ਪ੍ਹੈਰਾ ਕਿਤਾਬ

pa ਬੇਨਤੀ ਕਰਨਾ   »   ta கேட்டுக்கொள்வது

74 [ਚੁਹੱਤਰ]

ਬੇਨਤੀ ਕਰਨਾ

ਬੇਨਤੀ ਕਰਨਾ

74 [எழுபத்து நான்கு]

74 [Eḻupattu nāṉku]

கேட்டுக்கொள்வது

kēṭṭukkoḷvatu

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਕੀ ਤੁਸੀਂ ਮੇਰੇ ਵਾਲ ਕੱਟ ਸਕਦੇ ਹੋ? ந--்கள- --்-தல--ு-ியை -----ு--ர்---? நீ___ எ_ த____ வெ_______ ந-ங-க-் எ-் த-ை-ு-ி-ை வ-ட-ட-வ-ர-க-ா- ------------------------------------ நீங்கள் என் தலைமுடியை வெட்டுவீர்களா? 0
k-ṭ----oḷ-a-u k____________ k-ṭ-u-k-ḷ-a-u ------------- kēṭṭukkoḷvatu
ਬਹੁਤ ਛੋਟੇ ਨਾ ਕਰਨਾ। த--------த--ம-க--ம்-கு-்-ையா----ய்த- வ-ட----்கள். த__ செ__ மி___ கு____ செ__ வி______ த-வ- ச-ய-த- ம-க-ு-் க-ட-ட-ய-க ச-ய-த- வ-ட-த-ர-க-்- ------------------------------------------------- தயவு செய்து மிகவும் குட்டையாக செய்து விடாதீர்கள். 0
kē-----oḷ-atu k____________ k-ṭ-u-k-ḷ-a-u ------------- kēṭṭukkoḷvatu
ਥੋੜ੍ਹੇ ਹੋਰ ਛੋਟੇ ਕਰ ਦਿਓ। தய-- ---்-ு ---ன-ம- -ிற--ு -ுட்-ை-ாக -ெ-்து ------க-். த__ செ__ இ___ சி__ கு____ செ__ வி_____ த-வ- ச-ய-த- இ-்-ு-் ச-ற-த- க-ட-ட-ய-க ச-ய-த- வ-ட-ங-க-்- ------------------------------------------------------ தயவு செய்து இன்னும் சிறிது குட்டையாக செய்து விடுங்கள். 0
nīṅ-aḷ ---ta-ai---i-a---eṭṭ----kaḷā? n_____ e_ t___________ v____________ n-ṅ-a- e- t-l-i-u-i-a- v-ṭ-u-ī-k-ḷ-? ------------------------------------ nīṅkaḷ eṉ talaimuṭiyai veṭṭuvīrkaḷā?
ਕੀ ਤੁਸੀਂ ਤਸਵੀਰ ਖਿੱਚ ਸਕਦੇ ਹੋ? உங-----்கு-ப-க-ப்----கள் ----ாக--த- --ர-யு-ா? உ_____ பு_______ உ_____ தெ____ உ-்-ள-க-க- ப-க-ப-ப-ங-க-் உ-ு-ா-்-த- த-ர-ய-ம-? --------------------------------------------- உங்களுக்கு புகைப்படங்கள் உருவாக்கத் தெரியுமா? 0
nīṅkaḷ-e- tal---uṭ--a- ve-ṭ-vīr---ā? n_____ e_ t___________ v____________ n-ṅ-a- e- t-l-i-u-i-a- v-ṭ-u-ī-k-ḷ-? ------------------------------------ nīṅkaḷ eṉ talaimuṭiyai veṭṭuvīrkaḷā?
ਤਸਵੀਰਾਂ ਸੀਡੀ ਵਿੱਚ ਹਨ। ப-க-ப்ப-ங்-ள--ஸிடி------ரு-----்ற-. பு_______ ஸி___ இ_______ ப-க-ப-ப-ங-க-் ஸ-ட-ய-ல- இ-ு-்-ி-்-ன- ----------------------------------- புகைப்படங்கள் ஸிடியில் இருக்கின்றன. 0
n---a--eṉ --l--m---------ṭṭ-vīr-aḷā? n_____ e_ t___________ v____________ n-ṅ-a- e- t-l-i-u-i-a- v-ṭ-u-ī-k-ḷ-? ------------------------------------ nīṅkaḷ eṉ talaimuṭiyai veṭṭuvīrkaḷā?
ਤਸਵੀਰਾਂ ਕੈਮਰੇ ਵਿੱਚ ਹਨ। புக--்-ட-்கள்-கா---வில- --ு-்க--்றன. பு_______ கா____ இ_______ ப-க-ப-ப-ங-க-் க-ம-ா-ி-் இ-ு-்-ி-்-ன- ------------------------------------ புகைப்படங்கள் காமராவில் இருக்கின்றன. 0
T-ya---c-ytu--ika--m kuṭṭ-iyā---c-y-u---ṭā-ī-kaḷ. T_____ c____ m______ k_________ c____ v__________ T-y-v- c-y-u m-k-v-m k-ṭ-a-y-k- c-y-u v-ṭ-t-r-a-. ------------------------------------------------- Tayavu ceytu mikavum kuṭṭaiyāka ceytu viṭātīrkaḷ.
ਕੀ ਤੁਸੀਂ ਘੜੀ ਠੀਕ ਕਰ ਸਕਦੇ ਹੋ? உங-க-ால்---ிகாரத்த-ச் ச-ி-ச-----இய---ா? உ____ க______ ச_ செ__ இ____ உ-்-ள-ல- க-ி-ா-த-த-ச- ச-ி ச-ய-ய இ-ல-ம-? --------------------------------------- உங்களால் கடிகாரத்தைச் சரி செய்ய இயலுமா? 0
T----u--e-t-------um------i-ā-a -eytu---ṭātī-kaḷ. T_____ c____ m______ k_________ c____ v__________ T-y-v- c-y-u m-k-v-m k-ṭ-a-y-k- c-y-u v-ṭ-t-r-a-. ------------------------------------------------- Tayavu ceytu mikavum kuṭṭaiyāka ceytu viṭātīrkaḷ.
ਕੱਚ ਟੁੱਟ ਗਿਆ ਹੈ। க-்--ட- உடைந-----க---ற--. க___ உ_________ க-்-ா-ி உ-ை-்-ி-ு-்-ி-த-. ------------------------- கண்ணாடி உடைந்திருக்கிறது. 0
Ta---u ceyt---ik---- -uṭṭ---āka c-yt- -i--t-----. T_____ c____ m______ k_________ c____ v__________ T-y-v- c-y-u m-k-v-m k-ṭ-a-y-k- c-y-u v-ṭ-t-r-a-. ------------------------------------------------- Tayavu ceytu mikavum kuṭṭaiyāka ceytu viṭātīrkaḷ.
ਬੈਟਰੀ ਖਾਲੀ ਹੈ। ப--்--- க-லி--க-உ----ு. பே___ கா___ உ____ ப-ட-ட-ி க-ல-ய-க உ-்-த-. ----------------------- பேட்டரி காலியாக உள்ளது. 0
Tay--- --yt--i--um------u k-----y-k--c---u vi--ṅka-. T_____ c____ i____ c_____ k_________ c____ v________ T-y-v- c-y-u i-ṉ-m c-ṟ-t- k-ṭ-a-y-k- c-y-u v-ṭ-ṅ-a-. ---------------------------------------------------- Tayavu ceytu iṉṉum ciṟitu kuṭṭaiyāka ceytu viṭuṅkaḷ.
ਕੀ ਤੁਸੀਂ ਕਮੀਜ਼ ਨੂੰ ਪ੍ਰੈੱਸ ਕਰ ਸਕਦੇ ਹੋ? உங்கள-ல- என--மேல்ச---ை---இ-்---------- இ--ுமா? உ____ எ_ மே_____ இ___ செ__ இ____ உ-்-ள-ல- எ-் ம-ல-ச-்-ை-ை இ-்-ி-ி ச-ய-ய இ-ல-ம-? ---------------------------------------------- உங்களால் என் மேல்சட்டையை இஸ்திரி செய்ய இயலுமா? 0
Ta-av---e-t- i-ṉ-m-c--itu k-ṭ-a--āk- c--tu viṭuṅk-ḷ. T_____ c____ i____ c_____ k_________ c____ v________ T-y-v- c-y-u i-ṉ-m c-ṟ-t- k-ṭ-a-y-k- c-y-u v-ṭ-ṅ-a-. ---------------------------------------------------- Tayavu ceytu iṉṉum ciṟitu kuṭṭaiyāka ceytu viṭuṅkaḷ.
ਕੀ ਤੁਸੀਂ ਪਤਲੂਨ ਸਾਫ ਕਰ ਸਕਦੇ ਹੋ? உங--ளா----ால---்-ையை----்----செ-்- இ--ுமா? உ____ கா_____ சு___ செ__ இ____ உ-்-ள-ல- க-ல-ச-்-ை-ை ச-த-த-் ச-ய-ய இ-ல-ம-? ------------------------------------------ உங்களால் கால்சட்டையை சுத்தம் செய்ய இயலுமா? 0
Ta-a-- c-y-- -ṉṉ-m-c--itu -u----y-ka -eytu---ṭuṅka-. T_____ c____ i____ c_____ k_________ c____ v________ T-y-v- c-y-u i-ṉ-m c-ṟ-t- k-ṭ-a-y-k- c-y-u v-ṭ-ṅ-a-. ---------------------------------------------------- Tayavu ceytu iṉṉum ciṟitu kuṭṭaiyāka ceytu viṭuṅkaḷ.
ਕੀ ਤੁਸੀਂ ਜੁੱਤੀ ਠੀਕ ਕਰ ਸਕਦੇ ਹੋ? உங-களா-- க-லண--ளை --ி செய்ய--ய-ுமா? உ____ கா____ ச_ செ__ இ____ உ-்-ள-ல- க-ல-ி-ள- ச-ி ச-ய-ய இ-ல-ம-? ----------------------------------- உங்களால் காலணிகளை சரி செய்ய இயலுமா? 0
Uṅ--ḷ-kk- puk---p-ṭaṅk-- ur--ākk-- ter---m-? U________ p_____________ u________ t________ U-k-ḷ-k-u p-k-i-p-ṭ-ṅ-a- u-u-ā-k-t t-r-y-m-? -------------------------------------------- Uṅkaḷukku pukaippaṭaṅkaḷ uruvākkat teriyumā?
ਕੀ ਤੁਸੀਂ ਮੈਨੂੰ ਸੁਲਗਾਉਣ ਲਈ ਕੁਝ ਦੇ ਸਕਦੇ ਹੋ? உ-்கள-----எ--ய--்-ுவத-்-ு--த-ம் -ரு--க---ா? உ_____ எ________ ஏ__ இ______ உ-்-ள-ட-் எ-ி-ூ-்-ு-த-்-ு ஏ-ு-் இ-ு-்-ி-த-? ------------------------------------------- உங்களிடம் எரியூட்டுவதற்கு ஏதும் இருக்கிறதா? 0
Uṅ-aḷukk---u---ppa----aḷ -r--ā-ka---e--yu-ā? U________ p_____________ u________ t________ U-k-ḷ-k-u p-k-i-p-ṭ-ṅ-a- u-u-ā-k-t t-r-y-m-? -------------------------------------------- Uṅkaḷukku pukaippaṭaṅkaḷ uruvākkat teriyumā?
ਕੀ ਤੁਹਾਡੇ ਕੋਲ ਮਾਚਿਸ ਜਾਂ ਲਾਈਟਰ ਹੈ? உ-்--ிட-் வத்தி-்-ெட்-ி இருக----தா அ--லத-----்ட-- -ரு-்கிற--? உ_____ வ______ இ_____ அ___ லை___ இ______ உ-்-ள-ட-் வ-்-ி-்-ெ-்-ி இ-ு-்-ி-த- அ-்-த- ல-ட-ட-் இ-ு-்-ி-த-? ------------------------------------------------------------- உங்களிடம் வத்திப்பெட்டி இருக்கிறதா அல்லது லைட்டர் இருக்கிறதா? 0
Uṅ---u--- --k-ip-a---k-- ---vā-ka- -er-----? U________ p_____________ u________ t________ U-k-ḷ-k-u p-k-i-p-ṭ-ṅ-a- u-u-ā-k-t t-r-y-m-? -------------------------------------------- Uṅkaḷukku pukaippaṭaṅkaḷ uruvākkat teriyumā?
ਕੀ ਤੁਹਾਡੇ ਕੋਲ ਰਾਖਦਾਨੀ ਹੈ? உ--க--ட-் ச---ப-் ----ணம் இரு---ி-த-? உ_____ சா___ கி___ இ______ உ-்-ள-ட-் ச-ம-ப-் க-ண-ண-் இ-ு-்-ி-த-? ------------------------------------- உங்களிடம் சாம்பல் கிண்ணம் இருக்கிறதா? 0
Puk-i-p-ṭ-ṅk-- s-ṭiyil --u-k--ṟ--a. P_____________ s______ i___________ P-k-i-p-ṭ-ṅ-a- s-ṭ-y-l i-u-k-ṉ-a-a- ----------------------------------- Pukaippaṭaṅkaḷ siṭiyil irukkiṉṟaṉa.
ਕੀ ਤੁਸੀਂ ਸਿਗਰਟ ਪੀਂਦੇ ਹੋ? ந-ங-கள-----------பிட--்ப-ர்--ா? நீ___ சு___ பி_______ ந-ங-க-் ச-ர-ட-ட- ப-ட-ப-ப-ர-க-ா- ------------------------------- நீங்கள் சுருட்டு பிடிப்பீர்களா? 0
Puka--p-ṭ----ḷ s---yi- iru-kiṉṟ--a. P_____________ s______ i___________ P-k-i-p-ṭ-ṅ-a- s-ṭ-y-l i-u-k-ṉ-a-a- ----------------------------------- Pukaippaṭaṅkaḷ siṭiyil irukkiṉṟaṉa.
ਕੀ ਤੁਸੀਂ ਸਿਗਰਟ ਪੀਂਦੇ ਹੋ? நீங்க----ிகரெட் ப-ட-ப-பீர---ா? நீ___ சி___ பி_______ ந-ங-க-் ச-க-ெ-் ப-ட-ப-ப-ர-க-ா- ------------------------------ நீங்கள் சிகரெட் பிடிப்பீர்களா? 0
P-kai-p-ṭ-ṅka- s--iy-l-ir-k-iṉ-aṉ-. P_____________ s______ i___________ P-k-i-p-ṭ-ṅ-a- s-ṭ-y-l i-u-k-ṉ-a-a- ----------------------------------- Pukaippaṭaṅkaḷ siṭiyil irukkiṉṟaṉa.
ਕੀ ਤੁਸੀਂ ਪਾਈਪ ਪੀਂਦੇ ਹੋ? ந----ள- ---ாய- -ிட-ப்ப----ள-? நீ___ கு__ பி_______ ந-ங-க-் க-ழ-ய- ப-ட-ப-ப-ர-க-ா- ----------------------------- நீங்கள் குழாய் பிடிப்பீர்களா? 0
P-ka----ṭ--------m-rā-i--ir----ṉ--ṉ-. P_____________ k________ i___________ P-k-i-p-ṭ-ṅ-a- k-m-r-v-l i-u-k-ṉ-a-a- ------------------------------------- Pukaippaṭaṅkaḷ kāmarāvil irukkiṉṟaṉa.

ਸਿੱਖਣਾ ਅਤੇ ਪੜ੍ਹਨਾ

ਸਿੱਖਣਾ ਅਤੇ ਪੜ੍ਹਨਾ ਇੱਕ-ਦੂਜੇ ਨਾਲ ਸੰਬੰਧਤ ਹਨ। ਬੇਸ਼ੱਕ, ਇਹ ਵਿਦੇਸ਼ੀ ਭਾਸ਼ਾਵਾਂ ਸਿੱਖਣ ਲਈ ਵਿਸ਼ੇਸ਼ ਤੌਰ 'ਤੇ ਸਹੀ ਹੈ। ਜਿਹੜੇ ਇੱਕ ਨਵੀਂ ਭਾਸ਼ਾ ਚੰਗੀ ਤਰ੍ਹਾਂ ਸਿੱਖਣਾ ਚਾਹੁੰਦੇ ਹਨ, ਨੂੰ ਬਹੁਤ ਸਾਰੇ ਪਾਠ ਲਾਜ਼ਮੀ ਤੌਰ 'ਤੇ ਪੜ੍ਹਨੇ ਚਾਹੀਦੇ ਹਨ। ਜਦੋਂ ਅਸੀਂ ਇੱਕ ਵਿਦੇਸ਼ੀ ਭਾਸ਼ਾ ਵਿੱਚ ਸਾਹਿਤ ਪੜ੍ਹਦੇ ਹਾਂ, ਅਸੀਂ ਸਾਰੇ ਵਾਕਾਂ ਦਾ ਸੰਸਾਧਨ ਕਰਦੇ ਹਾਂ। ਸਾਡਾ ਦਿਮਾਗ ਨਵੀਂ ਸ਼ਬਦਾਵਲੀ ਅਤੇ ਉਸ ਸੰਦਰਭ ਵਿੱਚ ਵਿਆਕਰਣ ਸਿੱਖਦਾ ਹੈ। ਇਹ ਨਵੀਂ ਸਮੱਗਰੀ ਨੂੰ ਸਰਲਤਾ ਨਾਲ ਦਰਜ ਕਰਨ ਵਿੱਚ ਇਸਦੀ ਸਹਾਇਤਾ ਕਰਦਾ ਹੈ। ਸਾਡੀ ਯਾਦਾਸ਼ਤ ਨੂੰ ਵਿਅਕਤੀਗਤ ਸ਼ਬਦ ਯਾਦ ਰੱਖਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਪੜ੍ਹਨ ਦੁਆਰਾ, ਅਸੀਂ ਸਿੱਖਦੇ ਹਾਂ ਕਿ ਸ਼ਬਦਾਂ ਦਾ ਅਰਥ ਕੀ ਹੋ ਸਕਦਾ ਹੈ। ਨਤੀਜੇ ਵਜੋਂ, ਅਸੀਂ ਨਵੀਂ ਭਾਸ਼ਾ ਲਈ ਇੱਕ ਭਾਵਨਾ ਪੈਦਾ ਕਰ ਲੈਂਦੇ ਹਾਂ। ਕੁਦਰਤੀ ਤੌਰ 'ਤੇ, ਵਿਦੇਸ਼ੀ-ਭਾਸ਼ਾ ਸਾਹਿਤ ਬਹੁਤ ਔਖਾ ਨਹੀਂ ਹੋਣਾ ਚਾਹੀਦਾ। ਆਧੁਨਿਕ ਲਘੂ ਕਹਾਣੀਆਂ ਜਾਂ ਜੁਰਮ ਨਾਵਲ ਅਕਸਰ ਮਨੋਰੰਜਕ ਹੁੰਦੇ ਹਨ। ਰੋਜ਼ਾਨਾ ਅਖ਼ਬਾਰਾਂ ਦਾ ਫਾਇਦਾ ਇਹ ਹੈ ਕਿ ਇਹ ਹਮੇਸ਼ਾਂ ਤਾਜ਼ਾ ਹੁੰਦੇ ਹਨ। ਬੱਚਿਆਂ ਦੀਆਂ ਕਿਤਾਬਾਂ ਜਾਂ ਚਿੱਤਰ-ਕਥਾਵਾਂ ਵੀ ਸਿੱਖਣ ਲਈ ਸਹੀ ਹੁੰਦੀਆਂ ਹਨ। ਚਿੱਤਰ ਨਵੀਂ ਭਾਸ਼ਾ ਨੂੰ ਸਮਝਣ ਵਿੱਚ ਸਹੂਲਤ ਪ੍ਰਦਾਨ ਕਰਦੇ ਹਨ। ਤੁਸੀਂ ਚਾਹੇ ਕਿਸੇ ਵੀ ਸਾਹਿਤ ਦੀ ਚੋਣ ਕਰੋ - ਇਹ ਮਨੋਰੰਜਕ ਹੋਣਾ ਚਾਹੀਦਾ ਹੈ! ਭਾਵ, ਕਹਾਣੀ ਵਿੱਚ ਬਹੁਤ ਕੁਝ ਵਾਪਰਨਾ ਚਾਹੀਦਾ ਹੈ, ਤਾਂ ਜੋ ਭਾਸ਼ਾ ਵਿੱਚ ਭਿੰਨਤਾ ਹੋਵੇ। ਜੇਕਰ ਤੁਹਾਨੂੰ ਕੁਝ ਨਹੀਂ ਮਿਲਦਾ, ਵਿਸ਼ੇਸ਼ ਪਾਠ-ਪੁਸਤਕਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਸ਼ੁਰੂਆਤ ਕਰਨ ਵਾਲਿਆਂ ਲਈ ਸਰਲ ਪਾਠਾਂ ਵਾਲੀਆਂ ਕਈ ਕਿਤਾਬਾਂ ਉਪਲਬਧ ਹਨ। ਪੜ੍ਹਨ ਸਮੇਂ ਸ਼ਬਦਕੋਸ਼ ਦੀ ਵਰਤੋਂ ਕਰਨਾ ਹਮੇਸ਼ਾਂ ਜ਼ਰੂਰੀ ਹੁੰਦਾ ਹੈ। ਜਦੋਂ ਤੁਹਾਨੂੰ ਕਿਸੇ ਸ਼ਬਦ ਦੀ ਸਮਝ ਨਾ ਆਵੇ, ਤੁਸੀਂ ਸ਼ਬਦਕੋਸ਼ ਵਿੱਚੋਂ ਜਾਣਕਾਰੀਲੈ ਸਕਦੇ ਹੋ। ਸਾਡੇ ਦਿਮਾਗ ਪੜ੍ਹਨ ਦੁਆਰਾ ਕਾਰਜਸ਼ੀਲ ਹੁੰਦਾ ਹੈ ਅਤੇ ਨਵੀਆਂ ਚੀਜ਼ਾਂ ਨੂੰ ਬਹੁਤ ਜਲਦੀ ਸਿੱਖਦਾ ਹੈ। ਉਹ ਸ਼ਬਦ ਜਿਹੜੇ ਸਾਨੂੰ ਸਮਝ ਨਹੀਂ ਆਉਂਦੇ, ਅਸੀਂ ਇੱਕ ਫ਼ਾਈਲ ਵਿੱਚ ਇਕੱਠੇ ਕਰ ਸਕਦੇ ਹਾਂ। ਇਸ ਤਰ੍ਹਾਂ ਇਨ੍ਹਾਂ ਸ਼ਬਦਾਂ ਦੀ ਨਿਯਮਿਤ ਰੂਪ ਵਿੱਚ ਸਮੀਖਿਆ ਕੀਤੀ ਜਾ ਸਕਦੀ ਹੈ। ਇਹ ਪਾਠ ਵਿੱਚ ਅਣਪਛਾਤੇ ਸ਼ਬਦਾਂ ਨੂੰ ਉਜਾਗਰ ਕਰਨ ਵਿੱਚ ਵੀ ਸਹਾਇਤਾ ਕਰਦਾ ਹੈ। ਫੇਰ, ਅਗਲੀ ਵਾਰ ਅਸੀਂ ਉਨ੍ਹਾਂ ਨੂੰ ਇਕਦਮ ਪਛਾਣ ਲਵਾਂਗੇ। ਜੇਕਰ ਅਸੀਂ ਕੋਈ ਵਿਦੇਸ਼ੀ ਭਾਸ਼ਾ ਰੋਜ਼ ਪੜ੍ਹੀਏ ਤਾਂ ਅਸੀਂ ਬਹੁਤ ਹੀ ਜਲਦੀ ਤਰੱਕੀ ਕਰ ਸਕਦੇ ਹਾਂ। ਕਿਉਂਕਿ ਸਾਡਾ ਦਿਮਾਗ ਨਵੀਂ ਭਾਸ਼ਾ ਦੀ ਨਕਲ ਕਰਨਾ ਬਹੁਤ ਜਲਦੀ ਸਿੱਖਦਾ ਹੈ। ਇੱਥੋਂ ਤੱਕ ਵੀ ਹੋ ਸਕਦਾ ਹੈ ਕਿ ਅੰਤ ਵਿੱਚ ਅਸੀਂ ਨਵੀਂ ਭਾਸ਼ਾ ਵਿੱਚ ਹੀ ਸੋਚਣਾ ਸ਼ੁਰੂ ਕਰ ਦੇਈਏ।