ਪ੍ਹੈਰਾ ਕਿਤਾਬ

pa ਸਕੂਲ ਵਿੱਚ   »   mr शाळेत

4 [ਚਾਰ]

ਸਕੂਲ ਵਿੱਚ

ਸਕੂਲ ਵਿੱਚ

४ [चार]

4 [Cāra]

शाळेत

śāḷēta

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਰਾਠੀ ਖੇਡੋ ਹੋਰ
ਅਸੀਂ ਕਿੱਥੇ ਹਾਂ? आपण-(आ-्-ा)--ुठे आ-ोत? आ__ (____ कु_ आ___ आ-ण (-त-त-) क-ठ- आ-ो-? ---------------------- आपण (आत्ता) कुठे आहोत? 0
ś---ta ś_____ ś-ḷ-t- ------ śāḷēta
ਅਸੀਂ ਸਕੂਲ ਵਿੱਚ ਹਾਂ। आ-ण स-्- /-आम-ही-स--व-(आ-्--)-शाळे- -ह-त. आ__ स__ / आ__ स__ (____ शा__ आ___ आ-ण स-्- / आ-्-ी स-्- (-त-त-) श-ळ-त आ-ो-. ----------------------------------------- आपण सर्व / आम्ही सर्व (आत्ता) शाळेत आहोत. 0
śāḷē-a ś_____ ś-ḷ-t- ------ śāḷēta
ਅਸੀਂ ਜਮਾਤ ਵਿੱਚ / ਇੱਕ ਸਬਕ ਸਿੱਖ ਰਹੇ ਹਾਂ। आम्---ा श-ळ- ---. आ___ शा_ आ__ आ-्-ा-ा श-ळ- आ-े- ----------------- आम्हाला शाळा आहे. 0
āp--a-(-t--- -uṭh--ā-ō-a? ā____ (_____ k____ ā_____ ā-a-a (-t-ā- k-ṭ-ē ā-ō-a- ------------------------- āpaṇa (āttā) kuṭhē āhōta?
ਇਹ ਵਿਦਿਆਰਥੀ / ਵਿਦਿਆਰਥਣਾਂ ਹਨ। ती---------म-ले ----. ती शा___ मु_ आ___ त- श-ळ-त-ल म-ल- आ-े-. --------------------- ती शाळेतील मुले आहेत. 0
āpaṇ- (----) ---h----ōt-? ā____ (_____ k____ ā_____ ā-a-a (-t-ā- k-ṭ-ē ā-ō-a- ------------------------- āpaṇa (āttā) kuṭhē āhōta?
ਉਹ ਅਧਿਆਪਕ ਹੈ। त---िक--- - ---शिक्ष-क---हे. तो शि___ / ती शि___ आ__ त- श-क-ष- / त- श-क-ष-क- आ-े- ---------------------------- तो शिक्षक / ती शिक्षिका आहे. 0
āp-ṇa---t------ṭ-----ōt-? ā____ (_____ k____ ā_____ ā-a-a (-t-ā- k-ṭ-ē ā-ō-a- ------------------------- āpaṇa (āttā) kuṭhē āhōta?
ਉਹ ਜਮਾਤ ਹੈ। त- शाळ--- -र्--आ--. तो शा__ व__ आ__ त- श-ळ-च- व-्- आ-े- ------------------- तो शाळेचा वर्ग आहे. 0
Ā--ṇ--s---a--ā-hī-s---a-(-t-----ā-ēta-āh--a. Ā____ s_____ ā___ s____ (_____ ś_____ ā_____ Ā-a-a s-r-a- ā-h- s-r-a (-t-ā- ś-ḷ-t- ā-ō-a- -------------------------------------------- Āpaṇa sarva/ āmhī sarva (āttā) śāḷēta āhōta.
ਅਸੀਂ ਕੀ ਕਰ ਰਹੇ / ਰਹੀਆਂ ਹਾਂ? आ--ही-का----त-आहो-? आ__ का_ क__ आ___ आ-्-ी क-य क-त आ-ो-? ------------------- आम्ही काय करत आहोत? 0
Āp--a-sa---/-ā--ī-s-r-a-(ā---)-śāḷē-- āh-t-. Ā____ s_____ ā___ s____ (_____ ś_____ ā_____ Ā-a-a s-r-a- ā-h- s-r-a (-t-ā- ś-ḷ-t- ā-ō-a- -------------------------------------------- Āpaṇa sarva/ āmhī sarva (āttā) śāḷēta āhōta.
ਅਸੀਂ ਸਿੱਖ ਰਹੇ / ਰਹੀਆਂ ਹਾਂ। आ--ह- शिकत --ो-. आ__ शि__ आ___ आ-्-ी श-क- आ-ो-. ---------------- आम्ही शिकत आहोत. 0
Āpaṇ- sa-va- ām-ī----v- (-tt-)-ś-ḷē-a---ō-a. Ā____ s_____ ā___ s____ (_____ ś_____ ā_____ Ā-a-a s-r-a- ā-h- s-r-a (-t-ā- ś-ḷ-t- ā-ō-a- -------------------------------------------- Āpaṇa sarva/ āmhī sarva (āttā) śāḷēta āhōta.
ਅਸੀਂ ਇੱਕ ਭਾਸ਼ਾ ਸਿੱਖ ਰਹੇ / ਰਹੀਆਂ ਹਾਂ। आम्-- एक--ा-- -ि-- आहोत. आ__ ए_ भा_ शि__ आ___ आ-्-ी ए- भ-ष- श-क- आ-ो-. ------------------------ आम्ही एक भाषा शिकत आहोत. 0
Ā-hā-ā----- ---. Ā_____ ś___ ā___ Ā-h-l- ś-ḷ- ā-ē- ---------------- Āmhālā śāḷā āhē.
ਮੈਂ ਅੰਗਰੇਜ਼ੀ ਸਿੱਖਦਾ / ਸਿੱਖਦੀ ਹਾਂ। म- इंग्--ी-श----आह-. मी इं___ शि__ आ__ म- इ-ग-र-ी श-क- आ-े- -------------------- मी इंग्रजी शिकत आहे. 0
Ā-hā-- -āḷā-ā--. Ā_____ ś___ ā___ Ā-h-l- ś-ḷ- ā-ē- ---------------- Āmhālā śāḷā āhē.
ਤੂੰ ਸਪੇਨੀ ਸਿੱਖਦਾ / ਸਿੱਖਦੀ ਹੈਂ । त--स-प---- -ि---आह--. तू स्___ शि__ आ___ त- स-प-न-श श-क- आ-े-. --------------------- तू स्पॅनिश शिकत आहेस. 0
Āmh--ā-ś-ḷā --ē. Ā_____ ś___ ā___ Ā-h-l- ś-ḷ- ā-ē- ---------------- Āmhālā śāḷā āhē.
ਉਹ ਜਰਮਨ ਸਿੱਖਦਾ ਹੈ। तो--र-मन-श--- -हे. तो ज___ शि__ आ__ त- ज-्-न श-क- आ-े- ------------------ तो जर्मन शिकत आहे. 0
T- --ḷ-t------l--ā--ta. T_ ś_______ m___ ā_____ T- ś-ḷ-t-l- m-l- ā-ē-a- ----------------------- Tī śāḷētīla mulē āhēta.
ਅਸੀਂ ਫਰਾਂਸੀਸੀ ਸਿੱਖਦੇ ਹਾਂ। आ-्-- -्रे-- श-कत-आ-ोत. आ__ फ्__ शि__ आ___ आ-्-ी फ-र-ं- श-क- आ-ो-. ----------------------- आम्ही फ्रेंच शिकत आहोत. 0
T--ś-ḷētīl--m--ē -hēt-. T_ ś_______ m___ ā_____ T- ś-ḷ-t-l- m-l- ā-ē-a- ----------------------- Tī śāḷētīla mulē āhēta.
ਤੁਸੀਂ ਸਭ ਇਟਾਲੀਅਨ ਸਿੱਖਦੇ / ਸਿੱਖਦੀਆਂ ਹੋ। त--्ही -र्वज--इ-ा-ियन -ि-- ---त. तु__ स____ इ____ शि__ आ___ त-म-ह- स-्-ज- इ-ा-ि-न श-क- आ-ा-. -------------------------------- तुम्ही सर्वजण इटालियन शिकत आहात. 0
T- ---ē-----mu-- āh---. T_ ś_______ m___ ā_____ T- ś-ḷ-t-l- m-l- ā-ē-a- ----------------------- Tī śāḷētīla mulē āhēta.
ਉਹ ਰੂਸੀ ਸਿੱਖਦੇ / ਸਿੱਖਦੀਆਂ ਹਨ। ते ---यन श--त--हे-. ते र___ शि__ आ___ त- र-ि-न श-क- आ-े-. ------------------- ते रशियन शिकत आहेत. 0
T----k-ak-/ t--śikṣi---āhē. T_ ś_______ t_ ś______ ā___ T- ś-k-a-a- t- ś-k-i-ā ā-ē- --------------------------- Tō śikṣaka/ tī śikṣikā āhē.
ਭਾਸ਼ਾਂਵਾਂ ਸਿੱਖਣਾ ਦਿਲਚਸਪ ਹੁੰਦਾ ਹੈ। भ-ष-----णे --ो---- ---. भा_ शि__ म____ आ__ भ-ष- श-क-े म-ो-ं-क आ-े- ----------------------- भाषा शिकणे मनोरंजक आहे. 0
T- ś-kṣ--a/ tī-ś---i-- ā--. T_ ś_______ t_ ś______ ā___ T- ś-k-a-a- t- ś-k-i-ā ā-ē- --------------------------- Tō śikṣaka/ tī śikṣikā āhē.
ਅਸੀਂ ਲੋਕਾਂ ਨੂੰ ਸਮਝਣਾ ਚਾਹੁੰਦੇ / ਚਾਹੁੰਦੀਆਂ ਹਾਂ। आ-्-ाला-लोक--वन--मज-- --याय-े -ह-. आ___ लो____ स___ घ्___ आ__ आ-्-ा-ा ल-क-ी-न स-ज-न घ-य-य-े आ-े- ---------------------------------- आम्हाला लोकजीवन समजून घ्यायचे आहे. 0
Tō ----aka/ tī--i--i-ā --ē. T_ ś_______ t_ ś______ ā___ T- ś-k-a-a- t- ś-k-i-ā ā-ē- --------------------------- Tō śikṣaka/ tī śikṣikā āhē.
ਅਸੀਂ ਲੋਕਾਂ ਨਾਲ ਗੱਲਬਾਤ ਕਰਨਾ ਚਾਹੁੰਦੇ / ਚਾਹੁੰਦੀਆਂ ਹਾਂ। आम्--ला लोका-श--बो--य-े आह-. आ___ लो__ बो___ आ__ आ-्-ा-ा ल-क-ं-ी ब-ल-य-े आ-े- ---------------------------- आम्हाला लोकांशी बोलायचे आहे. 0
Tō---ḷē-------a-ā-ē. T_ ś_____ v____ ā___ T- ś-ḷ-c- v-r-a ā-ē- -------------------- Tō śāḷēcā varga āhē.

ਮਾਤ-ਭਾਸ਼ਾ ਦਿਵਸ

ਕੀ ਤੁਸੀਂ ਆਪਣੀ ਮਾਤ-ਭਾਸ਼ਾ ਨੂੰ ਪਿਆਰ ਕਰਦੇ ਹੋ ? ਫੇਰ ਤੁਹਾਨੂੰ ਭਵਿੱਖ ਵਿੱਚ ਇਸਨੂੰ ਮਨਾਉਣਾ ਚਾਹੀਦਾ ਹੈ! ਅਤੇ ਹਮੇਸ਼ਾਂ 21 ਫ਼ਰਵਰੀ ਨੂੰ! ਇਹ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਹੈ। ਇਹ ਸਾਲ 2000 ਤੋਂ ਹਰ ਸਾਲ ਮਨਾਇਆ ਜਾ ਰਿਹਾ ਹੈ। ਇਸ ਦਿਵਸ ਨੂੰ UNESCO ਨੇ ਸਥਾਪਿਤ ਕੀਤਾ ਸੀ। UNESCO ਯੂਨਾਇਟਿਡ ਨੇਸ਼ਨਜ਼ ( UN) ਦੀ ਇੱਕ ਸੰਸਥਾ ਹੈ। ਇਹ ਵਿਗਿਆਨ , ਸਾਹਿਤ , ਅਤੇ ਸਭਿਅਤਾ ਦੇ ਵਿਸ਼ਿਆਂ ਨਾਲ ਸੰਬੰਧਤ ਹੈ। UNESCO ਮਨੁੱਖਤਾ ਦੇ ਸਭਿਆਚਾਰਕ ਵਿਰਸੇ ਨੂੰ ਬਚਾਉਣ ਲਈ ਉੱਦਮ ਕਰਦੀ ਹੈ। ਭਾਸ਼ਾਵਾਂ ਵੀ ਸਭਿਆਚਾਰਕ ਵਿਰਸਾ ਹਨ। ਇਸਲਈ , ਇਹਨਾਂ ਨੂੰ ਜ਼ਰੂਰ ਬਚਾਉਣਾ , ਉਪਜਾਉਣਾ , ਅਤੇ ਉੱਨਤ ਕਰਨਾ ਚਾਹੀਦਾ ਹੈ। ਭਾਸ਼ਾਈ ਵਿਭਿੰਨਤਾ ਦਾ ਦਿਨ 21 ਫ਼ਰਵਰੀ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਭਰ ਵਿੱਚ ਅੰਦਾਜ਼ਨ 6,000 ਤੋਂ 7,000 ਭਾਸ਼ਾਵਾਂ ਹਨ। ਪਰ , ਇਹਨਾਂ ਵਿੱਚੋਂ ਅੱਧੀਆਂ ਨੂੰ ਅਲੋਪ ਹੋਣ ਦਾ ਡਰ ਹੈ। ਹਰੇਕ ਦੋ ਹਫ਼ਤੇ ਬਾਦ , ਇੱਕ ਭਾਸ਼ਾ ਹਮੇਸ਼ਾਂ ਲਈ ਅਲੋਪ ਹੋ ਜਾਂਦੀ ਹੈ। ਫੇਰ ਵੀ ਹਰੇਕ ਭਾਸ਼ਾ ਜਾਣਕਾਰੀ ਦਾ ਇੱਕ ਵਿਸ਼ਾਲ ਖਜ਼ਾਨਾ ਹੈ। ਇੱਕ ਰਾਸ਼ਟਰ ਦੇ ਲੋਕਾਂ ਦੀ ਜਾਣਕਾਰੀ ਭਾਸ਼ਾਵਾਂ ਵਿੱਚ ਸੰਭਾਲੀ ਹੁੰਦੀ ਹੈ। ਇੱਕ ਰਾਸ਼ਟਰ ਦੇ ਲੋਕਾਂ ਦਾ ਇਤਿਹਾਸ ਇਸਦੀ ਭਾਸ਼ਾ ਵਿੱਚ ਝਲਕਦਾ ਹੈ। ਤਜਰਬੇ ਅਤੇ ਰਿਵਾਜ਼ ਵੀ ਭਾਸ਼ਾ ਵਿੱਚੋਂ ਲੰਘਦੇ ਹਨ। ਇਸੇ ਕਾਰਨ , ਮਾਤ-ਭਾਸ਼ਾ ਹਰੇਕ ਰਾਸ਼ਟਰ ਦੀ ਪਹਿਚਾਣ ਦਾ ਤੱਤ ਹੈ। ਜਦੋਂ ਇੱਕ ਭਾਸ਼ਾ ਖ਼ਤਮ ਹੁੰਦੀ ਹੈ , ਸ਼ਬਦਾਂ ਤੋਂ ਇਲਾਵਾ ਹੋਰ ਬਹੁਤ ਕੁਝ ਵੀ ਖ਼ਤਮ ਹੋ ਜਾਂਦਾ ਹੈ। ਅਤੇ ਇਹ ਸਭ ਕੁਝ 21 ਫ਼ਰਵਰੀ ਨੂੰ ਮਨਾਇਆ ਜਾਣਾ ਜ਼ਰੂਰੀ ਹੈ। ਲੋਕਾਂ ਨੂੰ ਭਾਸ਼ਾਵਾਂ ਦੇ ਮਤਲਬ ਬਾਰੇ ਸਮਝਣਾ ਚਾਹੀਦਾ ਹੈ। ਅਤੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਭਾਸ਼ਾਵਾਂ ਨੂੰ ਬਚਾਉਣ ਲਈ ਕੀ ਕਰ ਸਕਦੇ ਹਨ। ਇਸਲਈ ਆਪਣੀ ਭਾਸ਼ਾ ਨੂੰ ਇਹ ਦਰਸਾਉ ਕਿ ਇਹ ਤੁਹਾਡੇ ਲਈ ਜ਼ਰੂਰੀ ਹੈ! ਸ਼ਾਇਦ ਤੁਸੀਂ ਇਸਲਈ ਕੇਕ ਤਿਆਰ ਕਰ ਸਕਦੇ ਹੋ ? ਅਤੇ ਇਸ ਉੱਤੇ ਸ਼ਾਨਦਾਰ ਲਿਖਾਈ ਲਿਖ ਸਕਦੇ ਹੋ। ਬੇਸ਼ੱਕ , ਆਪਣੀ ‘ਮਾਤ-ਭਾਸ਼ਾ ’ ਵਿੱਚ!