ਪ੍ਹੈਰਾ ਕਿਤਾਬ

pa ਸੰਬੰਧਵਾਚਕ ਪੜਨਾਂਵ 1   »   bn সম্বন্ধবাচক সর্বনাম ১

66 [ਛਿਆਹਠ]

ਸੰਬੰਧਵਾਚਕ ਪੜਨਾਂਵ 1

ਸੰਬੰਧਵਾਚਕ ਪੜਨਾਂਵ 1

৬৬ [ছেষট্টি]

66 [chēṣaṭṭi]

সম্বন্ধবাচক সর্বনাম ১

sambandhabācaka sarbanāma 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਮੈਂ – ਮੇਰਾ / ਮੇਰੀ / ਮੇਰੇ আম----আ--র আ_ – আ__ আ-ি – আ-া- ---------- আমি – আমার 0
s-mb-nd-ab-c-k----r-a-āma 1 s______________ s________ 1 s-m-a-d-a-ā-a-a s-r-a-ā-a 1 --------------------------- sambandhabācaka sarbanāma 1
ਮੈਨੂੰ ਆਪਣੀ ਚਾਬੀ ਨਹੀਂ ਮਿਲ ਰਹੀ ਹੈ। আম-------চ--- -ুঁ-- -াচ্ছি-না-৷ আ_ আ__ চা_ খুঁ_ পা__ না ৷ আ-ি আ-া- চ-ব- খ-ঁ-ে প-চ-ছ- ন- ৷ ------------------------------- আমি আমার চাবি খুঁজে পাচ্ছি না ৷ 0
s--ban-h-bāc--a-s-rba--ma-1 s______________ s________ 1 s-m-a-d-a-ā-a-a s-r-a-ā-a 1 --------------------------- sambandhabācaka sarbanāma 1
ਮੈਨੂੰ ਆਪਣੀ ਟਿਕਟ ਨਹੀਂ ਮਿਲ ਰਹੀ। আমি--মা-----িট--ু-জে প-চ-ছি না ৷ আ_ আ__ টি__ খুঁ_ পা__ না ৷ আ-ি আ-া- ট-ক-ট খ-ঁ-ে প-চ-ছ- ন- ৷ -------------------------------- আমি আমার টিকিট খুঁজে পাচ্ছি না ৷ 0
ā-i – ām--a ā__ – ā____ ā-i – ā-ā-a ----------- āmi – āmāra
ਤੂੰ – ਤੇਰਾ / ਤੇਰੀ / ਤੇਰੇ তু-ি –-ত---র তু_ – তো__ ত-ম- – ত-ম-র ------------ তুমি – তোমার 0
ā-----āmā-a ā__ – ā____ ā-i – ā-ā-a ----------- āmi – āmāra
ਕੀ ਤੈਨੂੰ ਆਪਣੀ ਚਾਬੀ ਮਿਲ ਗਈ ਹੈ? তু---ত-ম-----বি-খ-ঁ-ে প--েছ? তু_ তো__ চা_ খুঁ_ পে___ ত-ম- ত-ম-র চ-ব- খ-ঁ-ে প-য়-ছ- ---------------------------- তুমি তোমার চাবি খুঁজে পেয়েছ? 0
ā-i-------a ā__ – ā____ ā-i – ā-ā-a ----------- āmi – āmāra
ਕੀ ਤੈਨੂੰ ਆਪਣੀ ਟਿਕਟ ਮਿਲ ਗਈ ਹੈ? ত--ি--ো--র -িক---খু--- পে---? তু_ তো__ টি__ খুঁ_ পে___ ত-ম- ত-ম-র ট-ক-ট খ-ঁ-ে প-য়-ছ- ----------------------------- তুমি তোমার টিকিট খুঁজে পেয়েছ? 0
āmi----r-----i khum--- ---c-- -ā ā__ ā____ c___ k_____ p_____ n_ ā-i ā-ā-a c-b- k-u-̐-ē p-c-h- n- -------------------------------- āmi āmāra cābi khum̐jē pācchi nā
ਉਹ – ਉਸਦਾ / ਉਸਦੀ / ਉਸਦੇ স--– -া- (ছে-ে) সে – তা_ (___ স- – ত-র (-ে-ে- --------------- সে – তার (ছেলে) 0
ā---āmā-a -āb---hum-jē pācch--nā ā__ ā____ c___ k_____ p_____ n_ ā-i ā-ā-a c-b- k-u-̐-ē p-c-h- n- -------------------------------- āmi āmāra cābi khum̐jē pācchi nā
ਕੀ ਤੈਨੂੰ ਪਤਾ ਹੈ, ਉਸਦੀ ਚਾਬੀ ਕਿੱਥੇ ਹੈ? তু-ি জ-- ও---া---কো--য়? তু_ জা_ ও_ চা_ কো___ ত-ম- জ-ন ও- চ-ব- ক-থ-য়- ----------------------- তুমি জান ওর চাবি কোথায়? 0
ā-i -mā-a-------hum-jē-p-cch- nā ā__ ā____ c___ k_____ p_____ n_ ā-i ā-ā-a c-b- k-u-̐-ē p-c-h- n- -------------------------------- āmi āmāra cābi khum̐jē pācchi nā
ਕੀ ਤੈਨੂੰ ਪਤਾ ਹੈ, ਉਸਦੀ ਟਿਕਟ ਕਿੱਥੇ ਹੈ? ত----জ-ন -র ট-কিট--োথ--? তু_ জা_ ও_ টি__ কো___ ত-ম- জ-ন ও- ট-ক-ট ক-থ-য়- ------------------------ তুমি জান ওর টিকিট কোথায়? 0
āmi --ā-a-ṭiki-a k-um̐j- --cchi-nā ā__ ā____ ṭ_____ k_____ p_____ n_ ā-i ā-ā-a ṭ-k-ṭ- k-u-̐-ē p-c-h- n- ---------------------------------- āmi āmāra ṭikiṭa khum̐jē pācchi nā
ਉਹ – ਉਸਦਾ / ਉਸਦੀ / ਉਸਦੇ স- –--া--(-েয়-) সে – তা_ (___ স- – ত-র (-ে-ে- --------------- সে – তার (মেয়ে) 0
ā---ām-----iki----hu-̐-- pā-----nā ā__ ā____ ṭ_____ k_____ p_____ n_ ā-i ā-ā-a ṭ-k-ṭ- k-u-̐-ē p-c-h- n- ---------------------------------- āmi āmāra ṭikiṭa khum̐jē pācchi nā
ਉਸਦੇ ਪੈਸੇ ਚੋਰੀ ਹੋ ਗਏ ਹਨ। ত-র--াকা-চু-- হয়ে-গে-----হা--য়---ে--৤ তা_ টা_ চু_ হ_ গে_ / হা__ গে__ ত-র ট-ক- চ-র- হ-ে গ-ছ- / হ-র-য়- গ-ছ-৤ ------------------------------------- তার টাকা চুরি হয়ে গেছে / হারিয়ে গেছে৤ 0
āmi ---ra-ṭikiṭa--hum̐jē ---c-- nā ā__ ā____ ṭ_____ k_____ p_____ n_ ā-i ā-ā-a ṭ-k-ṭ- k-u-̐-ē p-c-h- n- ---------------------------------- āmi āmāra ṭikiṭa khum̐jē pācchi nā
ਅਤੇ ਉਸਦਾ ਕ੍ਰੈਡਿਟ ਕਾਰਡ ਵੀ ਚੋਰੀ ਹੋ ਗਿਆ ਹੈ। এ----ার-ক্রেড---কার-----ুরি-হ-- গ--- / হা---ে-গ-ছ-৤ এ_ তা_ ক্___ কা___ চু_ হ_ গে_ / হা__ গে__ এ-ং ত-র ক-র-ড-ট ক-র-ড- চ-র- হ-ে গ-ছ- / হ-র-য়- গ-ছ-৤ --------------------------------------------------- এবং তার ক্রেডিট কার্ডও চুরি হয়ে গেছে / হারিয়ে গেছে৤ 0
tu-- –--ōm-ra t___ – t_____ t-m- – t-m-r- ------------- tumi – tōmāra
ਅਸੀਂ – ਸਾਡਾ / ਸਾਡੀ / ਸਾਡੇ আম-া-–---াদ-র আ__ – আ___ আ-র- – আ-া-ে- ------------- আমরা – আমাদের 0
tum---------a t___ – t_____ t-m- – t-m-r- ------------- tumi – tōmāra
ਸਾਡੇ ਦਾਦਾ ਜੀ ਬੀਮਾਰ ਹਨ। আ-াদের --কু--া-- ---ু--সু--- ৷ আ___ ঠা___ / দা_ অ___ ৷ আ-া-ে- ঠ-ক-র-া / দ-দ- অ-ু-্- ৷ ------------------------------ আমাদের ঠাকুরদা / দাদু অসুস্থ ৷ 0
t--- – --m--a t___ – t_____ t-m- – t-m-r- ------------- tumi – tōmāra
ਸਾਡੀ ਦਾਦੀ ਦੀ ਸਿਹਤ ਚੰਗੀ ਹੈ। আ---ে- ঠ-------- দ-দ- সুস---আ-েন ৷ আ___ ঠা___ / দি_ সু__ আ__ ৷ আ-া-ে- ঠ-ক-র-া / দ-দ- স-স-থ আ-ে- ৷ ---------------------------------- আমাদের ঠাকুরমা / দিদা সুস্থ আছেন ৷ 0
t-m- --mā-a----i---um--ē -ē--cha? t___ t_____ c___ k_____ p_______ t-m- t-m-r- c-b- k-u-̐-ē p-ẏ-c-a- --------------------------------- tumi tōmāra cābi khum̐jē pēẏēcha?
ਤੁਸੀਂ ਸਾਰੇ – ਤੁਹਾਡਾ / ਤੁਹਾਡੀ / ਤੁਹਾਡੇ তোমর--–-তোম-দের তো__ – তো___ ত-ম-া – ত-ম-দ-র --------------- তোমরা – তোমাদের 0
tu-i -ō-ā-a -ā-i-k-um--ē---ẏē---? t___ t_____ c___ k_____ p_______ t-m- t-m-r- c-b- k-u-̐-ē p-ẏ-c-a- --------------------------------- tumi tōmāra cābi khum̐jē pēẏēcha?
ਬੱਚਿਓ, ਤੁਹਾਡੇ ਪਿਤਾ ਜੀ ਕਿੱਥੇ ਹਨ? বাচ---রা,-ত-মা--র ব--------য়? বা____ তো___ বা_ কো___ ব-চ-চ-র-, ত-ম-দ-র ব-ব- ক-থ-য়- ----------------------------- বাচ্চারা, তোমাদের বাবা কোথায়? 0
tum- tō-ār--cā-i-khum-jē pē-ēc--? t___ t_____ c___ k_____ p_______ t-m- t-m-r- c-b- k-u-̐-ē p-ẏ-c-a- --------------------------------- tumi tōmāra cābi khum̐jē pēẏēcha?
ਬੱਚਿਓ, ਤੁਹਾਡੇ ਮਾਤਾ ਜੀ ਕਿੱਥੇ ਹਨ? ব-চ--ারা,--ো----র -া ক---য়? বা____ তো___ মা কো___ ব-চ-চ-র-, ত-ম-দ-র ম- ক-থ-য়- --------------------------- বাচ্চারা, তোমাদের মা কোথায়? 0
T-m--tōm--a ṭ--iṭ- k-um̐jē-p-ẏēc--? T___ t_____ ṭ_____ k_____ p_______ T-m- t-m-r- ṭ-k-ṭ- k-u-̐-ē p-ẏ-c-a- ----------------------------------- Tumi tōmāra ṭikiṭa khum̐jē pēẏēcha?

ਰਚਨਾਤਮਕ ਭਾਸ਼ਾ

ਅੱਜ, ਰਚਨਾਤਮਕਤਾ ਇੱਕ ਅਹਿਮ ਵਿਸ਼ੇਸ਼ਤਾ ਹੈ। ਹਰ ਕੋਈ ਰਚਨਾਤਮਕ ਹੋਣਾ ਚਾਹੁੰਦਾ/ਚਾਹੁੰਦੀ ਹੈ। ਕਿਉਂਕਿ ਰਚਨਾਤਮਕ ਵਿਅਕਤੀਆਂ ਨੂੰ ਬੁੱਧੀਮਾਨ ਸਮਝਿਆ ਜਾਂਦਾ ਹੈ। ਸਾਡੀ ਭਾਸ਼ਾ ਵੀ ਰਚਨਾਤਮਕ ਹੋਣੀ ਚਾਹੀਦੀ ਹੈ। ਪਹਿਲਾਂ, ਲੋਕ ਵੱਧ ਤੋਂ ਵੱਧ ਸੰਭਵ ਤੌਰ 'ਤੇ ਸਹੀ ਬੋਲਣ ਦੀ ਕੋਸ਼ਿਸ਼ ਕਰਦੇ ਸਨ। ਅੱਜ, ਇੱਕ ਵਿਅਕਤੀ ਲਈ ਵੱਧ ਤੋਂ ਵੱਧ ਸੰਭਵ ਤੌਰ 'ਤੇ ਰਚਨਾਤਮਕਤਾ ਨਾਲ ਬੋਲਣਾ ਜ਼ਰੂਰੀ ਹੈ। ਵਿਗਿਆਪਨ ਅਤੇ ਆਧੁਨਿਕ ਮੀਡੀਆ ਇਸਦੀ ਉਦਾਹਰਣ ਹਨ। ਇਹ ਪ੍ਰਦਰਸ਼ਿਤ ਕਰਦੇ ਹਨ ਕਿ ਅਸੀਂ ਕਿਵੇਂ ਭਾਸ਼ਾ ਨਾਲ ਖੇਡ ਸਕਦੇ ਹਾਂ। ਪਿਛਲੇ 50 ਸਾਲਾਂ ਤੋਂ ਰਚਨਾਤਮਕਤਾ ਦੀ ਅਹਿਮੀਅਤ ਬਹੁਤ ਜ਼ਿਆਦਾ ਵੱਧ ਗਈ ਹੈ। ਇੱਥੋਂ ਤੱਕ ਕਿ ਅਧਿਐਨ ਵੀ ਇਸ ਪ੍ਰਣਾਲੀ ਨਾਲ ਜੁੜ ਚੁਕਾ ਹੈ। ਮਨੋਵਿਗਿਆਨੀ, ਸਿੱਖਿਅਕ ਅਤੇ ਦਾਰਸ਼ਨਿਕ ਰਚਨਾਤਮਕ ਪ੍ਰਣਾਲੀਆਂ ਦੀ ਜਾਂਚ ਕਰਦੇਹਨ। ਰਚਨਾਤਮਕਤਾ ਤੋਂ ਭਾਵ ਕਿਸੇ ਨਵੀਂ ਚੀਜ਼ ਨੂੰ ਬਣਾਉਣ ਦੀ ਯੋਗਤਾ ਹੈ। ਇਸਲਈ ਰਚਨਾਤਮਕ ਭਾਸ਼ਾ ਬੋਲਣ ਵਾਲੇ ਨਵੇਂ ਭਾਸ਼ਾਈ ਰੂਪ ਵਿਕਸਿਤ ਕਰਦੇ ਹਨ। ਇਹ ਸ਼ਬਦ ਜਾਂ ਵਿਆਕਰਣ ਦੇ ਢਾਂਚੇ ਹੋ ਸਕਦੇ ਹਨ। ਰਚਨਾਤਮਕ ਭਾਸ਼ਾ ਦੇ ਅਧਿਐਨ ਦੁਆਰਾ, ਭਾਸ਼ਾ ਵਿਗਿਆਨੀ ਭਾਸ਼ਾ ਵਿੱਚ ਤਬਦੀਲੀ ਬਾਰੇ ਜਾਣ ਸਕਦੇ ਹਨ। ਪਰ ਹਰ ਕੋਈ ਨਵੇਂ ਭਾਸ਼ਾਈ ਤੱਤਾਂ ਬਾਰੇ ਨਹੀਂ ਸਮਝਦਾ/ਸਮਝਦੀ। ਰਚਨਾਤਮਕ ਭਾਸ਼ਾ ਨੂੰ ਸਮਝਣ ਲਈ, ਤੁਹਾਨੂੰ ਜਾਣਕਾਰੀ ਦੀ ਲੋੜ ਹੁੰਦੀ ਹੈ। ਸਾਨੂੰ ਇਹ ਜਾਣਕਾਰੀ ਹੋਣੀ ਜ਼ਰੂਰੀ ਹੈ ਕਿ ਭਾਸ਼ਾ ਕਿਵੇਂ ਕੰਮ ਕਰਦੀ ਹੈ। ਅਤੇ ਸਾਨੂੰ ਉਸ ਦੁਨੀਆ ਨਾਲ ਜਾਣੂ ਹੋਣਾ ਚਾਹੀਦਾ ਹੈ ਜਿੱਥੇ ਬੋਲਣ ਵਾਲੇ ਰਹਿੰਦੇ ਹਨ। ਕੇਵਲ ਤਾਂ ਹੀ ਅਸੀਂ ਸਮਝ ਸਕਦੇ ਹਾਂ ਜੋ ਕੁਝ ਉਹ ਕਹਿਣਾ ਚਾਹੁੰਦੇ ਹਨ। ਕਿਸ਼ੋਰਾਂ ਦੀ ਨਿੱਜੀ ਭਾਸ਼ਾ ਇਸਦੀ ਇੱਕ ਉਦਾਹਰਣ ਹੈ। ਬੱਚੇ ਅਤੇ ਨੌਜਵਾਨ ਹਮੇਸ਼ਾਂ ਨਵੇਂ ਸ਼ਬਦ ਵਿਕਸਿਤ ਕਰਦੇ ਰਹਿੰਦੇ ਹਨ। ਆਮ ਤੌਰ ਤੇ ਬਾਲਗ ਇਹਨਾਂ ਸ਼ਬਦਾਂ ਨੂੰ ਨਹੀਂ ਸਮਝਦੇ। ਹੁਣ, ਕਿਸ਼ੋਰਾਂ ਦੀ ਨਿੱਜੀ ਭਾਸ਼ਾ ਦੇ ਵੇਰਵੇ ਵਾਲੇ ਸ਼ਬਦਕੋਸ਼ ਪ੍ਰਕਾਸ਼ਿਤ ਕੀਤੇ ਗਏ ਹਨ। ਪਰ ਇਹ ਆਮ ਤੌਰ 'ਤੇ ਇੱਕ ਪੀੜ੍ਹੀ ਤੋਂ ਬਾਦ ਅਪ੍ਰਚਲਿਤ ਹੋ ਜਾਂਦੀਆਂ ਹਨ। ਪਰ, ਰਚਨਾਤਮਕ ਭਾਸ਼ਾ ਸਿੱਖੀ ਜਾ ਸਕਦੀ ਹੈ। ਸਿੱਖਿਅਕ ਇਸ ਬਾਰੇ ਕਈ ਕੋਰਸਾਂ ਦੀ ਪੇਸ਼ਕਸ਼ ਕਰਦੇ ਹਨ। ਸਭ ਤੋਂ ਵੱਧ ਮਹੱਤਵਪੂਰਨ ਨਿਯਮ ਹਮੇਸ਼ਾਂ ਇਹ ਹੈ: ਆਪਣੀ ਅੰਦਰੂਨੀ ਆਵਾਜ਼ ਨੂੰ ਕਾਰਜਸ਼ੀਲ ਬਣਾਓ!