- ------------------------------------------- tāra (chēlē) miṣṭi khābāra anumati chila nā
ਕੀ ਤੈਨੂੰ ਹੋਟਲ ਵਿੱਚ ਕੁਤਾ ਨਾਲ ਲੈ ਕੇ ਜਾਣ ਦੀ ਆਗਿਆ ਸੀ? ত-ম- -ু----নিয়ে---ট-----াব-- অ-ু-ত- পেয়েছ-লে? তু_ কু__ নি_ হো__ যা__ অ___ পে____ ত-ম- ক-ক-র ন-য়- হ-ট-ল- য-ব-র অ-ু-ত- প-য়-ছ-ল-? --------------------------------------------- তুমি কুকুর নিয়ে হোটেলে যাবার অনুমতি পেয়েছিলে? 0
t-r----hēlē--m-ṣ-i-k--bār--anuma---ch----nā t___ (______ m____ k______ a______ c____ n_ t-r- (-h-l-) m-ṣ-i k-ā-ā-a a-u-a-i c-i-a n- ------------------------------------------- tāra (chēlē) miṣṭi khābāra anumati chila nā
ਕੀ ਛੁੱਟੀਆਂ ਵਿੱਚ ਬੱਚਿਆਂ ਨੂੰ ਜ਼ਿਆਦਾ ਦੇਰ ਬਾਹਰ ਰਹਿਣ ਦੀ ਇਜਾਜ਼ਤ ਸੀ? ছু-----ব-চ্------েশী--ষ- -র্-ন---বাই-ে -----র------- পে-ে-িল-৷ ছু__ বা___ বে____ প____ বা__ থা___ অ___ পে___ ৷ ছ-ট-ত- ব-চ-চ-র- ব-শ-ক-ষ- প-্-ন-ত ব-ই-ে থ-ক-া- অ-ু-ত- প-য়-ছ-ল ৷ -------------------------------------------------------------- ছুটিতে বাচ্চারা বেশীক্ষণ পর্যন্ত বাইরে থাকবার অনুমতি পেয়েছিল ৷ 0
ām-ra--ich- c----ā-a --um-t----ila ā____ k____ c_______ a______ c____ ā-ā-a k-c-u c-'-b-r- a-u-a-i c-i-a ---------------------------------- āmāra kichu cā'ibāra anumati chila
ਉਹਨਾਂ ਨੂੰ ਵਿਹੜੇ ਵਿੱਚ ਬਹੁਤ ਸਮੇਂ ਤੱਕ ਖੇਲਣ ਦੀ ਇਜਾਜ਼ਤ ਸੀ। তার- --েক--ষণ ধ---উঠ-ন----লব-র অ---তি -ে---ি- ৷ তা_ অ_____ ধ_ উ__ খে___ অ___ পে___ ৷ ত-র- অ-ে-ক-ষ- ধ-ে উ-ো-ে খ-ল-া- অ-ু-ত- প-য়-ছ-ল ৷ ----------------------------------------------- তারা অনেকক্ষণ ধরে উঠোনে খেলবার অনুমতি পেয়েছিল ৷ 0
āmār--nij----jan-y- ----- pō-āk----------nu--ti-c--la ā____ n_____ j_____ ē____ p_____ k_____ a______ c____ ā-ā-a n-j-r- j-n-y- ē-a-ā p-ṣ-k- k-n-r- a-u-a-i c-i-a ----------------------------------------------------- āmāra nijēra jan'ya ēkaṭā pōṣāka kēnāra anumati chila
ਉਹਨਾਂ ਨੂੰ ਬਹੁਤ ਦੇਰ ਤੱਕ ਜਾਗਣ ਦੀ ਇਜਾਜ਼ਤ ਸੀ। ত--া -েশ- র-ত -র্-ন্----গ---াকবা--অ-ুম----েয়---ল ৷ তা_ বে_ রা_ প____ জে_ থা___ অ___ পে___ ৷ ত-র- ব-শ- র-ত প-্-ন-ত জ-গ- থ-ক-া- অ-ু-ত- প-য়-ছ-ল ৷ -------------------------------------------------- তারা বেশী রাত পর্যন্ত জেগে থাকবার অনুমতি পেয়েছিল ৷ 0
ā-ā-a-cak-----------a ---m-ti-chi-a ā____ c_______ n_____ a______ c____ ā-ā-a c-k-l-ṭ- n-b-r- a-u-a-i c-i-a ----------------------------------- āmāra cakōlēṭa nēbāra anumati chila

ਭੁੱਲਣਸ਼ੀਲਤਾ ਪ੍ਰਤੀ ਨੁਸਖ਼ੇ

ਸਿਖਲਾਈ ਹਮੇਸ਼ਾਂ ਸਰਲ ਨਹੀਂ ਹੁੰਦੀ। ਭਾਵੇਂ ਜਦੋਂ ਇਹ ਮਨੋਰੰਜਕ ਹੁੰਦੀ ਹੈ, ਇਹ ਥਕਾਊ ਹੋ ਸਕਦੀ ਹੈ। ਪਰ ਜਦੋਂ ਅਸੀਂ ਕੁਝ ਨਵਾਂ ਸਿੱਖ ਲੈਂਦੇ ਹਾਂ, ਅਸੀਂ ਖੁਸ਼ ਹੁੰਦੇ ਹਾਂ। ਸਾਨੂੰ ਆਪਣੇ ਆਪ ਉੱਤੇ ਅਤੇ ਆਪਣੀ ਤਰੱਕੀ ਉੱਤੇ ਮਾਣ ਮਹਿਸੂਸ ਹੁੰਦਾ ਹੈ। ਬਦਕਿਸਮਤੀ ਨਾਲ, ਅਸੀਂ ਸਿੱਖੀ ਹੋਈ ਚੀਜ਼ ਭੁੱਲ ਸਕਦੇ ਹਾਂ। ਇਹ ਭਾਸ਼ਾਵਾਂ ਲਈ ਵਿਸ਼ੇਸ਼ ਤੌਰ 'ਤੇ ਇੱਕ ਸਮੱਸਿਆ ਹੈ। ਸਾਡੇ ਵਿੱਚੋਂ ਬਹੁਤ ਸਾਰੇ ਸਕੂਲ ਵਿੱਚ ਇੱਕ ਜਾਂ ਵੱਧ ਭਾਸ਼ਾਵਾਂ ਸਿੱਖਦੇ ਹਨ। ਇਹ ਗਿਆਨ ਆਮ ਤੌਰ 'ਤੇ ਸਕੂਲੀ ਵਰ੍ਹਿਆਂ ਤੋਂ ਬਾਦ ਖ਼ਤਮ ਹੋ ਜਾਂਦਾ ਹੈ। ਅਸੀਂ ਸਿੱਖੀ ਗਈ ਭਾਸ਼ਾ ਬਹੁਤ ਹੀ ਘੱਟ ਬੋਲਦੇ ਹਾਂ। ਸਾਡੀ ਮੂਲ ਭਾਸ਼ਾ ਆਮ ਤੌਰ 'ਤੇ ਸਾਡੀ ਰੋਜ਼ਾਨਾ ਜ਼ਿੰਦਗੀ ਉੱਤੇ ਭਾਰੂ ਹੁੰਦੀ ਹੈ। ਕਈ ਵਿਦੇਸ਼ੀ ਭਾਸ਼ਾਵਾਂ ਕੇਵਲ ਛੁੱਟੀਆਂ ਸਮੇਂ ਹੀ ਵਰਤੋਂ ਵਿੱਚ ਆਉਂਦੀਆਂ ਹਨ। ਪਰ ਜੇਕਰ ਗਿਆਨ ਨੂੰ ਨਿਯਮਿਤ ਰੂਪ ਵਿੱਚ ਕਾਰਜਸ਼ੀਲ ਨਹੀਂ ਰੱਖਿਆ ਜਾਂਦਾ, ਇਹ ਖ਼ਤਮ ਹੋ ਜਾਂਦਾ ਹੈ। ਸਾਡੇ ਦਿਮਾਗ ਨੂੰ ਕਸਰਤ ਦੀ ਲੋੜ ਹੁੰਦੀ ਹੈ। ਇਹ ਕਿਹਾ ਜਾ ਸਕਦਾ ਹੈ ਕਿ ਇਹ ਇੱਕ ਮਾਸਪੇਸ਼ੀ ਵਾਂਗ ਕੰਮ ਕਰਦਾ ਹੈ। ਇਸ ਮਾਸਪੇਸ਼ੀ ਨੂੰ ਕਸਰਤ ਦੀ ਲੋੜ ਹੁੰਦੀ ਹੈ, ਨਹੀਂ ਤਾਂ ਇਹ ਕਮਜ਼ੋਰ ਹੋ ਜਾਵੇਗਾ। ਪਰ ਭੁੱਲਣਸ਼ੀਲਤਾ ਨੂੰ ਰੋਕਣ ਲਈ ਢੰਗ ਮੌਜੂਦ ਹਨ। ਸਭ ਤੋਂ ਮਹੱਤਵਪੂਰਨ ਨੁਸਖ਼ਾ ਹੈ ਸਿੱਖੀ ਗਈ ਚੀਜ਼ ਨੂੰ ਦੁਹਰਾਉਣਾ। ਇੱਕਸਾਰ ਅਭਿਆਸ ਇਸ ਵਿੱਚ ਸਹਾਇਕ ਹੋ ਸਕਦੇ ਹਨ। ਤੁਸੀਂ ਹਫ਼ਤੇ ਦੇ ਵੱਖ-ਵੱਖ ਦਿਨਾਂ ਲਈ ਇੱਕ ਛੋਟਾ ਨੇਮ ਤਿਆਰ ਕਰ ਸਕਦੇ ਹੋ। ਉਦਾਹਰਣ ਵਜੋਂ, ਸੋਮਵਾਰ ਨੂੰ ਤੁਸੀਂ ਕਿਸੇ ਵਿਦੇਸ਼ੀ ਭਾਸ਼ਾ ਦੀ ਕਿਤਾਬ ਪੜ੍ਹ ਸਕਦੇ ਹੋ। ਬੁੱਧਵਾਰ ਨੂੰ ਤੁਸੀਂ ਕਿਸੇ ਵਿਦੇਸ਼ੀ ਰੇਡੀਓ ਸਟੇਸ਼ਨ ਤੋਂ ਕੁਝ ਸੁਣ ਸਕਦੇ ਹੋ। ਫੇਰ, ਸ਼ੁੱਕਰਵਾਰ ਨੂੰ ਤੁਸੀਂ ਵਿਦੇਸ਼ੀ ਭਾਸ਼ਾ ਵਿੱਚ ਕਿਸੇ ਪਤ੍ਰਿਕਾ ਵਿੱਚ ਲਿਖ ਸਕਦੇ ਹੋ। ਇਸ ਪ੍ਰਕਾਰ ਤੁਸੀਂ ਪੜ੍ਹਨ, ਸੁਣਨ ਅਤੇ ਲਿਖਣ ਵਿਚਕਾਰ ਤਬਦੀਲੀ ਕਰਦੇ ਹੋ। ਨਤੀਜੋ ਵਜੋਂ, ਤੁਹਾਡਾ ਗਿਆਨ ਵੱਖ-ਵੱਖ ਢੰਗਾਂ ਵਿੱਚ ਕਾਰਜਸ਼ੀਲ ਹੁੰਦਾ ਹੈ। ਇਨ੍ਹਾਂ ਸਾਰੀਆਂ ਕਸਰਤਾਂ ਨੂੰ ਲੰਮੇ ਸਮੇਂ ਤੱਕ ਕਰਨ ਜੀ ਲੋੜ ਨਹੀਂ; ਅੱਧਾ ਘੰਟਾ ਕਾਫ਼ੀ ਹੈ। ਪਰ ਇਹ ਜ਼ਰੂਰੀ ਹੈ ਕਿ ਤੁਸੀਂ ਨਿਯਮਿਤ ਰੂਪ ਵਿੱਚ ਅਭਿਆਸ ਕਰੋ! ਅਧਿਐਨ ਦਰਸਾਉਂਦੇ ਹਨ ਕਿ ਜੋ ਕੁਝ ਤੁਸੀਂ ਸਿੱਖਦੇ ਹੋ, ਦਿਮਾਗ ਵਿੱਚ ਸਦੀਆਂ ਤੱਕ ਕਾਇਮ ਰਹਿੰਦਾ ਹੈ। ਇਸਨੂੰ ਕੇਵਲ ਖ਼ਾਨੇ ਵਿੱਚੋਂ ਦੁਬਾਰਾ ਕੱਢਣ ਦੀ ਲੋੜ ਹੁੰਦੀ ਹੈ...