ਪ੍ਹੈਰਾ ਕਿਤਾਬ

pa ਵਿਸ਼ੇਸ਼ਣ 2   »   ko 형용사 2

79 [ਉਨਾਸੀ]

ਵਿਸ਼ੇਸ਼ਣ 2

ਵਿਸ਼ੇਸ਼ਣ 2

79 [일흔아홉]

79 [ilheun-ahob]

형용사 2

hyeong-yongsa 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਮੈਂ ਨੀਲੇ ਕੱਪੜੇ ਪਹਿਨੇ ਹਨ। 저는 -란색 -피스---고 있어요. 저_ 파__ 원___ 입_ 있___ 저- 파-색 원-스- 입- 있-요- ------------------- 저는 파란색 원피스를 입고 있어요. 0
h----g-y-n-sa 2 h____________ 2 h-e-n---o-g-a 2 --------------- hyeong-yongsa 2
ਮੈਂ ਲਾਲ ਕੱਪੜੇ ਪਹਿਨੇ ਹਨ। 저는--간색---스를-입---어-. 저_ 빨__ 원___ 입_ 있___ 저- 빨-색 원-스- 입- 있-요- ------------------- 저는 빨간색 원피스를 입고 있어요. 0
h-eong---ng-a 2 h____________ 2 h-e-n---o-g-a 2 --------------- hyeong-yongsa 2
ਮੈਂ ਹਰੇ ਕੱਪੜੇ ਪਹਿਨੇ ਹਨ। 저- 초록색 -피스를-입고 있-요. 저_ 초__ 원___ 입_ 있___ 저- 초-색 원-스- 입- 있-요- ------------------- 저는 초록색 원피스를 입고 있어요. 0
jeo-eu---a-an--eg-wo----eul-u- ibgo-------yo. j______ p________ w___________ i___ i________ j-o-e-n p-l-n-a-g w-n-i-e-l-u- i-g- i-s-e-y-. --------------------------------------------- jeoneun palansaeg wonpiseuleul ibgo iss-eoyo.
ਮੈਂ ਕਾਲਾ ਬੈਗ ਖਰੀਦਦਾ / ਖਰੀਦਦੀ ਹਾਂ। 저는 검-색-가방을-사고---요. 저_ 검__ 가__ 사_ 있___ 저- 검-색 가-을 사- 있-요- ------------------ 저는 검은색 가방을 사고 있어요. 0
jeon-un --l-nsa-g-w-n--seu--u- ibgo -ss-e-y-. j______ p________ w___________ i___ i________ j-o-e-n p-l-n-a-g w-n-i-e-l-u- i-g- i-s-e-y-. --------------------------------------------- jeoneun palansaeg wonpiseuleul ibgo iss-eoyo.
ਮੈਂ ਭੂਰਾ ਬੈਗ ਖਰੀਦਦਾ / ਖਰੀਦਦੀ ਹਾਂ। 저--갈- 가-- 사---어-. 저_ 갈_ 가__ 사_ 있___ 저- 갈- 가-을 사- 있-요- ----------------- 저는 갈색 가방을 사고 있어요. 0
j---e-- --------- w-np-se-------bg----s-eo--. j______ p________ w___________ i___ i________ j-o-e-n p-l-n-a-g w-n-i-e-l-u- i-g- i-s-e-y-. --------------------------------------------- jeoneun palansaeg wonpiseuleul ibgo iss-eoyo.
ਮੈਂ ਸਫੈਦ ਬੈਗ ਖਰੀਦਦਾ / ਖਰੀਦਦੀ ਹਾਂ। 저는-하-색--방을-사고 -어요. 저_ 하__ 가__ 사_ 있___ 저- 하-색 가-을 사- 있-요- ------------------ 저는 하얀색 가방을 사고 있어요. 0
j-o-----p-al--n-a-----npiseul-u---b---i------o. j______ p__________ w___________ i___ i________ j-o-e-n p-a-g-n-a-g w-n-i-e-l-u- i-g- i-s-e-y-. ----------------------------------------------- jeoneun ppalgansaeg wonpiseuleul ibgo iss-eoyo.
ਮੈਨੂੰ ਇੱਕ ਨਵੀਂ ਗੱਡੀ ਚਾਹੀਦੀ ਹੈ। 저는-새-차가--요-요. 저_ 새 차_ 필____ 저- 새 차- 필-해-. ------------- 저는 새 차가 필요해요. 0
jeoneu- ppa---n--eg-wo--i--u---- i-go i---e---. j______ p__________ w___________ i___ i________ j-o-e-n p-a-g-n-a-g w-n-i-e-l-u- i-g- i-s-e-y-. ----------------------------------------------- jeoneun ppalgansaeg wonpiseuleul ibgo iss-eoyo.
ਮੈਨੂੰ ਇੱਕ ਜ਼ਿਆਦਾ ਤੇਜ਼ ਗੱਡੀ ਚਾਹੀਦੀ ਹੈ। 저는 ---차가--요해요. 저_ 빠_ 차_ 필____ 저- 빠- 차- 필-해-. -------------- 저는 빠른 차가 필요해요. 0
j------ ppal-ans-----on-iseul--- ib-- is--e--o. j______ p__________ w___________ i___ i________ j-o-e-n p-a-g-n-a-g w-n-i-e-l-u- i-g- i-s-e-y-. ----------------------------------------------- jeoneun ppalgansaeg wonpiseuleul ibgo iss-eoyo.
ਮੈਨੂੰ ਇੱਕ ਆਰਾਮਦਾਇਕ ਗੱਡੀ ਚਾਹੀਦੀ ਹੈ। 저- -한----필--요. 저_ 편_ 차_ 필____ 저- 편- 차- 필-해-. -------------- 저는 편한 차가 필요해요. 0
j--ne-- cho-og-a-g -onpi-e--eul ib-o -s----y-. j______ c_________ w___________ i___ i________ j-o-e-n c-o-o-s-e- w-n-i-e-l-u- i-g- i-s-e-y-. ---------------------------------------------- jeoneun chologsaeg wonpiseuleul ibgo iss-eoyo.
ਉੱਥੇ ਉਪਰ ਇੱਕ ਬੁੱਢੀ ਔਰਤ ਰਹਿੰਦੀ ਹੈ। 나이----이 -에 -아요. 나__ 여__ 위_ 살___ 나-든 여-이 위- 살-요- --------------- 나이든 여인이 위에 살아요. 0
j--ne-- c-ol---aeg --n--s-uleu- -b----s--e-y-. j______ c_________ w___________ i___ i________ j-o-e-n c-o-o-s-e- w-n-i-e-l-u- i-g- i-s-e-y-. ---------------------------------------------- jeoneun chologsaeg wonpiseuleul ibgo iss-eoyo.
ਉੱਥੇ ਉਪਰ ਇੱਕ ਮੋਟੀ ਔਰਤ ਰਹਿੰਦੀ ਹੈ। 뚱뚱--여인- 위에-살--. 뚱__ 여__ 위_ 살___ 뚱-한 여-이 위- 살-요- --------------- 뚱뚱한 여인이 위에 살아요. 0
je---u- ch----sa-g---np--e-l--l ibg- -s--e---. j______ c_________ w___________ i___ i________ j-o-e-n c-o-o-s-e- w-n-i-e-l-u- i-g- i-s-e-y-. ---------------------------------------------- jeoneun chologsaeg wonpiseuleul ibgo iss-eoyo.
ਉੱਥੇ ਹੇਠਾਂ ਇੱਕ ਜਿਗਿਆਸੂ ਔਰਤ ਰਹਿੰਦੀ ਹੈ। 호기- ----인이----살아요. 호__ 많_ 여__ 밑_ 살___ 호-심 많- 여-이 밑- 살-요- ------------------ 호기심 많은 여인이 밑에 살아요. 0
j---eu--g-o--e--s--- ---a---------go-is--e---. j______ g___________ g_________ s___ i________ j-o-e-n g-o---u-s-e- g-b-n---u- s-g- i-s-e-y-. ---------------------------------------------- jeoneun geom-eunsaeg gabang-eul sago iss-eoyo.
ਸਾਡੇ ਮਹਿਮਾਨ ਚੰਗੇ ਲੋਕ ਸਨ। 저희--님들---은-사-들이-어요. 저_ 손___ 좋_ 사_______ 저- 손-들- 좋- 사-들-었-요- ------------------- 저희 손님들은 좋은 사람들이었어요. 0
j-o--un----m-e----eg-gaban----- sago --s--o--. j______ g___________ g_________ s___ i________ j-o-e-n g-o---u-s-e- g-b-n---u- s-g- i-s-e-y-. ---------------------------------------------- jeoneun geom-eunsaeg gabang-eul sago iss-eoyo.
ਸਾਡੇ ਮਹਿਮਾਨ ਨਿਮਰ ਲੋਕ ਸਨ। 저희-손님----절한 사람들-었어-. 저_ 손___ 친__ 사_______ 저- 손-들- 친-한 사-들-었-요- -------------------- 저희 손님들은 친절한 사람들이었어요. 0
je----- g-o------aeg-g--a-g-eu- -a-- ----e-y-. j______ g___________ g_________ s___ i________ j-o-e-n g-o---u-s-e- g-b-n---u- s-g- i-s-e-y-. ---------------------------------------------- jeoneun geom-eunsaeg gabang-eul sago iss-eoyo.
ਸਾਡੇ ਮਹਿਮਾਨ ਦਿਲਚਸਪ ਲੋਕ ਸਨ। 저- --들--흥미로운 사---었-요. 저_ 손___ 흥___ 사_______ 저- 손-들- 흥-로- 사-들-었-요- --------------------- 저희 손님들은 흥미로운 사람들이었어요. 0
je--eu---alsaeg-g----------s--o-i-----yo. j______ g______ g_________ s___ i________ j-o-e-n g-l-a-g g-b-n---u- s-g- i-s-e-y-. ----------------------------------------- jeoneun galsaeg gabang-eul sago iss-eoyo.
ਮੇਰੇ ਬੱਚੇ ਪਿਆਰੇ ਹਨ। 저는 사랑스-- 아--이-있어-. 저_ 사____ 아___ 있___ 저- 사-스-운 아-들- 있-요- ------------------ 저는 사랑스러운 아이들이 있어요. 0
j--n-un --lsa-g -a-ang-eu- sa-o-is--e-y-. j______ g______ g_________ s___ i________ j-o-e-n g-l-a-g g-b-n---u- s-g- i-s-e-y-. ----------------------------------------- jeoneun galsaeg gabang-eul sago iss-eoyo.
ਪਰ ਗੁਆਂਢੀਆਂ ਦੇ ਬੱਚੇ ਢੀਠ ਹਨ। 하-만----------아이들이----. 하__ 이___ 건__ 아___ 있___ 하-만 이-들- 건-진 아-들- 있-요- ---------------------- 하지만 이웃들은 건방진 아이들이 있어요. 0
je-n-un g--s----g-ba-g-eul-sa-- -s--eo--. j______ g______ g_________ s___ i________ j-o-e-n g-l-a-g g-b-n---u- s-g- i-s-e-y-. ----------------------------------------- jeoneun galsaeg gabang-eul sago iss-eoyo.
ਕੀ ਤੁਹਾਡੇ ਬੱਚੇ ਆਗਿਆਕਾਰੀ ਹਨ? 당신의 아이들- --해-? 당__ 아___ 얌____ 당-의 아-들- 얌-해-? -------------- 당신의 아이들은 얌전해요? 0
j-o---n ha-ansaeg--aba-g--ul--a-- is---o-o. j______ h________ g_________ s___ i________ j-o-e-n h-y-n-a-g g-b-n---u- s-g- i-s-e-y-. ------------------------------------------- jeoneun hayansaeg gabang-eul sago iss-eoyo.

ਇੱਕ ਭਾਸ਼ਾ, ਕਈ ਭਿੰਨਤਾਵਾਂ

ਭਾਵੇਂ ਅਸੀਂ ਕੇਵਲ ਇੱਕੋ ਹੀ ਭਾਸ਼ਾ ਬੋਲਦੇ ਹਾਂ, ਅਸੀਂ ਕਈ ਭਾਸ਼ਾਵਾਂ ਬੋਲਦੇ ਹਾਂ। ਕਿਉਂਕਿ ਕੋਈ ਵੀ ਭਾਸ਼ਾ ਆਪਣੇ ਆਪ ਵਿੱਚ ਇੱਕ ਸੰਪੂਰਨ ਪ੍ਰਣਾਲੀ ਨਹੀਂ ਹੈ। ਹਰੇਕ ਭਾਸ਼ਾ ਕਈ ਵੱਖ-ਵੱਖ ਪਹਿਲੂ ਦਰਸਾਉਂਦੀ ਹੈ। ਭਾਸ਼ਾ ਇੱਕ ਜੀਵਿਤ ਪ੍ਰਣਾਲੀ ਹੈ। ਬੁਲਾਰੇ ਹਮੇਸ਼ਾਂ ਆਪਣੇ ਆਪਨੂੰ ਆਪਣੇ ਗੱਲਬਾਤ ਵਾਲੇ ਸਾਥੀਆਂ ਪ੍ਰਤੀ ਅਨੁਕੂਲ ਬਣਾਉਂਦੇ ਰਹਿੰਦੇ ਹਨ। ਇਸਲਈ, ਲੋਕ ਆਪਣੀ ਬੋਲੀ ਜਾਣ ਵਾਲੀ ਭਾਸ਼ਾ ਨੂੰ ਬਦਲਦੇ ਰਹਿੰਦੇ ਹਨ। ਇਹ ਭਿੰਨਤਾਵਾਂ ਵੱਖ-ਵੱਖ ਰੂਪਾਂ ਵਿੱਚ ਦਿਖਾਈ ਦੇਂਦੀਆਂ ਹਨ। ਉਦਾਹਰਣ ਵਜੋਂ, ਹਰੇਕ ਭਾਸ਼ਾ ਦਾ ਇੱਕ ਇਤਿਹਾਸ ਹੈ। ਇਹ ਬਦਲ ਗਿਆ ਹੈ ਅਤੇ ਇਸਦਾ ਬਦਲਣਾ ਜਾਰੀ ਰਹੇਗਾ। ਇਹ ਇਸ ਤੱਥ ਅਨੁਸਾਰ ਪਛਾਣਿਆ ਜਾ ਸਕਦਾ ਹੈ ਕਿ ਬਜ਼ੁਰਗ ਲੋਕ ਨੌਜਵਾਨਾਂ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਵਧੇਰੇ ਭਾਸ਼ਾਵਾਂ ਵਿੱਚ ਵੱਖ-ਵੱਖ ਉਪ-ਭਾਸ਼ਾਵਾਂ ਵੀ ਸ਼ਾਮਲ ਹੁੰਦੀਆਂ ਹਨ। ਪਰ, ਕਈ ਉਪ-ਭਾਸ਼ਾ ਬੁਲਾਰੇ ਉਨ੍ਹਾਂ ਦੇ ਵਾਤਾਵਰਣ ਅਨੁਸਾਰ ਅਨੁਕੂਲ ਹੋ ਸਕਦੇ ਹਨ। ਕੁਝ ਵਿਸ਼ੇਸ਼ ਸਥਿਤੀਆਂ ਵਿੱਚ ਉਹ ਪ੍ਰਮਾਣਿਤ ਭਾਸ਼ਾ ਬੋਲਦੇ ਹਨ। ਵੱਖ-ਵੱਖ ਸਮਾਜਿਕ ਸਮੂਹਾਂ ਦੀਆਂ ਵੱਖ-ਵੱਖ ਭਸ਼ਾਵਾਂ ਹੁੰਦੀਆਂ ਹਨ। ਨੌਜਵਾਨਾਂ ਦਾ ਭਾਸ਼ਾ ਜਾਂ ਸਥਾਨਕ ਸ਼ਬਦਾਵਲੀ ਇਸਦੀਆਂ ਉਦਾਹਰਾਣਾਂ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਪੇਸ਼ੇਵਰ ਸ਼ਬਦਾਵਲੀ ਦੀ ਵਰਤੋਂ ਵੀ ਕਰਦੇ ਹਨ। ਬੋਲਣ ਵਾਲੀ ਅਤੇ ਲਿਖਤੀ ਭਾਸ਼ਾ ਵਿੱਚ ਵੀ ਭਿੰਨਤਾਵਾਂ ਦਿਖਾਈ ਦੇਂਦੀਆਂ ਹਨ। ਬੋਲਣ ਵਾਲੀ ਭਾਸ਼ਾ ਲਿਖਤੀ ਭਾਸ਼ਾ ਤੋਂ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਇਹ ਅੰਤਰ ਬਹੁਤ ਵੱਡਾ ਹੋ ਸਕਦਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਲਿਖਤੀ ਭਾਸ਼ਾਵਾਂ ਲੰਬੇ ਸਮੇਂ ਤੋਂ ਬਦਲਦੀਆਂ ਨਹੀਂ। ਬੋਲਣ ਵਾਲਿਆਂ ਨੂੰ ਪਹਿਲਾਂ ਭਾਸ਼ਾ ਦੇ ਲਿਖਤੀ ਰੂਪ ਦੀ ਵਰਤੋਂ ਕਰਨੀ ਸਿੱਖਣੀ ਚਾਹੀਦੀ ਹੈ। ਔਰਤਾਂ ਅਤੇ ਪੁਰਸ਼ਾਂ ਦੀ ਭਾਸ਼ਾ ਵੀ ਆਮ ਤੌਰ 'ਤੇ ਭਿੰਨ ਹੁੰਦੀ ਹੈ। ਇਹ ਅੰਤਰ ਪੱਛਮੀ ਸਮਾਜਾਂ ਵਿੱਚ ਇੰਨਾ ਵੱਡਾ ਨਹੀਂ ਹੈ। ਪਰ ਅਜਿਹੇ ਦੇਸ਼ ਵੀ ਹਨ ਜਿੱਥੇ ਔਰਤਾਂ ਪੁਰਸ਼ਾਂ ਨਾਲੋਂ ਬਹੁਤ ਭਿੰਨਤਾ ਨਾਲ ਬੋਲਦੀਆਂ ਹਨ। ਕੁੱਝ ਸਭਿਆਚਾਰਾਂ ਵਿੱਚ, ਨਰਮਦਿਲੀ ਦਾ ਆਪਣੀ ਨਿੱਜੀ ਭਾਸ਼ਾਈ ਰੂਪ ਹੁੰਦਾ ਹੈ। ਇਸਲਈ ਬੋਲਣਾ ਇੰਨਾ ਜ਼ਿਆਦਾ ਆਸਾਨ ਨਹੀਂ ਹੁੰਦਾ! ਸਾਨੂੰ ਇੱਕੋ ਸਮੇਂ ਕਈ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਣਾ ਪੈਂਦਾ ਹੈ...