ਪ੍ਹੈਰਾ ਕਿਤਾਬ

pa ਭੂਤਕਾਲ 2   »   bn অতীত কাল ২

82 [ਬਿਆਸੀ]

ਭੂਤਕਾਲ 2

ਭੂਤਕਾਲ 2

৮২ [বিরাশি]

82 [Birāśi]

অতীত কাল ২

atīta kāla 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਕੀ ਤੁਹਾਨੂੰ ਹਸਪਤਾਲ ਦੀ ਗੱਡੀ ਬੁਲਾਉਣੀ ਪਵੇਗੀ? তো-া-ে ----্-াম্--লে-্স -া--- হ--ছ--? তো__ কি অ্______ ডা__ হ____ ত-ম-ক- ক- অ-য-ম-ব-ল-ন-স ড-ক-ে হ-ে-ি-? ------------------------------------- তোমাকে কি অ্যাম্বুলেন্স ডাকতে হয়েছিল? 0
a---a --l- 2 a____ k___ 2 a-ī-a k-l- 2 ------------ atīta kāla 2
ਕੀ ਤੁਹਾਨੂੰ ਡਾਕਟਰ ਬੁਲਾਉਣਾ ਪਵੇਗਾ? তোমাকে ক--ড--্তা---াকতে---েছিল? তো__ কি ডা___ ডা__ হ____ ত-ম-ক- ক- ড-ক-ত-র ড-ক-ে হ-ে-ি-? ------------------------------- তোমাকে কি ডাক্তার ডাকতে হয়েছিল? 0
a-ī-- -ā-a 2 a____ k___ 2 a-ī-a k-l- 2 ------------ atīta kāla 2
ਕੀ ਤੁਹਾਨੂੰ ਪੁਲਿਸ ਬੁਲਾਉਣੀ ਪਵੇਗੀ? ত-মা---ক--পুল-শ-ড--ত- -য়--িল? তো__ কি পু__ ডা__ হ____ ত-ম-ক- ক- প-ল-শ ড-ক-ে হ-ে-ি-? ----------------------------- তোমাকে কি পুলিশ ডাকতে হয়েছিল? 0
t--ā---k-------bu--n-- -ā-atē--aẏ-ch---? t_____ k_ a___________ ḍ_____ h_________ t-m-k- k- a-y-m-u-ē-s- ḍ-k-t- h-ẏ-c-i-a- ---------------------------------------- tōmākē ki ayāmbulēnsa ḍākatē haẏēchila?
ਕੀ ਤੁਹਾਡੇ ਕੋਲ ਟੈਲੀਫੋਨ ਨੰਬਰ ਹੈ? ਹੁਣੇ ਮੇਰੇ ਕੋਲ ਸੀ। আপন-র-ক-ছ- -- --লিফোন-নম--র-আছে----নই--মার-কা-ে ছ-ল-৷ আ___ কা_ কি টে___ ন___ আ__ এ___ আ__ কা_ ছি_ ৷ আ-ন-র ক-ছ- ক- ট-ল-ফ-ন ন-্-র আ-ে- এ-ন- আ-া- ক-ছ- ছ-ল ৷ ----------------------------------------------------- আপনার কাছে কি টেলিফোন নম্বর আছে? এখনই আমার কাছে ছিল ৷ 0
t----- -i -----b---n-a-ḍ-ka-ē---ẏēc-il-? t_____ k_ a___________ ḍ_____ h_________ t-m-k- k- a-y-m-u-ē-s- ḍ-k-t- h-ẏ-c-i-a- ---------------------------------------- tōmākē ki ayāmbulēnsa ḍākatē haẏēchila?
ਕੀ ਤੁਹਾਡੇ ਕੋਲ ਪਤਾ ਹੈ? ਹੁਣੇ ਮੇਰੇ ਕੋਲ ਸੀ। আ-নার-ক-ছে-ক---ি-া---আছ-? -খ-ই-আম---ক--ে-ছ---৷ আ___ কা_ কি ঠি__ আ__ এ___ আ__ কা_ ছি_ ৷ আ-ন-র ক-ছ- ক- ঠ-ক-ন- আ-ে- এ-ন- আ-া- ক-ছ- ছ-ল ৷ ---------------------------------------------- আপনার কাছে কি ঠিকানা আছে? এখনই আমার কাছে ছিল ৷ 0
t--ā-- k--a-y-mbul-nsa-ḍā--tē h---chi-a? t_____ k_ a___________ ḍ_____ h_________ t-m-k- k- a-y-m-u-ē-s- ḍ-k-t- h-ẏ-c-i-a- ---------------------------------------- tōmākē ki ayāmbulēnsa ḍākatē haẏēchila?
ਕੀ ਤੁਹਾਡੇ ਕੋਲ ਸ਼ਹਿਰ ਦਾ ਨਕਸ਼ਾ ਹੈ? ਹੁਣੇ ਮੇਰੇ ਕੋਲ ਸੀ। আ-নার --ছে ---ে---া-চিত--------এ-ন- আমা- ক--ে-ছিল ৷ আ___ কা_ শ___ মা____ আ__ এ___ আ__ কা_ ছি_ ৷ আ-ন-র ক-ছ- শ-র-র ম-ন-ি-্- আ-ে- এ-ন- আ-া- ক-ছ- ছ-ল ৷ --------------------------------------------------- আপনার কাছে শহরের মানচিত্র আছে? এখনই আমার কাছে ছিল ৷ 0
T-m-----i ----ār--ḍ-k--ē -aẏ-chila? T_____ k_ ḍ______ ḍ_____ h_________ T-m-k- k- ḍ-k-ā-a ḍ-k-t- h-ẏ-c-i-a- ----------------------------------- Tōmākē ki ḍāktāra ḍākatē haẏēchila?
ਕੀ ਉਹ ਵਕਤ ਤੇ ਆਇਆ? ਉਸ ਸਮੇਂ ਤੇ ਨਹੀਂ ਆ ਸਕਿਆ। স- -ছেল-- কি--ময় মত-এ---ি-? ---সময়-মত ---ে----ে--ি-৷ সে (___ কি স__ ম_ এ____ সে স__ ম_ আ__ পা_ নি ৷ স- (-ে-ে- ক- স-য় ম- এ-ে-ি-? স- স-য় ম- আ-ত- প-র- ন- ৷ ---------------------------------------------------- সে (ছেলে) কি সময় মত এসেছিল? সে সময় মত আসতে পারে নি ৷ 0
T-m-k- -i--ā---ra ḍāk-t---aẏ--hil-? T_____ k_ ḍ______ ḍ_____ h_________ T-m-k- k- ḍ-k-ā-a ḍ-k-t- h-ẏ-c-i-a- ----------------------------------- Tōmākē ki ḍāktāra ḍākatē haẏēchila?
ਕੀ ਉਹਨੂੰ ਰਾਹ ਲੱਭ ਗਿਆ ਸੀ? ਉਸਨੂੰ ਰਸਤਾ ਨਹੀਂ ਮਿਲਿਆ। স--(-ে--- কি --স্----ু--- --য়-ছি----ে -া-্---খ--জ- প---- ৷ সে (___ কি রা__ খুঁ_ পে____ সে রা__ খুঁ_ পা__ ৷ স- (-ে-ে- ক- র-স-ত- খ-ঁ-ে প-য়-ছ-ল- স- র-স-ত- খ-ঁ-ে প-য়-ি ৷ ---------------------------------------------------------- সে (ছেলে) কি রাস্তা খুঁজে পেয়েছিল? সে রাস্তা খুঁজে পায়নি ৷ 0
T-------- ---tā-a ḍ--a-ē h-ẏē--il-? T_____ k_ ḍ______ ḍ_____ h_________ T-m-k- k- ḍ-k-ā-a ḍ-k-t- h-ẏ-c-i-a- ----------------------------------- Tōmākē ki ḍāktāra ḍākatē haẏēchila?
ਕੀ ਉਹ ਸਮਝ ਗਿਆ? ਉਹ ਸਮਝ ਨਹੀਂ ਸਕਿਆ। স-----ল-----ম-ক--ব--ত--প---ছ-ল? -ে-আ-াকে -ু-ত---া---ি ৷ সে (___ তো__ বু__ পে____ সে আ__ বু__ পা__ ৷ স- (-ে-ে- ত-ম-ক- ব-ঝ-ে প-র-ছ-ল- স- আ-া-ে ব-ঝ-ে প-র-ন- ৷ ------------------------------------------------------- সে (ছেলে) তোমাকে বুঝতে পেরেছিল? সে আমাকে বুঝতে পারেনি ৷ 0
Tōm--- ki -uliśa--ākat---aẏēc--l-? T_____ k_ p_____ ḍ_____ h_________ T-m-k- k- p-l-ś- ḍ-k-t- h-ẏ-c-i-a- ---------------------------------- Tōmākē ki puliśa ḍākatē haẏēchila?
ਤੁਸੀਂ ਵਕਤ ਤੇ ਕਿਉਂ ਨਹੀਂ ਆ ਸਕੇ? ত-মি-স----- -েন-আসত- -ারনি? তু_ স__ ম_ কে_ আ__ পা___ ত-ম- স-য় ম- ক-ন আ-ত- প-র-ি- --------------------------- তুমি সময় মত কেন আসতে পারনি? 0
Tō-ā-ē -----liśa-ḍ--a-ē h-ẏē-h--a? T_____ k_ p_____ ḍ_____ h_________ T-m-k- k- p-l-ś- ḍ-k-t- h-ẏ-c-i-a- ---------------------------------- Tōmākē ki puliśa ḍākatē haẏēchila?
ਤੁਹਾਨੂੰ ਰਸਤਾ ਕਿਉਂ ਨਹੀਂ ਮਿਲਿਆ? ত------ন -া-্ত--খুঁজ--প---ি? তু_ কে_ রা__ খুঁ_ পা___ ত-ম- ক-ন র-স-ত- খ-ঁ-ে প-ও-ি- ---------------------------- তুমি কেন রাস্তা খুঁজে পাওনি? 0
T-m-kē--- p--i--------- h-------a? T_____ k_ p_____ ḍ_____ h_________ T-m-k- k- p-l-ś- ḍ-k-t- h-ẏ-c-i-a- ---------------------------------- Tōmākē ki puliśa ḍākatē haẏēchila?
ਤੁਸੀਂ ਇਸਨੂੰ ਸਮਝ ਕਿਉਂ ਨਹੀਂ ਸਕੇ? তুমি -ে----কে--ুঝত---ারনি? তু_ কে_ তা_ বু__ পা___ ত-ম- ক-ন ত-ক- ব-ঝ-ে প-র-ি- -------------------------- তুমি কেন তাকে বুঝতে পারনি? 0
Ā---ār- k--hē -- -ēli-h--a-n-m-a-a--chē?---han--- -mā-a k---ē chila Ā______ k____ k_ ṭ________ n______ ā____ Ē_______ ā____ k____ c____ Ā-a-ā-a k-c-ē k- ṭ-l-p-ō-a n-m-a-a ā-h-? Ē-h-n-'- ā-ā-a k-c-ē c-i-a ------------------------------------------------------------------- Āpanāra kāchē ki ṭēliphōna nambara āchē? Ēkhana'i āmāra kāchē chila
ਮੈਂ ਵਕਤ ਤੇ ਕਿਉਂ ਨਹੀਂ ਆ ਸਕਿਆ / ਸਕੀ ਕਿਉਂਕਿ ਕੋਈ ਬੱਸ ਨਹੀਂ ਸੀ। আ---স-- মত ---- -া-িন- ক-----ো----াস-ছ-ল-না-৷ আ_ স__ ম_ আ__ পা__ কা__ কো_ বা_ ছি_ না ৷ আ-ি স-য় ম- আ-ত- প-র-ন- ক-র- ক-ন- ব-স ছ-ল ন- ৷ --------------------------------------------- আমি সময় মত আসতে পারিনি কারণ কোনো বাস ছিল না ৷ 0
āpanāra-k-ch--k---h-k--ā-ā---?-Ē---na'--āmā-a -āchē chi-a ā______ k____ k_ ṭ______ ā____ Ē_______ ā____ k____ c____ ā-a-ā-a k-c-ē k- ṭ-i-ā-ā ā-h-? Ē-h-n-'- ā-ā-a k-c-ē c-i-a --------------------------------------------------------- āpanāra kāchē ki ṭhikānā āchē? Ēkhana'i āmāra kāchē chila
ਮੈਨੂੰ ਰਸਤਾ ਨਹੀਂ ਮਿਲਿਆ ਕਿਉਂਕਿ ਮੇਰੇ ਕੋਲ ਸ਼ਹਿਰ ਦਾ ਨਕਸ਼ਾ ਨਹੀਂ ਸੀ। আ---র--্তা ------প--নি কার- আ-----াছে -হরে- ক--ো ম-নচিত-র-ছিল -া-৷ আ_ রা__ খুঁ_ পা__ কা__ আ__ কা_ শ___ কো_ মা____ ছি_ না ৷ আ-ি র-স-ত- খ-ঁ-ে প-ই-ি ক-র- আ-া- ক-ছ- শ-র-র ক-ন- ম-ন-ি-্- ছ-ল ন- ৷ ------------------------------------------------------------------ আমি রাস্তা খুঁজে পাইনি কারণ আমার কাছে শহরের কোনো মানচিত্র ছিল না ৷ 0
ā-an--a k-c---ś--arēra----a--tra--c-ē- -kha-----ā---- -āc---c-ila ā______ k____ ś_______ m________ ā____ Ē_______ ā____ k____ c____ ā-a-ā-a k-c-ē ś-h-r-r- m-n-c-t-a ā-h-? Ē-h-n-'- ā-ā-a k-c-ē c-i-a ----------------------------------------------------------------- āpanāra kāchē śaharēra mānacitra āchē? Ēkhana'i āmāra kāchē chila
ਮੈਂ ਸਮਝ ਨਹੀਂ ਸਕਿਆ / ਸਕੀ ਕਿਉਂਕਿ ਸੰਗੀਤ ਕਾਫੀ ਜ਼ੋਰ ਨਾਲ ਵੱਜ ਰਿਹਾ ਸੀ। আম---া-ে-/ --াক--বু-তে--ারিন--কারণ--------- গান--া---ল-৷ আ_ তা_ / ও__ বু__ পা__ কা__ খু_ জো_ গা_ বা___ ৷ আ-ি ত-ক- / ও-া-ে ব-ঝ-ে প-র-ন- ক-র- খ-ব জ-র- গ-ন ব-জ-ি- ৷ -------------------------------------------------------- আমি তাকে / ওনাকে বুঝতে পারিনি কারণ খুব জোরে গান বাজছিল ৷ 0
s- (c-ē-ē) ---sa-aẏ----t- --ēc-il-? S--sa-a-- ---- -satē-p----ni s_ (______ k_ s_____ m___ ē________ S_ s_____ m___ ā____ p___ n_ s- (-h-l-) k- s-m-ẏ- m-t- ē-ē-h-l-? S- s-m-ẏ- m-t- ā-a-ē p-r- n- ---------------------------------------------------------------- sē (chēlē) ki samaẏa mata ēsēchila? Sē samaẏa mata āsatē pārē ni
ਮੈਨੂੰ ਟੈਕਸੀ ਲੈਣੀ ਪਈ। আ-াকে -্য-ক-সি-ন-তে -য়ে--- ৷ আ__ ট্___ নি_ হ___ ৷ আ-া-ে ট-য-ক-স- ন-ত- হ-ে-ি- ৷ ---------------------------- আমাকে ট্যাক্সি নিতে হয়েছিল ৷ 0
s- -ch-l-) -- -amaẏa ma-a-ē-ē-hil-?--- -a-a----a-a------ --rē ni s_ (______ k_ s_____ m___ ē________ S_ s_____ m___ ā____ p___ n_ s- (-h-l-) k- s-m-ẏ- m-t- ē-ē-h-l-? S- s-m-ẏ- m-t- ā-a-ē p-r- n- ---------------------------------------------------------------- sē (chēlē) ki samaẏa mata ēsēchila? Sē samaẏa mata āsatē pārē ni
ਮੈਨੂੰ ਸ਼ਹਿਰ ਦਾ ਨਕਸ਼ਾ ਖਰੀਦਣਾ ਪਿਆ। আ-া---শ--ের -কটা---ন-ি--র --নতে-হ-েছি- ৷ আ__ শ___ এ__ মা____ কি__ হ___ ৷ আ-া-ে শ-র-র এ-ট- ম-ন-ি-্- ক-ন-ে হ-ে-ি- ৷ ---------------------------------------- আমাকে শহরের একটা মানচিত্র কিনতে হয়েছিল ৷ 0
sē (c--lē--k- ---aẏ--ma-- -sēch---- S--sam--a---------t- ---- ni s_ (______ k_ s_____ m___ ē________ S_ s_____ m___ ā____ p___ n_ s- (-h-l-) k- s-m-ẏ- m-t- ē-ē-h-l-? S- s-m-ẏ- m-t- ā-a-ē p-r- n- ---------------------------------------------------------------- sē (chēlē) ki samaẏa mata ēsēchila? Sē samaẏa mata āsatē pārē ni
ਮੈਨੂੰ ਰੇਡੀਓ ਬੰਦ ਕਰਨਾ ਪਿਆ। আম-ক--র-ডি--ব--ধ----- হ------৷ আ__ রে__ ব__ ক__ হ___ ৷ আ-া-ে র-ড-ও ব-্- ক-ত- হ-ে-ি- ৷ ------------------------------ আমাকে রেডিও বন্ধ করতে হয়েছিল ৷ 0
sē------ē)--- -ās-ā---um-jē--ē--ch--a- S--rā-t--khu--jē -āẏani s_ (______ k_ r____ k_____ p_________ S_ r____ k_____ p_____ s- (-h-l-) k- r-s-ā k-u-̐-ē p-ẏ-c-i-a- S- r-s-ā k-u-̐-ē p-ẏ-n- -------------------------------------------------------------- sē (chēlē) ki rāstā khum̐jē pēẏēchila? Sē rāstā khum̐jē pāẏani

ਵਿਦੇਸ਼ੀ ਭਾਸ਼ਾਵਾਂ ਨੂੰ ਚੰਗੇ ਢੰਗ ਨਾਲ ਵਿਦੇਸ਼ਾਂ ਵਿੱਚ ਸਿੱਖੋ!

ਬਾਲਗ ਭਾਸ਼ਾਵਾਂ ਨੂੰ ਬੱਚਿਆਂ ਜਿੰਨੀ ਆਸਾਨੀ ਨਾਲ ਨਹੀਂ ਸਿੱਖਦੇ। ਉਨ੍ਹਾਂ ਦੇ ਦਿਮਾਗ ਦਾ ਪੂਰਨ ਤੌਰ 'ਤੇ ਵਿਕਾਸ ਹੋ ਜਾਂਦਾ ਹੈ। ਇਸਲਈ, ਇਹ ਨਵੇਂ ਨੈੱਟਵਰਕ ਇੰਨੀ ਆਸਾਨੀ ਬਿਲਕੁਲ ਵੀ ਨਾਲ ਸਥਾਪਿਤ ਨਹੀਂ ਕਰ ਸਕਦਾ। ਪਰ ਫਿਰ ਵੀ ਅਸੀਂ ਇੱਕ ਬਾਲਗ ਵਜੋਂ ਇੱਕ ਭਾਸ਼ਾ ਬਹੁਤ ਚੰਗੀ ਤਰ੍ਹਾਂ ਸਿੱਖ ਸਕਦੇ ਹਾਂ! ਅਜਿਹਾ ਕਰਨ ਲਈ, ਸਾਨੂੰ ਉਸ ਦੇਸ਼ ਵਿੱਚ ਜ਼ਰੂਰ ਜਾਣਾ ਚਾਹੀਦਾ ਹੈ ਜਿੱਥੇ ਉਹ ਭਾਸ਼ਾ ਬੋਲੀ ਜਾਂਦੀ ਹੈ। ਇੱਕ ਵਿਦੇਸ਼ੀ ਭਾਸ਼ਾ ਵਿਦੇਸ਼ ਵਿੱਚ ਵਿਸ਼ੇਸ਼ ਤੌਰ 'ਤੇ ਪ੍ਰਭਾਵਸ਼ਾਵਲੀ ਢੰਗ ਨਾਲ ਸਿੱਖੀ ਜਾਂਦੀ ਹੈ। ਜਿਹੜੇ ਵਿਅਕਤੀ ਕਦੀ ਭਾਸ਼ਾ ਸਿੱਖਣ ਦੇ ਉਦੇਸ਼ ਲਈ ਛੁੱਟੀ ਮਨਾਉਣ ਗਏ ਹਨ, ਇਸ ਬਾਰੇ ਜਾਣਦੇ ਹਨ। ਅਸੀਂ ਇੱਕ ਨਵੀਂ ਭਾਸ਼ਾ ਇਸਦੇ ਕੁਦਰਤੀ ਮਾਹੌਲ ਵਿੱਚ ਵਧੀਆ ਢੰਗ ਨਾਲ ਸਿੱਖਦੇ ਹਾਂ। ਇੱਕ ਨਵਾਂ ਅਧਿਐਨ ਹੁਣੇ ਹੀ ਇੱਕ ਦਿਲਚਸਪ ਨਤੀਜੇ 'ਤੇ ਪਹੁੰਚਿਆ ਹੈ। ਇਸ ਅਨੁਸਾਰ, ਇੱਕ ਵਿਅਕਤੀ ਕੋਈ ਨਵੀਂ ਭਾਸ਼ਾ ਵਿਦੇਸ਼ ਵਿੱਚ ਵੀ ਵੱਖ ਢੰਗ ਨਾਲ ਸਿੱਖਦਾ ਹੈ! ਦਿਮਾਗ ਨਵੀਂ ਭਾਸ਼ਾ ਨੂੰ ਮੂਲ ਭਾਸ਼ਾ ਵਾਂਗ ਸੰਸਾਧਿਤ ਕਰ ਸਕਦਾ ਹੈ। ਖੋਜਕਰਤਾਵਾਂ ਦਾ ਬਹੁਤ ਸਮੇਂ ਤੋਂ ਵਿਸ਼ਵਾਸ ਹੈ ਕਿ ਸਿਖਲਾਈ ਦੇ ਵੱਖ-ਵੱਖ ਢੰਗ ਮੌਜੂਦ ਹਨ। ਹੁਣ ਇੱਕ ਤਜਰਬੇ ਨੇ ਅਜਿਹਾ ਸਾਬਤ ਕਰ ਦਿੱਤਾ ਲੱਗਦਾ ਹੈ। ਜਾਂਚ-ਅਧੀਨ ਵਿਅਕਤੀਆਂ ਦੇ ਇੱਕ ਸਮੂਹ ਨੇ ਇੱਕ ਕਾਲਪਨਿਕ ਭਾਸ਼ਾ ਸਿੱਖਣੀ ਸੀ। ਸਮੂਹ ਦੇ ਕੁਝ ਭਾਗ ਸਿਖਲਾਈ ਦੇ ਨਿਯਮਿਤ ਪਾਠਾਂ ਵਿੱਚ ਸ਼ਾਮਲ ਹੋਏ। ਦੂਜੇ ਭਾਗ ਨੇ ਇੱਕ ਵਿਦੇਸ਼ੀ ਸਥਿਤੀ ਦੀ ਅਨੁਰੂਪਤਾ ਵਜੋਂ ਸਿਖਲਾਈ ਪ੍ਰਾਪਤ ਕੀਤੀ। ਇਨ੍ਹਾਂ ਜਾਂਚ-ਅਧੀਨ ਵਿਅਕਤੀਆਂ ਨੇ ਆਪਣੇ ਆਪ ਨੂੰ ਵਿਦੇਸ਼ੀ ਸਥਿਤੀ ਦੇ ਅਨੁਕੂਲ ਬਣਾਉਣਾ ਸੀ। ਹਰੇਕ ਵਿਅਕਤੀ ਨੇ ਆਪਣੇ ਸੰਪਰਕ ਸਾਥੀ ਨਾਲ ਨਵੀਂ ਭਾਸ਼ਾ ਵਿੱਚ ਗੱਲਬਾਤ ਕੀਤੀ। ਇਸ ਸਮੂਹ ਦੇ ਜਾਂਚ-ਅਧੀਨ ਵਿਅਕਤੀ, ਇਸਲਈ, ਵਿਸ਼ੇਸ਼ ਰੂਪ ਵਿੱਚ ਭਾਸ਼ਾ ਦੇ ਵਿਦਿਆਰਥੀ ਨਹੀਂ ਸਨ। ਉਹ ਬੋਲਣ ਵਾਲਿਆਂ ਦੇ ਕਿਸੇ ਅਣਜਾਣ ਸਮਾਜ ਨਾਲ ਸੰਬੰਧਤ ਸਨ। ਇਸ ਤਰ੍ਹਾਂ ਉਨ੍ਹਾਂ ਨੂੰ ਨਵੀਂ ਭਾਸ਼ਾ ਲਈ ਛੇਤੀ ਨਾਲ ਸਹਾਇਤਾ ਪ੍ਰਾਪਤ ਕਰਨ ਲਈਮਜਬੂਰ ਕੀਤਾ ਗਿਆ। ਕੁਝ ਸਮੇਂ ਬਾਦ ਜਾਂਚ-ਅਧੀਨ ਵਿਅਕਤੀਆਂ ਦਾ ਨਿਰੀਖਣ ਕੀਤਾ ਗਿਆ। ਦੋਹਾਂ ਸਮੂਹਾਂ ਨੇ ਨਵੀਂ ਭਾਸ਼ਾ ਦੀ ਇੱਕੋ-ਜਿਹੀ ਵਧੀਆ ਜਾਣਕਾਰੀ ਪ੍ਰਦਰਸ਼ਿਤ ਕੀਤੀ। ਪਰ ਉਨ੍ਹਾਂ ਦੇ ਦਿਮਾਗ ਨੇ ਵਿਦੇਸ਼ੀ ਭਾਸ਼ਾ ਨੂੰ ਵੱਖ-ਵੱਖ ਢੰਗ ਨਾਲ ਸੰਸਾਧਿਤ ਕੀਤਾ! ਜਿਨ੍ਹਾਂ ਨੇ ‘ਵਿਦੇਸ਼ੀ’ ਮਾਹੌਲ ਅਨੁਸਾਰ ਸਿੱਖਿਆ ਪ੍ਰਾਪਤ ਕੀਤੀ, ਅਜੀਬ ਦਿਮਾਗੀ ਗਤੀਵਿਧੀਆਂ ਦਰਸਾਈਆਂ। ਉਨ੍ਹਾਂ ਦੇ ਦਿਮਾਗ ਨੇ ਵਿਦੇਸ਼ੀ ਵਿਆਕਰਣ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ ਵਾਂਗ ਸੰਸਾਧਿਤ ਕੀਤਾ। ਮੂਲ ਬੁਲਾਰਿਆਂ ਵਿੱਚ ਵੀ ਉਹੀ ਕਾਰਜਵਿਧੀਆਂ ਦੀ ਪਛਾਣ ਕੀਤੀ ਗਈ। ਭਾਸ਼ਾ ਲਈ ਛੁੱਟੀ ਮਨਾਉਣ ਜਾਣਾ ਸਿਖਲਾਈ ਦਾ ਇੱਕ ਬਹੁਤ ਹੀ ਵਧੀਆ ਅਤੇ ਸਭ ਤੋ ਵੱਧ ਪ੍ਰਭਾਵਸ਼ਾਲੀ ਤਰੀਕਾ ਹੈ!