ਪ੍ਹੈਰਾ ਕਿਤਾਬ

pa ਭੂਤਕਾਲ 2   »   mr भूतकाळ २

82 [ਬਿਆਸੀ]

ਭੂਤਕਾਲ 2

ਭੂਤਕਾਲ 2

८२ [ब्याऐंशी]

82 [Byā'ainśī]

भूतकाळ २

bhūtakāḷa 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਰਾਠੀ ਖੇਡੋ ਹੋਰ
ਕੀ ਤੁਹਾਨੂੰ ਹਸਪਤਾਲ ਦੀ ਗੱਡੀ ਬੁਲਾਉਣੀ ਪਵੇਗੀ? तुला -ू-्-व-हि-ा--ोलवा------ली--ा? तु_ रू_____ बो___ ला__ का_ त-ल- र-ग-ण-ा-ि-ा ब-ल-ा-ी ल-ग-ी क-? ---------------------------------- तुला रूग्णवाहिका बोलवावी लागली का? 0
bhū----ḷ--2 b________ 2 b-ū-a-ā-a 2 ----------- bhūtakāḷa 2
ਕੀ ਤੁਹਾਨੂੰ ਡਾਕਟਰ ਬੁਲਾਉਣਾ ਪਵੇਗਾ? त-ल- --क-ट- -ोल---ा---ग-ा-का? तु_ डॉ___ बो___ ला__ का_ त-ल- ड-क-ट- ब-ल-ा-ा ल-ग-ा क-? ----------------------------- तुला डॉक्टर बोलवावा लागला का? 0
bh-t-kā-- 2 b________ 2 b-ū-a-ā-a 2 ----------- bhūtakāḷa 2
ਕੀ ਤੁਹਾਨੂੰ ਪੁਲਿਸ ਬੁਲਾਉਣੀ ਪਵੇਗੀ? तु-ा पो--स-ंन- -ो--ाव--ल--ल- --? तु_ पो___ बो___ ला__ का_ त-ल- प-ल-स-ं-ा ब-ल-ा-े ल-ग-े क-? -------------------------------- तुला पोलीसांना बोलवावे लागले का? 0
tul--r-g-a--hi-ā -ō---ā-----g-lī k-? t___ r__________ b_______ l_____ k__ t-l- r-g-a-ā-i-ā b-l-v-v- l-g-l- k-? ------------------------------------ tulā rūgṇavāhikā bōlavāvī lāgalī kā?
ਕੀ ਤੁਹਾਡੇ ਕੋਲ ਟੈਲੀਫੋਨ ਨੰਬਰ ਹੈ? ਹੁਣੇ ਮੇਰੇ ਕੋਲ ਸੀ। आप--याकड- --ल---- -्रमां--आ---क-- म---याक----त्-ा--हो-ा. आ_____ टे___ क्___ आ_ का_ मा____ आ___ हो__ आ-ल-य-क-े ट-ल-फ-न क-र-ा-क आ-े क-? म-झ-य-क-े आ-्-ा- ह-त-. -------------------------------------------------------- आपल्याकडे टेलिफोन क्रमांक आहे का? माझ्याकडे आत्ताच होता. 0
t--ā r-gṇ-v--ikā --lavāv- lā-a---kā? t___ r__________ b_______ l_____ k__ t-l- r-g-a-ā-i-ā b-l-v-v- l-g-l- k-? ------------------------------------ tulā rūgṇavāhikā bōlavāvī lāgalī kā?
ਕੀ ਤੁਹਾਡੇ ਕੋਲ ਪਤਾ ਹੈ? ਹੁਣੇ ਮੇਰੇ ਕੋਲ ਸੀ। आ---य-क---प---ा आह--क-- -ाझ्-ाकड---त-त-च----ा. आ_____ प__ आ_ का_ मा____ आ___ हो__ आ-ल-य-क-े प-्-ा आ-े क-? म-झ-य-क-े आ-्-ा- ह-त-. ---------------------------------------------- आपल्याकडे पत्ता आहे का? माझ्याकडे आत्ताच होता. 0
tul--r-gṇ---h--- ---av--ī-l--a-ī--ā? t___ r__________ b_______ l_____ k__ t-l- r-g-a-ā-i-ā b-l-v-v- l-g-l- k-? ------------------------------------ tulā rūgṇavāhikā bōlavāvī lāgalī kā?
ਕੀ ਤੁਹਾਡੇ ਕੋਲ ਸ਼ਹਿਰ ਦਾ ਨਕਸ਼ਾ ਹੈ? ਹੁਣੇ ਮੇਰੇ ਕੋਲ ਸੀ। आपल्-ाक---श-र-च- -क-शा -ह--क---माझ-याकड- आ-्ताच-होता. आ_____ श___ न__ आ_ का_ मा____ आ___ हो__ आ-ल-य-क-े श-र-च- न-ा-ा आ-े क-? म-झ-य-क-े आ-्-ा- ह-त-. ----------------------------------------------------- आपल्याकडे शहराचा नकाशा आहे का? माझ्याकडे आत्ताच होता. 0
T--ā-ḍ----r----lav----lāg----kā? T___ ḍ______ b_______ l_____ k__ T-l- ḍ-k-a-a b-l-v-v- l-g-l- k-? -------------------------------- Tulā ḍŏkṭara bōlavāvā lāgalā kā?
ਕੀ ਉਹ ਵਕਤ ਤੇ ਆਇਆ? ਉਸ ਸਮੇਂ ਤੇ ਨਹੀਂ ਆ ਸਕਿਆ। त- -े-ेव--आला का?-तो----ेवर य-ऊ----------. तो वे___ आ_ का_ तो वे___ ये_ श__ ना__ त- व-ळ-व- आ-ा क-? त- व-ळ-व- य-ऊ श-ल- न-ह-. ------------------------------------------ तो वेळेवर आला का? तो वेळेवर येऊ शकला नाही. 0
T-lā--ŏ--a------a--vā-lā--lā---? T___ ḍ______ b_______ l_____ k__ T-l- ḍ-k-a-a b-l-v-v- l-g-l- k-? -------------------------------- Tulā ḍŏkṭara bōlavāvā lāgalā kā?
ਕੀ ਉਹਨੂੰ ਰਾਹ ਲੱਭ ਗਿਆ ਸੀ? ਉਸਨੂੰ ਰਸਤਾ ਨਹੀਂ ਮਿਲਿਆ। त्या-ा--स्ता -ा--ला---- त्---ा-र-्त---ापड- शकला -ा--. त्__ र__ सा___ का_ त्__ र__ सा__ श__ ना__ त-य-ल- र-्-ा स-प-ल- क-? त-य-ल- र-्-ा स-प-ू श-ल- न-ह-. ----------------------------------------------------- त्याला रस्ता सापडला का? त्याला रस्ता सापडू शकला नाही. 0
T--ā ------- -ōlav----lāg--ā-kā? T___ ḍ______ b_______ l_____ k__ T-l- ḍ-k-a-a b-l-v-v- l-g-l- k-? -------------------------------- Tulā ḍŏkṭara bōlavāvā lāgalā kā?
ਕੀ ਉਹ ਸਮਝ ਗਿਆ? ਉਹ ਸਮਝ ਨਹੀਂ ਸਕਿਆ। त-याने त-ला -मज----े--े--ा---ो मला--म--- --- श-ल- -ा-ी. त्__ तु_ स___ घे__ का_ तो म_ स___ घे_ श__ ना__ त-य-न- त-ल- स-ज-न घ-त-े क-? त- म-ा स-ज-न घ-ऊ श-ल- न-ह-. ------------------------------------------------------- त्याने तुला समजून घेतले का? तो मला समजून घेऊ शकला नाही. 0
Tu-ā--ōl-sān-ā b--a--v- --ga---k-? T___ p________ b_______ l_____ k__ T-l- p-l-s-n-ā b-l-v-v- l-g-l- k-? ---------------------------------- Tulā pōlīsānnā bōlavāvē lāgalē kā?
ਤੁਸੀਂ ਵਕਤ ਤੇ ਕਿਉਂ ਨਹੀਂ ਆ ਸਕੇ? तू -----र--ा --ही -े- -क-ास? तू वे___ का ना_ ये_ श____ त- व-ळ-व- क- न-ह- य-ऊ श-ल-स- ---------------------------- तू वेळेवर का नाही येऊ शकलास? 0
T-lā -ōl-s-nn----l-v-vē l-ga-ē---? T___ p________ b_______ l_____ k__ T-l- p-l-s-n-ā b-l-v-v- l-g-l- k-? ---------------------------------- Tulā pōlīsānnā bōlavāvē lāgalē kā?
ਤੁਹਾਨੂੰ ਰਸਤਾ ਕਿਉਂ ਨਹੀਂ ਮਿਲਿਆ? त-ल-----ता ---न--ी ----ल-? तु_ र__ का ना_ सा____ त-ल- र-्-ा क- न-ह- स-प-ल-? -------------------------- तुला रस्ता का नाही सापडला? 0
T-l---ō--s-n-ā-bōl-v-v- lāga-ē--ā? T___ p________ b_______ l_____ k__ T-l- p-l-s-n-ā b-l-v-v- l-g-l- k-? ---------------------------------- Tulā pōlīsānnā bōlavāvē lāgalē kā?
ਤੁਸੀਂ ਇਸਨੂੰ ਸਮਝ ਕਿਉਂ ਨਹੀਂ ਸਕੇ? त--त्--ला--ा समज---क-ा -ा---? तू त्__ का स__ श__ ना___ त- त-य-ल- क- स-ज- श-ल- न-ह-स- ----------------------------- तू त्याला का समजू शकला नाहीस? 0
Āp-ly-k-ḍ- ṭ-lip--n----a----a--hē--ā?--āj---k----āt--ca h-t-. Ā_________ ṭ________ k_______ ā__ k__ M_________ ā_____ h____ Ā-a-y-k-ḍ- ṭ-l-p-ō-a k-a-ā-k- ā-ē k-? M-j-y-k-ḍ- ā-t-c- h-t-. ------------------------------------------------------------- Āpalyākaḍē ṭēliphōna kramāṅka āhē kā? Mājhyākaḍē āttāca hōtā.
ਮੈਂ ਵਕਤ ਤੇ ਕਿਉਂ ਨਹੀਂ ਆ ਸਕਿਆ / ਸਕੀ ਕਿਉਂਕਿ ਕੋਈ ਬੱਸ ਨਹੀਂ ਸੀ। मी वे-ेव--येऊ--कलो-नाह---क-र--बसे---चाल- --्-त---. मी वे___ ये_ श__ ना__ का__ ब__ चा_ न_____ म- व-ळ-व- य-ऊ श-ल- न-ह-, क-र- ब-े-् च-ल- न-्-त-य-. -------------------------------------------------- मी वेळेवर येऊ शकलो नाही, कारण बसेस् चालू नव्हत्या. 0
Ā---y-k--ē --l---ō-a-kram--k---hē-k-?-M-j---kaḍ- --tāca hō--. Ā_________ ṭ________ k_______ ā__ k__ M_________ ā_____ h____ Ā-a-y-k-ḍ- ṭ-l-p-ō-a k-a-ā-k- ā-ē k-? M-j-y-k-ḍ- ā-t-c- h-t-. ------------------------------------------------------------- Āpalyākaḍē ṭēliphōna kramāṅka āhē kā? Mājhyākaḍē āttāca hōtā.
ਮੈਨੂੰ ਰਸਤਾ ਨਹੀਂ ਮਿਲਿਆ ਕਿਉਂਕਿ ਮੇਰੇ ਕੋਲ ਸ਼ਹਿਰ ਦਾ ਨਕਸ਼ਾ ਨਹੀਂ ਸੀ। म-- -स--- सापड---कला -ाही-क-रण---झ---क-- शह-ा-ा -क-श--नव्---. म_ र__ सा__ श__ ना_ का__ मा____ श___ न__ न____ म-ा र-्-ा स-प-ू श-ल- न-ह- क-र- म-झ-य-क-े श-र-च- न-ा-ा न-्-त-. ------------------------------------------------------------- मला रस्ता सापडू शकला नाही कारण माझ्याकडे शहराचा नकाशा नव्हता. 0
Ā-a-yāka-ē -----h--a--r-m--k- āh- k-- Mā--y---ḍē--ttāca--ō--. Ā_________ ṭ________ k_______ ā__ k__ M_________ ā_____ h____ Ā-a-y-k-ḍ- ṭ-l-p-ō-a k-a-ā-k- ā-ē k-? M-j-y-k-ḍ- ā-t-c- h-t-. ------------------------------------------------------------- Āpalyākaḍē ṭēliphōna kramāṅka āhē kā? Mājhyākaḍē āttāca hōtā.
ਮੈਂ ਸਮਝ ਨਹੀਂ ਸਕਿਆ / ਸਕੀ ਕਿਉਂਕਿ ਸੰਗੀਤ ਕਾਫੀ ਜ਼ੋਰ ਨਾਲ ਵੱਜ ਰਿਹਾ ਸੀ। म- --य-ल- --ज- -क-ो-न----क--ण-संगीत--ू- म-ठ-या-- वा----ो--. मी त्__ स__ श__ ना_ का__ सं__ खू_ मो___ वा__ हो__ म- त-य-ल- स-ज- श-ल- न-ह- क-र- स-ग-त ख-प म-ठ-य-न- व-ज- ह-त-. ----------------------------------------------------------- मी त्याला समजू शकलो नाही कारण संगीत खूप मोठ्याने वाजत होते. 0
Āpa--āka----att- ā---k-?--āj-y-k------tāca hōt-. Ā_________ p____ ā__ k__ M_________ ā_____ h____ Ā-a-y-k-ḍ- p-t-ā ā-ē k-? M-j-y-k-ḍ- ā-t-c- h-t-. ------------------------------------------------ Āpalyākaḍē pattā āhē kā? Mājhyākaḍē āttāca hōtā.
ਮੈਨੂੰ ਟੈਕਸੀ ਲੈਣੀ ਪਈ। मला-टॅ--सी-घ-य-व-----ली. म_ टॅ__ घ्__ ला___ म-ा ट-क-स- घ-य-व- ल-ग-ी- ------------------------ मला टॅक्सी घ्यावी लागली. 0
Āpaly--a-- --tt- --- --- --------ḍ---t------ōt-. Ā_________ p____ ā__ k__ M_________ ā_____ h____ Ā-a-y-k-ḍ- p-t-ā ā-ē k-? M-j-y-k-ḍ- ā-t-c- h-t-. ------------------------------------------------ Āpalyākaḍē pattā āhē kā? Mājhyākaḍē āttāca hōtā.
ਮੈਨੂੰ ਸ਼ਹਿਰ ਦਾ ਨਕਸ਼ਾ ਖਰੀਦਣਾ ਪਿਆ। मल--शह--चा नक-शा--र--ी-------ल----. म_ श___ न__ ख__ क__ ला___ म-ा श-र-च- न-ा-ा ख-े-ी क-ा-ा ल-ग-ा- ----------------------------------- मला शहराचा नकाशा खरेदी करावा लागला. 0
Ā-al-ā-aḍ---at----hē k-?-M--h----ḍē--t-ā---hōt-. Ā_________ p____ ā__ k__ M_________ ā_____ h____ Ā-a-y-k-ḍ- p-t-ā ā-ē k-? M-j-y-k-ḍ- ā-t-c- h-t-. ------------------------------------------------ Āpalyākaḍē pattā āhē kā? Mājhyākaḍē āttāca hōtā.
ਮੈਨੂੰ ਰੇਡੀਓ ਬੰਦ ਕਰਨਾ ਪਿਆ। म---र-ड-ओ --- --ा-ा-ल----. म_ रे__ बं_ क__ ला___ म-ा र-ड-ओ ब-द क-ा-ा ल-ग-ा- -------------------------- मला रेडिओ बंद करावा लागला. 0
Ā---yāk--ē--a-ar-c--n-k-śā āh----- Māj-yā--ḍ--ā-tā----ō-ā. Ā_________ ś_______ n_____ ā__ k__ M_________ ā_____ h____ Ā-a-y-k-ḍ- ś-h-r-c- n-k-ś- ā-ē k-? M-j-y-k-ḍ- ā-t-c- h-t-. ---------------------------------------------------------- Āpalyākaḍē śaharācā nakāśā āhē kā? Mājhyākaḍē āttāca hōtā.

ਵਿਦੇਸ਼ੀ ਭਾਸ਼ਾਵਾਂ ਨੂੰ ਚੰਗੇ ਢੰਗ ਨਾਲ ਵਿਦੇਸ਼ਾਂ ਵਿੱਚ ਸਿੱਖੋ!

ਬਾਲਗ ਭਾਸ਼ਾਵਾਂ ਨੂੰ ਬੱਚਿਆਂ ਜਿੰਨੀ ਆਸਾਨੀ ਨਾਲ ਨਹੀਂ ਸਿੱਖਦੇ। ਉਨ੍ਹਾਂ ਦੇ ਦਿਮਾਗ ਦਾ ਪੂਰਨ ਤੌਰ 'ਤੇ ਵਿਕਾਸ ਹੋ ਜਾਂਦਾ ਹੈ। ਇਸਲਈ, ਇਹ ਨਵੇਂ ਨੈੱਟਵਰਕ ਇੰਨੀ ਆਸਾਨੀ ਬਿਲਕੁਲ ਵੀ ਨਾਲ ਸਥਾਪਿਤ ਨਹੀਂ ਕਰ ਸਕਦਾ। ਪਰ ਫਿਰ ਵੀ ਅਸੀਂ ਇੱਕ ਬਾਲਗ ਵਜੋਂ ਇੱਕ ਭਾਸ਼ਾ ਬਹੁਤ ਚੰਗੀ ਤਰ੍ਹਾਂ ਸਿੱਖ ਸਕਦੇ ਹਾਂ! ਅਜਿਹਾ ਕਰਨ ਲਈ, ਸਾਨੂੰ ਉਸ ਦੇਸ਼ ਵਿੱਚ ਜ਼ਰੂਰ ਜਾਣਾ ਚਾਹੀਦਾ ਹੈ ਜਿੱਥੇ ਉਹ ਭਾਸ਼ਾ ਬੋਲੀ ਜਾਂਦੀ ਹੈ। ਇੱਕ ਵਿਦੇਸ਼ੀ ਭਾਸ਼ਾ ਵਿਦੇਸ਼ ਵਿੱਚ ਵਿਸ਼ੇਸ਼ ਤੌਰ 'ਤੇ ਪ੍ਰਭਾਵਸ਼ਾਵਲੀ ਢੰਗ ਨਾਲ ਸਿੱਖੀ ਜਾਂਦੀ ਹੈ। ਜਿਹੜੇ ਵਿਅਕਤੀ ਕਦੀ ਭਾਸ਼ਾ ਸਿੱਖਣ ਦੇ ਉਦੇਸ਼ ਲਈ ਛੁੱਟੀ ਮਨਾਉਣ ਗਏ ਹਨ, ਇਸ ਬਾਰੇ ਜਾਣਦੇ ਹਨ। ਅਸੀਂ ਇੱਕ ਨਵੀਂ ਭਾਸ਼ਾ ਇਸਦੇ ਕੁਦਰਤੀ ਮਾਹੌਲ ਵਿੱਚ ਵਧੀਆ ਢੰਗ ਨਾਲ ਸਿੱਖਦੇ ਹਾਂ। ਇੱਕ ਨਵਾਂ ਅਧਿਐਨ ਹੁਣੇ ਹੀ ਇੱਕ ਦਿਲਚਸਪ ਨਤੀਜੇ 'ਤੇ ਪਹੁੰਚਿਆ ਹੈ। ਇਸ ਅਨੁਸਾਰ, ਇੱਕ ਵਿਅਕਤੀ ਕੋਈ ਨਵੀਂ ਭਾਸ਼ਾ ਵਿਦੇਸ਼ ਵਿੱਚ ਵੀ ਵੱਖ ਢੰਗ ਨਾਲ ਸਿੱਖਦਾ ਹੈ! ਦਿਮਾਗ ਨਵੀਂ ਭਾਸ਼ਾ ਨੂੰ ਮੂਲ ਭਾਸ਼ਾ ਵਾਂਗ ਸੰਸਾਧਿਤ ਕਰ ਸਕਦਾ ਹੈ। ਖੋਜਕਰਤਾਵਾਂ ਦਾ ਬਹੁਤ ਸਮੇਂ ਤੋਂ ਵਿਸ਼ਵਾਸ ਹੈ ਕਿ ਸਿਖਲਾਈ ਦੇ ਵੱਖ-ਵੱਖ ਢੰਗ ਮੌਜੂਦ ਹਨ। ਹੁਣ ਇੱਕ ਤਜਰਬੇ ਨੇ ਅਜਿਹਾ ਸਾਬਤ ਕਰ ਦਿੱਤਾ ਲੱਗਦਾ ਹੈ। ਜਾਂਚ-ਅਧੀਨ ਵਿਅਕਤੀਆਂ ਦੇ ਇੱਕ ਸਮੂਹ ਨੇ ਇੱਕ ਕਾਲਪਨਿਕ ਭਾਸ਼ਾ ਸਿੱਖਣੀ ਸੀ। ਸਮੂਹ ਦੇ ਕੁਝ ਭਾਗ ਸਿਖਲਾਈ ਦੇ ਨਿਯਮਿਤ ਪਾਠਾਂ ਵਿੱਚ ਸ਼ਾਮਲ ਹੋਏ। ਦੂਜੇ ਭਾਗ ਨੇ ਇੱਕ ਵਿਦੇਸ਼ੀ ਸਥਿਤੀ ਦੀ ਅਨੁਰੂਪਤਾ ਵਜੋਂ ਸਿਖਲਾਈ ਪ੍ਰਾਪਤ ਕੀਤੀ। ਇਨ੍ਹਾਂ ਜਾਂਚ-ਅਧੀਨ ਵਿਅਕਤੀਆਂ ਨੇ ਆਪਣੇ ਆਪ ਨੂੰ ਵਿਦੇਸ਼ੀ ਸਥਿਤੀ ਦੇ ਅਨੁਕੂਲ ਬਣਾਉਣਾ ਸੀ। ਹਰੇਕ ਵਿਅਕਤੀ ਨੇ ਆਪਣੇ ਸੰਪਰਕ ਸਾਥੀ ਨਾਲ ਨਵੀਂ ਭਾਸ਼ਾ ਵਿੱਚ ਗੱਲਬਾਤ ਕੀਤੀ। ਇਸ ਸਮੂਹ ਦੇ ਜਾਂਚ-ਅਧੀਨ ਵਿਅਕਤੀ, ਇਸਲਈ, ਵਿਸ਼ੇਸ਼ ਰੂਪ ਵਿੱਚ ਭਾਸ਼ਾ ਦੇ ਵਿਦਿਆਰਥੀ ਨਹੀਂ ਸਨ। ਉਹ ਬੋਲਣ ਵਾਲਿਆਂ ਦੇ ਕਿਸੇ ਅਣਜਾਣ ਸਮਾਜ ਨਾਲ ਸੰਬੰਧਤ ਸਨ। ਇਸ ਤਰ੍ਹਾਂ ਉਨ੍ਹਾਂ ਨੂੰ ਨਵੀਂ ਭਾਸ਼ਾ ਲਈ ਛੇਤੀ ਨਾਲ ਸਹਾਇਤਾ ਪ੍ਰਾਪਤ ਕਰਨ ਲਈਮਜਬੂਰ ਕੀਤਾ ਗਿਆ। ਕੁਝ ਸਮੇਂ ਬਾਦ ਜਾਂਚ-ਅਧੀਨ ਵਿਅਕਤੀਆਂ ਦਾ ਨਿਰੀਖਣ ਕੀਤਾ ਗਿਆ। ਦੋਹਾਂ ਸਮੂਹਾਂ ਨੇ ਨਵੀਂ ਭਾਸ਼ਾ ਦੀ ਇੱਕੋ-ਜਿਹੀ ਵਧੀਆ ਜਾਣਕਾਰੀ ਪ੍ਰਦਰਸ਼ਿਤ ਕੀਤੀ। ਪਰ ਉਨ੍ਹਾਂ ਦੇ ਦਿਮਾਗ ਨੇ ਵਿਦੇਸ਼ੀ ਭਾਸ਼ਾ ਨੂੰ ਵੱਖ-ਵੱਖ ਢੰਗ ਨਾਲ ਸੰਸਾਧਿਤ ਕੀਤਾ! ਜਿਨ੍ਹਾਂ ਨੇ ‘ਵਿਦੇਸ਼ੀ’ ਮਾਹੌਲ ਅਨੁਸਾਰ ਸਿੱਖਿਆ ਪ੍ਰਾਪਤ ਕੀਤੀ, ਅਜੀਬ ਦਿਮਾਗੀ ਗਤੀਵਿਧੀਆਂ ਦਰਸਾਈਆਂ। ਉਨ੍ਹਾਂ ਦੇ ਦਿਮਾਗ ਨੇ ਵਿਦੇਸ਼ੀ ਵਿਆਕਰਣ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ ਵਾਂਗ ਸੰਸਾਧਿਤ ਕੀਤਾ। ਮੂਲ ਬੁਲਾਰਿਆਂ ਵਿੱਚ ਵੀ ਉਹੀ ਕਾਰਜਵਿਧੀਆਂ ਦੀ ਪਛਾਣ ਕੀਤੀ ਗਈ। ਭਾਸ਼ਾ ਲਈ ਛੁੱਟੀ ਮਨਾਉਣ ਜਾਣਾ ਸਿਖਲਾਈ ਦਾ ਇੱਕ ਬਹੁਤ ਹੀ ਵਧੀਆ ਅਤੇ ਸਭ ਤੋ ਵੱਧ ਪ੍ਰਭਾਵਸ਼ਾਲੀ ਤਰੀਕਾ ਹੈ!