ਪ੍ਹੈਰਾ ਕਿਤਾਬ

pa ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1   »   mr क्रियापदांच्या रूपप्रकारांचा भूतकाळ १

87 [ਸਤਾਸੀ]

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1

८७ [सत्त्याऐंशी]

87 [Sattyā'ainśī]

क्रियापदांच्या रूपप्रकारांचा भूतकाळ १

kriyāpadān̄cyā rūpaprakārān̄cā bhūtakāḷa 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਰਾਠੀ ਖੇਡੋ ਹੋਰ
ਸਾਨੂੰ ਪੌਦਿਆਂ ਨੂੰ ਪਾਣੀ ਦੇਣਾ ਪਿਆ। आम्--ंल--झाड-ंन---ा-ी-घा--वे ला-ल-. आ___ झा__ पा_ घा__ ला___ आ-्-ा-ल- झ-ड-ं-ा प-ण- घ-ल-व- ल-ग-े- ----------------------------------- आम्हांला झाडांना पाणी घालावे लागले. 0
kr-yāp---n̄cyā-r--------rān̄cā b---a--ḷ- 1 k____________ r_____________ b________ 1 k-i-ā-a-ā-̄-y- r-p-p-a-ā-ā-̄-ā b-ū-a-ā-a 1 ------------------------------------------ kriyāpadān̄cyā rūpaprakārān̄cā bhūtakāḷa 1
ਸਾਨੂੰ ਘਰ ਠੀਕ ਕਰਨਾ ਪਿਆ। आम्हा-ल---र स-- क-ा-े ल--ल-. आ___ घ_ सा_ क__ ला___ आ-्-ा-ल- घ- स-फ क-ा-े ल-ग-े- ---------------------------- आम्हांला घर साफ करावे लागले. 0
k-iy-p--ān̄-------apra-ār-n-c- bhū-----a-1 k____________ r_____________ b________ 1 k-i-ā-a-ā-̄-y- r-p-p-a-ā-ā-̄-ā b-ū-a-ā-a 1 ------------------------------------------ kriyāpadān̄cyā rūpaprakārān̄cā bhūtakāḷa 1
ਸਾਨੂੰ ਬਰਤਨ ਧੋਣੇ ਪਏ। आ--ह-ंला-बशा ध--ा-्-ा --ग-्य-. आ___ ब_ धु___ ला____ आ-्-ा-ल- ब-ा ध-व-व-य- ल-ग-्-ा- ------------------------------ आम्हांला बशा धुवाव्या लागल्या. 0
ā-hānl- jh-ḍ-----p--ī--hālā-ē lā-al-. ā______ j_______ p___ g______ l______ ā-h-n-ā j-ā-ā-n- p-ṇ- g-ā-ā-ē l-g-l-. ------------------------------------- āmhānlā jhāḍānnā pāṇī ghālāvē lāgalē.
ਕੀ ਤੈਨੂੰ ਬਿਲ ਦੇਣਾ ਪਿਆ? तुला ब----रा-- -ाग-- --? तु_ बी_ भ__ ला__ का_ त-ल- ब-ल भ-ा-े ल-ग-े क-? ------------------------ तुला बील भरावे लागले का? 0
ām-ānlā-jh-ḍā----p--- -hālā-ē-l-gal-. ā______ j_______ p___ g______ l______ ā-h-n-ā j-ā-ā-n- p-ṇ- g-ā-ā-ē l-g-l-. ------------------------------------- āmhānlā jhāḍānnā pāṇī ghālāvē lāgalē.
ਕੀ ਤੈਨੂੰ ਪ੍ਰਵੇਸ਼ – ਸ਼ੁਲਕ ਦੇਣਾ ਪਿਆ? त--- प्र-े- -ु-्--द-या---ल-गल- का? तु_ प्___ शु__ द्__ ला__ का_ त-ल- प-र-े- श-ल-क द-य-व- ल-ग-े क-? ---------------------------------- तुला प्रवेश शुल्क द्यावे लागले का? 0
ā--ā--ā-----ān-ā----ī-ghālāv- -āg--ē. ā______ j_______ p___ g______ l______ ā-h-n-ā j-ā-ā-n- p-ṇ- g-ā-ā-ē l-g-l-. ------------------------------------- āmhānlā jhāḍānnā pāṇī ghālāvē lāgalē.
ਕੀ ਤੈਨੂੰ ਜੁਰਮਾਨਾ ਦੇਣਾ ਪਿਆ? तु-- द-ड------ ल-गला-का? तु_ दं_ भ__ ला__ का_ त-ल- द-ड भ-ा-ा ल-ग-ा क-? ------------------------ तुला दंड भरावा लागला का? 0
Ā--ān----h-ra-sāpha--arāv- -āg-lē. Ā______ g____ s____ k_____ l______ Ā-h-n-ā g-a-a s-p-a k-r-v- l-g-l-. ---------------------------------- Āmhānlā ghara sāpha karāvē lāgalē.
ਕੌਣ ਜਾਣਾ ਚਾਹੁੰਦਾ ਹੈ? क-ण-----ि-ो- घ-या-- -ा-ल-? को__ नि__ घ्__ ला___ क-ण-ल- न-र-प घ-य-व- ल-ग-ा- -------------------------- कोणाला निरोप घ्यावा लागला? 0
Ā-hānl--g-a-- -ā--a -a---ē---g---. Ā______ g____ s____ k_____ l______ Ā-h-n-ā g-a-a s-p-a k-r-v- l-g-l-. ---------------------------------- Āmhānlā ghara sāpha karāvē lāgalē.
ਕਿਸਨੇ ਘਰ ਜਲਦੀ ਜਾਣਾ ਹੈ? कोणाला --कर घरी जा-े ला-ले? को__ ल___ घ_ जा_ ला___ क-ण-ल- ल-क- घ-ी ज-व- ल-ग-े- --------------------------- कोणाला लवकर घरी जावे लागले? 0
Ā-hā--- gh-ra--āph- -ar-vē -āga--. Ā______ g____ s____ k_____ l______ Ā-h-n-ā g-a-a s-p-a k-r-v- l-g-l-. ---------------------------------- Āmhānlā ghara sāpha karāvē lāgalē.
ਕਿਸਨੇ ਟ੍ਰੇਨ ਫੜਨੀ ਹੈ? क----ा ----वे-े----- --गले? को__ रे___ जा_ ला___ क-ण-ल- र-ल-व-न- ज-व- ल-ग-े- --------------------------- कोणाला रेल्वेने जावे लागले? 0
Ā-h---ā b--ā --uv-vyā ----ly-. Ā______ b___ d_______ l_______ Ā-h-n-ā b-ś- d-u-ā-y- l-g-l-ā- ------------------------------ Āmhānlā baśā dhuvāvyā lāgalyā.
ਅਸੀਂ ਹੋਰ ਨਹੀਂ ਰਹਿਣਾ ਚਾਹੁੰਦੇ ਸੀ। आ--हांल- जास-त-व-ळ रा--यचे नव्ह-े. आ___ जा__ वे_ रा___ न____ आ-्-ा-ल- ज-स-त व-ळ र-ह-य-े न-्-त-. ---------------------------------- आम्हांला जास्त वेळ राहायचे नव्हते. 0
Ā-h-nl---a---d--vāvy- lā--l-ā. Ā______ b___ d_______ l_______ Ā-h-n-ā b-ś- d-u-ā-y- l-g-l-ā- ------------------------------ Āmhānlā baśā dhuvāvyā lāgalyā.
ਅਸੀਂ ਕੁਝ ਪੀਣਾ ਨਹੀਂ ਚਾਹੁੰਦੇ ਸੀ। आ-्ह--ला --ह--प-या-च- -व--त-. आ___ का_ प्___ न____ आ-्-ा-ल- क-ह- प-य-य-े न-्-त-. ----------------------------- आम्हांला काही प्यायचे नव्हते. 0
Ā-hānl- b-------vāv-ā -ā-a-y-. Ā______ b___ d_______ l_______ Ā-h-n-ā b-ś- d-u-ā-y- l-g-l-ā- ------------------------------ Āmhānlā baśā dhuvāvyā lāgalyā.
ਅਸੀਂ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੇ ਸੀ। आम्ह---ा--ुल--त-------य--चा--व्-ता. आ___ तु_ त्__ द्___ न____ आ-्-ा-ल- त-ल- त-र-स द-य-य-ा न-्-त-. ----------------------------------- आम्हांला तुला त्रास द्यायचा नव्हता. 0
Tu-ā-bī----harāvē-lāg-l---ā? T___ b___ b______ l_____ k__ T-l- b-l- b-a-ā-ē l-g-l- k-? ---------------------------- Tulā bīla bharāvē lāgalē kā?
ਮੈਂ ਫੋਨ ਕਰਨ ਹੀ ਵਾਲਾ ਸੀ / ਵਾਲੀ ਸੀ। मल- --वळ फ---क--य-- ह--ा. म_ के__ फो_ क___ हो__ म-ा क-व- फ-न क-ा-च- ह-त-. ------------------------- मला केवळ फोन करायचा होता. 0
Tulā------bh----ē l-gal- kā? T___ b___ b______ l_____ k__ T-l- b-l- b-a-ā-ē l-g-l- k-? ---------------------------- Tulā bīla bharāvē lāgalē kā?
ਮੈਂ ਟਕਸੀ ਮੰਗਵਾਉਣਾ ਚਾਹੁੰਦਾ ਸੀ / ਚਾਹੁੰਦੀ ਸੀ। म-ा -----टॅक--- -ोल---च---ोत-. म_ के__ टॅ__ बो____ हो__ म-ा क-व- ट-क-स- ब-ल-ा-च- ह-त-. ------------------------------ मला केवळ टॅक्सी बोलवायची होती. 0
Tu-ā ---a-b--rāvē l-ga-ē k-? T___ b___ b______ l_____ k__ T-l- b-l- b-a-ā-ē l-g-l- k-? ---------------------------- Tulā bīla bharāvē lāgalē kā?
ਅਸਲ ਵਿੱਚ ਮੈਨ ਘਰ ਜਾਣਾ ਚਾਹੁੰਦਾ ਸੀ / ਚਾਹੁੰਦੀ ਸੀ। ख------म-- घ---जा--े---ते. ख_ त_ म_ घ_ जा__ हो__ ख-े त- म-ा घ-ी ज-य-े ह-त-. -------------------------- खरे तर मला घरी जायचे होते. 0
Tu-- --av-ś---ul-- dy--ē lā-al----? T___ p______ ś____ d____ l_____ k__ T-l- p-a-ē-a ś-l-a d-ā-ē l-g-l- k-? ----------------------------------- Tulā pravēśa śulka dyāvē lāgalē kā?
ਮੈਨੂੰ ਲੱਗਿਆ ਕਿ ਤੁਸੀ ਆਪਣੇ ਪਤੀ ਨੂੰ ਫੋਨ ਕਰਨਾ ਚਾਹੁੰਦੇ ਸੀ। मल- -ा--े--ी--ुल----झ--ा प--नीला फो- -रा-चा -ो--. म_ वा__ की तु_ तु__ प___ फो_ क___ हो__ म-ा व-ट-े क- त-ल- त-झ-य- प-्-ी-ा फ-न क-ा-च- ह-त-. ------------------------------------------------- मला वाटले की तुला तुझ्या पत्नीला फोन करायचा होता. 0
T-lā-prav--a ś-l-a -y--- l--alē-k-? T___ p______ ś____ d____ l_____ k__ T-l- p-a-ē-a ś-l-a d-ā-ē l-g-l- k-? ----------------------------------- Tulā pravēśa śulka dyāvē lāgalē kā?
ਮੈਨੂੰ ਲੱਗਿਆ ਕਿ ਤੁਸੀਂ ਸੂਚਨਾ ਸੇਵਾ ਨੂੰ ਫੋਨ ਕਰਨਾ ਚਾਹੁੰਦੇ ਸੀ। म------------तु-----हि-ी--ेंद्--ला--ोन-क---च- --ता. म_ वा__ की तु_ मा__ कें___ फो_ क___ हो__ म-ा व-ट-े क- त-ल- म-ह-त- क-ं-्-ा-ा फ-न क-ा-च- ह-त-. --------------------------------------------------- मला वाटले की तुला माहिती केंद्राला फोन करायचा होता. 0
Tu-- p----śa-śu--- dyāv--lā-a-ē --? T___ p______ ś____ d____ l_____ k__ T-l- p-a-ē-a ś-l-a d-ā-ē l-g-l- k-? ----------------------------------- Tulā pravēśa śulka dyāvē lāgalē kā?
ਮੈਨੂੰ ਲੱਗਿਆ ਕਿ ਤੁਸੀਂ ਪੀਜ਼ਾ ਮੰਗਵਾਉਣਾ ਚਾਹੁੰਦੇ ਸੀ। म---वा--े ----ु-- -ि--झ--मा-वा--ा -ोत-. म_ वा__ की तु_ पि__ मा____ हो__ म-ा व-ट-े क- त-ल- प-झ-झ- म-ग-ा-च- ह-त-. --------------------------------------- मला वाटले की तुला पिझ्झा मागवायचा होता. 0
T-------ḍ-------v----g-l- k-? T___ d____ b______ l_____ k__ T-l- d-ṇ-a b-a-ā-ā l-g-l- k-? ----------------------------- Tulā daṇḍa bharāvā lāgalā kā?

ਵੱਡੇ ਅੱਖਰ, ਵੱਡੀਆਂ ਭਾਵਨਾਵਾਂ

ਇਸ਼ਤਿਹਾਰਬਾਜ਼ੀ ਵਿੱਚ ਬਹੁਤ ਸਾਰੇ ਚਿੱਤਰਾਂ ਦੀ ਵਰਤੋਂ ਹੁੰਦੀ ਹੈ। ਚਿੱਤਰ ਸਾਡੀਆਂ ਵਿਸ਼ੇਸ਼ ਦਿਲਚਸਪੀਆਂ ਨੂੰ ਜਗਾਉਂਦੇ ਹਨ। ਅਸੀਂ ਇਨ੍ਹਾਂ ਨੂੰ ਅੱਖਰਾਂ ਨਾਲੋਂ ਜ਼ਿਆਦਾ ਦੇਰ ਤੱਕ ਅਤੇ ਇਕਾਗਰਤਾ ਨਾਲ ਦੇਖਦੇਹਾਂ। ਨਤੀਜੇ ਵਜੋਂ, ਅਸੀਂ ਚਿੱਤਰਾਂ ਵਾਲੇ ਇਸ਼ਤਿਹਾਰਾਂ ਨੂੰ ਚੰਗੇ ਢੰਗ ਨਾਲ ਯਾਦ ਰੱਖਦੇ ਹਾਂ। ਚਿੱਤਰ ਮਜ਼ਬੂਤ ਭਾਵਨਾਤਮਕ ਪ੍ਰਤੀਕ੍ਰਿਆਵਾਂ ਵੀ ਪੈਦਾ ਕਰਦੀਆਂ ਹਨ। ਦਿਮਾਗ ਚਿੱਤਰਾਂ ਨੂੰ ਬਹੁਤ ਤੇਜ਼ੀ ਨਾਲ ਪਛਾਣਦਾ ਹੈ। ਇਹ ਇੱਕਦਮ ਜਾਣ ਲੈਂਦਾ ਹੈ ਕਿ ਚਿੱਤਰ ਵਿੱਚ ਕੀ ਦੇਖਿਆ ਜਾ ਸਕਦਾ ਹੈ। ਅੱਖਰ ਚਿੱਤਰਾਂ ਨਾਲੋਂ ਵੱਖਰੇ ਢੰਗ ਨਾਲ ਕੰਮ ਕਰਦੇ ਹਨ। ਇਹ ਜਾਣਕਾਰੀ ਦੀਆਂ ਇਕਾਈਆਂ ਹੁੰਦੀਆਂ ਹਨ। ਇਸਲਈ, ਸਾਡਾ ਦਿਮਾਗ ਅੱਖਰਾਂ ਪ੍ਰਤੀ ਹੌਲੀ ਪ੍ਰਤੀਕ੍ਰਿਆ ਕਰਦਾ ਹੈ। ਪਹਿਲਾਂ, ਇਸ ਲਈ ਸ਼ਬਦ ਦੇ ਅਰਥ ਨੂੰ ਸਮਝਣਾ ਲਾਜ਼ਮੀ ਹੈ। ਅਸੀਂ ਕਹਿ ਸਕਦੇ ਹਾਂ ਕਿ ਅੱਖਰਾਂ ਦਾ ਅਨੁਵਾਦ ਲਾਜ਼ਮੀ ਤੌਰ 'ਤੇ ਦਿਮਾਗ ਦੇ ਭਾਸ਼ਾਈ ਭਾਗ ਦੁਆਰਾ ਕੀਤਾ ਜਾਣਾ ਚਾਹੀਦਾ ਹੈ। ਪਰ ਭਾਵਨਾਵਾਂ ਨੂੰ ਅੱਖਰਾਂ ਦੀ ਵਰਤੋਂ ਦੁਆਰਾ ਪੈਦਾ ਕੀਤਾ ਜਾ ਸਕਦਾ ਹੈ। ਪਾਠ ਦੇ ਅੱਖਰ ਬਹੁਤ ਹੀ ਵੱਡੇ ਹੋਣੇ ਚਾਹੀਦੇ ਹਨ। ਅਧਿਐਨਾਂ ਦੇ ਅਨੁਸਾਰ ਵੱਡੇ ਅੱਖਰਾਂ ਦਾ ਪ੍ਰਭਾਵ ਵੀ ਵੱਡਾ ਹੁੰਦਾ ਹੈ। ਵੱਡੇ ਅੱਖਰ ਛੋਟੇ ਅੱਖਰਾਂ ਨਾਲੋਂ ਕੇਵਲ ਵਧੇਰੇ ਧਿਆਨ ਆਕਰਸ਼ਿਤ ਕਰਨ ਵਾਲੇ ਹੀ ਨਹੀਂ ਹੁੰਦੇ। ਇਹ ਇੱਕ ਮਜ਼ਬੂਤ ਭਾਵਨਾਤਮਕ ਪ੍ਰਤੀਕ੍ਰਿਆ ਵੀ ਪੈਦਾ ਕਰਦੇ ਹਨ। ਇਹ ਸਾਕਾਰਾਤਮਕ ਅਤੇ ਨਾਕਾਰਾਤਮਕ ਭਾਵਨਾਵਾਂ ਉੱਤੇ ਵੀ ਲਾਗੂ ਹੁੰਦਾ ਹੈ। ਮਨੁੱਖਤਾ ਲਈ ਚੀਜ਼ਾਂ ਦਾ ਅਕਾਰ ਹਮੇਸ਼ਾਂ ਮਹੱਤਵਪੂਰਨ ਰਿਹਾ ਹੈ। ਮਨੁੱਖ ਲਈ ਖ਼ਤਰੇ ਪ੍ਰਤੀ ਤੇਜ਼ੀ ਨਾਲ ਪ੍ਰਤੀਕ੍ਰਿਆ ਕਰਨੀ ਲਾਜ਼ਮੀ ਹੈ। ਅਤੇ ਜਦੋਂ ਕੋਈ ਚੀਜ਼ ਬਹੁਤ ਵੱਡੀ ਹੋਵੇ, ਇਹ ਆਮ ਤੌਰ 'ਤੇ ਪਹਿਲਾਂ ਹੀ ਬਹੁਤ ਨਜ਼ਦੀਕ ਹੁੰਦੀ ਹੈ! ਇਸਲਈ ਇਹ ਸਮਝਣਯੋਗ ਹੈ ਕਿ ਵੱਡੇ ਚਿੱਤਰ ਮਜ਼ਬੂਤ ਪ੍ਰਤੀਕ੍ਰਿਆਵਾਂ ਪੈਦਾ ਕਰਦੇ ਹਨ। ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ ਕਿ ਅਸੀਂ ਵੱਡੇ ਅੱਖਰਾਂ ਪ੍ਰਤੀ ਕਿਵੇਂ ਪ੍ਰਤੀਕ੍ਰਿਆ ਕਰਦੇ ਹਾਂ। ਅੱਖਰ ਅਸਲ ਵਿੱਚ ਦਿਮਾਗ ਲਈ ਇੱਕ ਸੰਕੇਤ ਨਹੀਂ ਹੁੰਦੇ। ਇਸਦੇ ਬਾਵਜੂਦ, ਇਹ ਵੱਡੇ ਅੱਖਰਾਂ ਨੂੰ ਦੇਖ ਕੇ ਵਧੇਰੇ ਗਤੀਵਿਧੀ ਦਰਸਾਉਂਦਾ ਹੈ। ਵਿਗਿਆਨੀਆਂ ਲਈ ਇਹ ਨਤੀਜਾ ਬਹੁਤ ਦਿਲਚਸਪ ਹੈ। ਇਹ ਦਰਸਾਉਂਦਾ ਹੈ ਕਿ ਅੱਖਰ ਸਾਡੇ ਲਈ ਕਿੰਨੇ ਮਹੱਤਵਪੂਰਨ ਹੋ ਗਏ ਹਨ। ਸਾਡੇ ਦਿਮਾਗ ਨੇ ਕਿਸੇ ਤਰ੍ਹਾਂ ਸਿੱਖ ਲਿਆ ਹੈ ਕਿ ਲਿਖਾਈ ਪ੍ਰਤੀ ਕਿਵੇਂ ਪ੍ਰਤੀਕ੍ਰਿਆ ਕਰਨੀ ਹੈ...