ਪ੍ਹੈਰਾ ਕਿਤਾਬ

pa ਵਿਸ਼ੇਸ਼ਣ 2   »   ta அடைமொழி 2

79 [ਉਨਾਸੀ]

ਵਿਸ਼ੇਸ਼ਣ 2

ਵਿਸ਼ੇਸ਼ਣ 2

79 [எழுபத்து ஒன்பது]

79 [eḻupattu oṉpatu]

அடைமொழி 2

aṭaimoḻi 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਮੈਂ ਨੀਲੇ ਕੱਪੜੇ ਪਹਿਨੇ ਹਨ। ந-ன- ----உடை --ி--த--க-ண----இர-----ற-ன். நா_ நீ_ உ_ அ___ கொ__ இ______ ந-ன- ந-ல உ-ை அ-ி-்-ு க-ண-ட- இ-ு-்-ி-ே-்- ---------------------------------------- நான் நீல உடை அணிந்து கொண்டு இருக்கிறேன். 0
a---mo-i-2 a_______ 2 a-a-m-ḻ- 2 ---------- aṭaimoḻi 2
ਮੈਂ ਲਾਲ ਕੱਪੜੇ ਪਹਿਨੇ ਹਨ। நான்--ிக--ப---ட--அ--ந்து------ு-இர-க்--ற-ன-. நா_ சி___ உ_ அ___ கொ__ இ______ ந-ன- ச-க-்-ு உ-ை அ-ி-்-ு க-ண-ட- இ-ு-்-ி-ே-்- -------------------------------------------- நான் சிகப்பு உடை அணிந்து கொண்டு இருக்கிறேன். 0
a----oḻ--2 a_______ 2 a-a-m-ḻ- 2 ---------- aṭaimoḻi 2
ਮੈਂ ਹਰੇ ਕੱਪੜੇ ਪਹਿਨੇ ਹਨ। ந--் -ச--ை --- ---ந்து-க-ண்ட--இ--க்கிறேன-. நா_ ப__ உ_ அ___ கொ__ இ______ ந-ன- ப-்-ை உ-ை அ-ி-்-ு க-ண-ட- இ-ு-்-ி-ே-்- ------------------------------------------ நான் பச்சை உடை அணிந்து கொண்டு இருக்கிறேன். 0
nā- n-la uṭ---a----u-ko--u---ukk-ṟ--. n__ n___ u___ a_____ k____ i_________ n-ṉ n-l- u-a- a-i-t- k-ṇ-u i-u-k-ṟ-ṉ- ------------------------------------- nāṉ nīla uṭai aṇintu koṇṭu irukkiṟēṉ.
ਮੈਂ ਕਾਲਾ ਬੈਗ ਖਰੀਦਦਾ / ਖਰੀਦਦੀ ਹਾਂ। நான் --ு--ர--்ப--ந-ற-்-ைய----ங்--கிறே-். நா_ ஒ_ க___ நி____ வா______ ந-ன- ஒ-ு க-ு-்-ு ந-ற-்-ை-ை வ-ங-க-க-ற-ன-. ---------------------------------------- நான் ஒரு கருப்பு நிறப்பையை வாங்குகிறேன். 0
nā--n------ai -ṇ-n-u-k--ṭu -ru-k----. n__ n___ u___ a_____ k____ i_________ n-ṉ n-l- u-a- a-i-t- k-ṇ-u i-u-k-ṟ-ṉ- ------------------------------------- nāṉ nīla uṭai aṇintu koṇṭu irukkiṟēṉ.
ਮੈਂ ਭੂਰਾ ਬੈਗ ਖਰੀਦਦਾ / ਖਰੀਦਦੀ ਹਾਂ। ந-ன் ஒ-ு-ப--ப்ப--நி-ப-ப-ய-----்-ு-ி-ேன-. நா_ ஒ_ ப___ நி____ வா______ ந-ன- ஒ-ு ப-ு-்-ு ந-ற-்-ை-ை வ-ங-க-க-ற-ன-. ---------------------------------------- நான் ஒரு பழுப்பு நிறப்பையை வாங்குகிறேன். 0
nā--n--a----i -ṇi-t- ------i--kki-ēṉ. n__ n___ u___ a_____ k____ i_________ n-ṉ n-l- u-a- a-i-t- k-ṇ-u i-u-k-ṟ-ṉ- ------------------------------------- nāṉ nīla uṭai aṇintu koṇṭu irukkiṟēṉ.
ਮੈਂ ਸਫੈਦ ਬੈਗ ਖਰੀਦਦਾ / ਖਰੀਦਦੀ ਹਾਂ। ந--- -ரு---ள--ை-நி-ப்ப--ை-வ----ு--றே-். நா_ ஒ_ வெ__ நி____ வா______ ந-ன- ஒ-ு வ-ள-ள- ந-ற-்-ை-ை வ-ங-க-க-ற-ன-. --------------------------------------- நான் ஒரு வெள்ளை நிறப்பையை வாங்குகிறேன். 0
N-- ci-ap-u uṭai-a-i--u ko-ṭ- -r----ṟēṉ. N__ c______ u___ a_____ k____ i_________ N-ṉ c-k-p-u u-a- a-i-t- k-ṇ-u i-u-k-ṟ-ṉ- ---------------------------------------- Nāṉ cikappu uṭai aṇintu koṇṭu irukkiṟēṉ.
ਮੈਨੂੰ ਇੱਕ ਨਵੀਂ ਗੱਡੀ ਚਾਹੀਦੀ ਹੈ। எனக்-- ஒர- புதி----ர- தே--. எ___ ஒ_ பு__ கா_ தே__ எ-க-க- ஒ-ு ப-த-ய க-ர- த-வ-. --------------------------- எனக்கு ஒரு புதிய கார் தேவை. 0
Nā--ci-ap---u-ai --i--u -o-ṭu-irukki--ṉ. N__ c______ u___ a_____ k____ i_________ N-ṉ c-k-p-u u-a- a-i-t- k-ṇ-u i-u-k-ṟ-ṉ- ---------------------------------------- Nāṉ cikappu uṭai aṇintu koṇṭu irukkiṟēṉ.
ਮੈਨੂੰ ਇੱਕ ਜ਼ਿਆਦਾ ਤੇਜ਼ ਗੱਡੀ ਚਾਹੀਦੀ ਹੈ। எ-க்கு--------ி-மான----் த--ை. எ___ ஒ_ து____ கா_ தே__ எ-க-க- ஒ-ு த-ர-த-ா- க-ர- த-வ-. ------------------------------ எனக்கு ஒரு துரிதமான கார் தேவை. 0
Nāṉ-c--a-p- -ṭ-i-aṇi-t- koṇ-- --u-kiṟ--. N__ c______ u___ a_____ k____ i_________ N-ṉ c-k-p-u u-a- a-i-t- k-ṇ-u i-u-k-ṟ-ṉ- ---------------------------------------- Nāṉ cikappu uṭai aṇintu koṇṭu irukkiṟēṉ.
ਮੈਨੂੰ ਇੱਕ ਆਰਾਮਦਾਇਕ ਗੱਡੀ ਚਾਹੀਦੀ ਹੈ। எ--்-- -ர- --தி--ன -ார்--ேவ-. எ___ ஒ_ வ____ கா_ தே__ எ-க-க- ஒ-ு வ-த-ய-ன க-ர- த-வ-. ----------------------------- எனக்கு ஒரு வசதியான கார் தேவை. 0
N-- pa-----u-a- a---t- -o-ṭ- -ru--iṟē-. N__ p_____ u___ a_____ k____ i_________ N-ṉ p-c-a- u-a- a-i-t- k-ṇ-u i-u-k-ṟ-ṉ- --------------------------------------- Nāṉ paccai uṭai aṇintu koṇṭu irukkiṟēṉ.
ਉੱਥੇ ਉਪਰ ਇੱਕ ਬੁੱਢੀ ਔਰਤ ਰਹਿੰਦੀ ਹੈ। ம--ே ஒ-- வ-த-- -----ண- ---க--ி-ாள். மே_ ஒ_ வ___ பெ___ வ______ ம-ல- ஒ-ு வ-த-ன ப-ண-ம-ி வ-ி-்-ி-ா-்- ----------------------------------- மேலே ஒரு வயதான பெண்மணி வசிக்கிறாள். 0
Nāṉ--ac----u------i-tu--oṇ-u ---k-iṟ-ṉ. N__ p_____ u___ a_____ k____ i_________ N-ṉ p-c-a- u-a- a-i-t- k-ṇ-u i-u-k-ṟ-ṉ- --------------------------------------- Nāṉ paccai uṭai aṇintu koṇṭu irukkiṟēṉ.
ਉੱਥੇ ਉਪਰ ਇੱਕ ਮੋਟੀ ਔਰਤ ਰਹਿੰਦੀ ਹੈ। மேல--ஒரு---ும-ா- -ெண-----வச--்கி-ாள-. மே_ ஒ_ ப____ பெ___ வ______ ம-ல- ஒ-ு ப-ு-ன-ன ப-ண-ம-ி வ-ி-்-ி-ா-்- ------------------------------------- மேலே ஒரு பருமனான பெண்மணி வசிக்கிறாள். 0
Nā- ----ai -ṭ---a---tu-----u i-u-ki--ṉ. N__ p_____ u___ a_____ k____ i_________ N-ṉ p-c-a- u-a- a-i-t- k-ṇ-u i-u-k-ṟ-ṉ- --------------------------------------- Nāṉ paccai uṭai aṇintu koṇṭu irukkiṟēṉ.
ਉੱਥੇ ਹੇਠਾਂ ਇੱਕ ਜਿਗਿਆਸੂ ਔਰਤ ਰਹਿੰਦੀ ਹੈ। கீ------ ---வம--்- --ண-மணி வ---்------. கீ_ ஓ_ ஆ_____ பெ___ வ______ க-ழ- ஓ-் ஆ-்-ம-ள-ள ப-ண-ம-ி வ-ி-்-ி-ா-்- --------------------------------------- கீழே ஓர் ஆர்வமுள்ள பெண்மணி வசிக்கிறாள். 0
Nāṉ---- ka----- ---a-p--ya----ṅk-k-ṟ-ṉ. N__ o__ k______ n__________ v__________ N-ṉ o-u k-r-p-u n-ṟ-p-a-y-i v-ṅ-u-i-ē-. --------------------------------------- Nāṉ oru karuppu niṟappaiyai vāṅkukiṟēṉ.
ਸਾਡੇ ਮਹਿਮਾਨ ਚੰਗੇ ਲੋਕ ਸਨ। எ---ள---ிர--்--ளி-ள் நல்---னிதர்கள-- இர-----ர்க-். எ___ வி______ ந__ ம______ இ_______ எ-்-ள- வ-ர-ந-த-ள-க-் ந-்- ம-ி-ர-க-ா- இ-ு-்-ா-்-ள-. -------------------------------------------------- எங்கள் விருந்தாளிகள் நல்ல மனிதர்களாக இருந்தார்கள். 0
N-- --u -a-up---ni-ap---ya- -ā-k-k----. N__ o__ k______ n__________ v__________ N-ṉ o-u k-r-p-u n-ṟ-p-a-y-i v-ṅ-u-i-ē-. --------------------------------------- Nāṉ oru karuppu niṟappaiyai vāṅkukiṟēṉ.
ਸਾਡੇ ਮਹਿਮਾਨ ਨਿਮਰ ਲੋਕ ਸਨ। எ-்-ள--வ--ுந-தாளி-ள் -ணி-ான-ம----்கள----ரு--த--்--். எ___ வி______ ப___ ம______ இ_______ எ-்-ள- வ-ர-ந-த-ள-க-் ப-ி-ா- ம-ி-ர-க-ா- இ-ு-்-ா-்-ள-. ---------------------------------------------------- எங்கள் விருந்தாளிகள் பணிவான மனிதர்களாக இருந்தார்கள். 0
N-ṉ-or--k-rup-u-ni--p-aiy-- v--k--iṟēṉ. N__ o__ k______ n__________ v__________ N-ṉ o-u k-r-p-u n-ṟ-p-a-y-i v-ṅ-u-i-ē-. --------------------------------------- Nāṉ oru karuppu niṟappaiyai vāṅkukiṟēṉ.
ਸਾਡੇ ਮਹਿਮਾਨ ਦਿਲਚਸਪ ਲੋਕ ਸਨ। எங்----விர-ந--ா--க-் -ு-ா-ஸ்---ன-மன---்-ள-க----ந-தார-கள-. எ___ வி______ சு______ ம______ இ_______ எ-்-ள- வ-ர-ந-த-ள-க-் ச-வ-ர-்-ம-ன ம-ி-ர-க-ா- இ-ு-்-ா-்-ள-. --------------------------------------------------------- எங்கள் விருந்தாளிகள் சுவாரஸ்யமான மனிதர்களாக இருந்தார்கள். 0
Nāṉ o-- pa-u--u n-ṟ-ppa--ai -------ṟē-. N__ o__ p______ n__________ v__________ N-ṉ o-u p-ḻ-p-u n-ṟ-p-a-y-i v-ṅ-u-i-ē-. --------------------------------------- Nāṉ oru paḻuppu niṟappaiyai vāṅkukiṟēṉ.
ਮੇਰੇ ਬੱਚੇ ਪਿਆਰੇ ਹਨ। எ------ந-தைக-் -ல்லவர்கள-. எ_ கு_____ ந_______ எ-் க-ழ-்-ை-ள- ந-்-வ-்-ள-. -------------------------- என் குழந்தைகள் நல்லவர்கள். 0
Nā- oru p-ḻu---------p--ya- -ā-ku-i--ṉ. N__ o__ p______ n__________ v__________ N-ṉ o-u p-ḻ-p-u n-ṟ-p-a-y-i v-ṅ-u-i-ē-. --------------------------------------- Nāṉ oru paḻuppu niṟappaiyai vāṅkukiṟēṉ.
ਪਰ ਗੁਆਂਢੀਆਂ ਦੇ ਬੱਚੇ ਢੀਠ ਹਨ। ஆன-----ண்ட- -ீட---ர- க-ழந--ை--்-குறு---ானவர்--். ஆ__ அ__ வீ___ கு_____ கு_________ ஆ-ா-் அ-்-ை வ-ட-ட-ர- க-ழ-்-ை-ள- க-ற-ம-ப-ன-ர-க-்- ------------------------------------------------ ஆனால் அண்டை வீட்டார் குழந்தைகள் குறும்பானவர்கள். 0
N-- o-u-pa-up-u -i--p-aiy---vāṅku-i-ē-. N__ o__ p______ n__________ v__________ N-ṉ o-u p-ḻ-p-u n-ṟ-p-a-y-i v-ṅ-u-i-ē-. --------------------------------------- Nāṉ oru paḻuppu niṟappaiyai vāṅkukiṟēṉ.
ਕੀ ਤੁਹਾਡੇ ਬੱਚੇ ਆਗਿਆਕਾਰੀ ਹਨ? உங-கள்---ழந்தைக-் ந---ட--த--உள்ள---க--? உ___ கு_____ ந_____ உ_______ உ-்-ள- க-ழ-்-ை-ள- ந-்-ட-்-ை உ-்-வ-்-ள-? --------------------------------------- உங்கள் குழந்தைகள் நன்னடத்தை உள்ளவர்களா? 0
N-ṉ-oru--e---- -i-a-p-i-ai -āṅkuki-ēṉ. N__ o__ v_____ n__________ v__________ N-ṉ o-u v-ḷ-a- n-ṟ-p-a-y-i v-ṅ-u-i-ē-. -------------------------------------- Nāṉ oru veḷḷai niṟappaiyai vāṅkukiṟēṉ.

ਇੱਕ ਭਾਸ਼ਾ, ਕਈ ਭਿੰਨਤਾਵਾਂ

ਭਾਵੇਂ ਅਸੀਂ ਕੇਵਲ ਇੱਕੋ ਹੀ ਭਾਸ਼ਾ ਬੋਲਦੇ ਹਾਂ, ਅਸੀਂ ਕਈ ਭਾਸ਼ਾਵਾਂ ਬੋਲਦੇ ਹਾਂ। ਕਿਉਂਕਿ ਕੋਈ ਵੀ ਭਾਸ਼ਾ ਆਪਣੇ ਆਪ ਵਿੱਚ ਇੱਕ ਸੰਪੂਰਨ ਪ੍ਰਣਾਲੀ ਨਹੀਂ ਹੈ। ਹਰੇਕ ਭਾਸ਼ਾ ਕਈ ਵੱਖ-ਵੱਖ ਪਹਿਲੂ ਦਰਸਾਉਂਦੀ ਹੈ। ਭਾਸ਼ਾ ਇੱਕ ਜੀਵਿਤ ਪ੍ਰਣਾਲੀ ਹੈ। ਬੁਲਾਰੇ ਹਮੇਸ਼ਾਂ ਆਪਣੇ ਆਪਨੂੰ ਆਪਣੇ ਗੱਲਬਾਤ ਵਾਲੇ ਸਾਥੀਆਂ ਪ੍ਰਤੀ ਅਨੁਕੂਲ ਬਣਾਉਂਦੇ ਰਹਿੰਦੇ ਹਨ। ਇਸਲਈ, ਲੋਕ ਆਪਣੀ ਬੋਲੀ ਜਾਣ ਵਾਲੀ ਭਾਸ਼ਾ ਨੂੰ ਬਦਲਦੇ ਰਹਿੰਦੇ ਹਨ। ਇਹ ਭਿੰਨਤਾਵਾਂ ਵੱਖ-ਵੱਖ ਰੂਪਾਂ ਵਿੱਚ ਦਿਖਾਈ ਦੇਂਦੀਆਂ ਹਨ। ਉਦਾਹਰਣ ਵਜੋਂ, ਹਰੇਕ ਭਾਸ਼ਾ ਦਾ ਇੱਕ ਇਤਿਹਾਸ ਹੈ। ਇਹ ਬਦਲ ਗਿਆ ਹੈ ਅਤੇ ਇਸਦਾ ਬਦਲਣਾ ਜਾਰੀ ਰਹੇਗਾ। ਇਹ ਇਸ ਤੱਥ ਅਨੁਸਾਰ ਪਛਾਣਿਆ ਜਾ ਸਕਦਾ ਹੈ ਕਿ ਬਜ਼ੁਰਗ ਲੋਕ ਨੌਜਵਾਨਾਂ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਵਧੇਰੇ ਭਾਸ਼ਾਵਾਂ ਵਿੱਚ ਵੱਖ-ਵੱਖ ਉਪ-ਭਾਸ਼ਾਵਾਂ ਵੀ ਸ਼ਾਮਲ ਹੁੰਦੀਆਂ ਹਨ। ਪਰ, ਕਈ ਉਪ-ਭਾਸ਼ਾ ਬੁਲਾਰੇ ਉਨ੍ਹਾਂ ਦੇ ਵਾਤਾਵਰਣ ਅਨੁਸਾਰ ਅਨੁਕੂਲ ਹੋ ਸਕਦੇ ਹਨ। ਕੁਝ ਵਿਸ਼ੇਸ਼ ਸਥਿਤੀਆਂ ਵਿੱਚ ਉਹ ਪ੍ਰਮਾਣਿਤ ਭਾਸ਼ਾ ਬੋਲਦੇ ਹਨ। ਵੱਖ-ਵੱਖ ਸਮਾਜਿਕ ਸਮੂਹਾਂ ਦੀਆਂ ਵੱਖ-ਵੱਖ ਭਸ਼ਾਵਾਂ ਹੁੰਦੀਆਂ ਹਨ। ਨੌਜਵਾਨਾਂ ਦਾ ਭਾਸ਼ਾ ਜਾਂ ਸਥਾਨਕ ਸ਼ਬਦਾਵਲੀ ਇਸਦੀਆਂ ਉਦਾਹਰਾਣਾਂ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਪੇਸ਼ੇਵਰ ਸ਼ਬਦਾਵਲੀ ਦੀ ਵਰਤੋਂ ਵੀ ਕਰਦੇ ਹਨ। ਬੋਲਣ ਵਾਲੀ ਅਤੇ ਲਿਖਤੀ ਭਾਸ਼ਾ ਵਿੱਚ ਵੀ ਭਿੰਨਤਾਵਾਂ ਦਿਖਾਈ ਦੇਂਦੀਆਂ ਹਨ। ਬੋਲਣ ਵਾਲੀ ਭਾਸ਼ਾ ਲਿਖਤੀ ਭਾਸ਼ਾ ਤੋਂ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਇਹ ਅੰਤਰ ਬਹੁਤ ਵੱਡਾ ਹੋ ਸਕਦਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਲਿਖਤੀ ਭਾਸ਼ਾਵਾਂ ਲੰਬੇ ਸਮੇਂ ਤੋਂ ਬਦਲਦੀਆਂ ਨਹੀਂ। ਬੋਲਣ ਵਾਲਿਆਂ ਨੂੰ ਪਹਿਲਾਂ ਭਾਸ਼ਾ ਦੇ ਲਿਖਤੀ ਰੂਪ ਦੀ ਵਰਤੋਂ ਕਰਨੀ ਸਿੱਖਣੀ ਚਾਹੀਦੀ ਹੈ। ਔਰਤਾਂ ਅਤੇ ਪੁਰਸ਼ਾਂ ਦੀ ਭਾਸ਼ਾ ਵੀ ਆਮ ਤੌਰ 'ਤੇ ਭਿੰਨ ਹੁੰਦੀ ਹੈ। ਇਹ ਅੰਤਰ ਪੱਛਮੀ ਸਮਾਜਾਂ ਵਿੱਚ ਇੰਨਾ ਵੱਡਾ ਨਹੀਂ ਹੈ। ਪਰ ਅਜਿਹੇ ਦੇਸ਼ ਵੀ ਹਨ ਜਿੱਥੇ ਔਰਤਾਂ ਪੁਰਸ਼ਾਂ ਨਾਲੋਂ ਬਹੁਤ ਭਿੰਨਤਾ ਨਾਲ ਬੋਲਦੀਆਂ ਹਨ। ਕੁੱਝ ਸਭਿਆਚਾਰਾਂ ਵਿੱਚ, ਨਰਮਦਿਲੀ ਦਾ ਆਪਣੀ ਨਿੱਜੀ ਭਾਸ਼ਾਈ ਰੂਪ ਹੁੰਦਾ ਹੈ। ਇਸਲਈ ਬੋਲਣਾ ਇੰਨਾ ਜ਼ਿਆਦਾ ਆਸਾਨ ਨਹੀਂ ਹੁੰਦਾ! ਸਾਨੂੰ ਇੱਕੋ ਸਮੇਂ ਕਈ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਣਾ ਪੈਂਦਾ ਹੈ...