ਪ੍ਹੈਰਾ ਕਿਤਾਬ

pa ਖਰੀਦਦਾਰੀ   »   ta பொருட்கள் வாங்குதல்

54 [ਚੁਰੰਜਾ]

ਖਰੀਦਦਾਰੀ

ਖਰੀਦਦਾਰੀ

54 [ஐம்பத்தி நான்கு]

54 [Aimpatti nāṉku]

பொருட்கள் வாங்குதல்

poruṭkaḷ vāṅkutal

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਮੈਂ ਇੱਕ ਤੋਹਫਾ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। நா-- ஓர----்-ள-ப்பு---ங-க -ேண-டும-. நா_ ஓ_ அ_____ வா__ வே____ ந-ன- ஓ-் அ-்-ள-ப-ப- வ-ங-க வ-ண-ட-ம-. ----------------------------------- நான் ஓர் அன்பளிப்பு வாங்க வேண்டும். 0
por-ṭk-ḷ vā--u--l p_______ v_______ p-r-ṭ-a- v-ṅ-u-a- ----------------- poruṭkaḷ vāṅkutal
ਪਰ ਜ਼ਿਆਦਾ ਕੀਮਤੀ ਨਹੀਂ। ஆன--- -ிலை-அத--மானதல்ல. ஆ__ வி_ அ________ ஆ-ா-் வ-ல- அ-ி-ம-ன-ல-ல- ----------------------- ஆனால் விலை அதிகமானதல்ல. 0
p-ruṭkaḷ-vāṅk-t-l p_______ v_______ p-r-ṭ-a- v-ṅ-u-a- ----------------- poruṭkaḷ vāṅkutal
ਸ਼ਾਇਦ ਇੱਕ ਹੈਂਡ ਬੈਗ? கை-்---ாக--குக--லாமோ? கை____ இ______ க-ப-ப-ய-க இ-ு-்-ல-ம-? --------------------- கைப்பையாக இகுக்கலாமோ? 0
n-ṉ -r --p------ -ā-ka vēṇṭum. n__ ō_ a________ v____ v______ n-ṉ ō- a-p-ḷ-p-u v-ṅ-a v-ṇ-u-. ------------------------------ nāṉ ōr aṉpaḷippu vāṅka vēṇṭum.
ਤੁਹਾਨੂੰ ਕਿਹੜਾ ਰੰਗ ਚਾਹੀਦਾ ਹੈ? உ--்-ு ---த-கல-- --ருப்--்? உ___ எ__ க__ வி_____ உ-க-க- எ-்- க-ர- வ-ர-ப-ப-்- --------------------------- உனக்கு எந்த கலர் விருப்பம்? 0
n-- -r aṉ-aḷi-p- --ṅk-----ṭum. n__ ō_ a________ v____ v______ n-ṉ ō- a-p-ḷ-p-u v-ṅ-a v-ṇ-u-. ------------------------------ nāṉ ōr aṉpaḷippu vāṅka vēṇṭum.
ਕਾਲਾ,ਭੂਰਾ ਜਾਂ ਸਫੈਦ? கருப-ப-,--்ர--ா--ல்-து--ெ-்ளைய-? க____ ப்__ அ___ வெ____ க-ு-்-ா- ப-ர-ன- அ-்-த- வ-ள-ள-ய-? -------------------------------- கருப்பா, ப்ரௌனா அல்லது வெள்ளையா? 0
nā- ō--aṉpa----u-vāṅka -ēṇ-u-. n__ ō_ a________ v____ v______ n-ṉ ō- a-p-ḷ-p-u v-ṅ-a v-ṇ-u-. ------------------------------ nāṉ ōr aṉpaḷippu vāṅka vēṇṭum.
ਛੋਟਾ ਜਾਂ ਵੱਡਾ? ப---தா-அல்----சி-ிதா? பெ__ அ___ சி___ ப-ர-த- அ-்-த- ச-ற-த-? --------------------- பெரிதா அல்லது சிறிதா? 0
Āṉ-- -il----t-----ṉa--l--. Ā___ v____ a______________ Ā-ā- v-l-i a-i-a-ā-a-a-l-. -------------------------- Āṉāl vilai atikamāṉatalla.
ਕੀ ਮੈਂ ਇਸਨੂੰ ਦੇਖ ਸਕਦਾ / ਸਕਦੀ ਹਾਂ? தயவிட--ு----் ----ப-ர்க்க-ா-ா? த____ நா_ இ_ பா______ த-வ-ட-ட- ந-ன- இ-ை ப-ர-க-க-ா-ா- ------------------------------ தயவிட்டு நான் இதை பார்க்கலாமா? 0
Ā--- vi-ai -t---m--a--l--. Ā___ v____ a______________ Ā-ā- v-l-i a-i-a-ā-a-a-l-. -------------------------- Āṉāl vilai atikamāṉatalla.
ਕੀ ਇਹ ਚਮੜੇ ਨਾਲ ਬਣਿਆ ਹੈ? இத- -த-- ச-ய---்ப-்ட -ோ-----செ-்த-ா? இ_ ப__ செ______ தோ__ செ____ இ-ு ப-ம- ச-ய-ய-்-ட-ட த-ல-ல- ச-ய-த-ா- ------------------------------------ இது பதம் செய்யப்பட்ட தோலால் செய்ததா? 0
Ā-ā- -il---atik----a---l-. Ā___ v____ a______________ Ā-ā- v-l-i a-i-a-ā-a-a-l-. -------------------------- Āṉāl vilai atikamāṉatalla.
ਜਾਂ ਇਹ ਕਿਸੇ ਬਣਾਵਟੀ ਵਸਤੂ ਨਾਲ ਬਣਿਆ ਹੈ? அ---த--ப-ள--்டி--கா----ெ--த--? அ___ பி______ செ____ அ-்-த- ப-ள-ஸ-ட-க-க-ல- ச-ய-த-ா- ------------------------------ அல்லது பிளாஸ்டிக்கால் செய்ததா? 0
K-i-p----ka -ku---lāmō? K__________ i__________ K-i-p-i-ā-a i-u-k-l-m-? ----------------------- Kaippaiyāka ikukkalāmō?
ਬਿਲਕੁਲ,ਚਮੜੇ ਨਾਲ ਬਣਿਆ ਹੈ। கண-டி----க தோல--- ---்த--த--். க_____ தோ__ செ______ க-்-ி-்-ா- த-ல-ல- ச-ய-த-ு-ா-்- ------------------------------ கண்டிப்பாக தோலால் செய்ததுதான். 0
Ka-p----ā-- i--kk---m-? K__________ i__________ K-i-p-i-ā-a i-u-k-l-m-? ----------------------- Kaippaiyāka ikukkalāmō?
ਇਹ ਕਾਫੀ ਵਧੀਆ ਕਿਸਮ ਦਾ ਹੈ। மிக-ு---தர-ுள-ளது. மி___ த______ ம-க-ு-் த-ம-ள-ள-ு- ------------------ மிகவும் தரமுள்ளது. 0
Ka-pp---ā---i-ukk-lā--? K__________ i__________ K-i-p-i-ā-a i-u-k-l-m-? ----------------------- Kaippaiyāka ikukkalāmō?
ਅਤੇ ਇਹ ਹੈਂਡਬੈਗ ਸਚਮੁੱਚ ਕਾਫੀ ਸਸਤਾ ਹੈ। பையி-் வ-----ி----்-----யமா---. பை__ வி_ மி___ நி______ ப-ய-ன- வ-ல- ம-க-ு-் ந-ய-ய-ா-த-. ------------------------------- பையின் விலை மிகவும் நியாயமானது. 0
Uṉ--k- e-ta---l-r vir--pa-? U_____ e___ k____ v________ U-a-k- e-t- k-l-r v-r-p-a-? --------------------------- Uṉakku enta kalar viruppam?
ਇਹ ਮੈਨੂੰ ਪਸੰਦ ਹੈ। எனக--ு-் பி--த்த-ர-----ற-ு. எ____ பி_________ எ-க-க-ப- ப-ட-த-த-ர-க-க-ற-ு- --------------------------- எனக்குப் பிடித்திருக்கிறது. 0
Uṉak-u -nt- ---ar-virup-a-? U_____ e___ k____ v________ U-a-k- e-t- k-l-r v-r-p-a-? --------------------------- Uṉakku enta kalar viruppam?
ਮੈਂ ਇਸਨੂੰ ਖਰੀਦ / ਲਵਾਂਗਾ / ਲਵਾਂਗੀ। நா-்--த--வ-ங-க----கொ-்---ேன். நா_ இ_ வா___ கொ_____ ந-ன- இ-ை வ-ங-க-க- க-ள-க-ற-ன-. ----------------------------- நான் இதை வாங்கிக் கொள்கிறேன். 0
Uṉ-k-u -n-a--a-ar--iru----? U_____ e___ k____ v________ U-a-k- e-t- k-l-r v-r-p-a-? --------------------------- Uṉakku enta kalar viruppam?
ਕੀ ਮੈਂ ਇਸਨੂੰ ਬਦਲਾ ਸਕਦਾ / ਸਕਦੀ ਹਾਂ? அவ-ி-மெ---ா-்---ற--ிக்-கொ---ல---? அ_______ மா___ கொ_____ அ-ச-ய-ெ-்-ா-் ம-ற-ற-க- க-ள-ள-ா-ா- --------------------------------- அவசியமென்றால் மாற்றிக் கொள்ளலாமா? 0
K--up--, -ra-ṉā----at---eḷ-ai--? K_______ p_____ a_____ v________ K-r-p-ā- p-a-ṉ- a-l-t- v-ḷ-a-y-? -------------------------------- Karuppā, prauṉā allatu veḷḷaiyā?
ਜ਼ਰੂਰ। கண-ட------. க______ க-்-ி-்-ா-. ----------- கண்டிப்பாக. 0
Kar-p-ā- -r--ṉ---llatu----ḷ--y-? K_______ p_____ a_____ v________ K-r-p-ā- p-a-ṉ- a-l-t- v-ḷ-a-y-? -------------------------------- Karuppā, prauṉā allatu veḷḷaiyā?
ਅਸੀਂ ਇਸਨੂੰ ਤੋਹਫੇ ਵਾਂਗ ਬੰਨ੍ਹ ਦੇਵਾਂਗੇ। ந-----் இ-ை ---சு--ப--ு-் ச----ும் ---ிதத்த--் ச----ி---ருகிற-ம். நா___ இ_ ப______ சு___ கா_____ சு_________ ந-ங-க-் இ-ை ப-ி-ு-்-ொ-ு-் ச-ற-ற-ம- க-க-த-்-ா-் ச-ற-ற-த-த-ு-ி-ோ-்- ----------------------------------------------------------------- நாங்கள் இதை பரிசுப்பொருள் சுற்றும் காகிதத்தால் சுற்றித்தருகிறோம். 0
Kar-pp-, p-a--ā-al--t-----ḷ----? K_______ p_____ a_____ v________ K-r-p-ā- p-a-ṉ- a-l-t- v-ḷ-a-y-? -------------------------------- Karuppā, prauṉā allatu veḷḷaiyā?
ਭੁਗਤਾਨ ਕਾਊਂਟਰ ਕਿੱਥੇ ਹੈ? காச--ர---ங்---இர-க-க----்? கா___ அ__ இ______ க-ச-ள-் அ-்-ே இ-ு-்-ி-ா-்- -------------------------- காசாளர் அங்கே இருக்கிறார்? 0
Pe------l--t----ṟit-? P_____ a_____ c______ P-r-t- a-l-t- c-ṟ-t-? --------------------- Peritā allatu ciṟitā?

ਕੌਣ ਕਿਸਨੂੰ ਸਮਝਦਾ/ਸਮਝਦੀ ਹੈ?

ਦੁਨੀਆ ਵਿੱਚ ਲਗਭਗ 700 ਕਰੋੜ ਵਿਅਕਤੀ ਹਨ। ਇਨ੍ਹਾਂ ਸਾਰਿਆਂ ਦੀ ਕੋਈ ਨਾ ਕੋਈ ਭਾਸ਼ਾ ਹੈ। ਬਦਕਿਸਮਤੀ ਨਾਲ, ਇਹ ਹਮੇਸ਼ਾਂ ਇੱਕੋ-ਜਿਹੀ ਨਹੀਂ ਹੁੰਦੀ। ਇਸਲਈ ਹੋਰ ਰਾਸ਼ਟਰਾਂ ਨਾਲ ਗੱਲਬਾਤ ਕਰਨ ਲਈ, ਸਾਨੂੰ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ। ਇਹ ਆਮ ਤੌਰ 'ਤੇ ਬਹੁਤ ਮੁਸ਼ਕਲ ਹੁੰਦਾ ਹੈ। ਪਰ ਕੁਝ ਭਾਸ਼ਾਵਾਂ ਬਹੁਤ ਮਿਲਦੀਆਂ ਜੁਲਦੀਆਂ ਹੁੰਦੀਆਂ ਹਨ। ਇਨ੍ਹਾਂ ਨੂੰ ਬੋਲਣ ਵਾਲੇ, ਦੂਜੀ ਭਾਸ਼ਾ ਵਿੱਚ ਮੁਹਾਰਤ ਹਾਸਲ ਕਰਨ ਤੋਂ ਬਗੈਰ, ਇੱਕ-ਦੂਜੇ ਨੂੰ ਸਮਝ ਲੈਂਦੇ ਹਨ। ਇਸ ਸਥਿਤੀ ਜਾਂ ਪ੍ਰਣਾਲੀ ਨੂੰ ਆਪਸੀ ਸਮਝ-ਸਮਰੱਥਾ ਕਹਿੰਦੇ ਹਨ। ਜਿਸਨਾਲ ਦੋ ਰੁਪਾਂਤਰਾਂ ਵਿਚਲੇ ਫ਼ਰਕ ਨੂੰ ਸਮਝਿਆ ਜਾਂਦਾ ਹੈ। ਪਹਿਲਾ ਰੁਪਾਂਤਰ ਮੌਖਿਕ ਆਪਸੀ ਸਮਝ-ਸਮਰੱਥਾ ਹੈ। ਇਸ ਵਿੱਚ, ਬੋਲਣ ਵਾਲੇ ਗੱਲਬਾਤ ਦੇ ਦੌਰਾਨ ਇੱਕ-ਦੂਜੇ ਨੂੰ ਸਮਝ ਲੈਂਦੇ ਹਨ। ਪਰ, ਉਹ ਦੂਜੀ ਭਾਸ਼ਾ ਦਾ ਲਿਖਤੀ ਰੂਪ ਨਹੀਂ ਸਮਝ ਸਕਦੇ। ਇਸਦਾ ਕਾਰਨ ਇਹ ਹੈ ਕਿ ਭਾਸ਼ਾਵਾਂ ਦੇ ਵੱਖ-ਵੱਖ ਲਿਖਤੀ ਰੂਪ ਹੁੰਦੇ ਹਨ। ਹਿੰਦੀ ਅਤੇ ਉਰਦੂ ਭਾਸ਼ਾਵਾਂ ਇਸਦੀਆਂ ਉਦਾਹਰਣਾਂ ਹਨ। ਦੂਜਾ ਰੁਪਾਂਤਰ ਲਿਖਤੀ ਆਪਸੀ-ਸਮਝ ਸਮਰੱਥਾ ਹੈ। ਇਸ ਵਿੱਚ, ਦੂਜੀ ਭਾਸ਼ਾ ਨੂੰ ਉਸਦੇ ਲਿਖਤੀ ਰੂਪ ਵਿੱਚ ਸਮਝ ਲਿਆ ਜਾਂਦਾ ਹੈ। ਪਰ ਬੋਲਣ ਵਾਲੇ ਇਸਨੂੰ ਸਮਝ ਨਹੀਂ ਸਕਦੇ ਜਦੋਂ ਉਹ ਇੱਕ-ਦੂਜੇ ਨਾਲ ਗੱਲਬਾਤ ਕਰਦੇ ਹਨ। ਇਸਦਾ ਕਾਰਨ ਇਹ ਹੈ ਕਿ ਇਨ੍ਹਾਂ ਦੇ ਉਚਾਰਨ ਵੱਖ-ਵੱਖ ਹੁੰਦੇ ਹਨ। ਜਰਮਨ ਅਤੇ ਡੱਚ ਇਸ ਦੀਆਂ ਉਦਾਹਰਣਾਂ ਹਨ। ਵਧੇਰੇ ਨੇੜਤਾ ਨਾਲ ਸੰਬੰਧਤ ਭਾਸ਼ਾਵਾਂ ਵਿੱਚ ਦੋਵੇਂ ਰੁਪਾਂਤਰ ਹੁੰਦੇ ਹਨ। ਭਾਵ, ਇਹ ਮੌਖਿਕ ਅਤੇ ਲਿਖਤੀ, ਦੋਹਾਂ ਰੂਪਾਂ ਵਿੱਚ ਆਪਸ ਵਿੱਚ ਸਮਝਣਯੋਗ ਹੁੰਦੀਆਂ ਹਨ। ਰੂਸੀ ਅਤੇ ਯੂਕਰੇਨੀਅਨ ਜਾਂ ਥਾਈ ਅਤੇ ਲਾਉਸ਼ੀਅਨ ਇਸਦੀਆਂ ਉਦਾਹਰਣਾਂ ਹਨ। ਪਰ ਆਪਸੀ-ਸਮਝ ਸਮਰੱਥਾ ਦੀ ਇੱਕ ਗ਼ੈਰ-ਸਮਰੂਪ ਕਿਸਮ ਵੀ ਹੁੰਦੀ ਹੈ। ਇਹ ਉਹ ਸਥਿਤੀ ਹੈ ਜਿਸ ਵਿੱਚ ਬੁਲਾਰਿਆਂ ਦੇ ਇੱਕ-ਦੂਜੇ ਨੂੰ ਸਮਝਣ ਦੇ ਪੱਧਰ ਵੱਖ-ਵੱਖ ਹੁੰਦੇ ਹਨ। ਪੌਰਟਗੀਜ਼ ਲੋਕਾਂ ਦੀ ਸਪੈਨਿਸ਼ ਭਾਸ਼ਾ ਵਿੱਚ ਸਮਝ, ਸਪੈਨਿਸ਼ ਲੋਕਾਂ ਦੀ ਪੌਰਟਗੀਜ਼ ਵਿੱਚ ਸਮਝ ਨਾਲੋਂ ਵੱਧ ਹੁੰਦੀ ਹੈ। ਆਸਟ੍ਰੀਅਨਜ਼ ਵੀ ਜਰਮਨ ਭਾਸ਼ਾ ਨੂੰ ਵਧੇਰੇ ਚੰਗੀ ਤਰ੍ਹਾਂ ਸਮਝਦੇ ਹਨ, ਜਦਕਿ ਜਰਮਨ ਇਸਤੋਂ ਉਲਟ ਹਨ। ਇਨ੍ਹਾਂ ਉਦਾਹਰਣਾਂ ਵਿੱਚ, ਉਚਾਰਣ ਜਾਂ ਉਪ-ਭਾਸ਼ਾ ਇੱਕ ਰੁਕਾਵਟ ਹੁੰਦੀ ਹੈ। ਜਿਹੜੇ ਸੱਚਮੁੱਚ ਵਧੀਆ ਗੱਲਬਾਤ ਕਰਨਾ ਚਾਹੁੰਦੇ ਹਨ, ਨੂੰ ਜ਼ਰੂਰ ਕੁਝ ਨਵਾਂ ਸਿੱਖਣਾ ਚਾਹੀਦਾ ਹੈ...