ਪ੍ਹੈਰਾ ਕਿਤਾਬ

pa ਹੋਟਲ ਵਿੱਚ – ਸ਼ਿਕਾਇਤਾਂ   »   ar ‫في الفندق ــ الشكاوى‬

28 [ਅਠਾਈ]

ਹੋਟਲ ਵਿੱਚ – ਸ਼ਿਕਾਇਤਾਂ

ਹੋਟਲ ਵਿੱਚ – ਸ਼ਿਕਾਇਤਾਂ

‫28 [ثمانية وعشرون]

28 [thmanyat waeashruna]

‫في الفندق ــ الشكاوى‬

Fī al-funduq – al-shakāwā

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਫੁਹਾਰਾ ਕੰਮ ਨਹੀਂ ਕਰ ਰਿਹਾ। ‫-لدش -ا-ي--ل. ‫____ ل_ ي____ ‫-ل-ش ل- ي-م-. -------------- ‫الدش لا يعمل. 0
A--dūsh-l-----m-l. A______ l_ y______ A---ū-h l- y-ʿ-a-. ------------------ Al-dūsh lā yaʿmal.
ਗਰਮ ਪਾਣੀ ਨਹੀਂ ਆ ਰਿਹਾ। ‫-- --جد--ا- --خن. ‫__ ي___ م__ س____ ‫-ا ي-ج- م-ء س-خ-. ------------------ ‫لا يوجد ماء ساخن. 0
L--yūjad -ā- sā-hin. L_ y____ m__ s______ L- y-j-d m-ʾ s-k-i-. -------------------- Lā yūjad māʾ sākhin.
ਕੀ ਤੁਸੀਂ ਇਸ ਨੂੰ ਠੀਕ ਕਰਵਾ ਸਕਦੇ ਹੋ? ه--يمك-- ---اح هذ-؟ ه_ ي____ إ____ ه___ ه- ي-ك-ك إ-ل-ح ه-ا- ------------------- هل يمكنك إصلاح هذا؟ 0
H-l y--k----a-ʾ-ṣ-āḥ hād--? H__ y________ ʾ_____ h_____ H-l y-m-i-u-a ʾ-ṣ-ā- h-d-ā- --------------------------- Hal yumkinuka ʾiṣlāḥ hādhā?
ਕਮਰੇ ਵਿੱਚ ਟੈਲੀਫੋਨ ਨਹੀਂ ਹੈ। ل- يو-د-------- -ل-رف-. ل_ ي___ ه___ ف_ ا______ ل- ي-ج- ه-ت- ف- ا-غ-ف-. ----------------------- لا يوجد هاتف في الغرفة. 0
L----ja- -āt-- fī ----hurf-. L_ y____ h____ f_ a_________ L- y-j-d h-t-f f- a---h-r-a- ---------------------------- Lā yūjad hātif fī al-ghurfa.
ਕਮਰੇ ਵਿੱਚ ਟੈਲੀਵੀਜ਼ਨ ਨਹੀਂ ਹੈ। لا ي----ت---ز-ف- ---رف-. ل_ ي___ ت____ ف_ ا______ ل- ي-ج- ت-ف-ز ف- ا-غ-ف-. ------------------------ لا يوجد تلفاز في الغرفة. 0
L- -ū-ad-t------f- -l----rf-. L_ y____ t_____ f_ a_________ L- y-j-d t-l-a- f- a---h-r-a- ----------------------------- Lā yūjad tilfaz fī al-ghurfa.
ਕਮਰੇ ਵਿੱਚ ਛੱਜਾ ਨਹੀਂ ਹੈ। ال------- ---- --- ش--ة. ا_____ ل_ ي___ ب__ ش____ ا-غ-ف- ل- ي-ج- ب-ا ش-ف-. ------------------------ الغرفة لا يوجد بها شرفة. 0
Al-ghu-fa--- -ū--d--ih- --urfa. A________ l_ y____ b___ s______ A---h-r-a l- y-j-d b-h- s-u-f-. ------------------------------- Al-ghurfa lā yūjad bihā shurfa.
ਕਮਰਾ ਬਹੁਤ ਰੌਲੇ ਵਾਲਾ ਹੈ। الغ----ص-خب- جد--. ا_____ ص____ ج___ ا-غ-ف- ص-خ-ة ج-ا-. ------------------ الغرفة صاخبة جداً. 0
Al----r-a-ṣākhib---idd-n. A________ ṣ______ j______ A---h-r-a ṣ-k-i-a j-d-a-. ------------------------- Al-ghurfa ṣākhiba jiddan.
ਕਮਰਾ ਬਹੁਤ ਛੋਟਾ ਹੈ। ا-غر-ة-صغ----جدً-. ا_____ ص____ ج___ ا-غ-ف- ص-ي-ة ج-ً-. ------------------ الغرفة صغيرة جدًا. 0
Al-g-ur-a-ṣag-īr- -id-a-. A________ ṣ______ j______ A---h-r-a ṣ-g-ī-a j-d-a-. ------------------------- Al-ghurfa ṣaghīra jiddan.
ਕਮਰੇ ‘ਚ ਬਹੁਤ ਹਨੇਰਾ ਹੈ। ا---ف---ظلمة-جد--. ا_____ م____ ج___ ا-غ-ف- م-ل-ة ج-ا-. ------------------ الغرفة مظلمة جداً. 0
Al-----fa--u-li---j-d---. A________ m______ j______ A---h-r-a m-ẓ-i-a j-d-a-. ------------------------- Al-ghurfa muẓlima jiddan.
ਹੀਟਰ ਕੰਮ ਨਹੀਂ ਕਰ ਰਿਹਾ। ا-------لا-ت-مل. ا______ ل_ ت____ ا-ت-ف-ة ل- ت-م-. ---------------- التدفئة لا تعمل. 0
Al-tad-ī-- l--t---a-. A_________ l_ t______ A---a-f-ʾ- l- t-ʿ-a-. --------------------- Al-tadfīʾa lā taʿmal.
ਵਾਤਾਅਨੂਕੂਲਣ ਕੰਮ ਨਹੀਂ ਕਰ ਰਿਹਾ। ا---ي-ف ل--ي-مل. ا______ ل_ ي____ ا-ت-ي-ف ل- ي-م-. ---------------- التكييف لا يعمل. 0
A--t----- lā ------. A________ l_ y______ A---a-y-f l- y-ʿ-a-. -------------------- Al-takyīf lā yaʿmal.
ਟੈਲੀਵੀਜ਼ਨ ਸੈੱਟ ਖਰਾਬ ਹੈ। ‫--از --ت-فاز----ل. ‫____ ا______ م____ ‫-ه-ز ا-ت-ف-ز م-ط-. ------------------- ‫جهاز التلفاز معطل. 0
Jihāz -l-t-l-a------ṭ-a-. J____ a________ m________ J-h-z a---i-f-z m-ʿ-ṭ-a-. ------------------------- Jihāz al-tilfaz muʿaṭṭal.
ਮੈਨੂੰ ਇਹ ਚੰਗਾ ਨਹੀਂ ਲੱਗਦਾ। ‫--- -ا--ع--ن-. ‫___ ل_ ي______ ‫-ل- ل- ي-ج-ن-. --------------- ‫ذلك لا يعجبني. 0
Dh--ik- lā-y--j-bun-. D______ l_ y_________ D-ā-i-a l- y-ʿ-i-u-ī- --------------------- Dhālika lā yuʿjibunī.
ਇਹ ਮੇਰੇ ਲਈ ਬੜਾ ਮਹਿੰਗਾ ਹੈ। ‫-ل--م-ل- -ل----. ‫___ م___ ل______ ‫-ل- م-ل- ل-غ-ي-. ----------------- ‫ذلك مكلف للغاية. 0
Dh--------k-l-i- jidda-. D______ m_______ j______ D-ā-i-a m-k-l-i- j-d-a-. ------------------------ Dhālika mukallif jiddan.
ਕੀ ਤੁਹਾਡੇ ਕੋਲ ਹੋਰ ਸਸਤਾ ਕੁਛ ਹੈ? هل ل--- ما -و-أرخ-؟ ه_ ل___ م_ ه_ أ____ ه- ل-ي- م- ه- أ-خ-؟ ------------------- هل لديك ما هو أرخص؟ 0
Ha- ----y-- m--huwa ʾ--ak-ṣ? H__ l______ m_ h___ ʾ_______ H-l l-d-y-a m- h-w- ʾ-r-k-ṣ- ---------------------------- Hal ladayka mā huwa ʾarakhṣ?
ਕੀ ਇੱਥੇ ਨੇੜੇਤੇੜੇ ਕੋਈ ਯੂਥ – ਹੋਸਟਲ ਹੈ? هل -----ن-ل ل--باب ق--ب؟ ه_ ي___ ن__ ل_____ ق____ ه- ي-ج- ن-ل ل-ش-ا- ق-ي-؟ ------------------------ هل يوجد نزل للشباب قريب؟ 0
H-l-y-jad -uz-- -i--shab-b -a--b? H__ y____ n____ l_________ q_____ H-l y-j-d n-z-l l-l-s-a-ā- q-r-b- --------------------------------- Hal yūjad nuzul lil-shabāb qarīb?
ਕੀ ਇੱਥੇ ਨੇੜੇਤੇੜੇ ਕੋਈ ਗੈੱਸਟ – ਹਾਊਸ ਹੈ? ه--ي--د-ب-ت -ي----ق---؟ ه_ ي___ ب__ ض____ ق____ ه- ي-ج- ب-ت ض-ا-ة ق-ي-؟ ----------------------- هل يوجد بيت ضيافة قريب؟ 0
Ha--yūjad --yt ------ qa-ī-? H__ y____ b___ ḍ_____ q_____ H-l y-j-d b-y- ḍ-y-f- q-r-b- ---------------------------- Hal yūjad bayt ḍayāfa qarīb?
ਕੀ ਇੱਥੇ ਨੇੜੇਤੇੜੇ ਕੋਈ ਰੈਸਟੋਰੈਂਟ ਹੈ? هل ي-ج----ع- قر--؟ ه_ ي___ م___ ق____ ه- ي-ج- م-ع- ق-ي-؟ ------------------ هل يوجد مطعم قريب؟ 0
H----ūj-d -------qa-ī-? H__ y____ m_____ q_____ H-l y-j-d m-ṭ-a- q-r-b- ----------------------- Hal yūjad maṭʿam qarīb?

ਸਾਕਾਰਾਤਮਕ ਭਾਸ਼ਾਵਾਂ, ਨਾਕਾਰਾਤਮਕ ਭਾਸ਼ਾਵਾਂ

ਜ਼ਿਆਦਾ ਲੋਕ ਜਾਂ ਤਾਂ ਆਸ਼ਾਵਾਦੀ ਜਾਂ ਨਿਰਾਸ਼ਾਵਾਦੀ ਹੁੰਦੇ ਹਨ। ਪਰ ਇਹ ਭਾਸ਼ਾਵਾਂ ਉੱਤੇ ਵੀ ਲਾਗੂ ਹੁੰਦਾ ਹੈ! ਵਿਗਿਆਨਕ ਵਾਰ-ਵਾਰ ਭਾਸ਼ਾਵਾਂ ਦੀ ਸ਼ਬਦਾਵਲੀ ਦਾ ਵਿਸ਼ਲੇਸ਼ਣ ਕਰਦੇ ਹਨ। ਅਜਿਹਾ ਕਰਦਿਆਂ ਹੋਇਆਂ , ਉਹ ਆਮ ਤੌਰ 'ਤੇ ਹੈਰਾਨੀਜਨਕ ਨਤੀਜਿਆਂ 'ਤੇ ਪਹੁੰਚ ਜਾਂਦੇ ਹਨ। ਅੰਗਰੇਜ਼ੀ ਵਿੱਚ , ਉਦਾਹਰਣ ਵਜੋਂ , ਸਾਕਾਰਾਤਮਕ ਦੀ ਥਾਂ ਨਾਕਾਰਾਤਮਕ ਸ਼ਬਦ ਜ਼ਿਆਦਾਹਨ। ਨਾਕਾਰਾਤਨਕ ਭਾਵਨਾਵਾਂ ਲਈ ਤਕਰੀਬਨ ਦੁਗਣੀ ਗਿਣਤੀ ਵਿੱਚ ਸ਼ਬਦ ਉਪਲਬਧ ਹਨ। ਪੱਛਮੀ ਸਮਾਜਾਂ ਵਿੱਚ , ਸ਼ਬਦਾਵਲੀ ਬੋਲਣ ਵਾਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਉੱਥੋਂ ਦੇ ਲੋਕ ਅਕਸਰ ਸ਼ਿਕਾਇਤ ਕਰਦੇ ਹਨ। ਉਹ ਕਈ ਚੀਜ਼ਾਂ ਦੀ ਆਲੋਚਨਾ ਵੀ ਕਰਦੇ ਹਨ। ਇਸਲਈ , ਉਹ ਭਾਸ਼ਾ ਦੀ ਵਰਤੋਂ ਬਿਲਕੁਲ ਵਧੇਰੇ ਨਾਕਾਰਾਤਮਕ ਅੰਦਾਜ਼ ਵਿੱਚ ਕਰਦੇ ਹਨ। ਪਰ ਨਾਕਾਰਾਤਮਕ ਸ਼ਬਦ ਇੱਕ ਕਾਰਨ ਕਰਕੇ ਵੀ ਦਿਲਚਸਪ ਹੁੰਦੇ ਹਨ। ਇਨ੍ਹਾਂ ਵਿੱਚ ਸਾਕਾਰਾਤਮਕ ਸ਼ਬਦਾਂ ਨਾਲੋਂ ਵੱਧ ਜਾਣਕਾਰੀ ਹੁੰਦੀ ਹੈ। ਸਾਡਾ ਵਿਕਾਸ ਵੀ ਇਸ ਦਾ ਇੱਕ ਕਾਰਨ ਹੋ ਸਕਦਾ ਹੈ। ਸਾਰੀਆਂ ਜੀਵਿਤ ਚੀਜ਼ਾਂ ਲਈ ਖ਼ਤਰਿਆਂ ਨੂੰ ਪਛਾਨਣਾ ਹਮੇਸ਼ਾਂ ਮਹੱਤਵਪੂਰਨ ਸੀ। ਉਨ੍ਹਾਂ ਨੂੰ ਜ਼ੋਖ਼ਮਾਂ ਦੇ ਵਿਰੁੱਧ ਛੇਤੀ ਨਾਲ ਪ੍ਰਕਿਰਿਆ ਕਰਨੀ ਪੈਂਦੀ ਸੀ। ਇਸਤੋਂ ਛੁੱਟ , ਉਹ ਹੋਰਨਾਂ ਨੂੰ ਖ਼ਤਰਿਆਂ ਬਾਰੇ ਚੇਤਾਵਨੀ ਦੇਣਾ ਚਾਹੁੰਦੇ ਸਨ। ਇਸਲਈ , ਜਾਣਕਾਰੀ ਨੂੰ ਛੇਤੀ ਨਾਲ ਅੱਗੇ ਪਹੁੰਚਾਉਣ ਦੇ ਯੋਗ ਹੋਣ ਲਈ ਇਹ ਜ਼ਰੂਰੀ ਸੀ। ਘੱਟ ਤੋਂ ਘੱਟ ਸੰਭਵ ਸ਼ਬਦਾਂ ਵਿੱਚ ਵੱਧ ਤੋਂ ਵੱਧ ਸੰਭਵ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਸੀ। ਇਸਤੋਂ ਇਲਾਵਾ , ਨਾਕਾਰਾਤਮਕ ਭਾਸ਼ਾ ਦੇ ਕੋਈ ਅਸਲ ਫਾਇਦੇ ਨਹੀਂ ਹਨ। ਇਹ ਕਿਸੇ ਲਈ ਵੀ ਕਲਪਨਾ ਕਰਨ ਲਈ ਆਸਾਨ ਹੈ। ਕੇਵਲ ਨਾਕਾਰਾਤਮਕ ਬੋਲਣ ਵਾਲੇ ਵਿਅਕਤੀ ਨਿਸਚਿਤ ਰੂਪ ਵਿੱਚ ਵਧੇਰੇ ਮਸ਼ਹੂਰ ਨਹੀਂ ਹਨ। ਇਸਤੋਂ ਛੁੱਟ , ਨਾਕਾਰਾਤਮਕ ਭਾਸ਼ਾ ਸਾਡੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ। ਸਾਕਾਰਾਤਮਕ ਭਾਸ਼ਾ , ਦੂਜੇ ਪਾਸੇ , ਸਾਕਾਰਾਤਮਕ ਪ੍ਰਭਾਵ ਪਾ ਸਕਦੀ ਹੈ। ਹਮੇਸ਼ਾਂ ਸਾਕਾਰਾਤਮਕ ਰਹਿਣ ਵਾਲੇ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਵਧੇਰੇ ਕਾਮਯਾਬ ਹੁੰਦੇ ਹਨ। ਇਸਲਈ ਸਾਨੂੰ ਆਪਣੀ ਭਾਸ਼ਾ ਦੀ ਵਰਤੋਂ ਧਿਆਨ ਨਾਲ ਕਰਨੀ ਚਾਹੀਦੀ ਹੈ। ਕਿਉਂਕਿ ਅਸੀਂ ਆਪਣੀ ਵਰਤੀ ਜਾਣ ਵਾਲੀ ਸ਼ਬਦਾਵਲੀ ਦੀ ਚੋਣ ਆਪ ਕਰਦੇ ਹਾਂ। ਅਤੇ ਆਪਣੀ ਭਾਸ਼ਾ ਰਾਹੀਂ ਅਸੀਂ ਆਪਣੀ ਅਸਲੀਅਤ ਦਾ ਨਿਰਮਾਣ ਕਰਦੇ ਹਾਂ। ਇਸਲਈ: ਸਾਕਾਰਾਤਮਕਤਾ ਨਾਲ ਬੋਲੋ!