ਪ੍ਹੈਰਾ ਕਿਤਾਬ

pa ਟ੍ਰੇਨ ਵਿੱਚ   »   bn ট্রেনে

34 [ਚੌਂਤੀ]

ਟ੍ਰੇਨ ਵਿੱਚ

ਟ੍ਰੇਨ ਵਿੱਚ

৩৪ [চৌঁত্রিশ]

34 [Caum̐triśa]

ট্রেনে

ṭrēnē

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਕੀ ਬਰਲਿਨ ਲਈ ਇਹੋ ਟ੍ਰੇਨ ਹੈ? এ-- ক- ব-র্ল-নে-য--ার -্র-ন? এ_ কি বা___ যা__ ট্___ এ-া ক- ব-র-ল-ন- য-ব-র ট-র-ন- ---------------------------- এটা কি বার্লিনে যাবার ট্রেন? 0
ṭ--nē ṭ____ ṭ-ē-ē ----- ṭrēnē
ਇਹ ਟ੍ਰੇਨ ਕਦੋਂ ਚਲਦੀ ਹੈ? এই -্-ে-টা--খ---াড়ব-? এ_ ট্___ ক__ ছা___ এ- ট-র-ন-া ক-ন ছ-ড়-ে- --------------------- এই ট্রেনটা কখন ছাড়বে? 0
ṭ--nē ṭ____ ṭ-ē-ē ----- ṭrēnē
ਇਹ ਟ੍ਰੇਨ ਬਰਲਿਨ ਕਦੋਂ ਪਹੁੰਚਦੀ ਹੈ? এ- -্র-ন-- --র-ল----কখন -ৌঁ-াব-? এ_ ট্___ বা___ ক__ পৌঁ___ এ- ট-র-ন-া ব-র-ল-ন- ক-ন প-ঁ-া-ে- -------------------------------- এই ট্রেনটা বার্লিনে কখন পৌঁছাবে? 0
ē----- b-rli---y-bāra -r---? ē__ k_ b______ y_____ ṭ_____ ē-ā k- b-r-i-ē y-b-r- ṭ-ē-a- ---------------------------- ēṭā ki bārlinē yābāra ṭrēna?
ਮਾਫ ਕਰਨਾ ਕੀ ਮੈਂ ਅੱਗੇ ਜਾ ਸਕਦਾ / ਸਕਦੀ ਹਾਂ? ম-ফ-ক----,-----ক--আগে ---ে -া-ি? মা_ ক____ আ_ কি আ_ যে_ পা__ ম-ফ ক-ব-ন- আ-ি ক- আ-ে য-ত- প-র-? -------------------------------- মাফ করবেন, আমি কি আগে যেতে পারি? 0
ēṭ-----b----nē-yābā-a-ṭ-ē--? ē__ k_ b______ y_____ ṭ_____ ē-ā k- b-r-i-ē y-b-r- ṭ-ē-a- ---------------------------- ēṭā ki bārlinē yābāra ṭrēna?
ਮੇਰਾ ਖਿਆਲ ਹੈ ਇਹ ਮੇਰੀ ਜਗਾਹ ਹੈ। আ-া----ে হয় এ---আ-া--ব-ব-র-জ---- ৷ আ__ ম_ হ_ এ_ আ__ ব___ জা__ ৷ আ-া- ম-ে হ- এ-া আ-া- ব-ব-র জ-য়-া ৷ ---------------------------------- আমার মনে হয় এটা আমার বসবার জায়গা ৷ 0
ēṭā -i b----n---ābāra----n-? ē__ k_ b______ y_____ ṭ_____ ē-ā k- b-r-i-ē y-b-r- ṭ-ē-a- ---------------------------- ēṭā ki bārlinē yābāra ṭrēna?
ਮੈਨੂੰ ਲੱਗਦਾ ਹੈ ਕਿ ਤੂੰ ਮੇਰੀ ਜਗਾਹ ਤੇ ਬੈਠਾ / ਬੈਠੀ ਹੈਂ। আ-া---ন- -য়---ন---মার-জ-য়-ায় -সে আছে--৷ আ__ ম_ হ_ আ__ আ__ জা___ ব_ আ__ ৷ আ-া- ম-ে হ- আ-ন- আ-া- জ-য়-া- ব-ে আ-ে- ৷ --------------------------------------- আমার মনে হয় আপনি আমার জায়গায় বসে আছেন ৷ 0
Ē----rē---- -a--ana----ṛ-b-? Ē__ ṭ______ k______ c_______ Ē-i ṭ-ē-a-ā k-k-a-a c-ā-a-ē- ---------------------------- Ē'i ṭrēnaṭā kakhana chāṛabē?
ਸਲੀਪਰ ਕਿੱਥੇ ਹੈ? স্----র -ো-া-? স্___ কো___ স-ল-প-র ক-থ-য়- -------------- স্লিপার কোথায়? 0
Ē-----ēn--ā -ā-l-n- ka--a-----um-ch-bē? Ē__ ṭ______ b______ k______ p_________ Ē-i ṭ-ē-a-ā b-r-i-ē k-k-a-a p-u-̐-h-b-? --------------------------------------- Ē'i ṭrēnaṭā bārlinē kakhana paum̐chābē?
ਸਲੀਪਰ ਟ੍ਰੇਨ ਦੇ ਅੰਤ ਵਿੱਚ ਹੈ। স্----- ট-রেন---শে-----ি-- -ছে-৷ স্___ ট্___ শে__ দি_ আ_ ৷ স-ল-প-র ট-র-ন-র শ-ষ-র দ-ক- আ-ে ৷ -------------------------------- স্লিপার ট্রেনের শেষের দিকে আছে ৷ 0
Mā--a ka---ēn-,---- k- -g- -ē-- p-ri? M____ k________ ā__ k_ ā__ y___ p____ M-p-a k-r-b-n-, ā-i k- ā-ē y-t- p-r-? ------------------------------------- Māpha karabēna, āmi ki āgē yētē pāri?
ਅਤੇ ਭੋਜਨਯਾਨ / ਭੋਜਨਾਲਿਆ ਕਿੱਥੇ ਹੈ? –ਸ਼ੁਰੂ ਵਿੱਚ। আ- --ব-র--গা--- -া--- কো-া---– --মনের-দিক- ৷ আ_ খা__ (___ জা__ কো___ – সা___ দি_ ৷ আ- খ-ব-র (-া-ি- জ-য়-া ক-থ-য়- – স-ম-ে- দ-ক- ৷ -------------------------------------------- আর খাবার (গাড়ি) জায়গা কোথায়? – সামনের দিকে ৷ 0
M-p-a-ka--b-na- -mi -- āg- -ē-- --r-? M____ k________ ā__ k_ ā__ y___ p____ M-p-a k-r-b-n-, ā-i k- ā-ē y-t- p-r-? ------------------------------------- Māpha karabēna, āmi ki āgē yētē pāri?
ਕੀ ਮੈਂ ਹੇਠਾਂ ਸੋ ਸਕਦਾ / ਸਕਦੀ ਹਾਂ? আ---কি-ন-চে শ--ে পা-ি? আ_ কি নী_ শু_ পা__ আ-ি ক- ন-চ- শ-ত- প-র-? ---------------------- আমি কি নীচে শুতে পারি? 0
M--ha-kara-ē-a- --i ki āg- yēt---āri? M____ k________ ā__ k_ ā__ y___ p____ M-p-a k-r-b-n-, ā-i k- ā-ē y-t- p-r-? ------------------------------------- Māpha karabēna, āmi ki āgē yētē pāri?
ਕੀ ਮੈਂ ਵਿਚਕਾਰ ਸੋ ਸਕਦਾ / ਸਕਦੀ ਹਾਂ? আ-ি-ক- ---খানে শ--ে --র-? আ_ কি মা___ শু_ পা__ আ-ি ক- ম-ঝ-া-ে শ-ত- প-র-? ------------------------- আমি কি মাঝখানে শুতে পারি? 0
Ā-----ma-- ---a-ē-ā ā---- ---a-ā-- j--agā Ā____ m___ h___ ē__ ā____ b_______ j_____ Ā-ā-a m-n- h-ẏ- ē-ā ā-ā-a b-s-b-r- j-ẏ-g- ----------------------------------------- Āmāra manē haẏa ēṭā āmāra basabāra jāẏagā
ਕੀ ਮੈਂ ਉੱਪਰ ਸੋ ਸਕਦਾ / ਸਕਦੀ ਹਾਂ? আমি-ক--উপ-ে--ু-- প-রি? আ_ কি উ__ শু_ পা__ আ-ি ক- উ-র- শ-ত- প-র-? ---------------------- আমি কি উপরে শুতে পারি? 0
Ām--a-man----ẏa-ēṭā-ā--ra--as--āra-j-ẏa-ā Ā____ m___ h___ ē__ ā____ b_______ j_____ Ā-ā-a m-n- h-ẏ- ē-ā ā-ā-a b-s-b-r- j-ẏ-g- ----------------------------------------- Āmāra manē haẏa ēṭā āmāra basabāra jāẏagā
ਅਸੀਂ ਸਰਹੱਦ ਤੇ ਕਦੋਂ ਹੋਵਾਂਗੇ? আম-া -র--------- ---ছ--? আ__ ব___ ক__ পৌঁ___ আ-র- ব-্-া-ে ক-ন প-ঁ-া-? ------------------------ আমরা বর্ডারে কখন পৌঁছাব? 0
Āmā-- ---- ha-- ē-ā---ā---b--a--ra jā--gā Ā____ m___ h___ ē__ ā____ b_______ j_____ Ā-ā-a m-n- h-ẏ- ē-ā ā-ā-a b-s-b-r- j-ẏ-g- ----------------------------------------- Āmāra manē haẏa ēṭā āmāra basabāra jāẏagā
ਬਰਲਿਨ ਯਾਤਰਾ ਵਿੱਚ ਕਿੰਨਾ ਸਮਾਂ ਲੱਗਦਾ ਹੈ? ব--্ল-ন-য-ত------ত---- ল---? বা___ যা___ ক_ স__ লা__ ব-র-ল-ন য-ত-র-য় ক- স-য় ল-গ-? ---------------------------- বার্লিন যাত্রায় কত সময় লাগে? 0
ā-ā-- ---ē -a-a --an---mā---jā-agā-a------ā---na ā____ m___ h___ ā____ ā____ j_______ b___ ā_____ ā-ā-a m-n- h-ẏ- ā-a-i ā-ā-a j-ẏ-g-ẏ- b-s- ā-h-n- ------------------------------------------------ āmāra manē haẏa āpani āmāra jāẏagāẏa basē āchēna
ਕੀ ਟ੍ਰੇਨ ਦੇਰੀ ਨਾਲ ਚੱਲ ਰਹੀ ਹੈ? ট-রেন----দ--ী-ে-----? ট্__ কী দে__ চ___ ট-র-ন ক- দ-র-ত- চ-ছ-? --------------------- ট্রেন কী দেরীতে চলছে? 0
ā--r---an- h-ẏ--āpani ā-ār- -āẏ-g--- ---- --h--a ā____ m___ h___ ā____ ā____ j_______ b___ ā_____ ā-ā-a m-n- h-ẏ- ā-a-i ā-ā-a j-ẏ-g-ẏ- b-s- ā-h-n- ------------------------------------------------ āmāra manē haẏa āpani āmāra jāẏagāẏa basē āchēna
ਕੀ ਤੁਹਾਡੇ ਕੋਲ ਪੜ੍ਹਨ ਲਈ ਕੁਝ ਹੈ? আপ-া- ক--- প--ব-র----কিছ----ে? আ___ কা_ প___ ম_ কি_ আ__ আ-ন-র ক-ছ- প-়-া- ম- ক-ছ- আ-ে- ------------------------------ আপনার কাছে পড়বার মত কিছু আছে? 0
ā-ār- -a-ē--a-- --ani ām-ra jāẏ-gā-- b--- -c-ēna ā____ m___ h___ ā____ ā____ j_______ b___ ā_____ ā-ā-a m-n- h-ẏ- ā-a-i ā-ā-a j-ẏ-g-ẏ- b-s- ā-h-n- ------------------------------------------------ āmāra manē haẏa āpani āmāra jāẏagāẏa basē āchēna
ਕੀ ਇੱਥੇ ਖਾਣ – ਪੀਣ ਲਈ ਕੁਝ ਮਿਲ ਸਕਦਾ ਹੈ? এ-----খ-বা- এ-ং -ান ---র----- -ি---পাওয়া -ে-ে----ে? এ__ খা__ এ_ পা_ ক__ জ__ কি_ পা__ যে_ পা__ এ-া-ে খ-ব-র এ-ং প-ন ক-া- জ-্- ক-ছ- প-ও-া য-ত- প-র-? --------------------------------------------------- এখানে খাবার এবং পান করার জন্য কিছু পাওয়া যেতে পারে? 0
s-----a----hāẏ-? s______ k_______ s-i-ā-a k-t-ā-a- ---------------- slipāra kōthāẏa?
ਕੀ ਤੁਸੀਂ ਮੈਨੂੰ 7 ਵਜੇ ਜਗਾਉਗੇ ? আ-ন--কি -য়া --ে আমা-ে ৭ ট---স---জাগ-----ে---? আ__ কি দ_ ক_ আ__ ৭ টা_ স__ জা__ দে___ আ-ন- ক- দ-া ক-ে আ-া-ে ৭ ট-র স-য় জ-গ-য়- দ-ব-ন- --------------------------------------------- আপনি কি দয়া করে আমাকে ৭ টার সময় জাগিয়ে দেবেন? 0
s--pār---ō-hāẏ-? s______ k_______ s-i-ā-a k-t-ā-a- ---------------- slipāra kōthāẏa?

ਬੱਚੇ ਬੁੱਲ੍ਹਾਂ ਨੂੰ ਪੜ੍ਹ ਲੈਂਦੇ ਹਨ!

ਜਦੋਂ ਬੱਚੇ ਬੋਲਣਾ ਸਿੱਖ ਰਹੇ ਹੁੰਦੇ ਹਨ, ਉਹ ਆਪਣੇ ਮਾਤਾ-ਪਿਤਾ ਦੇ ਮੂੰਹਾਂ ਵੱਲ ਧਿਆਨ ਦੇਂਦੇ ਹਨ। ਵਿਕਾਸਾਤਮਕ ਚਿਕਿਤਸਕਾਂ ਨੇ ਅਜਿਹੇ ਨਤੀਜੇ ਲੱਭੇ ਹਨ। ਬੱਚੇ ਤਕਰੀਬਨ ਛੇ ਮਹੀਨੇ ਦੀ ਉਮਰ ਤੋਂ ਬੁੱਲ੍ਹਾਂ ਨੂੰ ਪੜ੍ਹਨਾ ਸ਼ੁਰੂ ਕਰ ਦੇਂਦੇ ਹਨ। ਇਸ ਤਰ੍ਹਾਂ ਉਹ ਸਿੱਖਦੇ ਹਨ ਕਿ ਉਨ੍ਹਾਂ ਨੂੰ ਆਵਾਜ਼ਾਂ ਪੈਦਾ ਕਰਨ ਲਈ ਮੂੰਹ ਦਾ ਆਕਾਰ ਕਿਸ ਤਰ੍ਹਾਂ ਬਣਾਉਣਾ ਚਾਹੀਦਾ ਹੈ। ਜਦੋਂ ਬੱਚੇ ਇੱਕ ਸਾਲ ਦੇ ਹੋ ਜਾਂਦੇ ਹਨ, ਉਹ ਪਹਿਲਾਂ ਤੋਂ ਹੀ ਕੁਝ ਸ਼ਬਦ ਸਮਝ ਸਕਦੇ ਹਨ। ਇਸ ਉਮਰ ਤੋਂ ਬਾਦ ਉਹ ਲੋਕਾਂ ਦੀਆਂ ਅੱਖਾਂ ਵਿੱਚ ਦੁਬਾਰਾ ਦੇਖਣਾ ਸ਼ੁਰੂ ਕਰ ਦੇਂਦੇ ਹਨ। ਅਜਿਹਾ ਕਰਦਿਆਂ ਹੋਇਆਂ ਉਹ ਬਹੁਤ ਸਾਰੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰਦੇ ਹਨ। ਉਨ੍ਹਾਂ ਦੀਆਂ ਅੱਖਾਂ ਵਿੱਚ ਦੇਖ ਕੇ, ਉਹ ਦੱਸ ਸਕਦੇ ਹਨ ਕਿ ਉਨ੍ਹਾਂ ਦੇ ਮਾਤਾ-ਪਿਤਾ ਖੁਸ਼ ਜਾਂ ਉਦਾਸ ਹਨ। ਇਸ ਤਰ੍ਹਾਂ ਉਹ ਭਾਵਨਾਵਾਂ ਦੀ ਦੁਨੀਆ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ। ਇਹ ਉਸ ਸਮੇਂ ਦਿਲਚਸਪ ਹੋ ਜਾਂਦਾ ਹੈ ਜਦੋਂ ਕੋਈ ਉਨ੍ਹਾਂ ਦੇ ਨਾਲ ਵਿਦੇਸ਼ੀ ਭਾਸ਼ਾ ਵਿੱਚ ਗੱਲ ਕਰਦਾ ਹੈ। ਉਦੋਂ ਬੱਚੇ ਦੁਬਾਰਾ ਬਿਲਕੁਲ ਸ਼ੁਰੂ ਤੋਂ ਬੁਲ੍ਹਾਂ ਨੂੰ ਪੜ੍ਹਨਾ ਸ਼ੁਰੂ ਕਰ ਦੇਂਦੇ ਹਨ। ਇਸ ਤਰ੍ਹਾਂ ਉਹ ਵਿਦੇਸ਼ੀ ਆਵਾਜ਼ਾਂ ਪੈਦਾ ਕਰਨਾ ਵੀ ਸਿੱਖ ਲੈਂਦੇ ਹਨ। ਇਸਲਈ, ਬੱਚਿਆਂ ਨਾਲ ਗੱਲ ਕਰਨ ਸਮੇਂ ਤੁਹਾਨੂੰ ਹਮੇਸ਼ਾਂ ਉਨ੍ਹਾਂ ਵੱਲ ਦੇਖਣਾ ਚਾਹੀਦਾ ਹੈ। ਇਸਤੋਂ ਛੁੱਟ, ਬੱਚਿਆਂ ਨੂੰ ਆਪਣੀ ਭਾਸ਼ਾ ਦੇ ਵਿਕਾਸ ਲਈ ਗੱਲਬਾਤ ਦੀ ਜ਼ਰੂਰਤ ਹੁੰਦੀ ਹੈ। ਵਿਸ਼ੇਸ਼ ਤੌਰ 'ਤੇ, ਬੱਚੇ ਜੋ ਕੁਝ ਕਹਿੰਦੇ ਹਨ, ਮਾਤਾ-ਪਿਤਾ ਅਕਸਰ ਦੁਹਰਾਉਂਦੇ ਹਨ। ਇਸ ਤਰ੍ਹਾਂ ਬੱਚੇ ਪ੍ਰਤੀਕਿਰਿਆ ਪ੍ਰਾਪਤ ਕਰਦੇ ਹਨ। ਇਹ ਬੱਚਿਆਂ ਲਈ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਉਹ ਜਾਣ ਜਾਂਦੇ ਹਨ ਕਿ ਉਨ੍ਹਾਂ ਨੂੰ ਸਮਝ ਲਿਆ ਗਿਆ ਹੈ। ਇਹ ਪੁਸ਼ਟੀ ਬੱਚਿਆਂ ਨੂੰ ਪ੍ਰੇਰਿਤ ਕਰਦੀ ਹੈ। ਉਹ ਬੋਲਣਾ ਸਿੱਖਣ ਦੀ ਮੌਜਮਸਤੀ ਜਾਰੀ ਰੱਖਦੇ ਹਨ। ਇਸਲਈ ਬੱਚਿਆਂ ਲਈ ਕੇਵਲ ਆਡੀਓ ਟੇਪਾਂ ਚਲਾਉਣਾ ਕਾਫ਼ੀ ਨਹੀਂ ਹੈ। ਅਧਿਐਨ ਸਾਬਤ ਕਰਦੇ ਹਨ ਕਿ ਬੱਚੇ ਸੱਚ-ਮੁੱਚ ਬੁੱਲ੍ਹ ਪੜ੍ਹਨ ਦੇ ਕਾਬਲ ਹੁੰਦੇ ਹਨ। ਤਜਰਬਿਆਂ ਦੌਰਾਨ, ਬੱਚਿਆਂ ਨੂੰ ਆਵਾਜ਼ ਤੋਂ ਬਿਨਾਂ ਵਿਡੀਓ ਦਿਖਾਏ ਗਏ। ਇਹ ਵਿਡੀਓ ਸਵਦੇਸ਼ੀ ਅਤੇ ਵਿਦੇਸ਼ੀ ਦੋਵੇਂ ਭਾਸ਼ਾਵਾਂ ਵਾਲੇ ਸਨ। ਬੱਚਿਆਂ ਨੇ ਆਪਣੀ ਨਿੱਜੀ ਭਾਸ਼ਾ ਵਾਲੇ ਵਿਡੀਓ ਵਧੇਰੇ ਗੌਰ ਨਾਲ ਦੇਖੇ। ਅਜਿਹਾ ਕਰਦਿਆਂ ਉਹ ਸਪੱਸ਼ਟ ਤੌਰ 'ਤੇ ਵਧੇਰੇ ਇਕਾਗਰਚਿੱਤ ਸਨ। ਪਰ ਬੱਚਿਆਂ ਦੇ ਮੁਢਲੇ ਸ਼ਬਦ ਵਿਸ਼ਵ ਭਰ ਵਿੱਚ ਇੱਕੋ ਜਿਹੇ ਹੁੰਦੇ ਹਨ। ‘Mum’ ਅਤੇ ‘Dad’ - ਸਾਰੀਆਂ ਭਾਸ਼ਾਵਾਂ ਵਿੱਚ ਬੋਲਣਾ ਸਰਲ ਹੈ!