ਪ੍ਹੈਰਾ ਕਿਤਾਬ

pa ਹੋਟਲ ਵਿੱਚ – ਸ਼ਿਕਾਇਤਾਂ   »   he ‫במלון – תלונות‬

28 [ਅਠਾਈ]

ਹੋਟਲ ਵਿੱਚ – ਸ਼ਿਕਾਇਤਾਂ

ਹੋਟਲ ਵਿੱਚ – ਸ਼ਿਕਾਇਤਾਂ

‫28 [עשרים ושמונה]‬

28 [essrim ushmoneh]

‫במלון – תלונות‬

bamalon – tlunot

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿਬਰੀ ਖੇਡੋ ਹੋਰ
ਫੁਹਾਰਾ ਕੰਮ ਨਹੀਂ ਕਰ ਰਿਹਾ। ‫ה-ק--ת--------ו--ת.‬ ‫______ א____ פ______ ‫-מ-ל-ת א-נ-ה פ-ע-ת-‬ --------------------- ‫המקלחת איננה פועלת.‬ 0
ba---o- –--lu-ot b______ – t_____ b-m-l-n – t-u-o- ---------------- bamalon – tlunot
ਗਰਮ ਪਾਣੀ ਨਹੀਂ ਆ ਰਿਹਾ। ‫--- מים חמ---‬ ‫___ מ__ ח_____ ‫-י- מ-ם ח-י-.- --------------- ‫אין מים חמים.‬ 0
b--al-- – t-un-t b______ – t_____ b-m-l-n – t-u-o- ---------------- bamalon – tlunot
ਕੀ ਤੁਸੀਂ ਇਸ ਨੂੰ ਠੀਕ ਕਰਵਾ ਸਕਦੇ ਹੋ? ‫אפשר ל-ק--‬ ‫____ ל_____ ‫-פ-ר ל-ק-?- ------------ ‫אפשר לתקן?‬ 0
ha-i---xat ey--na- --'-l--. h_________ e______ p_______ h-m-q-a-a- e-n-n-h p-'-l-t- --------------------------- hamiqlaxat eynenah po'elet.
ਕਮਰੇ ਵਿੱਚ ਟੈਲੀਫੋਨ ਨਹੀਂ ਹੈ। ‫--------ן-בחדר.‬ ‫___ ט____ ב_____ ‫-י- ט-פ-ן ב-ד-.- ----------------- ‫אין טלפון בחדר.‬ 0
eyn --im ---im. e__ m___ x_____ e-n m-i- x-m-m- --------------- eyn maim xamim.
ਕਮਰੇ ਵਿੱਚ ਟੈਲੀਵੀਜ਼ਨ ਨਹੀਂ ਹੈ। ‫-י- ט--וי--ה-בחדר-‬ ‫___ ט_______ ב_____ ‫-י- ט-ו-י-י- ב-ד-.- -------------------- ‫אין טלוויזיה בחדר.‬ 0
e-- --i- --m--. e__ m___ x_____ e-n m-i- x-m-m- --------------- eyn maim xamim.
ਕਮਰੇ ਵਿੱਚ ਛੱਜਾ ਨਹੀਂ ਹੈ। ‫--ד---י--מ--סת.‬ ‫____ א__ מ______ ‫-ח-ר א-ן מ-פ-ת-‬ ----------------- ‫בחדר אין מרפסת.‬ 0
eyn --im x----. e__ m___ x_____ e-n m-i- x-m-m- --------------- eyn maim xamim.
ਕਮਰਾ ਬਹੁਤ ਰੌਲੇ ਵਾਲਾ ਹੈ। ‫-חדר ר-עש מד--‬ ‫____ ר___ מ____ ‫-ח-ר ר-ע- מ-י-‬ ---------------- ‫החדר רועש מדי.‬ 0
ef-h-r-----qe-? e_____ l_______ e-s-a- l-t-q-n- --------------- efshar l'taqen?
ਕਮਰਾ ਬਹੁਤ ਛੋਟਾ ਹੈ। ‫הח-ר---ן מ--.‬ ‫____ ק__ מ____ ‫-ח-ר ק-ן מ-י-‬ --------------- ‫החדר קטן מדי.‬ 0
eyn t-l---- ba---er. e__ t______ b_______ e-n t-l-f-n b-x-d-r- -------------------- eyn telefon baxeder.
ਕਮਰੇ ‘ਚ ਬਹੁਤ ਹਨੇਰਾ ਹੈ। ‫הח-- --וך ---.‬ ‫____ ח___ מ____ ‫-ח-ר ח-ו- מ-י-‬ ---------------- ‫החדר חשוך מדי.‬ 0
eyn-tel---n-b-----r. e__ t______ b_______ e-n t-l-f-n b-x-d-r- -------------------- eyn telefon baxeder.
ਹੀਟਰ ਕੰਮ ਨਹੀਂ ਕਰ ਰਿਹਾ। ‫הה--ה----ע-בדת-‬ ‫_____ ל_ ע______ ‫-ה-ק- ל- ע-ב-ת-‬ ----------------- ‫ההסקה לא עובדת.‬ 0
ey- te--fon b-x-de-. e__ t______ b_______ e-n t-l-f-n b-x-d-r- -------------------- eyn telefon baxeder.
ਵਾਤਾਅਨੂਕੂਲਣ ਕੰਮ ਨਹੀਂ ਕਰ ਰਿਹਾ। ‫ה-זג- -- פו---‬ ‫_____ ל_ פ_____ ‫-מ-ג- ל- פ-ע-.- ---------------- ‫המזגן לא פועל.‬ 0
e-- t-l-----ah-ba-e--r. e__ t_________ b_______ e-n t-l-w-z-a- b-x-d-r- ----------------------- eyn telewiziah baxeder.
ਟੈਲੀਵੀਜ਼ਨ ਸੈੱਟ ਖਰਾਬ ਹੈ। ‫-ט------ה מקול--ת-‬ ‫_________ מ________ ‫-ט-ו-י-י- מ-ו-ק-ת-‬ -------------------- ‫הטלוויזיה מקולקלת.‬ 0
ey---el-wiz-ah b-xed-r. e__ t_________ b_______ e-n t-l-w-z-a- b-x-d-r- ----------------------- eyn telewiziah baxeder.
ਮੈਨੂੰ ਇਹ ਚੰਗਾ ਨਹੀਂ ਲੱਗਦਾ। ‫---ל----צא -ן ב---י.‬ ‫__ ל_ מ___ ח_ ב______ ‫-ה ל- מ-צ- ח- ב-י-י-‬ ---------------------- ‫זה לא מוצא חן בעיני.‬ 0
eyn -e-e-i-ia----xede-. e__ t_________ b_______ e-n t-l-w-z-a- b-x-d-r- ----------------------- eyn telewiziah baxeder.
ਇਹ ਮੇਰੇ ਲਈ ਬੜਾ ਮਹਿੰਗਾ ਹੈ। ‫זה --- מד--‬ ‫__ י__ מ____ ‫-ה י-ר מ-י-‬ ------------- ‫זה יקר מדי.‬ 0
b-xe--r -y- mirpe---. b______ e__ m________ b-x-d-r e-n m-r-e-e-. --------------------- baxeder eyn mirpeset.
ਕੀ ਤੁਹਾਡੇ ਕੋਲ ਹੋਰ ਸਸਤਾ ਕੁਛ ਹੈ? ‫יש לך-משה- זו--י---?‬ ‫__ ל_ מ___ ז__ י_____ ‫-ש ל- מ-ה- ז-ל י-ת-?- ---------------------- ‫יש לך משהו זול יותר?‬ 0
b-x--e- -yn m--peset. b______ e__ m________ b-x-d-r e-n m-r-e-e-. --------------------- baxeder eyn mirpeset.
ਕੀ ਇੱਥੇ ਨੇੜੇਤੇੜੇ ਕੋਈ ਯੂਥ – ਹੋਸਟਲ ਹੈ? ‫-ש כא- אכ--י-ת נוע--ב-ב-בה-‬ ‫__ כ__ א______ נ___ ב_______ ‫-ש כ-ן א-ס-י-ת נ-ע- ב-ב-ב-?- ----------------------------- ‫יש כאן אכסניית נוער בסביבה?‬ 0
b---de--e---m-r-eset. b______ e__ m________ b-x-d-r e-n m-r-e-e-. --------------------- baxeder eyn mirpeset.
ਕੀ ਇੱਥੇ ਨੇੜੇਤੇੜੇ ਕੋਈ ਗੈੱਸਟ – ਹਾਊਸ ਹੈ? ‫יש -אן -נס----ב-בי-ה?‬ ‫__ כ__ פ_____ ב_______ ‫-ש כ-ן פ-ס-ו- ב-ב-ב-?- ----------------------- ‫יש כאן פנסיון בסביבה?‬ 0
hax--e- ------ m-da-. h______ r_____ m_____ h-x-d-r r-'-s- m-d-y- --------------------- haxeder ro'esh miday.
ਕੀ ਇੱਥੇ ਨੇੜੇਤੇੜੇ ਕੋਈ ਰੈਸਟੋਰੈਂਟ ਹੈ? ‫יש-כאן מ--דה-ב------‬ ‫__ כ__ מ____ ב_______ ‫-ש כ-ן מ-ע-ה ב-ב-ב-?- ---------------------- ‫יש כאן מסעדה בסביבה?‬ 0
h--ed-r q-ta---id-y. h______ q____ m_____ h-x-d-r q-t-n m-d-y- -------------------- haxeder qatan miday.

ਸਾਕਾਰਾਤਮਕ ਭਾਸ਼ਾਵਾਂ, ਨਾਕਾਰਾਤਮਕ ਭਾਸ਼ਾਵਾਂ

ਜ਼ਿਆਦਾ ਲੋਕ ਜਾਂ ਤਾਂ ਆਸ਼ਾਵਾਦੀ ਜਾਂ ਨਿਰਾਸ਼ਾਵਾਦੀ ਹੁੰਦੇ ਹਨ। ਪਰ ਇਹ ਭਾਸ਼ਾਵਾਂ ਉੱਤੇ ਵੀ ਲਾਗੂ ਹੁੰਦਾ ਹੈ! ਵਿਗਿਆਨਕ ਵਾਰ-ਵਾਰ ਭਾਸ਼ਾਵਾਂ ਦੀ ਸ਼ਬਦਾਵਲੀ ਦਾ ਵਿਸ਼ਲੇਸ਼ਣ ਕਰਦੇ ਹਨ। ਅਜਿਹਾ ਕਰਦਿਆਂ ਹੋਇਆਂ , ਉਹ ਆਮ ਤੌਰ 'ਤੇ ਹੈਰਾਨੀਜਨਕ ਨਤੀਜਿਆਂ 'ਤੇ ਪਹੁੰਚ ਜਾਂਦੇ ਹਨ। ਅੰਗਰੇਜ਼ੀ ਵਿੱਚ , ਉਦਾਹਰਣ ਵਜੋਂ , ਸਾਕਾਰਾਤਮਕ ਦੀ ਥਾਂ ਨਾਕਾਰਾਤਮਕ ਸ਼ਬਦ ਜ਼ਿਆਦਾਹਨ। ਨਾਕਾਰਾਤਨਕ ਭਾਵਨਾਵਾਂ ਲਈ ਤਕਰੀਬਨ ਦੁਗਣੀ ਗਿਣਤੀ ਵਿੱਚ ਸ਼ਬਦ ਉਪਲਬਧ ਹਨ। ਪੱਛਮੀ ਸਮਾਜਾਂ ਵਿੱਚ , ਸ਼ਬਦਾਵਲੀ ਬੋਲਣ ਵਾਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਉੱਥੋਂ ਦੇ ਲੋਕ ਅਕਸਰ ਸ਼ਿਕਾਇਤ ਕਰਦੇ ਹਨ। ਉਹ ਕਈ ਚੀਜ਼ਾਂ ਦੀ ਆਲੋਚਨਾ ਵੀ ਕਰਦੇ ਹਨ। ਇਸਲਈ , ਉਹ ਭਾਸ਼ਾ ਦੀ ਵਰਤੋਂ ਬਿਲਕੁਲ ਵਧੇਰੇ ਨਾਕਾਰਾਤਮਕ ਅੰਦਾਜ਼ ਵਿੱਚ ਕਰਦੇ ਹਨ। ਪਰ ਨਾਕਾਰਾਤਮਕ ਸ਼ਬਦ ਇੱਕ ਕਾਰਨ ਕਰਕੇ ਵੀ ਦਿਲਚਸਪ ਹੁੰਦੇ ਹਨ। ਇਨ੍ਹਾਂ ਵਿੱਚ ਸਾਕਾਰਾਤਮਕ ਸ਼ਬਦਾਂ ਨਾਲੋਂ ਵੱਧ ਜਾਣਕਾਰੀ ਹੁੰਦੀ ਹੈ। ਸਾਡਾ ਵਿਕਾਸ ਵੀ ਇਸ ਦਾ ਇੱਕ ਕਾਰਨ ਹੋ ਸਕਦਾ ਹੈ। ਸਾਰੀਆਂ ਜੀਵਿਤ ਚੀਜ਼ਾਂ ਲਈ ਖ਼ਤਰਿਆਂ ਨੂੰ ਪਛਾਨਣਾ ਹਮੇਸ਼ਾਂ ਮਹੱਤਵਪੂਰਨ ਸੀ। ਉਨ੍ਹਾਂ ਨੂੰ ਜ਼ੋਖ਼ਮਾਂ ਦੇ ਵਿਰੁੱਧ ਛੇਤੀ ਨਾਲ ਪ੍ਰਕਿਰਿਆ ਕਰਨੀ ਪੈਂਦੀ ਸੀ। ਇਸਤੋਂ ਛੁੱਟ , ਉਹ ਹੋਰਨਾਂ ਨੂੰ ਖ਼ਤਰਿਆਂ ਬਾਰੇ ਚੇਤਾਵਨੀ ਦੇਣਾ ਚਾਹੁੰਦੇ ਸਨ। ਇਸਲਈ , ਜਾਣਕਾਰੀ ਨੂੰ ਛੇਤੀ ਨਾਲ ਅੱਗੇ ਪਹੁੰਚਾਉਣ ਦੇ ਯੋਗ ਹੋਣ ਲਈ ਇਹ ਜ਼ਰੂਰੀ ਸੀ। ਘੱਟ ਤੋਂ ਘੱਟ ਸੰਭਵ ਸ਼ਬਦਾਂ ਵਿੱਚ ਵੱਧ ਤੋਂ ਵੱਧ ਸੰਭਵ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਸੀ। ਇਸਤੋਂ ਇਲਾਵਾ , ਨਾਕਾਰਾਤਮਕ ਭਾਸ਼ਾ ਦੇ ਕੋਈ ਅਸਲ ਫਾਇਦੇ ਨਹੀਂ ਹਨ। ਇਹ ਕਿਸੇ ਲਈ ਵੀ ਕਲਪਨਾ ਕਰਨ ਲਈ ਆਸਾਨ ਹੈ। ਕੇਵਲ ਨਾਕਾਰਾਤਮਕ ਬੋਲਣ ਵਾਲੇ ਵਿਅਕਤੀ ਨਿਸਚਿਤ ਰੂਪ ਵਿੱਚ ਵਧੇਰੇ ਮਸ਼ਹੂਰ ਨਹੀਂ ਹਨ। ਇਸਤੋਂ ਛੁੱਟ , ਨਾਕਾਰਾਤਮਕ ਭਾਸ਼ਾ ਸਾਡੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ। ਸਾਕਾਰਾਤਮਕ ਭਾਸ਼ਾ , ਦੂਜੇ ਪਾਸੇ , ਸਾਕਾਰਾਤਮਕ ਪ੍ਰਭਾਵ ਪਾ ਸਕਦੀ ਹੈ। ਹਮੇਸ਼ਾਂ ਸਾਕਾਰਾਤਮਕ ਰਹਿਣ ਵਾਲੇ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਵਧੇਰੇ ਕਾਮਯਾਬ ਹੁੰਦੇ ਹਨ। ਇਸਲਈ ਸਾਨੂੰ ਆਪਣੀ ਭਾਸ਼ਾ ਦੀ ਵਰਤੋਂ ਧਿਆਨ ਨਾਲ ਕਰਨੀ ਚਾਹੀਦੀ ਹੈ। ਕਿਉਂਕਿ ਅਸੀਂ ਆਪਣੀ ਵਰਤੀ ਜਾਣ ਵਾਲੀ ਸ਼ਬਦਾਵਲੀ ਦੀ ਚੋਣ ਆਪ ਕਰਦੇ ਹਾਂ। ਅਤੇ ਆਪਣੀ ਭਾਸ਼ਾ ਰਾਹੀਂ ਅਸੀਂ ਆਪਣੀ ਅਸਲੀਅਤ ਦਾ ਨਿਰਮਾਣ ਕਰਦੇ ਹਾਂ। ਇਸਲਈ: ਸਾਕਾਰਾਤਮਕਤਾ ਨਾਲ ਬੋਲੋ!