ਪ੍ਹੈਰਾ ਕਿਤਾਬ

pa ਜ਼ਰੂਰੀ ਕੰਮ   »   mr एखादी गोष्ट अनिवार्यपणे करण्यास भाग पडणे

72 [ਬਹੱਤਰ]

ਜ਼ਰੂਰੀ ਕੰਮ

ਜ਼ਰੂਰੀ ਕੰਮ

७२ [बहात्तर]

72 [Bahāttara]

एखादी गोष्ट अनिवार्यपणे करण्यास भाग पडणे

ēkhādī gōṣṭa anivāryapaṇē karaṇyāsa bhāga paḍaṇē

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਰਾਠੀ ਖੇਡੋ ਹੋਰ
ਜ਼ਰੂਰੀ ਗੱਲਾਂ ए-ा-- ग-ष-ट --ाव-- लागणे ए__ गो__ क___ ला__ ए-ा-ी ग-ष-ट क-ा-ी- ल-ग-े ------------------------ एखादी गोष्ट करावीच लागणे 0
ēkhād---ōṣṭ- -----ry----ē k--a-yā-----ā----aḍ--ē ē_____ g____ a___________ k________ b____ p_____ ē-h-d- g-ṣ-a a-i-ā-y-p-ṇ- k-r-ṇ-ā-a b-ā-a p-ḍ-ṇ- ------------------------------------------------ ēkhādī gōṣṭa anivāryapaṇē karaṇyāsa bhāga paḍaṇē
ਮੈਂ ਚਿੱਠੀ ਭੇਜਣੀ ਹੈ। मल--ह---त-र--ा-व--ेच-पाहि--. म_ हे प__ पा____ पा___ म-ा ह- प-्- प-ठ-ि-े- प-ह-ज-. ---------------------------- मला हे पत्र पाठविलेच पाहिजे. 0
ēkhādī --ṣṭ- --i-----paṇē-k-ra---sa -hā---paḍ-ṇē ē_____ g____ a___________ k________ b____ p_____ ē-h-d- g-ṣ-a a-i-ā-y-p-ṇ- k-r-ṇ-ā-a b-ā-a p-ḍ-ṇ- ------------------------------------------------ ēkhādī gōṣṭa anivāryapaṇē karaṇyāsa bhāga paḍaṇē
ਮੈਂ ਹੋਟਲ ਨੂੰ ਪੈਸੇ ਦੇਣੇ ਹਨ। मला--ॉ-े--- ब-- द-ल---प-हिजे. म_ हॉ___ बी_ दि__ पा___ म-ा ह-ट-ल-े ब-ल द-ल-च प-ह-ज-. ----------------------------- मला हॉटेलचे बील दिलेच पाहिजे. 0
ēkh--ī-g-ṣ-------v--- l-g--ē ē_____ g____ k_______ l_____ ē-h-d- g-ṣ-a k-r-v-c- l-g-ṇ- ---------------------------- ēkhādī gōṣṭa karāvīca lāgaṇē
ਤੂੰ ਜਲਦੀ ਜਾਗਣਾ ਹੈ। त- --कर----े-प--ि--. तू ल___ उ__ पा___ त- ल-क- उ-ल- प-ह-ज-. -------------------- तू लवकर उठले पाहिजे. 0
ēk-ād--g-ṣ-a -arāv-c----g-ṇē ē_____ g____ k_______ l_____ ē-h-d- g-ṣ-a k-r-v-c- l-g-ṇ- ---------------------------- ēkhādī gōṣṭa karāvīca lāgaṇē
ਤੂੰ ਬਹੁਤ ਕੰਮ ਕਰਨਾ ਹੈ। त--ख---क-- केले--ा-ि--. तू खू_ का_ के_ पा___ त- ख-प क-म क-ल- प-ह-ज-. ----------------------- तू खूप काम केले पाहिजे. 0
ē--ā-----ṣ-- k-r-vī-a lāg-ṇē ē_____ g____ k_______ l_____ ē-h-d- g-ṣ-a k-r-v-c- l-g-ṇ- ---------------------------- ēkhādī gōṣṭa karāvīca lāgaṇē
ਤੂੰ ਸਮੇਂ ਤੇ ਜਾਣਾ ਹੈ। तू -क्-शी- अ----प-हिज-स. तू व____ अ__ पा____ त- व-्-श-र अ-ल- प-ह-ज-स- ------------------------ तू वक्तशीर असले पाहिजेस. 0
mal--hē patra --ṭh-v-l-c- pā-i-ē. m___ h_ p____ p__________ p______ m-l- h- p-t-a p-ṭ-a-i-ē-a p-h-j-. --------------------------------- malā hē patra pāṭhavilēca pāhijē.
ਉਸਨੇ ਪੈਟਰੋਲ ਲੈਣਾ ਹੈ। त्य-न--गॅस -र-ा-पा-िज-. त्__ गॅ_ भ__ पा___ त-य-न- ग-स भ-ल- प-ह-ज-. ----------------------- त्याने गॅस भरला पाहिजे. 0
malā h- -a-r- pā-havilēc--pā---ē. m___ h_ p____ p__________ p______ m-l- h- p-t-a p-ṭ-a-i-ē-a p-h-j-. --------------------------------- malā hē patra pāṭhavilēca pāhijē.
ਉਸਨੇ ਆਂਪਣੀ ਗੱਡੀ ਠੀਕ ਕਰਵਾਉਣੀ ਹੈ। त-या-े-का- दुर--्त क--ी--ा-ि--. त्__ का_ दु___ के_ पा___ त-य-न- क-र द-र-स-त क-ल- प-ह-ज-. ------------------------------- त्याने कार दुरुस्त केली पाहिजे. 0
m-lā hē -------āṭ-avi-ē-a -ā----. m___ h_ p____ p__________ p______ m-l- h- p-t-a p-ṭ-a-i-ē-a p-h-j-. --------------------------------- malā hē patra pāṭhavilēca pāhijē.
ਉਸਨੇ ਆਪਣੀ ਗੱਡੀ ਧਵਾਉਣੀ ਹੈ। त्य--े---- -ुत-- प--िजे. त्__ का_ धु__ पा___ त-य-न- क-र ध-त-ी प-ह-ज-. ------------------------ त्याने कार धुतली पाहिजे. 0
Ma-----ṭ------bīl- --lēc-----ijē. M___ h_______ b___ d_____ p______ M-l- h-ṭ-l-c- b-l- d-l-c- p-h-j-. --------------------------------- Malā hŏṭēlacē bīla dilēca pāhijē.
ਉਸਨੇ ਖਰੀਦਦਾਰੀ ਕਰਨੀ ਹੈ। त--े ख-----क-ल---ाह-ज-. ति_ ख__ के_ पा___ त-न- ख-े-ी क-ल- प-ह-ज-. ----------------------- तिने खरेदी केली पाहिजे. 0
Ma-ā--ŏ-ē-acē bīla-d--ē---p-h--ē. M___ h_______ b___ d_____ p______ M-l- h-ṭ-l-c- b-l- d-l-c- p-h-j-. --------------------------------- Malā hŏṭēlacē bīla dilēca pāhijē.
ਉਸਨੇ ਘਰ ਸਾਫ ਕਰਨਾ ਹੈ। त--े -र --फ ---- -ा--जे. ति_ घ_ सा_ के_ पा___ त-न- घ- स-फ क-ल- प-ह-ज-. ------------------------ तिने घर साफ केले पाहिजे. 0
M--ā hŏ-ēl-cē b-l- di--c- -āh---. M___ h_______ b___ d_____ p______ M-l- h-ṭ-l-c- b-l- d-l-c- p-h-j-. --------------------------------- Malā hŏṭēlacē bīla dilēca pāhijē.
ਉਸਨੇ ਕੱਪੜੇ ਧੋਣੇ ਹਨ। त-न--क--- ध--ले पा--ज--. ति_ क__ धु__ पा____ त-न- क-ड- ध-त-े प-ह-ज-त- ------------------------ तिने कपडे धुतले पाहिजेत. 0
Tū--avak-ra -ṭ---ē--āh-j-. T_ l_______ u_____ p______ T- l-v-k-r- u-h-l- p-h-j-. -------------------------- Tū lavakara uṭhalē pāhijē.
ਅਸੀਂ ਤੁਰੰਤ ਸਕੂਲ ਜਾਣਾ ਹੈ। आ-्ही -ग-----ळ-त ग--े-पाहिज-. आ__ ल__ शा__ गे_ पा___ आ-्-ी ल-े- श-ळ-त ग-ल- प-ह-ज-. ----------------------------- आम्ही लगेच शाळेत गेले पाहिजे. 0
Tū -av-kar- uṭ--l---ā-ij-. T_ l_______ u_____ p______ T- l-v-k-r- u-h-l- p-h-j-. -------------------------- Tū lavakara uṭhalē pāhijē.
ਅਸੀਂ ਤੁਰੰਤ ਕੰਮ ਤੇ ਜਾਣਾ ਹੈ। आ-्ह- लग---कामा-ा गेल--प-ह--े. आ__ ल__ का__ गे_ पा___ आ-्-ी ल-े- क-म-ल- ग-ल- प-ह-ज-. ------------------------------ आम्ही लगेच कामाला गेले पाहिजे. 0
T- --v-ka-- --h-l- -----ē. T_ l_______ u_____ p______ T- l-v-k-r- u-h-l- p-h-j-. -------------------------- Tū lavakara uṭhalē pāhijē.
ਅਸੀਂ ਤੁਰੰਤ ਡਾਕਟਰ ਕੋਲ ਜਾਣਾ ਹੈ। आम-ही---े--ड--्---ड- ग-ले-पाह--े. आ__ ल__ डॉ_____ गे_ पा___ आ-्-ी ल-े- ड-क-ट-क-े ग-ल- प-ह-ज-. --------------------------------- आम्ही लगेच डॉक्टरकडे गेले पाहिजे. 0
Tū k-ūp- kāma --lē--āhij-. T_ k____ k___ k___ p______ T- k-ū-a k-m- k-l- p-h-j-. -------------------------- Tū khūpa kāma kēlē pāhijē.
ਤੁਸੀਂ ਬੱਸ ਦੀ ਉਡੀਕ ਕਰਨੀ ਹੈ। त- -सची-वा---घ-तल---ाहि--. तू ब__ वा_ ब___ पा___ त- ब-च- व-ट ब-ि-ल- प-ह-ज-. -------------------------- तू बसची वाट बघितली पाहिजे. 0
T---hū------- k-l- -āhijē. T_ k____ k___ k___ p______ T- k-ū-a k-m- k-l- p-h-j-. -------------------------- Tū khūpa kāma kēlē pāhijē.
ਤੁਸੀਂ ਟ੍ਰੇਨ ਦੀ ਉਡੀਕ ਕਰਨੀ ਹੈ। त- --र---ी व------तली-प--ि-े. तू ट्___ वा_ ब___ पा___ त- ट-र-न-ी व-ट ब-ि-ल- प-ह-ज-. ----------------------------- तू ट्रेनची वाट बघितली पाहिजे. 0
Tū --ū---k-m- -ē------i--. T_ k____ k___ k___ p______ T- k-ū-a k-m- k-l- p-h-j-. -------------------------- Tū khūpa kāma kēlē pāhijē.
ਤੁਸੀਂ ਟੈਕਸੀ ਦੀ ਉਡੀਕ ਕਰਨੀ ਹੈ। तू-टॅ--सीची व-- बघित-ी -ाहि-े. तू टॅ___ वा_ ब___ पा___ त- ट-क-स-च- व-ट ब-ि-ल- प-ह-ज-. ------------------------------ तू टॅक्सीची वाट बघितली पाहिजे. 0
Tū----t---r- asa----ā---ēsa. T_ v________ a____ p________ T- v-k-a-ī-a a-a-ē p-h-j-s-. ---------------------------- Tū vaktaśīra asalē pāhijēsa.

ਇੰਨੀਆਂ ਸਾਰੀਆਂ ਵੱਖ-ਵੱਖ ਭਾਸ਼ਾਵਾਂ ਦੀ ਮੌਜੂਦਗੀ ਦਾ ਕੀ ਕਾਰਨ ਹੈ?

ਅੱਜ ਦੁਨੀਆ ਭਰ ਵਿੱਚ 6,000 ਤੋਂ ਵੱਧ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਇਸੇ ਕਾਰਨ ਸਾਨੂੰ ਦੁਭਾਸ਼ੀਆਂ ਅਤੇ ਅਨੁਵਾਦਕਾਂ ਦੀ ਜ਼ਰੂਰਤ ਪੈਂਦੀ ਹੈ। ਬਹੁਤ ਸਮਾਂ ਪਹਿਲਾਂ, ਹਰ ਕੋਈ ਫੇਰ ਵੀ ਇੱਕੋ ਭਾਸ਼ਾ ਬੋਲਦਾ ਸੀ। ਪਰ, ਇਸ ਵਿੱਚ ਉਦੋਂ ਤਬਦੀਲੀ ਆਈ, ਜਦੋਂ ਲੋਕਾਂ ਨੇ ਵਿਸਥਾਪਿਤ ਹੋਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਆਪਣੀ ਅਫ਼ਰੀਕਨ ਮਾਤ-ਭੂਮੀ ਛੱਡ ਦਿੱਤੀ ਅਤੇ ਦੁਨੀਆ ਦੇ ਹੋਰ ਭਾਗਾਂਵਿੱਚ ਚਲੇ ਗਏ। ਇਸ ਖੇਤਰੀ ਵਿਛੋੜੇ ਨੇ ਭਾਸ਼ਾਈ ਵਿਛੋੜੇ ਨੂੰ ਵੀ ਜਨਮ ਦਿੱਤਾ। ਕਿਉਂਕਿ ਹਰ ਕਿਸੇ ਨੇ ਆਪਣਾ ਨਿੱਜੀ ਸੰਚਾਰ ਦਾ ਢੰਗ ਵਿਕਸਿਤ ਕਰ ਲਿਆ। ਇੱਕ ਸਾਂਝੀ ਮੁਢਲੀ-ਭਾਸ਼ਾ ਤੋਂ ਕਈ ਵੱਖ-ਵੱਖ ਭਾਸ਼ਾਵਾਂ ਹੋਂਦ ਵਿੱਚ ਆ ਗਈਆਂ। ਪਰ ਮਨੁੱਖ ਕਦੇ ਵੀ ਜ਼ਿਆਦਾ ਦੇਰ ਤੱਕ ਕਿਸੇ ਇੱਕ ਸਥਾਨ 'ਤੇ ਨਹੀਂ ਰਹੇ। ਇਸਲਈ ਭਾਸ਼ਾਵਾਂ ਦਾ ਇੱਕ-ਦੂਜੇ ਤੋਂ ਅਲੱਗ ਹੋਣਾ ਵਧਦਾ ਗਿਆ। ਫੇਰ ਕਿਸੇ ਸਮੇਂ ਅਜਿਹੇ ਰੁਝਾਨ ਵਿੱਚ, ਇੱਕ ਸਾਂਝੇ ਮੂਲ ਦੀ ਪਛਾਣ ਹੋਣੀ ਖ਼ਤਮ ਹੋ ਗਈ। ਇਸਤੋਂ ਛੁੱਟ, ਹਜ਼ਾਰਾਂ ਸਾਲਾਂ ਤੱਕ ਕੋਈ ਵੀ ਵਿਅਕਤੀ ਇਕੱਲਤਾ ਵਿੱਚ ਨਹੀਂ ਰਹੇ। ਹੋਰਨਾਂ ਵਿਅਕਤੀਆਂ ਨਾਲ ਸੰਪਰਕ ਹਮੇਸ਼ਾਂ ਬਣਿਆ ਰਹਿੰਦਾ ਸੀ। ਇਸਨਾਲ ਭਾਸ਼ਾਵਾਂ ਵਿੱਚ ਤਬਦੀਲੀ ਆ ਗਈ। ਉਨ੍ਹਾਂ ਨੇ ਵਿਦੇਸ਼ੀ ਭਾਸ਼ਾਵਾਂ ਵਿੱਚੋ ਤੱਤ ਲੈ ਲਏ ਜਾਂ ਉਨ੍ਹਾਂ ਨੂੰ ਮਿਸ਼ਰਿਤਕਰ ਲਿਆ। ਇਸਦੇ ਕਾਰਨ, ਭਾਸ਼ਾਵਾਂ ਦਾ ਵਿਕਾਸ ਕਦੇ ਵੀ ਖ਼ਤਮ ਨਹੀਂ ਹੋਇਆ। ਇਸਲਈ, ਵਿਸਥਾਪਨ ਅਤੇ ਨਵੇਂ ਵਿਅਕਤਿਆਂ ਨਾਲ ਸੰਪਰਕ ਭਾਸ਼ਾਵਾਂ ਦੀ ਬਹੁਤਾਤ ਕਾ ਕਾਰਨ ਦਰਸਾਉਂਦੇ ਹਨ। ਪਰ, ਭਾਸ਼ਾਵਾਂ ਇੰਨੀਆਂ ਅਲੱਗ ਕਿਉਂ ਹਨ, ਇੱਕ ਹੋਰ ਪ੍ਰਸ਼ਨ ਹੈ। ਹਰੇਕ ਉਤਪੱਤੀ ਕੁਝ ਨਿਯਮਾਂ ਦਾ ਪਾਲਣ ਕਰਦੀ ਹੈ। ਇਸਲਈ ਭਾਸ਼ਾਵਾਂ ਦਾ ਇਸ ਤਰੀਕੇ ਨਾਲ ਹੋਂਦ ਵਿੱਚ ਹੋਣ ਦਾ ਜ਼ਰੂਰ ਕੋਈ ਕਾਰਨ ਹੋਵੇਗਾ। ਇਨ੍ਹਾਂ ਕਾਰਨਾਂ ਕਰਕੇ ਵਿਗਿਆਨਕਾਂ ਦਾ ਭਾਸ਼ਾਵਾਂ ਵਿੱਚ ਕਈ ਸਾਲਾਂ ਤੋਂ ਰੁਝਾਨ ਰਿਹਾ ਹੈ। ਉਹ ਜਾਣਨਾ ਚਾਹੁੰਦੇ ਹਨ ਕਿ ਭਾਸ਼ਾਵਾਂ ਦਾ ਵਿਕਾਸ ਵੱਖ-ਵੱਖ ਢੰਗਾਂ ਨਾਲ ਕਿਉਂ ਹੁੰਦਾ ਹੈ। ਇਸਦੀ ਖੋਜ ਕਰਨ ਲਈ, ਸਾਨੂੰ ਭਾਸ਼ਾਵਾਂ ਦਾ ਪਿਛੋਕੜ ਲੱਭਣਾ ਪਵੇਗਾ। ਫੇਰ ਅਸੀਂ ਇਹ ਜਾਣ ਸਕਾਂਗੇ ਕਿ ਕਦੋਂ ਕੀ ਬਦਲਿਆ। ਇਸ ਬਾਰੇ ਅਜੇ ਵੀ ਕੋਈ ਜਾਣਕਾਰੀ ਨਹੀਂ ਕਿ ਭਾਸ਼ਾਵਾਂ ਦਾ ਵਿਕਾਸ ਕਿਸ ਚੀਜ਼ ਤੋਂ ਪ੍ਰਭਾਵਿਤ ਹੁੰਦਾ ਹੈ। ਸਭਿਆਚਾਰਕ ਕਾਰਕ ਜੈਵਿਕ ਕਾਰਕਾਂ ਨਾਲੋਂ ਵਧੇਰੇ ਮਹੱਤਵਪੂਰਨ ਲਗਦੇ ਹਨ। ਭਾਵ, ਵੱਖ-ਵੱਖ ਵਿਅਕਤੀਆਂ ਦੇ ਇਤਿਹਾਸ ਨੇ ਉਨ੍ਹਾਂ ਦੀ ਭਾਸ਼ਾ ਨੂੰ ਵਿਕਸਿਤ ਕੀਤਾ। ਬੇਸ਼ਕ, ਭਾਸ਼ਾਵਾਂ ਸਾਨੂੰ ਸਾਡੀ ਜਾਣਕਾਰੀ ਤੋਂ ਵੱਧ ਦੱਸਦੀਆਂ ਹਨ...