ਪ੍ਹੈਰਾ ਕਿਤਾਬ

pa ਵਿਸ਼ੇਸ਼ਣ 2   »   ar ‫الصفات 2‬

79 [ਉਨਾਸੀ]

ਵਿਸ਼ੇਸ਼ਣ 2

ਵਿਸ਼ੇਸ਼ਣ 2

‫79[تسعة وسبعون]‬

79[tiseat wasabeuna]

‫الصفات 2‬

al-ṣifāt 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਮੈਂ ਨੀਲੇ ਕੱਪੜੇ ਪਹਿਨੇ ਹਨ। أنا--رتد- -وب-ً أزر-. أ__ أ____ ث___ أ____ أ-ا أ-ت-ي ث-ب-ً أ-ر-. --------------------- أنا أرتدي ثوباً أزرق. 0
ana ---a-ī t--wban-a----. a__ a_____ t______ a_____ a-a a-t-d- t-a-b-n a-r-q- ------------------------- ana artadī thawban azraq.
ਮੈਂ ਲਾਲ ਕੱਪੜੇ ਪਹਿਨੇ ਹਨ। أ-ا ---دي-ث-----أ-م-. أ__ أ____ ث___ أ____ أ-ا أ-ت-ي ث-ب-ً أ-م-. --------------------- أنا أرتدي ثوباً أحمر. 0
a-a-a-tadī t-a---n -ḥ---. a__ a_____ t______ a_____ a-a a-t-d- t-a-b-n a-m-r- ------------------------- ana artadī thawban aḥmar.
ਮੈਂ ਹਰੇ ਕੱਪੜੇ ਪਹਿਨੇ ਹਨ। أ-- أرتدي--وبا- --ض-. أ__ أ____ ث___ أ____ أ-ا أ-ت-ي ث-ب-ً أ-ض-. --------------------- أنا أرتدي ثوباً أخضر. 0
ana a--ad--t-a--an ak-ḍa-. a__ a_____ t______ a______ a-a a-t-d- t-a-b-n a-h-a-. -------------------------- ana artadī thawban akhḍar.
ਮੈਂ ਕਾਲਾ ਬੈਗ ਖਰੀਦਦਾ / ਖਰੀਦਦੀ ਹਾਂ। أ-----ش-ري ----ة ي- س---ء. أ__ ‫_____ ح____ ي_ س_____ أ-ا ‫-ش-ر- ح-ي-ة ي- س-د-ء- -------------------------- أنا ‫أشتري حقيبة يد سوداء. 0
an---sh-arī---q-ba- --d sawd-’. a__ a______ ḥ______ y__ s______ a-a a-h-a-ī ḥ-q-b-t y-d s-w-ā-. ------------------------------- ana ashtarī ḥaqībat yad sawdā’.
ਮੈਂ ਭੂਰਾ ਬੈਗ ਖਰੀਦਦਾ / ਖਰੀਦਦੀ ਹਾਂ। أ---‫-شتري ح--بة-ي- ب-ي-. أ__ ‫_____ ح____ ي_ ب____ أ-ا ‫-ش-ر- ح-ي-ة ي- ب-ي-. ------------------------- أنا ‫أشتري حقيبة يد بنية. 0
an- -s-t--- -aqī-at-y-d b--n-yah. a__ a______ ḥ______ y__ b________ a-a a-h-a-ī ḥ-q-b-t y-d b-n-ī-a-. --------------------------------- ana ashtarī ḥaqībat yad bunnīyah.
ਮੈਂ ਸਫੈਦ ਬੈਗ ਖਰੀਦਦਾ / ਖਰੀਦਦੀ ਹਾਂ। أ-- ‫أش----ح---- يد-بي-ا-. أ__ ‫_____ ح____ ي_ ب_____ أ-ا ‫-ش-ر- ح-ي-ة ي- ب-ض-ء- -------------------------- أنا ‫أشتري حقيبة يد بيضاء. 0
a-a----t-rī -a----t-yad-ba----. a__ a______ ḥ______ y__ b______ a-a a-h-a-ī ḥ-q-b-t y-d b-y-ā-. ------------------------------- ana ashtarī ḥaqībat yad bayḍā’.
ਮੈਨੂੰ ਇੱਕ ਨਵੀਂ ਗੱਡੀ ਚਾਹੀਦੀ ਹੈ। أنا-بح-ج--إ-- --ارة جديد-. أ__ ب____ إ__ س____ ج_____ أ-ا ب-ا-ة إ-ى س-ا-ة ج-ي-ة- -------------------------- أنا بحاجة إلى سيارة جديدة. 0
a-a bḥ----- -l--s--yārah---d----. a__ b______ i__ s_______ j_______ a-a b-ā-a-i i-ā s-y-ā-a- j-d-d-h- --------------------------------- ana bḥājati ilā sayyārah jadīdah.
ਮੈਨੂੰ ਇੱਕ ਜ਼ਿਆਦਾ ਤੇਜ਼ ਗੱਡੀ ਚਾਹੀਦੀ ਹੈ। أن- بحاجة-إ----يارة --يعة. أ__ ب____ إ__ س____ س_____ أ-ا ب-ا-ة إ-ى س-ا-ة س-ي-ة- -------------------------- أنا بحاجة إلى سيارة سريعة. 0
ana--ḥ--a---i-ā--a--āra--s----ah. a__ b______ i__ s_______ s_______ a-a b-ā-a-i i-ā s-y-ā-a- s-r-‘-h- --------------------------------- ana bḥājati ilā sayyārah sarī‘ah.
ਮੈਨੂੰ ਇੱਕ ਆਰਾਮਦਾਇਕ ਗੱਡੀ ਚਾਹੀਦੀ ਹੈ। أ-ا---ا---إل--س-ارة مريحة. أ__ ب____ إ__ س____ م_____ أ-ا ب-ا-ة إ-ى س-ا-ة م-ي-ة- -------------------------- أنا بحاجة إلى سيارة مريحة. 0
a-a bḥ--a-- i-ā---yyār-- m----a-. a__ b______ i__ s_______ m_______ a-a b-ā-a-i i-ā s-y-ā-a- m-r-ḥ-h- --------------------------------- ana bḥājati ilā sayyārah murīḥah.
ਉੱਥੇ ਉਪਰ ਇੱਕ ਬੁੱਢੀ ਔਰਤ ਰਹਿੰਦੀ ਹੈ। ا--أ- عجوز ت-يش --- -ل--ل-. ا____ ع___ ت___ ‫__ ا______ ا-ر-ة ع-و- ت-ي- ‫-ي ا-أ-ل-. --------------------------- امرأة عجوز تعيش ‫في الأعلى. 0
im----h ‘--ūz-ta--s- -ī ---a-lā. i______ ‘____ t_____ f_ a_______ i-r-’-h ‘-j-z t-‘-s- f- a---‘-ā- -------------------------------- imra’ah ‘ajūz ta‘īsh fī al-a‘lā.
ਉੱਥੇ ਉਪਰ ਇੱਕ ਮੋਟੀ ਔਰਤ ਰਹਿੰਦੀ ਹੈ। امر-ة سمين--ت--ش-‫-ي-----ل-. ا____ س____ ت___ ‫__ ا______ ا-ر-ة س-ي-ة ت-ي- ‫-ي ا-أ-ل-. ---------------------------- امرأة سمينة تعيش ‫في الأعلى. 0
i---’-------na--ta‘īsh--- -l-a‘l-. i______ s______ t_____ f_ a_______ i-r-’-h s-m-n-h t-‘-s- f- a---‘-ā- ---------------------------------- imra’ah samīnah ta‘īsh fī al-a‘lā.
ਉੱਥੇ ਹੇਠਾਂ ਇੱਕ ਜਿਗਿਆਸੂ ਔਰਤ ਰਹਿੰਦੀ ਹੈ। ا--أ- فض-ل-- --يش -ف---لأعل-. ا____ ف_____ ت___ ‫__ ا______ ا-ر-ة ف-و-ي- ت-ي- ‫-ي ا-أ-ل-. ----------------------------- امرأة فضولية تعيش ‫في الأعلى. 0
i---’-h ---ū-ī-ah-ta-ī-h--ī--l-a---. i______ f________ t_____ f_ a_______ i-r-’-h f-ḍ-l-y-h t-‘-s- f- a---‘-ā- ------------------------------------ imra’ah fuḍūlīyah ta‘īsh fī al-a‘lā.
ਸਾਡੇ ਮਹਿਮਾਨ ਚੰਗੇ ਲੋਕ ਸਨ। ل---ك-ن-ضي-فن---ش----- -ط---ن. ل__ ك__ ض_____ أ_____ ل______ ل-د ك-ن ض-و-ن- أ-خ-ص-ً ل-ي-ي-. ------------------------------ لقد كان ضيوفنا أشخاصاً لطيفين. 0
l--ad-k-- --y-f-n- a-h--āṣa- --ṭ-fā-. l____ k__ ḍ_______ a________ l_______ l-q-d k-n ḍ-y-f-n- a-h-h-ṣ-n l-ṭ-f-’- ------------------------------------- laqad kān ḍuyūfunā ashkhāṣan luṭafā’.
ਸਾਡੇ ਮਹਿਮਾਨ ਨਿਮਰ ਲੋਕ ਸਨ। ل-----ن -يو--ا أش-اصاً -----ن. ل__ ك__ ض_____ أ_____ م______ ل-د ك-ن ض-و-ن- أ-خ-ص-ً م-ذ-ي-. ------------------------------ لقد كان ضيوفنا أشخاصاً مهذبين. 0
laq-d k-n--u--------s-k---an ---ad-d-a---. l____ k__ ḍ_______ a________ m____________ l-q-d k-n ḍ-y-f-n- a-h-h-ṣ-n m-h-d-d-a-ī-. ------------------------------------------ laqad kān ḍuyūfunā ashkhāṣan muhadhdhabīn.
ਸਾਡੇ ਮਹਿਮਾਨ ਦਿਲਚਸਪ ਲੋਕ ਸਨ। ل-د كا- ض---نا أ--اص-ً ---رين -ل---م--. ل__ ك__ ض_____ أ_____ م_____ ل________ ل-د ك-ن ض-و-ن- أ-خ-ص-ً م-ي-ي- ل-ا-ت-ا-. --------------------------------------- لقد كان ضيوفنا أشخاصاً مثيرين للاهتمام. 0
laqa--kā---uyūf-nā-a--k----- --t--rī---il--h-imām. l____ k__ ḍ_______ a________ m_______ l___________ l-q-d k-n ḍ-y-f-n- a-h-h-ṣ-n m-t-ī-ī- l-l-i-t-m-m- -------------------------------------------------- laqad kān ḍuyūfunā ashkhāṣan muthīrīn lil-ihtimām.
ਮੇਰੇ ਬੱਚੇ ਪਿਆਰੇ ਹਨ। ل-ي-أ---- --ي---. ل__ أ____ م______ ل-ي أ-ف-ل م-ي-و-. ----------------- لدي أطفال مطيعون. 0
la-ayy- -ṭ-āl-m-ṭī‘ū-. l______ a____ m_______ l-d-y-a a-f-l m-ṭ-‘-n- ---------------------- ladayya aṭfāl muṭī‘ūn.
ਪਰ ਗੁਆਂਢੀਆਂ ਦੇ ਬੱਚੇ ਢੀਠ ਹਨ। ولك- --ج-ر-ن--د--- أط--ل-ش-ي-ن. و___ ا______ ل____ أ____ ش_____ و-ك- ا-ج-ر-ن ل-ي-م أ-ف-ل ش-ي-ن- ------------------------------- ولكن الجيران لديهم أطفال شقيين. 0
walāki--a--jīrān---d-yh-m-aṭfāl----q-y-n. w______ a_______ l_______ a____ s________ w-l-k-n a---ī-ā- l-d-y-i- a-f-l s-a-ī-ū-. ----------------------------------------- walākin al-jīrān ladayhim aṭfāl shaqīyūn.
ਕੀ ਤੁਹਾਡੇ ਬੱਚੇ ਆਗਿਆਕਾਰੀ ਹਨ? ه---ط-ا-----ي-ون؟ ه_ أ_____ م______ ه- أ-ف-ل- م-ي-و-؟ ----------------- هل أطفالك مطيعون؟ 0
h----ṭf-lu----u-----? h__ a_______ m_______ h-l a-f-l-k- m-ṭ-‘-n- --------------------- hal aṭfāluka muṭī‘ūn?

ਇੱਕ ਭਾਸ਼ਾ, ਕਈ ਭਿੰਨਤਾਵਾਂ

ਭਾਵੇਂ ਅਸੀਂ ਕੇਵਲ ਇੱਕੋ ਹੀ ਭਾਸ਼ਾ ਬੋਲਦੇ ਹਾਂ, ਅਸੀਂ ਕਈ ਭਾਸ਼ਾਵਾਂ ਬੋਲਦੇ ਹਾਂ। ਕਿਉਂਕਿ ਕੋਈ ਵੀ ਭਾਸ਼ਾ ਆਪਣੇ ਆਪ ਵਿੱਚ ਇੱਕ ਸੰਪੂਰਨ ਪ੍ਰਣਾਲੀ ਨਹੀਂ ਹੈ। ਹਰੇਕ ਭਾਸ਼ਾ ਕਈ ਵੱਖ-ਵੱਖ ਪਹਿਲੂ ਦਰਸਾਉਂਦੀ ਹੈ। ਭਾਸ਼ਾ ਇੱਕ ਜੀਵਿਤ ਪ੍ਰਣਾਲੀ ਹੈ। ਬੁਲਾਰੇ ਹਮੇਸ਼ਾਂ ਆਪਣੇ ਆਪਨੂੰ ਆਪਣੇ ਗੱਲਬਾਤ ਵਾਲੇ ਸਾਥੀਆਂ ਪ੍ਰਤੀ ਅਨੁਕੂਲ ਬਣਾਉਂਦੇ ਰਹਿੰਦੇ ਹਨ। ਇਸਲਈ, ਲੋਕ ਆਪਣੀ ਬੋਲੀ ਜਾਣ ਵਾਲੀ ਭਾਸ਼ਾ ਨੂੰ ਬਦਲਦੇ ਰਹਿੰਦੇ ਹਨ। ਇਹ ਭਿੰਨਤਾਵਾਂ ਵੱਖ-ਵੱਖ ਰੂਪਾਂ ਵਿੱਚ ਦਿਖਾਈ ਦੇਂਦੀਆਂ ਹਨ। ਉਦਾਹਰਣ ਵਜੋਂ, ਹਰੇਕ ਭਾਸ਼ਾ ਦਾ ਇੱਕ ਇਤਿਹਾਸ ਹੈ। ਇਹ ਬਦਲ ਗਿਆ ਹੈ ਅਤੇ ਇਸਦਾ ਬਦਲਣਾ ਜਾਰੀ ਰਹੇਗਾ। ਇਹ ਇਸ ਤੱਥ ਅਨੁਸਾਰ ਪਛਾਣਿਆ ਜਾ ਸਕਦਾ ਹੈ ਕਿ ਬਜ਼ੁਰਗ ਲੋਕ ਨੌਜਵਾਨਾਂ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਵਧੇਰੇ ਭਾਸ਼ਾਵਾਂ ਵਿੱਚ ਵੱਖ-ਵੱਖ ਉਪ-ਭਾਸ਼ਾਵਾਂ ਵੀ ਸ਼ਾਮਲ ਹੁੰਦੀਆਂ ਹਨ। ਪਰ, ਕਈ ਉਪ-ਭਾਸ਼ਾ ਬੁਲਾਰੇ ਉਨ੍ਹਾਂ ਦੇ ਵਾਤਾਵਰਣ ਅਨੁਸਾਰ ਅਨੁਕੂਲ ਹੋ ਸਕਦੇ ਹਨ। ਕੁਝ ਵਿਸ਼ੇਸ਼ ਸਥਿਤੀਆਂ ਵਿੱਚ ਉਹ ਪ੍ਰਮਾਣਿਤ ਭਾਸ਼ਾ ਬੋਲਦੇ ਹਨ। ਵੱਖ-ਵੱਖ ਸਮਾਜਿਕ ਸਮੂਹਾਂ ਦੀਆਂ ਵੱਖ-ਵੱਖ ਭਸ਼ਾਵਾਂ ਹੁੰਦੀਆਂ ਹਨ। ਨੌਜਵਾਨਾਂ ਦਾ ਭਾਸ਼ਾ ਜਾਂ ਸਥਾਨਕ ਸ਼ਬਦਾਵਲੀ ਇਸਦੀਆਂ ਉਦਾਹਰਾਣਾਂ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਪੇਸ਼ੇਵਰ ਸ਼ਬਦਾਵਲੀ ਦੀ ਵਰਤੋਂ ਵੀ ਕਰਦੇ ਹਨ। ਬੋਲਣ ਵਾਲੀ ਅਤੇ ਲਿਖਤੀ ਭਾਸ਼ਾ ਵਿੱਚ ਵੀ ਭਿੰਨਤਾਵਾਂ ਦਿਖਾਈ ਦੇਂਦੀਆਂ ਹਨ। ਬੋਲਣ ਵਾਲੀ ਭਾਸ਼ਾ ਲਿਖਤੀ ਭਾਸ਼ਾ ਤੋਂ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਇਹ ਅੰਤਰ ਬਹੁਤ ਵੱਡਾ ਹੋ ਸਕਦਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਲਿਖਤੀ ਭਾਸ਼ਾਵਾਂ ਲੰਬੇ ਸਮੇਂ ਤੋਂ ਬਦਲਦੀਆਂ ਨਹੀਂ। ਬੋਲਣ ਵਾਲਿਆਂ ਨੂੰ ਪਹਿਲਾਂ ਭਾਸ਼ਾ ਦੇ ਲਿਖਤੀ ਰੂਪ ਦੀ ਵਰਤੋਂ ਕਰਨੀ ਸਿੱਖਣੀ ਚਾਹੀਦੀ ਹੈ। ਔਰਤਾਂ ਅਤੇ ਪੁਰਸ਼ਾਂ ਦੀ ਭਾਸ਼ਾ ਵੀ ਆਮ ਤੌਰ 'ਤੇ ਭਿੰਨ ਹੁੰਦੀ ਹੈ। ਇਹ ਅੰਤਰ ਪੱਛਮੀ ਸਮਾਜਾਂ ਵਿੱਚ ਇੰਨਾ ਵੱਡਾ ਨਹੀਂ ਹੈ। ਪਰ ਅਜਿਹੇ ਦੇਸ਼ ਵੀ ਹਨ ਜਿੱਥੇ ਔਰਤਾਂ ਪੁਰਸ਼ਾਂ ਨਾਲੋਂ ਬਹੁਤ ਭਿੰਨਤਾ ਨਾਲ ਬੋਲਦੀਆਂ ਹਨ। ਕੁੱਝ ਸਭਿਆਚਾਰਾਂ ਵਿੱਚ, ਨਰਮਦਿਲੀ ਦਾ ਆਪਣੀ ਨਿੱਜੀ ਭਾਸ਼ਾਈ ਰੂਪ ਹੁੰਦਾ ਹੈ। ਇਸਲਈ ਬੋਲਣਾ ਇੰਨਾ ਜ਼ਿਆਦਾ ਆਸਾਨ ਨਹੀਂ ਹੁੰਦਾ! ਸਾਨੂੰ ਇੱਕੋ ਸਮੇਂ ਕਈ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਣਾ ਪੈਂਦਾ ਹੈ...