ਪ੍ਹੈਰਾ ਕਿਤਾਬ

pa ਕੰਮ   »   mr काम

55 [ਪਚਵੰਜਾ]

ਕੰਮ

ਕੰਮ

५५ [पंचावन्न]

55 [Pan̄cāvanna]

काम

kāma

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਰਾਠੀ ਖੇਡੋ ਹੋਰ
ਤੂੰ ਕੀ ਕੰਮ ਕਰਦਾ / ਕਰਦੀ ਹੈਂ? आ---का--क-म -रता? आ__ का_ का_ क___ आ-ण क-य क-म क-त-? ----------------- आपण काय काम करता? 0
kāma k___ k-m- ---- kāma
ਮੇਰੇ ਪਤੀ ਡਾਕਟਰ ਹਨ। माझ- -त--डॉ-------ेत. मा_ प_ डॉ___ आ___ म-झ- प-ी ड-क-ट- आ-े-. --------------------- माझे पती डॉक्टर आहेत. 0
kāma k___ k-m- ---- kāma
ਮੈਂ ਅੱਧਾ ਦਿਨ ਨਰਸ ਦਾ ਕੰਮ ਕਰਦੀ ਹਾਂ। म--अ-्-व-- --र----ि-ा-----ू- क-म करत-. मी अ____ पा____ म्___ का_ क___ म- अ-्-व-ळ प-र-च-र-क- म-ह-ू- क-म क-त-. -------------------------------------- मी अर्धवेळ पारिचारिका म्हणून काम करते. 0
āpa-a --y--k----k-----? ā____ k___ k___ k______ ā-a-a k-y- k-m- k-r-t-? ----------------------- āpaṇa kāya kāma karatā?
ਜਲਦੀ ਹੀ ਅਸੀਂ ਪੈਂਸ਼ਨ ਲਵਾਂਗੇ। आम्-ी-ल-करच आम-------शन घे-ा- आहो-. आ__ ल____ आ__ पे___ घे__ आ___ आ-्-ी ल-क-च आ-च- प-न-श- घ-ण-र आ-ो-. ----------------------------------- आम्ही लवकरच आमचे पेन्शन घेणार आहोत. 0
āp--- k-y--kā-a ---atā? ā____ k___ k___ k______ ā-a-a k-y- k-m- k-r-t-? ----------------------- āpaṇa kāya kāma karatā?
ਪਰ ਕਰ ਬਹੁਤ ਜ਼ਿਆਦਾ ਹੈ। प- -- --प--ा-्त आहेत. प_ क_ खू_ जा__ आ___ प- क- ख-प ज-स-त आ-े-. --------------------- पण कर खूप जास्त आहेत. 0
āpa-- k-y- -ām--------? ā____ k___ k___ k______ ā-a-a k-y- k-m- k-r-t-? ----------------------- āpaṇa kāya kāma karatā?
ਅਤੇ ਬੀਮਾ ਬਹੁਤ ਜ਼ਿਆਦਾ ਹੈ। आ-ि--रो-्- -ि-ा म-ा- आहे. आ_ आ___ वि_ म__ आ__ आ-ि आ-ो-्- व-म- म-ा- आ-े- ------------------------- आणि आरोग्य विमा महाग आहे. 0
Mā-hē p--- -ŏ-ṭ--- -h--a. M____ p___ ḍ______ ā_____ M-j-ē p-t- ḍ-k-a-a ā-ē-a- ------------------------- Mājhē patī ḍŏkṭara āhēta.
ਤੂੰ ਕੀ ਬਣਨਾ ਚਾਹੁੰਦਾ / ਚਾਹੁੰਦੀ ਹੈਂ? त--ा--य--्या---ुढे-क-ण-बन-यचे -ह-? तु_ आ____ पु_ को_ ब___ आ__ त-ल- आ-ु-्-ा- प-ढ- क-ण ब-ा-च- आ-े- ---------------------------------- तुला आयुष्यात पुढे कोण बनायचे आहे? 0
M-j-ē pa-ī--ŏk--ra--hēt-. M____ p___ ḍ______ ā_____ M-j-ē p-t- ḍ-k-a-a ā-ē-a- ------------------------- Mājhē patī ḍŏkṭara āhēta.
ਮੈਂ ਇੰਜੀਨੀਅਰ ਬਣਨਾ ਚਾਹੁੰਦਾ / ਚਾਹੁੰਦੀ ਹਾਂ। म-ा -ं----यर व--ायचे-आ--. म_ इं____ व्___ आ__ म-ा इ-ज-न-य- व-ह-य-े आ-े- ------------------------- मला इंजिनियर व्हायचे आहे. 0
Mā-hē--a-ī ḍ-k---- --ēt-. M____ p___ ḍ______ ā_____ M-j-ē p-t- ḍ-k-a-a ā-ē-a- ------------------------- Mājhē patī ḍŏkṭara āhēta.
ਮੈਂ ਵਿਸ਼ਵ – ਵਿਦਿਆਲੇ ਵਿੱਚ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। म-ा ----िद्या------ा-- -च-चश-क-ष- ----य-े--हे. म_ म_______ जा__ उ______ घ्___ आ__ म-ा म-ा-ि-्-ा-य-त ज-ऊ- उ-्-श-क-ष- घ-य-य-े आ-े- ---------------------------------------------- मला महाविद्यालयात जाऊन उच्चशिक्षण घ्यायचे आहे. 0
Mī---d--v----p-r-cārikā-mh-ṇūn--kām--k-ra-ē. M_ a________ p_________ m______ k___ k______ M- a-d-a-ē-a p-r-c-r-k- m-a-ū-a k-m- k-r-t-. -------------------------------------------- Mī ardhavēḷa pāricārikā mhaṇūna kāma karatē.
ਮੈਂ ਇੱਕ ਸਿਖਿਆਰਥੀ ਹਾਂ। म- -्रशि-्षणार--ी आ--. मी प्_______ आ__ म- प-र-ि-्-ण-र-थ- आ-े- ---------------------- मी प्रशिक्षणार्थी आहे. 0
Mī ar--av-ḷ- pā-i--r-k--mh-ṇ--a -ā-a-k--a--. M_ a________ p_________ m______ k___ k______ M- a-d-a-ē-a p-r-c-r-k- m-a-ū-a k-m- k-r-t-. -------------------------------------------- Mī ardhavēḷa pāricārikā mhaṇūna kāma karatē.
ਮੈਂ ਜ਼ਿਆਦਾ ਨਹੀਂ ਕਮਾਉਂਦਾ / ਕਮਾਉਂਦੀ ਹਾਂ। मी ----त--म-----ाही. मी जा__ क___ ना__ म- ज-स-त क-व-त न-ह-. -------------------- मी जास्त कमवित नाही. 0
M--a-----ē-a-p-r-cār--- m--ṇ-----ām- -ar--ē. M_ a________ p_________ m______ k___ k______ M- a-d-a-ē-a p-r-c-r-k- m-a-ū-a k-m- k-r-t-. -------------------------------------------- Mī ardhavēḷa pāricārikā mhaṇūna kāma karatē.
ਮੈਂ ਵਿਦੇਸ਼ ਵਿੱਚ ਸਿਖਲਾਈ ਲੈ ਰਿਹਾ / ਰਹੀ ਹਾ। मी--ि--शात --रशि--षण घ-त -ह-. मी वि___ प्_____ घे_ आ__ म- व-द-श-त प-र-ि-्-ण घ-त आ-े- ----------------------------- मी विदेशात प्रशिक्षण घेत आहे. 0
Āmhī-l---k-r-----mac- ----ana--h----- -hōta. Ā___ l_________ ā____ p______ g______ ā_____ Ā-h- l-v-k-r-c- ā-a-ē p-n-a-a g-ē-ā-a ā-ō-a- -------------------------------------------- Āmhī lavakaraca āmacē pēnśana ghēṇāra āhōta.
ਉਹ ਮੇਰੇ ਸਾਹਿਬ ਹਨ। ते-मा-े-सा-े---ह--. ते मा_ सा__ आ___ त- म-झ- स-ह-ब आ-े-. ------------------- ते माझे साहेब आहेत. 0
Ā-h--l-va---ac--ā---ē-p--ś-na---ēṇ-----hō-a. Ā___ l_________ ā____ p______ g______ ā_____ Ā-h- l-v-k-r-c- ā-a-ē p-n-a-a g-ē-ā-a ā-ō-a- -------------------------------------------- Āmhī lavakaraca āmacē pēnśana ghēṇāra āhōta.
ਮੇਰੇ ਸਹਿਕਰਮੀ ਚੰਗੇ ਹਨ। म----सह-ा-- -ा--ले--हेत. मा_ स___ चां__ आ___ म-झ- स-क-र- च-ं-ल- आ-े-. ------------------------ माझे सहकारी चांगले आहेत. 0
Ām-ī lava----c- ----- -ēn-a-- ghē-ār- ā--t-. Ā___ l_________ ā____ p______ g______ ā_____ Ā-h- l-v-k-r-c- ā-a-ē p-n-a-a g-ē-ā-a ā-ō-a- -------------------------------------------- Āmhī lavakaraca āmacē pēnśana ghēṇāra āhōta.
ਦੁਪਹਿਰ ਨੂੰ ਅਸੀਂ ਹਮੇਸ਼ਾਂ ਭੋਜਨਾਲਿਆ ਜਾਂਦੇ ਹਾਂ। दु-ा--े----- आ-्ही-क--िन-ध्----ेत-. दु___ जे__ आ__ कँ_____ घे__ द-प-र-े ज-व- आ-्-ी क-ट-न-ध-य- घ-त-. ----------------------------------- दुपारचे जेवण आम्ही कँटिनमध्ये घेतो. 0
Pa-- kara----pa j-st--āhē--. P___ k___ k____ j____ ā_____ P-ṇ- k-r- k-ū-a j-s-a ā-ē-a- ---------------------------- Paṇa kara khūpa jāsta āhēta.
ਮੈਂ ਨੌਕਰੀ ਲੱਭ ਰਿਹਾ / ਰਹੀ ਹਾਂ। म- --कर- ---- --े. मी नो__ शो__ आ__ म- न-क-ी श-ध- आ-े- ------------------ मी नोकरी शोधत आहे. 0
Paṇ--kara --ūp----s---ā-ē-a. P___ k___ k____ j____ ā_____ P-ṇ- k-r- k-ū-a j-s-a ā-ē-a- ---------------------------- Paṇa kara khūpa jāsta āhēta.
ਮੈਂ ਪਿਛਲੇ ਸਾਲ ਤੋਂ ਬੇਰੋਜ਼ਗਾਰ ਹਾਂ। म- -र्-भ- ब-र----र-आ--. मी व____ बे____ आ__ म- व-्-भ- ब-र-ज-ा- आ-े- ----------------------- मी वर्षभर बेरोजगार आहे. 0
Pa-a k-ra k-ū-- jā-ta--hē--. P___ k___ k____ j____ ā_____ P-ṇ- k-r- k-ū-a j-s-a ā-ē-a- ---------------------------- Paṇa kara khūpa jāsta āhēta.
ਇਸ ਦੇਸ਼ ਵਿੱਚ ਬਹੁਤ ਜ਼ਿਆਦਾ ਬੇਰੋਜ਼ਗਾਰ ਲੋਕ ਹਨ। या--े--- -----ास-त -ोक ---------आ-ेत. या दे__ खू_ जा__ लो_ बे____ आ___ य- द-श-त ख-प ज-स-त ल-क ब-र-ज-ा- आ-े-. ------------------------------------- या देशात खूप जास्त लोक बेरोजगार आहेत. 0
Ā-- ār-gya vim- m-h-ga -h-. Ā__ ā_____ v___ m_____ ā___ Ā-i ā-ō-y- v-m- m-h-g- ā-ē- --------------------------- Āṇi ārōgya vimā mahāga āhē.

ਯਾਦਾਸ਼ਤ ਨੂੰ ਬੋਲੀ ਦੀ ਲੋੜ ਹੁੰਦੀ ਹੈ

ਵਧੇਰੇ ਲੋਕਾਂ ਨੂੰ ਆਪਣਾ ਸਕੂਲ ਦਾ ਪਹਿਲਾ ਦਿਨ ਯਾਦ ਹੁੰਦਾ ਹੈ। ਪਰ, ਉਨ੍ਹਾਂ ਨੂੰ ਉਸਤੋਂ ਪਹਿਲਾਂ ਵਾਲੀ ਕੋਈ ਚੀਜ਼ ਯਾਦ ਨਹੀਂ ਹੁੰਦੀ। ਸਾਨੂੰ ਆਪਣੀ ਜ਼ਿੰਦਗੀ ਦੇ ਮੁਢਲੇ ਸਾਲਾਂ ਬਾਰੇ ਤਕਰੀਬਨ ਕੁਝ ਵੀ ਯਾਦ ਨਹੀਂ ਹੁੰਦਾ। ਪਰ ਅਜਿਹਾ ਕਿਉਂ ਹੁੰਦਾ ਹੈ? ਅਸੀਂ ਆਪਣੀ ਬਹੁਤ ਛੋਟੀ ਉਮਰ ਦੇ ਤਜਰਬੇ ਕਿਉਂ ਯਾਦ ਨਹੀਂ ਰੱਖ ਸਕਦੇ? ਅਜਿਹਾ ਸਾਡੇ ਵਿਕਾਸ ਦੇ ਕਾਰਨ ਹੁੰਦਾ ਹੈ। ਬੋਲੀ ਅਤੇ ਯਾਦਾਸ਼ਤ ਦਾ ਵਿਕਾਸ ਤਕਰੀਬਨ ਇੱਕੋ ਸਮੇਂ ਹੁੰਦਾ ਹੈ। ਅਤੇ ਕਿਸੇ ਚੀਜ਼ ਨੂੰ ਯਾਦ ਰੱਖਣ ਲਈ, ਇੱਕ ਵਿਅਕਤੀ ਨੂੰ ਬੋਲੀ ਦੀ ਲੋੜ ਹੁੰਦੀ ਹੈ। ਭਾਵ, ਉਸ ਕੋਲ ਉਨ੍ਹਾਂ ਤਜਰਬਿਆਂ ਲਈ ਸ਼ਬਦ ਹੋਣੇ ਜ਼ਰੂਰੀ ਹਨ। ਵਿਗਿਆਨੀਆਂ ਨੇ ਬੱਚਿਆਂ ਉੱਤੇ ਕਈ ਟੈਸਟ ਕੀਤੇ ਹਨ। ਇਸ ਦੌਰਾਨ, ਉਨ੍ਹਾਂ ਨੇ ਇੱਕ ਰੌਚਕ ਖੋਜ ਕੀਤੀ। ਜਿਵੇਂ ਹੀ ਬੱਚੇ ਬੋਲਣਾ ਸਿੱਖਦੇ ਹਨ, ਉਹ ਇਸ ਤੋਂ ਪਹਿਲਾਂ ਹੋਣ ਵਾਲਾ ਸਭ ਕੁਝ ਭੁੱਲ ਜਾਂਦੇ ਹਨ। ਇਸਲਈ, ਬੋਲੀ ਦੀ ਸ਼ੁਰੂਆਤ ਯਾਦਾਸ਼ਤ ਦੀ ਸ਼ੁਰੂਆਤ ਹੈ। ਬੱਚੇ ਆਪਣੀ ਜ਼ਿੰਦਗੀ ਦੇ ਪਹਿਲੇ ਤਿੰਨ ਸਾਲਾਂ ਵਿੱਚ ਬਹੁਤ ਕੁਝ ਸਿੱਖਦੇ ਹਨ। ਉਹ ਹਰ ਰੋਜ਼ ਨਵੀਂਆਂ ਚੀਜ਼ਾਂ ਦਾ ਅਨੁਭਵ ਕਰਦੇ ਹਨ। ਉਨ੍ਹਾਂ ਨੂੰ ਇਸ ਉਮਰ ਵਿੱਚ ਕਈ ਮਹੱਤਵਪੂਰਨ ਤਜਰਬੇ ਵੀ ਹੋ ਜਾਂਦੇ ਹਨ। ਇਸਦੇ ਬਾਵਜੂਦ, ਇਹ ਸਭ ਅਲੋਪ ਹੋ ਜਾਂਦਾ ਹੈ। ਮਨੋਵਿਗਿਆਨੀ ਇਸ ਸਥਿਤੀ ਨੂੰ ਇਨਫੈਂਟਾਈਲ ਐਮਨੀਸ਼ੀਆ (infantile amnesia) ਕਹਿੰਦੇ ਹਨ। ਕੇਵਲ ਉਹੀ ਚੀਜ਼ਾਂ ਰਹਿ ਜਾਂਦੀਆਂ ਹਨ, ਜਿਨ੍ਹਾਂ ਦਾ ਨਾਮ ਬੱਚਿਆਂ ਨੂੰ ਪਤਾ ਹੁੰਦਾ ਹੈ। ਆਤਮਕਥਾਮਤਕ ਯਾਦਾਸ਼ਤ ਨਿੱਜੀ ਤਜਰਬਿਆਂ ਨੂੰ ਸੰਭਾਲ ਕੇ ਰੱਖਦੀ ਹੈ। ਇਹ ਇੱਕ ਪਤ੍ਰਿਕਾ ਵਾਂਗ ਕੰਮ ਕਰਦੀ ਹੈ। ਹਰੇਕ ਉਹ ਚੀਜ਼ ਜਿਹੜੀ ਸਾਡੀ ਜ਼ਿੰਦਗੀ ਵਿੱਚ ਜ਼ਰੂਰੀ ਹੈ, ਇਸ ਪਤ੍ਰਿਕਾ ਵਿੱਚ ਦਰਜ ਹੋ ਜਾਂਦੀ ਹੈ। ਇਸ ਤਰ੍ਹਾਂ, ਆਤਮਕਥਾਮਕ ਯਾਦਾਸ਼ਤ ਸਾਡੀ ਪਛਾਣ ਬਣਾਉਂਦੀ ਹੈ। ਪਰ ਇਸਦਾ ਵਿਕਾਸ ਮੂਲ ਭਾਸ਼ਾ ਦੀ ਸਿਖਲਾਈ ਉੱਤੇ ਆਧਾਰਿਤ ਹੁੰਦਾ ਹੈ। ਅਤੇ ਅਸੀਂ ਆਪਣੀ ਯਾਦਾਸ਼ਤ ਨੂੰ ਕੇਵਲ ਆਪਣੀ ਬੋਲੀ ਰਾਹੀਂ ਕਾਰਜਸ਼ੀਲ ਕਰ ਸਕਦੇ ਹਾਂ। ਬੇਸ਼ੱਕ, ਉਹ ਚੀਜ਼ਾਂ ਜਿਹੜੀਆਂ ਅਸੀਂ ਇੱਕ ਛੋਟੇ ਬੱਚੇ ਦੇ ਤੌਰ 'ਤੇ ਸਿੱਖਦੇ ਹਾਂ, ਅਸਲ ਵਿੱਚ ਖ਼ਤਮ ਨਹੀਂ ਹੁੰਦੀਆਂ। ਇਹ ਸਾਡੇ ਦਿਮਾਗ ਵਿੱਚ ਕਿਸੇ ਥਾਂ ਉੱਤੇ ਦਰਜ ਹੋ ਜਾਂਦੀਆਂ ਹਨ। ਅਸੀਂ ਕੇਵਲ ਇਨ੍ਹਾਂ ਤੱਕ ਕਦੇ ਪਹੁੰਚ ਨਹੀਂ ਸਕਦੇ... - ਇਹ ਇੱਕ ਸ਼ਰਮਿੰਦਗੀ ਹੈ, ਹੈ ਨਾ?