ਪ੍ਹੈਰਾ ਕਿਤਾਬ

pa ਸਕੂਲ ਵਿੱਚ   »   he ‫בבית הספר‬

4 [ਚਾਰ]

ਸਕੂਲ ਵਿੱਚ

ਸਕੂਲ ਵਿੱਚ

‫4 [ארבע]‬

4 [arba]

‫בבית הספר‬

b'veyt-hasefer

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿਬਰੀ ਖੇਡੋ ਹੋਰ
ਅਸੀਂ ਕਿੱਥੇ ਹਾਂ? ‫היכ- -נ-נ--‬ ‫____ א______ ‫-י-ן א-ח-ו-‬ ------------- ‫היכן אנחנו?‬ 0
h-ykh-- -nax--? h______ a______ h-y-h-n a-a-n-? --------------- heykhan anaxnu?
ਅਸੀਂ ਸਕੂਲ ਵਿੱਚ ਹਾਂ। ‫א-ח-ו ב-ית--ס-ר-‬ ‫_____ ב___ ה_____ ‫-נ-נ- ב-י- ה-פ-.- ------------------ ‫אנחנו בבית הספר.‬ 0
a---n- ---eyt--a-----. a_____ b______________ a-a-n- b-v-y---a-e-e-. ---------------------- anaxnu b'veyt-hasefer.
ਅਸੀਂ ਜਮਾਤ ਵਿੱਚ / ਇੱਕ ਸਬਕ ਸਿੱਖ ਰਹੇ ਹਾਂ। ‫-נ-נו בש---ר.‬ ‫_____ ב_______ ‫-נ-נ- ב-י-ו-.- --------------- ‫אנחנו בשיעור.‬ 0
ana-nu-b's--'-r. a_____ b________ a-a-n- b-s-i-u-. ---------------- anaxnu b'shi'ur.
ਇਹ ਵਿਦਿਆਰਥੀ / ਵਿਦਿਆਰਥਣਾਂ ਹਨ। ‫-לה התל-----.‬ ‫___ ה_________ ‫-ל- ה-ל-י-י-.- --------------- ‫אלה התלמידים.‬ 0
eleh hatalm--im. e___ h__________ e-e- h-t-l-i-i-. ---------------- eleh hatalmidim.
ਉਹ ਅਧਿਆਪਕ ਹੈ। ‫-ו --ו-ה.‬ ‫__ ה______ ‫-ו ה-ו-ה-‬ ----------- ‫זו המורה.‬ 0
z- h-mo-ah. z_ h_______ z- h-m-r-h- ----------- zo hamorah.
ਉਹ ਜਮਾਤ ਹੈ। ‫ז--הכ---.‬ ‫__ ה______ ‫-ו ה-י-ה-‬ ----------- ‫זו הכיתה.‬ 0
zo-h-k---h. z_ h_______ z- h-k-t-h- ----------- zo hakitah.
ਅਸੀਂ ਕੀ ਕਰ ਰਹੇ / ਰਹੀਆਂ ਹਾਂ? ‫מה -נח-ו-עו-ים-‬ ‫__ א____ ע______ ‫-ה א-ח-ו ע-ש-ם-‬ ----------------- ‫מה אנחנו עושים?‬ 0
mah------u -ssi-? m__ a_____ o_____ m-h a-a-n- o-s-m- ----------------- mah anaxnu ossim?
ਅਸੀਂ ਸਿੱਖ ਰਹੇ / ਰਹੀਆਂ ਹਾਂ। ‫--חנ--לומ--ם-‬ ‫_____ ל_______ ‫-נ-נ- ל-מ-י-.- --------------- ‫אנחנו לומדים.‬ 0
a---n-------m. a_____ l______ a-a-n- l-m-i-. -------------- anaxnu lomdim.
ਅਸੀਂ ਇੱਕ ਭਾਸ਼ਾ ਸਿੱਖ ਰਹੇ / ਰਹੀਆਂ ਹਾਂ। ‫-נ--- ----י--ש-ה.‬ ‫_____ ל_____ ש____ ‫-נ-נ- ל-מ-י- ש-ה-‬ ------------------- ‫אנחנו לומדים שפה.‬ 0
ana--u -----m-ss---h. a_____ l_____ s______ a-a-n- l-m-i- s-a-a-. --------------------- anaxnu lomdim ssafah.
ਮੈਂ ਅੰਗਰੇਜ਼ੀ ਸਿੱਖਦਾ / ਸਿੱਖਦੀ ਹਾਂ। ‫--- -ומ- -----נגל-ת.‬ ‫___ ל___ / ת א_______ ‫-נ- ל-מ- / ת א-ג-י-.- ---------------------- ‫אני לומד / ת אנגלית.‬ 0
a-i---m-d/l-m--et anglit. a__ l____________ a______ a-i l-m-d-l-m-d-t a-g-i-. ------------------------- ani lomed/lomedet anglit.
ਤੂੰ ਸਪੇਨੀ ਸਿੱਖਦਾ / ਸਿੱਖਦੀ ਹੈਂ । ‫א--/---לו-ד-- ת---ר--ת-‬ ‫__ / ה ל___ / ת ס_______ ‫-ת / ה ל-מ- / ת ס-ר-י-.- ------------------------- ‫את / ה לומד / ת ספרדית.‬ 0
at--/----o--d/l----e---far--it. a______ l____________ s________ a-a-/-t l-m-d-l-m-d-t s-a-a-i-. ------------------------------- atah/at lomed/lomedet sfaradit.
ਉਹ ਜਰਮਨ ਸਿੱਖਦਾ ਹੈ। ‫ה---לו---ג-מנ---‬ ‫___ ל___ ג_______ ‫-ו- ל-מ- ג-מ-י-.- ------------------ ‫הוא לומד גרמנית.‬ 0
hu-lom-d ------i-. h_ l____ g________ h- l-m-d g-r-a-i-. ------------------ hu lomed germanit.
ਅਸੀਂ ਫਰਾਂਸੀਸੀ ਸਿੱਖਦੇ ਹਾਂ। ‫א--נ--לומ--ם-צ-פת-ת-‬ ‫_____ ל_____ צ_______ ‫-נ-נ- ל-מ-י- צ-פ-י-.- ---------------------- ‫אנחנו לומדים צרפתית.‬ 0
anaxn- lomd-m------a---. a_____ l_____ t_________ a-a-n- l-m-i- t-a-f-t-t- ------------------------ anaxnu lomdim tsarfatit.
ਤੁਸੀਂ ਸਭ ਇਟਾਲੀਅਨ ਸਿੱਖਦੇ / ਸਿੱਖਦੀਆਂ ਹੋ। ‫-ת----מדי--איטל-ית.‬ ‫___ ל_____ א________ ‫-ת- ל-מ-י- א-ט-ק-ת-‬ --------------------- ‫אתם לומדים איטלקית.‬ 0
a-e- l--di- i--lqi-. a___ l_____ i_______ a-e- l-m-i- i-a-q-t- -------------------- atem lomdim italqit.
ਉਹ ਰੂਸੀ ਸਿੱਖਦੇ / ਸਿੱਖਦੀਆਂ ਹਨ। ‫הם ---די--ר-ס-ת.‬ ‫__ ל_____ ר______ ‫-ם ל-מ-י- ר-ס-ת-‬ ------------------ ‫הם לומדים רוסית.‬ 0
h-- lo-di---u--t. h__ l_____ r_____ h-m l-m-i- r-s-t- ----------------- hem lomdim rusit.
ਭਾਸ਼ਾਂਵਾਂ ਸਿੱਖਣਾ ਦਿਲਚਸਪ ਹੁੰਦਾ ਹੈ। ‫מ----ן--ל--ד-שפו--‬ ‫______ ל____ ש_____ ‫-ע-י-ן ל-מ-ד ש-ו-.- -------------------- ‫מעניין ללמוד שפות.‬ 0
m-'-nieyn----m---s-afo-. m________ l_____ s______ m-'-n-e-n l-l-o- s-a-o-. ------------------------ me'anieyn lilmod ssafot.
ਅਸੀਂ ਲੋਕਾਂ ਨੂੰ ਸਮਝਣਾ ਚਾਹੁੰਦੇ / ਚਾਹੁੰਦੀਆਂ ਹਾਂ। ‫א-ח-----צים ל-בין (-נ-י-)-‬ ‫_____ ר____ ל____ (________ ‫-נ-נ- ר-צ-ם ל-ב-ן (-נ-י-)-‬ ---------------------------- ‫אנחנו רוצים להבין (אנשים).‬ 0
a-a--u--ot--m-leh-vi-----nas-i--. a_____ r_____ l______ (__________ a-a-n- r-t-i- l-h-v-n (-a-a-h-m-. --------------------------------- anaxnu rotsim lehavin ('anashim).
ਅਸੀਂ ਲੋਕਾਂ ਨਾਲ ਗੱਲਬਾਤ ਕਰਨਾ ਚਾਹੁੰਦੇ / ਚਾਹੁੰਦੀਆਂ ਹਾਂ। ‫-נ----ר--ים לשוח- ע- א--י--‬ ‫_____ ר____ ל____ ע_ א______ ‫-נ-נ- ר-צ-ם ל-ו-ח ע- א-ש-ם-‬ ----------------------------- ‫אנחנו רוצים לשוחח עם אנשים.‬ 0
a-ax-u -ots-m -es-o--ax -m-a-a-hi-. a_____ r_____ l________ i_ a_______ a-a-n- r-t-i- l-s-o-e-x i- a-a-h-m- ----------------------------------- anaxnu rotsim lessoxeax im anashim.

ਮਾਤ-ਭਾਸ਼ਾ ਦਿਵਸ

ਕੀ ਤੁਸੀਂ ਆਪਣੀ ਮਾਤ-ਭਾਸ਼ਾ ਨੂੰ ਪਿਆਰ ਕਰਦੇ ਹੋ ? ਫੇਰ ਤੁਹਾਨੂੰ ਭਵਿੱਖ ਵਿੱਚ ਇਸਨੂੰ ਮਨਾਉਣਾ ਚਾਹੀਦਾ ਹੈ! ਅਤੇ ਹਮੇਸ਼ਾਂ 21 ਫ਼ਰਵਰੀ ਨੂੰ! ਇਹ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਹੈ। ਇਹ ਸਾਲ 2000 ਤੋਂ ਹਰ ਸਾਲ ਮਨਾਇਆ ਜਾ ਰਿਹਾ ਹੈ। ਇਸ ਦਿਵਸ ਨੂੰ UNESCO ਨੇ ਸਥਾਪਿਤ ਕੀਤਾ ਸੀ। UNESCO ਯੂਨਾਇਟਿਡ ਨੇਸ਼ਨਜ਼ ( UN) ਦੀ ਇੱਕ ਸੰਸਥਾ ਹੈ। ਇਹ ਵਿਗਿਆਨ , ਸਾਹਿਤ , ਅਤੇ ਸਭਿਅਤਾ ਦੇ ਵਿਸ਼ਿਆਂ ਨਾਲ ਸੰਬੰਧਤ ਹੈ। UNESCO ਮਨੁੱਖਤਾ ਦੇ ਸਭਿਆਚਾਰਕ ਵਿਰਸੇ ਨੂੰ ਬਚਾਉਣ ਲਈ ਉੱਦਮ ਕਰਦੀ ਹੈ। ਭਾਸ਼ਾਵਾਂ ਵੀ ਸਭਿਆਚਾਰਕ ਵਿਰਸਾ ਹਨ। ਇਸਲਈ , ਇਹਨਾਂ ਨੂੰ ਜ਼ਰੂਰ ਬਚਾਉਣਾ , ਉਪਜਾਉਣਾ , ਅਤੇ ਉੱਨਤ ਕਰਨਾ ਚਾਹੀਦਾ ਹੈ। ਭਾਸ਼ਾਈ ਵਿਭਿੰਨਤਾ ਦਾ ਦਿਨ 21 ਫ਼ਰਵਰੀ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਭਰ ਵਿੱਚ ਅੰਦਾਜ਼ਨ 6,000 ਤੋਂ 7,000 ਭਾਸ਼ਾਵਾਂ ਹਨ। ਪਰ , ਇਹਨਾਂ ਵਿੱਚੋਂ ਅੱਧੀਆਂ ਨੂੰ ਅਲੋਪ ਹੋਣ ਦਾ ਡਰ ਹੈ। ਹਰੇਕ ਦੋ ਹਫ਼ਤੇ ਬਾਦ , ਇੱਕ ਭਾਸ਼ਾ ਹਮੇਸ਼ਾਂ ਲਈ ਅਲੋਪ ਹੋ ਜਾਂਦੀ ਹੈ। ਫੇਰ ਵੀ ਹਰੇਕ ਭਾਸ਼ਾ ਜਾਣਕਾਰੀ ਦਾ ਇੱਕ ਵਿਸ਼ਾਲ ਖਜ਼ਾਨਾ ਹੈ। ਇੱਕ ਰਾਸ਼ਟਰ ਦੇ ਲੋਕਾਂ ਦੀ ਜਾਣਕਾਰੀ ਭਾਸ਼ਾਵਾਂ ਵਿੱਚ ਸੰਭਾਲੀ ਹੁੰਦੀ ਹੈ। ਇੱਕ ਰਾਸ਼ਟਰ ਦੇ ਲੋਕਾਂ ਦਾ ਇਤਿਹਾਸ ਇਸਦੀ ਭਾਸ਼ਾ ਵਿੱਚ ਝਲਕਦਾ ਹੈ। ਤਜਰਬੇ ਅਤੇ ਰਿਵਾਜ਼ ਵੀ ਭਾਸ਼ਾ ਵਿੱਚੋਂ ਲੰਘਦੇ ਹਨ। ਇਸੇ ਕਾਰਨ , ਮਾਤ-ਭਾਸ਼ਾ ਹਰੇਕ ਰਾਸ਼ਟਰ ਦੀ ਪਹਿਚਾਣ ਦਾ ਤੱਤ ਹੈ। ਜਦੋਂ ਇੱਕ ਭਾਸ਼ਾ ਖ਼ਤਮ ਹੁੰਦੀ ਹੈ , ਸ਼ਬਦਾਂ ਤੋਂ ਇਲਾਵਾ ਹੋਰ ਬਹੁਤ ਕੁਝ ਵੀ ਖ਼ਤਮ ਹੋ ਜਾਂਦਾ ਹੈ। ਅਤੇ ਇਹ ਸਭ ਕੁਝ 21 ਫ਼ਰਵਰੀ ਨੂੰ ਮਨਾਇਆ ਜਾਣਾ ਜ਼ਰੂਰੀ ਹੈ। ਲੋਕਾਂ ਨੂੰ ਭਾਸ਼ਾਵਾਂ ਦੇ ਮਤਲਬ ਬਾਰੇ ਸਮਝਣਾ ਚਾਹੀਦਾ ਹੈ। ਅਤੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਭਾਸ਼ਾਵਾਂ ਨੂੰ ਬਚਾਉਣ ਲਈ ਕੀ ਕਰ ਸਕਦੇ ਹਨ। ਇਸਲਈ ਆਪਣੀ ਭਾਸ਼ਾ ਨੂੰ ਇਹ ਦਰਸਾਉ ਕਿ ਇਹ ਤੁਹਾਡੇ ਲਈ ਜ਼ਰੂਰੀ ਹੈ! ਸ਼ਾਇਦ ਤੁਸੀਂ ਇਸਲਈ ਕੇਕ ਤਿਆਰ ਕਰ ਸਕਦੇ ਹੋ ? ਅਤੇ ਇਸ ਉੱਤੇ ਸ਼ਾਨਦਾਰ ਲਿਖਾਈ ਲਿਖ ਸਕਦੇ ਹੋ। ਬੇਸ਼ੱਕ , ਆਪਣੀ ‘ਮਾਤ-ਭਾਸ਼ਾ ’ ਵਿੱਚ!